Sri Guru Granth Sahib
Displaying Ang 504 of 1430
- 1
- 2
- 3
- 4
ਪਵਣੁ ਪਾਣੀ ਅਗਨਿ ਤਿਨਿ ਕੀਆ ਬ੍ਰਹਮਾ ਬਿਸਨੁ ਮਹੇਸ ਅਕਾਰ ॥
Pavan Paanee Agan Thin Keeaa Brehamaa Bisan Mehaes Akaar ||
He created air, water and fire, Brahma, Vishnu and Shiva - the whole creation.
ਗੂਜਰੀ ਅਸਟ (੧) (੨) ੪:੧ - ਗੁਰੂ ਗ੍ਰੰਥ ਸਾਹਿਬ : ਅੰਗ ੫੦੪ ਪੰ. ੧
Raag Goojree Guru Nanak Dev
ਸਰਬੇ ਜਾਚਿਕ ਤੂੰ ਪ੍ਰਭੁ ਦਾਤਾ ਦਾਤਿ ਕਰੇ ਅਪੁਨੈ ਬੀਚਾਰ ॥੪॥
Sarabae Jaachik Thoon Prabh Dhaathaa Dhaath Karae Apunai Beechaar ||4||
All are beggars; You alone are the Great Giver, God. You give Your gifts according to Your own considerations. ||4||
ਗੂਜਰੀ ਅਸਟ (੧) (੨) ੪:੨ - ਗੁਰੂ ਗ੍ਰੰਥ ਸਾਹਿਬ : ਅੰਗ ੫੦੪ ਪੰ. ੨
Raag Goojree Guru Nanak Dev
ਕੋਟਿ ਤੇਤੀਸ ਜਾਚਹਿ ਪ੍ਰਭ ਨਾਇਕ ਦੇਦੇ ਤੋਟਿ ਨਾਹੀ ਭੰਡਾਰ ॥
Kott Thaethees Jaachehi Prabh Naaeik Dhaedhae Thott Naahee Bhanddaar ||
Three hundred thirty million gods beg of God the Master; even as He gives, His treasures are never exhausted.
ਗੂਜਰੀ ਅਸਟ (੧) (੨) ੫:੧ - ਗੁਰੂ ਗ੍ਰੰਥ ਸਾਹਿਬ : ਅੰਗ ੫੦੪ ਪੰ. ੨
Raag Goojree Guru Nanak Dev
ਊਂਧੈ ਭਾਂਡੈ ਕਛੁ ਨ ਸਮਾਵੈ ਸੀਧੈ ਅੰਮ੍ਰਿਤੁ ਪਰੈ ਨਿਹਾਰ ॥੫॥
Oonadhhai Bhaanddai Kashh N Samaavai Seedhhai Anmrith Parai Nihaar ||5||
Nothing can be contained in a vessel turned upside-down; Ambrosial Nectar pours into the upright one. ||5||
ਗੂਜਰੀ ਅਸਟ (੧) (੨) ੫:੨ - ਗੁਰੂ ਗ੍ਰੰਥ ਸਾਹਿਬ : ਅੰਗ ੫੦੪ ਪੰ. ੩
Raag Goojree Guru Nanak Dev
ਸਿਧ ਸਮਾਧੀ ਅੰਤਰਿ ਜਾਚਹਿ ਰਿਧਿ ਸਿਧਿ ਜਾਚਿ ਕਰਹਿ ਜੈਕਾਰ ॥
Sidhh Samaadhhee Anthar Jaachehi Ridhh Sidhh Jaach Karehi Jaikaar ||
The Siddhas in Samaadhi beg for wealth and miracles, and proclaim His victory.
ਗੂਜਰੀ ਅਸਟ (੧) (੨) ੬:੧ - ਗੁਰੂ ਗ੍ਰੰਥ ਸਾਹਿਬ : ਅੰਗ ੫੦੪ ਪੰ. ੩
Raag Goojree Guru Nanak Dev
ਜੈਸੀ ਪਿਆਸ ਹੋਇ ਮਨ ਅੰਤਰਿ ਤੈਸੋ ਜਲੁ ਦੇਵਹਿ ਪਰਕਾਰ ॥੬॥
Jaisee Piaas Hoe Man Anthar Thaiso Jal Dhaevehi Parakaar ||6||
As is the thirst within their minds, so is the water which You give to them. ||6||
ਗੂਜਰੀ ਅਸਟ (੧) (੨) ੬:੨ - ਗੁਰੂ ਗ੍ਰੰਥ ਸਾਹਿਬ : ਅੰਗ ੫੦੪ ਪੰ. ੪
Raag Goojree Guru Nanak Dev
ਬਡੇ ਭਾਗ ਗੁਰੁ ਸੇਵਹਿ ਅਪੁਨਾ ਭੇਦੁ ਨਾਹੀ ਗੁਰਦੇਵ ਮੁਰਾਰ ॥
Baddae Bhaag Gur Saevehi Apunaa Bhaedh Naahee Guradhaev Muraar ||
The most fortunate ones serve their Guru; there is no difference between the Divine Guru and the Lord.
