Sri Guru Granth Sahib
Displaying Ang 502 of 1430
- 1
- 2
- 3
- 4
ਦੁਖ ਅਨੇਰਾ ਭੈ ਬਿਨਾਸੇ ਪਾਪ ਗਏ ਨਿਖੂਟਿ ॥੧॥
Dhukh Anaeraa Bhai Binaasae Paap Geae Nikhoott ||1||
Pain, ignorance and fear have left me, and my sins have been dispelled. ||1||
ਗੂਜਰੀ (ਮਃ ੫) (੨੯) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੫੦੨ ਪੰ. ੧
Raag Goojree Guru Arjan Dev
ਹਰਿ ਹਰਿ ਨਾਮ ਕੀ ਮਨਿ ਪ੍ਰੀਤਿ ॥
Har Har Naam Kee Man Preeth ||
My mind is filled with love for the Name of the Lord, Har, Har.
ਗੂਜਰੀ (ਮਃ ੫) (੨੯) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੫੦੨ ਪੰ. ੧
Raag Goojree Guru Arjan Dev
ਮਿਲਿ ਸਾਧ ਬਚਨ ਗੋਬਿੰਦ ਧਿਆਏ ਮਹਾ ਨਿਰਮਲ ਰੀਤਿ ॥੧॥ ਰਹਾਉ ॥
Mil Saadhh Bachan Gobindh Dhhiaaeae Mehaa Niramal Reeth ||1|| Rehaao ||
Meeting the Holy Saint, under His Instruction, I meditate on the Lord of the Universe, in the most immaculate way. ||1||Pause||
ਗੂਜਰੀ (ਮਃ ੫) (੨੯) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੫੦੨ ਪੰ. ੨
Raag Goojree Guru Arjan Dev
ਜਾਪ ਤਾਪ ਅਨੇਕ ਕਰਣੀ ਸਫਲ ਸਿਮਰਤ ਨਾਮ ॥
Jaap Thaap Anaek Karanee Safal Simarath Naam ||
Chanting, deep meditation and various rituals are contained in the fruitful meditative remembrance of the Naam, the Name of the Lord.
ਗੂਜਰੀ (ਮਃ ੫) (੨੯) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੫੦੨ ਪੰ. ੨
Raag Goojree Guru Arjan Dev
ਕਰਿ ਅਨੁਗ੍ਰਹੁ ਆਪਿ ਰਾਖੇ ਭਏ ਪੂਰਨ ਕਾਮ ॥੨॥
Kar Anugrahu Aap Raakhae Bheae Pooran Kaam ||2||
Showing His Mercy, the Lord Himself has protected me, and all my works have been brought to fruition. ||2||
ਗੂਜਰੀ (ਮਃ ੫) (੨੯) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੫੦੨ ਪੰ. ੩
Raag Goojree Guru Arjan Dev
ਸਾਸਿ ਸਾਸਿ ਨ ਬਿਸਰੁ ਕਬਹੂੰ ਬ੍ਰਹਮ ਪ੍ਰਭ ਸਮਰਥ ॥
Saas Saas N Bisar Kabehoon Breham Prabh Samarathh ||
With each and every breath, may I never forget You, O God, Almighty Lord and Master.
ਗੂਜਰੀ (ਮਃ ੫) (੨੯) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੫੦੨ ਪੰ. ੩
Raag Goojree Guru Arjan Dev
ਗੁਣ ਅਨਿਕ ਰਸਨਾ ਕਿਆ ਬਖਾਨੈ ਅਗਨਤ ਸਦਾ ਅਕਥ ॥੩॥
Gun Anik Rasanaa Kiaa Bakhaanai Aganath Sadhaa Akathh ||3||
How can my tongue describe Your countless virtues? They are uncountable, and forever indescribable. ||3||
ਗੂਜਰੀ (ਮਃ ੫) (੨੯) ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੫੦੨ ਪੰ. ੪
Raag Goojree Guru Arjan Dev
ਦੀਨ ਦਰਦ ਨਿਵਾਰਿ ਤਾਰਣ ਦਇਆਲ ਕਿਰਪਾ ਕਰਣ ॥
Dheen Dharadh Nivaar Thaaran Dhaeiaal Kirapaa Karan ||
You are the Remover of the pains of the poor, the Savior, the Compassionate Lord, the Bestower of Mercy.
