Sri Guru Granth Sahib
Displaying Ang 508 of 1430
- 1
- 2
- 3
- 4
ਜਿਉ ਬੋਲਾਵਹਿ ਤਿਉ ਬੋਲਹ ਸੁਆਮੀ ਕੁਦਰਤਿ ਕਵਨ ਹਮਾਰੀ ॥
Jio Bolaavehi Thio Boleh Suaamee Kudharath Kavan Hamaaree ||
As You cause me to speak, so do I speak, O Lord Master. What other power do I have?
ਗੂਜਰੀ ਅਸਟ (ਮਃ ੫) (੧) ੮:੧ - ਗੁਰੂ ਗ੍ਰੰਥ ਸਾਹਿਬ : ਅੰਗ ੫੦੮ ਪੰ. ੧
Raag Goojree Guru Arjan Dev
ਸਾਧਸੰਗਿ ਨਾਨਕ ਜਸੁ ਗਾਇਓ ਜੋ ਪ੍ਰਭ ਕੀ ਅਤਿ ਪਿਆਰੀ ॥੮॥੧॥੮॥
Saadhhasang Naanak Jas Gaaeiou Jo Prabh Kee Ath Piaaree ||8||1||8||
In the Saadh Sangat, the Company of the Holy, O Nanak, sing His Praises; they are so very dear to God. ||8||1||8||
ਗੂਜਰੀ ਅਸਟ (ਮਃ ੫) (੧) ੮:੨ - ਗੁਰੂ ਗ੍ਰੰਥ ਸਾਹਿਬ : ਅੰਗ ੫੦੮ ਪੰ. ੧
Raag Goojree Guru Arjan Dev
ਗੂਜਰੀ ਮਹਲਾ ੫ ਘਰੁ ੪
Goojaree Mehalaa 5 Ghar 4
Goojaree, Fifth Mehl, Fourth House:
ਗੂਜਰੀ ਅਸਟ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੫੦੮
ੴ ਸਤਿਗੁਰ ਪ੍ਰਸਾਦਿ ॥
Ik Oankaar Sathigur Prasaadh ||
One Universal Creator God. By The Grace Of The True Guru:
ਗੂਜਰੀ ਅਸਟ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੫੦੮
ਨਾਥ ਨਰਹਰ ਦੀਨ ਬੰਧਵ ਪਤਿਤ ਪਾਵਨ ਦੇਵ ॥
Naathh Narehar Dheen Bandhhav Pathith Paavan Dhaev ||
O Lord, Man-lion Incarnate, Companion to the poor, Divine Purifier of sinners;
ਗੂਜਰੀ ਅਸਟ (ਮਃ ੫) (੨) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੫੦੮ ਪੰ. ੪
Raag Goojree Guru Arjan Dev
ਭੈ ਤ੍ਰਾਸ ਨਾਸ ਕ੍ਰਿਪਾਲ ਗੁਣ ਨਿਧਿ ਸਫਲ ਸੁਆਮੀ ਸੇਵ ॥੧॥
Bhai Thraas Naas Kirapaal Gun Nidhh Safal Suaamee Saev ||1||
O Destroyer of fear and dread, Merciful Lord Master, Treasure of Excellence, fruitful is Your service. ||1||
ਗੂਜਰੀ ਅਸਟ (ਮਃ ੫) (੨) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੫੦੮ ਪੰ. ੪
Raag Goojree Guru Arjan Dev
ਹਰਿ ਗੋਪਾਲ ਗੁਰ ਗੋਬਿੰਦ ॥
Har Gopaal Gur Gobindh ||
O Lord, Cherisher of the World, Guru-Lord of the Universe.