ਗੂਜਰੀ ਅਸਟ (੧) (੨) ੭:੧ - ਗੁਰੂ ਗ੍ਰੰਥ ਸਾਹਿਬ : ਅੰਗ ੫੦੪ ਪੰ. ੫
Raag Goojree Guru Nanak Dev
ਤਾ ਕਉ ਕਾਲੁ ਨਾਹੀ ਜਮੁ ਜੋਹੈ ਬੂਝਹਿ ਅੰਤਰਿ ਸਬਦੁ ਬੀਚਾਰ ॥੭॥
Thaa Ko Kaal Naahee Jam Johai Boojhehi Anthar Sabadh Beechaar ||7||
The Messenger of Death cannot see those who come to realize within their minds the contemplative meditation of the Word of the Shabad. ||7||
ਗੂਜਰੀ ਅਸਟ (੧) (੨) ੭:੨ - ਗੁਰੂ ਗ੍ਰੰਥ ਸਾਹਿਬ : ਅੰਗ ੫੦੪ ਪੰ. ੫
Raag Goojree Guru Nanak Dev
ਅਬ ਤਬ ਅਵਰੁ ਨ ਮਾਗਉ ਹਰਿ ਪਹਿ ਨਾਮੁ ਨਿਰੰਜਨ ਦੀਜੈ ਪਿਆਰਿ ॥
Ab Thab Avar N Maago Har Pehi Naam Niranjan Dheejai Piaar ||
I shall never ask anything else of the Lord; please, bless me with the Love of Your Immaculate Name.
ਗੂਜਰੀ ਅਸਟ (੧) (੨) ੮:੧ - ਗੁਰੂ ਗ੍ਰੰਥ ਸਾਹਿਬ : ਅੰਗ ੫੦੪ ਪੰ. ੬
Raag Goojree Guru Nanak Dev
ਨਾਨਕ ਚਾਤ੍ਰਿਕੁ ਅੰਮ੍ਰਿਤ ਜਲੁ ਮਾਗੈ ਹਰਿ ਜਸੁ ਦੀਜੈ ਕਿਰਪਾ ਧਾਰਿ ॥੮॥੨॥
Naanak Chaathrik Anmrith Jal Maagai Har Jas Dheejai Kirapaa Dhhaar ||8||2||
Nanak, the song-bird, begs for the Ambrosial Water; O Lord, shower Your Mercy upon him, and bless him with Your Praise. ||8||2||
ਗੂਜਰੀ ਅਸਟ (੧) (੨) ੮:੨ - ਗੁਰੂ ਗ੍ਰੰਥ ਸਾਹਿਬ : ਅੰਗ ੫੦੪ ਪੰ. ੭
Raag Goojree Guru Nanak Dev
ਗੂਜਰੀ ਮਹਲਾ ੧ ॥
Goojaree Mehalaa 1 ||
Goojaree, First Mehl:
ਗੂਜਰੀ ਅਸਟ (ਮਃ ੧) ਗੁਰੂ ਗ੍ਰੰਥ ਸਾਹਿਬ ਅੰਗ ੫੦੪
ਐ ਜੀ ਜਨਮਿ ਮਰੈ ਆਵੈ ਫੁਨਿ ਜਾਵੈ ਬਿਨੁ ਗੁਰ ਗਤਿ ਨਹੀ ਕਾਈ ॥
Ai Jee Janam Marai Aavai Fun Jaavai Bin Gur Gath Nehee Kaaee ||
O Dear One, he is born, and then dies; he continues coming and going; without the Guru, he is not emancipated.