ਗੂਜਰੀ (ਮਃ ੫) (੨੯) ੪:੧ - ਗੁਰੂ ਗ੍ਰੰਥ ਸਾਹਿਬ : ਅੰਗ ੫੦੨ ਪੰ. ੪
Raag Goojree Guru Arjan Dev
ਅਟਲ ਪਦਵੀ ਨਾਮ ਸਿਮਰਣ ਦ੍ਰਿੜੁ ਨਾਨਕ ਹਰਿ ਹਰਿ ਸਰਣ ॥੪॥੩॥੨੯॥
Attal Padhavee Naam Simaran Dhrirr Naanak Har Har Saran ||4||3||29||
Remembering the Naam in meditation, the state of eternal dignity is obtained; Nanak has grasped the protection of the Lord, Har, Har. ||4||3||29||
ਗੂਜਰੀ (ਮਃ ੫) (੨੯) ੪:੨ - ਗੁਰੂ ਗ੍ਰੰਥ ਸਾਹਿਬ : ਅੰਗ ੫੦੨ ਪੰ. ੫
Raag Goojree Guru Arjan Dev
ਗੂਜਰੀ ਮਹਲਾ ੫ ॥
Goojaree Mehalaa 5 ||
Goojaree, Fifth Mehl:
ਗੂਜਰੀ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੫੦੨
ਅਹੰਬੁਧਿ ਬਹੁ ਸਘਨ ਮਾਇਆ ਮਹਾ ਦੀਰਘ ਰੋਗੁ ॥
Ahanbudhh Bahu Saghan Maaeiaa Mehaa Dheeragh Rog ||
Intellectual egotism and great love for Maya are the most serious chronic diseases.
ਗੂਜਰੀ (ਮਃ ੫) (੩੦) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੫੦੨ ਪੰ. ੬
Raag Goojree Guru Arjan Dev
ਹਰਿ ਨਾਮੁ ਅਉਖਧੁ ਗੁਰਿ ਨਾਮੁ ਦੀਨੋ ਕਰਣ ਕਾਰਣ ਜੋਗੁ ॥੧॥
Har Naam Aoukhadhh Gur Naam Dheeno Karan Kaaran Jog ||1||
The Lord's Name is the medicine, which is potent to cure everything. The Guru has given me the Naam, the Name of the Lord. ||1||
ਗੂਜਰੀ (ਮਃ ੫) (੩੦) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੫੦੨ ਪੰ. ੬
Raag Goojree Guru Arjan Dev
ਮਨਿ ਤਨਿ ਬਾਛੀਐ ਜਨ ਧੂਰਿ ॥
Man Than Baashheeai Jan Dhhoor ||
My mind and body yearn for the dust of the Lord's humble servants.
ਗੂਜਰੀ (ਮਃ ੫) (੩੦) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੫੦੨ ਪੰ. ੭
Raag Goojree Guru Arjan Dev
ਕੋਟਿ ਜਨਮ ਕੇ ਲਹਹਿ ਪਾਤਿਕ ਗੋਬਿੰਦ ਲੋਚਾ ਪੂਰਿ ॥੧॥ ਰਹਾਉ ॥
Kott Janam Kae Lehehi Paathik Gobindh Lochaa Poor ||1|| Rehaao ||
With it, the sins of millions of incarnations are obliterated. O Lord of the Universe, please fulfill my desire. ||1||Pause||
ਗੂਜਰੀ (ਮਃ ੫) (੩੦) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੫੦੨ ਪੰ. ੭
Raag Goojree Guru Arjan Dev
ਆਦਿ ਅੰਤੇ ਮਧਿ ਆਸਾ ਕੂਕਰੀ ਬਿਕਰਾਲ ॥
Aadh Anthae Madhh Aasaa Kookaree Bikaraal ||
In the beginning, in the middle, and in the end, one is hounded by dreadful desires.
ਗੂਜਰੀ (ਮਃ ੫) (੩੦) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੫੦੨ ਪੰ. ੮
Raag Goojree Guru Arjan Dev
ਗੁਰ ਗਿਆਨ ਕੀਰਤਨ ਗੋਬਿੰਦ ਰਮਣੰ ਕਾਟੀਐ ਜਮ ਜਾਲ ॥੨॥
Gur Giaan Keerathan Gobindh Ramanan Kaatteeai Jam Jaal ||2||
Through the Guru's spiritual wisdom, we sing the Kirtan of the Praises of the Lord of the Universe, and the noose of death is cut away. ||2||
ਗੂਜਰੀ (ਮਃ ੫) (੩੦) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੫੦੨ ਪੰ. ੮
Raag Goojree Guru Arjan Dev
ਕਾਮ ਕ੍ਰੋਧ ਲੋਭ ਮੋਹ ਮੂਠੇ ਸਦਾ ਆਵਾ ਗਵਣ ॥
Kaam Krodhh Lobh Moh Moothae Sadhaa Aavaa Gavan ||
Those who are cheated by sexual desire, anger, greed and emotional attachment suffer reincarnation forever.
ਗੂਜਰੀ (ਮਃ ੫) (੩੦) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੫੦੨ ਪੰ. ੯
Raag Goojree Guru Arjan Dev
ਪ੍ਰਭ ਪ੍ਰੇਮ ਭਗਤਿ ਗੁਪਾਲ ਸਿਮਰਣ ਮਿਟਤ ਜੋਨੀ ਭਵਣ ॥੩॥
Prabh Praem Bhagath Gupaal Simaran Mittath Jonee Bhavan ||3||
By loving devotional worship to God, and meditative remembrance of the Lord of the World, one's wandering in reincarnation is ended. ||3||
ਗੂਜਰੀ (ਮਃ ੫) (੩੦) ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੫੦੨ ਪੰ. ੯
Raag Goojree Guru Arjan Dev
ਮਿਤ੍ਰ ਪੁਤ੍ਰ ਕਲਤ੍ਰ ਸੁਰ ਰਿਦ ਤੀਨਿ ਤਾਪ ਜਲੰਤ ॥
Mithr Puthr Kalathr Sur Ridh Theen Thaap Jalanth ||
Friends, children, spouses and well-wishers are burnt by the three fevers.
ਗੂਜਰੀ (ਮਃ ੫) (੩੦) ੪:੧ - ਗੁਰੂ ਗ੍ਰੰਥ ਸਾਹਿਬ : ਅੰਗ ੫੦੨ ਪੰ. ੧੦
Raag Goojree Guru Arjan Dev
ਜਪਿ ਰਾਮ ਰਾਮਾ ਦੁਖ ਨਿਵਾਰੇ ਮਿਲੈ ਹਰਿ ਜਨ ਸੰਤ ॥੪॥
Jap Raam Raamaa Dhukh Nivaarae Milai Har Jan Santh ||4||
Chanting the Name of the Lord, Raam, Raam, one's miseries are ended, as one meets the Saintly servants of the Lord. ||4||
ਗੂਜਰੀ (ਮਃ ੫) (੩੦) ੪:੨ - ਗੁਰੂ ਗ੍ਰੰਥ ਸਾਹਿਬ : ਅੰਗ ੫੦੨ ਪੰ. ੧੦
Raag Goojree Guru Arjan Dev
ਸਰਬ ਬਿਧਿ ਭ੍ਰਮਤੇ ਪੁਕਾਰਹਿ ਕਤਹਿ ਨਾਹੀ ਛੋਟਿ ॥
Sarab Bidhh Bhramathae Pukaarehi Kathehi Naahee Shhott ||
Wandering around in all directions, they cry out, ""Nothing can save us!""