ਗੂਜਰੀ ਅਸਟ (੧) (੩) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੫੦੪ ਪੰ. ੭
Raag Goojree Guru Nanak Dev
ਗੁਰਮੁਖਿ ਪ੍ਰਾਣੀ ਨਾਮੇ ਰਾਤੇ ਨਾਮੇ ਗਤਿ ਪਤਿ ਪਾਈ ॥੧॥
Guramukh Praanee Naamae Raathae Naamae Gath Path Paaee ||1||
Those mortals who become Gurmukhs are attuned to the Naam, the Name of the Lord; through the Name, they obtain salvation and honor. ||1||
ਗੂਜਰੀ ਅਸਟ (੧) (੩) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੫੦੪ ਪੰ. ੮
Raag Goojree Guru Nanak Dev
ਭਾਈ ਰੇ ਰਾਮ ਨਾਮਿ ਚਿਤੁ ਲਾਈ ॥
Bhaaee Rae Raam Naam Chith Laaee ||
O Siblings of Destiny, focus your consciousness lovingly on the Lord's Name.
ਗੂਜਰੀ ਅਸਟ (੧) (੩) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੫੦੪ ਪੰ. ੯
Raag Goojree Guru Nanak Dev
ਗੁਰ ਪਰਸਾਦੀ ਹਰਿ ਪ੍ਰਭ ਜਾਚੇ ਐਸੀ ਨਾਮ ਬਡਾਈ ॥੧॥ ਰਹਾਉ ॥
Gur Parasaadhee Har Prabh Jaachae Aisee Naam Baddaaee ||1|| Rehaao ||
By Guru's Grace, one begs of the Lord God; such is the glorious greatness of the Naam. ||1||Pause||
ਗੂਜਰੀ ਅਸਟ (੧) (੩) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੫੦੪ ਪੰ. ੯
Raag Goojree Guru Nanak Dev
ਐ ਜੀ ਬਹੁਤੇ ਭੇਖ ਕਰਹਿ ਭਿਖਿਆ ਕਉ ਕੇਤੇ ਉਦਰੁ ਭਰਨ ਕੈ ਤਾਈ ॥
Ai Jee Bahuthae Bhaekh Karehi Bhikhiaa Ko Kaethae Oudhar Bharan Kai Thaaee ||
O Dear One, so many wear various religious robes, for begging and filling their bellies.
ਗੂਜਰੀ ਅਸਟ (੧) (੩) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੫੦੪ ਪੰ. ੯
Raag Goojree Guru Nanak Dev
ਬਿਨੁ ਹਰਿ ਭਗਤਿ ਨਾਹੀ ਸੁਖੁ ਪ੍ਰਾਨੀ ਬਿਨੁ ਗੁਰ ਗਰਬੁ ਨ ਜਾਈ ॥੨॥
Bin Har Bhagath Naahee Sukh Praanee Bin Gur Garab N Jaaee ||2||
Without devotional worship to the Lord, O mortal, there can be no peace. Without the Guru, pride does not depart. ||2||
ਗੂਜਰੀ ਅਸਟ (੧) (੩) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੫੦੪ ਪੰ. ੧੦
Raag Goojree Guru Nanak Dev
ਐ ਜੀ ਕਾਲੁ ਸਦਾ ਸਿਰ ਊਪਰਿ ਠਾਢੇ ਜਨਮਿ ਜਨਮਿ ਵੈਰਾਈ ॥
Ai Jee Kaal Sadhaa Sir Oopar Thaadtae Janam Janam Vairaaee ||
O Dear One, death hangs constantly over his head. Incarnation after incarnation, it is his enemy.
ਗੂਜਰੀ ਅਸਟ (੧) (੩) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੫੦੪ ਪੰ. ੧੧
Raag Goojree Guru Nanak Dev
ਸਾਚੈ ਸਬਦਿ ਰਤੇ ਸੇ ਬਾਚੇ ਸਤਿਗੁਰ ਬੂਝ ਬੁਝਾਈ ॥੩॥
Saachai Sabadh Rathae Sae Baachae Sathigur Boojh Bujhaaee ||3||
Those who are attuned to the True Word of the Shabad are saved. The True Guru has imparted this understanding. ||3||
ਗੂਜਰੀ ਅਸਟ (੧) (੩) ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੫੦੪ ਪੰ. ੧੧
Raag Goojree Guru Nanak Dev
ਗੁਰ ਸਰਣਾਈ ਜੋਹਿ ਨ ਸਾਕੈ ਦੂਤੁ ਨ ਸਕੈ ਸੰਤਾਈ ॥
Gur Saranaaee Johi N Saakai Dhooth N Sakai Santhaaee ||
In the Guru's Sanctuary, the Messenger of Death cannot see the mortal, or torture him.