ਗੂਜਰੀ (ਮਃ ੫) (੩੦) ੫:੧ - ਗੁਰੂ ਗ੍ਰੰਥ ਸਾਹਿਬ : ਅੰਗ ੫੦੨ ਪੰ. ੧੧
Raag Goojree Guru Arjan Dev
ਹਰਿ ਚਰਣ ਸਰਣ ਅਪਾਰ ਪ੍ਰਭ ਕੇ ਦ੍ਰਿੜੁ ਗਹੀ ਨਾਨਕ ਓਟ ॥੫॥੪॥੩੦॥
Har Charan Saran Apaar Prabh Kae Dhrirr Gehee Naanak Outt ||5||4||30||
Nanak has entered the Sanctuary of the Lotus Feet of the Infinite Lord; he holds fast to their Support. ||5||4||30||
ਗੂਜਰੀ (ਮਃ ੫) (੩੦) ੫:੨ - ਗੁਰੂ ਗ੍ਰੰਥ ਸਾਹਿਬ : ਅੰਗ ੫੦੨ ਪੰ. ੧੧
Raag Goojree Guru Arjan Dev
ਗੂਜਰੀ ਮਹਲਾ ੫ ਘਰੁ ੪ ਦੁਪਦੇ
Goojaree Mehalaa 5 Ghar 4 Dhupadhae
Goojaree, Fifth Mehl, Fourth House, Du-Padas:
ਗੂਜਰੀ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੫੦੨
ੴ ਸਤਿਗੁਰ ਪ੍ਰਸਾਦਿ ॥
Ik Oankaar Sathigur Prasaadh ||
One Universal Creator God. By The Grace Of The True Guru:
ਗੂਜਰੀ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੫੦੨
ਆਰਾਧਿ ਸ੍ਰੀਧਰ ਸਫਲ ਮੂਰਤਿ ਕਰਣ ਕਾਰਣ ਜੋਗੁ ॥
Aaraadhh Sreedhhar Safal Moorath Karan Kaaran Jog ||
Worship and adore the Lord of wealth, the fulfilling vision, the Almighty Cause of causes.
ਗੂਜਰੀ (ਮਃ ੫) (੩੧) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੫੦੨ ਪੰ. ੧੪
Raag Goojree Guru Arjan Dev
ਗੁਣ ਰਮਣ ਸ੍ਰਵਣ ਅਪਾਰ ਮਹਿਮਾ ਫਿਰਿ ਨ ਹੋਤ ਬਿਓਗੁ ॥੧॥
Gun Raman Sravan Apaar Mehimaa Fir N Hoth Bioug ||1||
Uttering His Praises, and hearing of His infinite glory, you shall never suffer separation from Him again. ||1||
ਗੂਜਰੀ (ਮਃ ੫) (੩੧) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੫੦੨ ਪੰ. ੧੪
Raag Goojree Guru Arjan Dev
ਮਨ ਚਰਣਾਰਬਿੰਦ ਉਪਾਸ ॥
Man Charanaarabindh Oupaas ||
O my mind, worship the Lord's Lotus Feet.
ਗੂਜਰੀ (ਮਃ ੫) (੩੧) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੫੦੨ ਪੰ. ੧੫
Raag Goojree Guru Arjan Dev
ਕਲਿ ਕਲੇਸ ਮਿਟੰਤ ਸਿਮਰਣਿ ਕਾਟਿ ਜਮਦੂਤ ਫਾਸ ॥੧॥ ਰਹਾਉ ॥
Kal Kalaes Mittanth Simaran Kaatt Jamadhooth Faas ||1|| Rehaao ||
Meditating in remembrance, strife and sorrow are ended, and the noose of the Messenger of Death is snapped. ||1||Pause||
ਗੂਜਰੀ (ਮਃ ੫) (੩੧) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੫੦੨ ਪੰ. ੧੫
Raag Goojree Guru Arjan Dev
ਸਤ੍ਰੁ ਦਹਨ ਹਰਿ ਨਾਮ ਕਹਨ ਅਵਰ ਕਛੁ ਨ ਉਪਾਉ ॥
Sathra Dhehan Har Naam Kehan Avar Kashh N Oupaao ||
Chant the Name of the Lord, and your enemies shall be consumed; there is no other way.
ਗੂਜਰੀ (ਮਃ ੫) (੩੧) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੫੦੨ ਪੰ. ੧੬
Raag Goojree Guru Arjan Dev
ਕਰਿ ਅਨੁਗ੍ਰਹੁ ਪ੍ਰਭੂ ਮੇਰੇ ਨਾਨਕ ਨਾਮ ਸੁਆਉ ॥੨॥੧॥੩੧॥
Kar Anugrahu Prabhoo Maerae Naanak Naam Suaao ||2||1||31||
Show Mercy, O my God, and bestow upon Nanak the taste of the Naam, the Name of the Lord. ||2||1||31||
ਗੂਜਰੀ (ਮਃ ੫) (੩੧) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੫੦੨ ਪੰ. ੧੭
Raag Goojree Guru Arjan Dev
ਗੂਜਰੀ ਮਹਲਾ ੫ ॥
Goojaree Mehalaa 5 ||
Goojaree, Fifth Mehl:
ਗੂਜਰੀ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੫੦੨
ਤੂੰ ਸਮਰਥੁ ਸਰਨਿ ਕੋ ਦਾਤਾ ਦੁਖ ਭੰਜਨੁ ਸੁਖ ਰਾਇ ॥
Thoon Samarathh Saran Ko Dhaathaa Dhukh Bhanjan Sukh Raae ||
You are the Almighty Lord, the Giver of Sanctuary, the Destroyer of pain, the King of happiness.
ਗੂਜਰੀ (ਮਃ ੫) (੩੨) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੫੦੨ ਪੰ. ੧੭
Raag Goojree Guru Arjan Dev
ਜਾਹਿ ਕਲੇਸ ਮਿਟੇ ਭੈ ਭਰਮਾ ਨਿਰਮਲ ਗੁਣ ਪ੍ਰਭ ਗਾਇ ॥੧॥
Jaahi Kalaes Mittae Bhai Bharamaa Niramal Gun Prabh Gaae ||1||
Troubles depart, and fear and doubt are dispelled, singing the Glorious Praises of the Immaculate Lord God. ||1||
ਗੂਜਰੀ (ਮਃ ੫) (੩੨) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੫੦੨ ਪੰ. ੧੮
Raag Goojree Guru Arjan Dev
ਗੋਵਿੰਦ ਤੁਝ ਬਿਨੁ ਅਵਰੁ ਨ ਠਾਉ ॥
Govindh Thujh Bin Avar N Thaao ||
O Lord of the Universe, without You, there is no other place.
ਗੂਜਰੀ (ਮਃ ੫) (੩੨) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੫੦੨ ਪੰ. ੧੮
Raag Goojree Guru Arjan Dev
ਕਰਿ ਕਿਰਪਾ ਪਾਰਬ੍ਰਹਮ ਸੁਆਮੀ ਜਪੀ ਤੁਮਾਰਾ ਨਾਉ ॥ ਰਹਾਉ ॥
Kar Kirapaa Paarabreham Suaamee Japee Thumaaraa Naao || Rehaao ||
Show Mercy to me, O Supreme Lord Master, that I may chant Your Name. ||Pause||
ਗੂਜਰੀ (ਮਃ ੫) (੩੨) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੫੦੨ ਪੰ. ੧੯
Raag Goojree Guru Arjan Dev
ਸਤਿਗੁਰ ਸੇਵਿ ਲਗੇ ਹਰਿ ਚਰਨੀ ਵਡੈ ਭਾਗਿ ਲਿਵ ਲਾਗੀ ॥
Sathigur Saev Lagae Har Charanee Vaddai Bhaag Liv Laagee ||
Serving the True Guru, I am attached to the Lord's Lotus Feet; by great good fortune, I have embraced love for Him.
ਗੂਜਰੀ (ਮਃ ੫) (੩੨) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੫੦੨ ਪੰ. ੧੯
Raag Goojree Guru Arjan Dev