ਗੂਜਰੀ ਅਸਟ (੧) (੩) ੪:੧ - ਗੁਰੂ ਗ੍ਰੰਥ ਸਾਹਿਬ : ਅੰਗ ੫੦੪ ਪੰ. ੧੨
Raag Goojree Guru Nanak Dev
ਅਵਿਗਤ ਨਾਥ ਨਿਰੰਜਨਿ ਰਾਤੇ ਨਿਰਭਉ ਸਿਉ ਲਿਵ ਲਾਈ ॥੪॥
Avigath Naathh Niranjan Raathae Nirabho Sio Liv Laaee ||4||
I am imbued with the Imperishable and Immaculate Lord Master, and lovingly attached to the Fearless Lord. ||4||
ਗੂਜਰੀ ਅਸਟ (੧) (੩) ੪:੨ - ਗੁਰੂ ਗ੍ਰੰਥ ਸਾਹਿਬ : ਅੰਗ ੫੦੪ ਪੰ. ੧੨
Raag Goojree Guru Nanak Dev
ਐ ਜੀਉ ਨਾਮੁ ਦਿੜਹੁ ਨਾਮੇ ਲਿਵ ਲਾਵਹੁ ਸਤਿਗੁਰ ਟੇਕ ਟਿਕਾਈ ॥
Ai Jeeo Naam Dhirrahu Naamae Liv Laavahu Sathigur Ttaek Ttikaaee ||
O Dear One, implant the Naam within me; lovingly attached to the Naam, I lean on the True Guru's Support.
ਗੂਜਰੀ ਅਸਟ (੧) (੩) ੫:੧ - ਗੁਰੂ ਗ੍ਰੰਥ ਸਾਹਿਬ : ਅੰਗ ੫੦੪ ਪੰ. ੧੩
Raag Goojree Guru Nanak Dev
ਜੋ ਤਿਸੁ ਭਾਵੈ ਸੋਈ ਕਰਸੀ ਕਿਰਤੁ ਨ ਮੇਟਿਆ ਜਾਈ ॥੫॥
Jo This Bhaavai Soee Karasee Kirath N Maettiaa Jaaee ||5||
Whatever pleases Him, He does; no one can erase His actions. ||5||
ਗੂਜਰੀ ਅਸਟ (੧) (੩) ੫:੨ - ਗੁਰੂ ਗ੍ਰੰਥ ਸਾਹਿਬ : ਅੰਗ ੫੦੪ ਪੰ. ੧੪
Raag Goojree Guru Nanak Dev
ਐ ਜੀ ਭਾਗਿ ਪਰੇ ਗੁਰ ਸਰਣਿ ਤੁਮ੍ਹ੍ਹਾਰੀ ਮੈ ਅਵਰ ਨ ਦੂਜੀ ਭਾਈ ॥
Ai Jee Bhaag Parae Gur Saran Thumhaaree Mai Avar N Dhoojee Bhaaee ||
O Dear One, I have hurried to the Sanctuary of the Guru; I have no love for any other except You.
ਗੂਜਰੀ ਅਸਟ (੧) (੩) ੬:੧ - ਗੁਰੂ ਗ੍ਰੰਥ ਸਾਹਿਬ : ਅੰਗ ੫੦੪ ਪੰ. ੧੪
Raag Goojree Guru Nanak Dev
ਅਬ ਤਬ ਏਕੋ ਏਕੁ ਪੁਕਾਰਉ ਆਦਿ ਜੁਗਾਦਿ ਸਖਾਈ ॥੬॥
Ab Thab Eaeko Eaek Pukaaro Aadh Jugaadh Sakhaaee ||6||
I constantly call upon the One Lord; since the very beginning, and throughout the ages, He has been my help and support. ||6||
ਗੂਜਰੀ ਅਸਟ (੧) (੩) ੬:੨ - ਗੁਰੂ ਗ੍ਰੰਥ ਸਾਹਿਬ : ਅੰਗ ੫੦੪ ਪੰ. ੧੫
Raag Goojree Guru Nanak Dev
ਐ ਜੀ ਰਾਖਹੁ ਪੈਜ ਨਾਮ ਅਪੁਨੇ ਕੀ ਤੁਝ ਹੀ ਸਿਉ ਬਨਿ ਆਈ ॥
Ai Jee Raakhahu Paij Naam Apunae Kee Thujh Hee Sio Ban Aaee ||
O Dear One, please preserve the Honor of Your Name; I am hand and glove with You.
ਗੂਜਰੀ ਅਸਟ (੧) (੩) ੭:੧ - ਗੁਰੂ ਗ੍ਰੰਥ ਸਾਹਿਬ : ਅੰਗ ੫੦੪ ਪੰ. ੧੫
Raag Goojree Guru Nanak Dev
ਕਰਿ ਕਿਰਪਾ ਗੁਰ ਦਰਸੁ ਦਿਖਾਵਹੁ ਹਉਮੈ ਸਬਦਿ ਜਲਾਈ ॥੭॥
Kar Kirapaa Gur Dharas Dhikhaavahu Houmai Sabadh Jalaaee ||7||
Bless me with Your Mercy, and reveal to me the Blessed Vision of Your Darshan, O Guru. Through the Word of the Shabad, I have burnt away my ego. ||7||
ਗੂਜਰੀ ਅਸਟ (੧) (੩) ੭:੨ - ਗੁਰੂ ਗ੍ਰੰਥ ਸਾਹਿਬ : ਅੰਗ ੫੦੪ ਪੰ. ੧੬
Raag Goojree Guru Nanak Dev
ਐ ਜੀ ਕਿਆ ਮਾਗਉ ਕਿਛੁ ਰਹੈ ਨ ਦੀਸੈ ਇਸੁ ਜਗ ਮਹਿ ਆਇਆ ਜਾਈ ॥
Ai Jee Kiaa Maago Kishh Rehai N Dheesai Eis Jag Mehi Aaeiaa Jaaee ||
O Dear One, what should I ask of You? Nothing appears permanent; whoever comes into this world shall depart.
ਗੂਜਰੀ ਅਸਟ (੧) (੩) ੮:੧ - ਗੁਰੂ ਗ੍ਰੰਥ ਸਾਹਿਬ : ਅੰਗ ੫੦੪ ਪੰ. ੧੭
Raag Goojree Guru Nanak Dev
ਨਾਨਕ ਨਾਮੁ ਪਦਾਰਥੁ ਦੀਜੈ ਹਿਰਦੈ ਕੰਠਿ ਬਣਾਈ ॥੮॥੩॥
Naanak Naam Padhaarathh Dheejai Hiradhai Kanth Banaaee ||8||3||
Bless Nanak with the wealth of the Naam, to adorn his heart and neck. ||8||3||
ਗੂਜਰੀ ਅਸਟ (੧) (੩) ੮:੨ - ਗੁਰੂ ਗ੍ਰੰਥ ਸਾਹਿਬ : ਅੰਗ ੫੦੪ ਪੰ. ੧੭
Raag Goojree Guru Nanak Dev
ਗੂਜਰੀ ਮਹਲਾ ੧ ॥
Goojaree Mehalaa 1 ||
Goojaree, First Mehl:
ਗੂਜਰੀ ਅਸਟ (ਮਃ ੧) ਗੁਰੂ ਗ੍ਰੰਥ ਸਾਹਿਬ ਅੰਗ ੫੦੪
ਐ ਜੀ ਨਾ ਹਮ ਉਤਮ ਨੀਚ ਨ ਮਧਿਮ ਹਰਿ ਸਰਣਾਗਤਿ ਹਰਿ ਕੇ ਲੋਗ ॥
Ai Jee Naa Ham Outham Neech N Madhhim Har Saranaagath Har Kae Log ||
O Dear One, I am not high or low or in the middle. I am the Lord's slave, and I seek the Lord's Sanctuary.
ਗੂਜਰੀ ਅਸਟ (੧) (੪) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੫੦੪ ਪੰ. ੧੮
Raag Goojree Guru Nanak Dev
ਨਾਮ ਰਤੇ ਕੇਵਲ ਬੈਰਾਗੀ ਸੋਗ ਬਿਜੋਗ ਬਿਸਰਜਿਤ ਰੋਗ ॥੧॥
Naam Rathae Kaeval Bairaagee Sog Bijog Bisarajith Rog ||1||
Imbued with the Naam, the Name of the Lord, I am detached from the world; I have forgotten sorrow, separation and disease. ||1||
ਗੂਜਰੀ ਅਸਟ (੧) (੪) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੫੦੪ ਪੰ. ੧੯
Raag Goojree Guru Nanak Dev
ਭਾਈ ਰੇ ਗੁਰ ਕਿਰਪਾ ਤੇ ਭਗਤਿ ਠਾਕੁਰ ਕੀ ॥
Bhaaee Rae Gur Kirapaa Thae Bhagath Thaakur Kee ||
O Siblings of Destiny, by Guru's Grace, I perform devotional worship to my Lord and Master.
ਗੂਜਰੀ ਅਸਟ (੧) (੪) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੫੦੪ ਪੰ. ੧੯
Raag Goojree Guru Nanak Dev