ਗੂਜਰੀ ਅਸਟ (ਮਃ ੫) (੨) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੫੦੮ ਪੰ. ੫
Raag Goojree Guru Arjan Dev
ਚਰਣ ਸਰਣ ਦਇਆਲ ਕੇਸਵ ਤਾਰਿ ਜਗ ਭਵ ਸਿੰਧ ॥੧॥ ਰਹਾਉ ॥
Charan Saran Dhaeiaal Kaesav Thaar Jag Bhav Sindhh ||1|| Rehaao ||
I seek the Sanctuary of Your Feet, O Merciful Lord. Carry me across the terrifying world-ocean. ||1||Pause||
ਗੂਜਰੀ ਅਸਟ (ਮਃ ੫) (੨) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੫੦੮ ਪੰ. ੫
Raag Goojree Guru Arjan Dev
ਕਾਮ ਕ੍ਰੋਧ ਹਰਨ ਮਦ ਮੋਹ ਦਹਨ ਮੁਰਾਰਿ ਮਨ ਮਕਰੰਦ ॥
Kaam Krodhh Haran Madh Moh Dhehan Muraar Man Makarandh ||
O Dispeller of sexual desire and anger, Eliminator of intoxication and attachment, Destroyer of ego, Honey of the mind;
ਗੂਜਰੀ ਅਸਟ (ਮਃ ੫) (੨) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੫੦੮ ਪੰ. ੬
Raag Goojree Guru Arjan Dev
ਜਨਮ ਮਰਣ ਨਿਵਾਰਿ ਧਰਣੀਧਰ ਪਤਿ ਰਾਖੁ ਪਰਮਾਨੰਦ ॥੨॥
Janam Maran Nivaar Dhharaneedhhar Path Raakh Paramaanandh ||2||
Set me free from birth and death, O Sustainer of the earth, and preserve my honor, O Embodiment of supreme bliss. ||2||
ਗੂਜਰੀ ਅਸਟ (ਮਃ ੫) (੨) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੫੦੮ ਪੰ. ੬
Raag Goojree Guru Arjan Dev
ਜਲਤ ਅਨਿਕ ਤਰੰਗ ਮਾਇਆ ਗੁਰ ਗਿਆਨ ਹਰਿ ਰਿਦ ਮੰਤ ॥
Jalath Anik Tharang Maaeiaa Gur Giaan Har Ridh Manth ||
The many waves of desire for Maya are burnt away, when the Guru's spiritual wisdom is enshrined in the heart, through the Guru's Mantra.
ਗੂਜਰੀ ਅਸਟ (ਮਃ ੫) (੨) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੫੦੮ ਪੰ. ੭
Raag Goojree Guru Arjan Dev
ਛੇਦਿ ਅਹੰਬੁਧਿ ਕਰੁਣਾ ਮੈ ਚਿੰਤ ਮੇਟਿ ਪੁਰਖ ਅਨੰਤ ॥੩॥
Shhaedh Ahanbudhh Karunaa Mai Chinth Maett Purakh Ananth ||3||
Destroy my egotism, O Merciful Lord; dispel my anxiety, O Infinite Primal Lord. ||3||
ਗੂਜਰੀ ਅਸਟ (ਮਃ ੫) (੨) ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੫੦੮ ਪੰ. ੭
Raag Goojree Guru Arjan Dev
ਸਿਮਰਿ ਸਮਰਥ ਪਲ ਮਹੂਰਤ ਪ੍ਰਭ ਧਿਆਨੁ ਸਹਜ ਸਮਾਧਿ ॥
Simar Samarathh Pal Mehoorath Prabh Dhhiaan Sehaj Samaadhh ||
Remember in meditation the Almighty Lord, every moment and every instant; meditate on God in the celestial peace of Samaadhi.
ਗੂਜਰੀ ਅਸਟ (ਮਃ ੫) (੨) ੪:੧ - ਗੁਰੂ ਗ੍ਰੰਥ ਸਾਹਿਬ : ਅੰਗ ੫੦੮ ਪੰ. ੮
Raag Goojree Guru Arjan Dev
ਦੀਨ ਦਇਆਲ ਪ੍ਰਸੰਨ ਪੂਰਨ ਜਾਚੀਐ ਰਜ ਸਾਧ ॥੪॥
Dheen Dhaeiaal Prasann Pooran Jaacheeai Raj Saadhh ||4||
O Merciful to the meek, perfectly blissful Lord, I beg for the dust of the feet of the Holy. ||4||
ਗੂਜਰੀ ਅਸਟ (ਮਃ ੫) (੨) ੪:੨ - ਗੁਰੂ ਗ੍ਰੰਥ ਸਾਹਿਬ : ਅੰਗ ੫੦੮ ਪੰ. ੮
Raag Goojree Guru Arjan Dev
ਮੋਹ ਮਿਥਨ ਦੁਰੰਤ ਆਸਾ ਬਾਸਨਾ ਬਿਕਾਰ ॥
Moh Mithhan Dhuranth Aasaa Baasanaa Bikaar ||
Emotional attachment is false, desire is filthy, and longing is corrupt.
ਗੂਜਰੀ ਅਸਟ (ਮਃ ੫) (੨) ੫:੧ - ਗੁਰੂ ਗ੍ਰੰਥ ਸਾਹਿਬ : ਅੰਗ ੫੦੮ ਪੰ. ੯
Raag Goojree Guru Arjan Dev
ਰਖੁ ਧਰਮ ਭਰਮ ਬਿਦਾਰਿ ਮਨ ਤੇ ਉਧਰੁ ਹਰਿ ਨਿਰੰਕਾਰ ॥੫॥
Rakh Dhharam Bharam Bidhaar Man Thae Oudhhar Har Nirankaar ||5||
Please, preserve my faith, dispel these doubts from my mind, and save me, O Formless Lord. ||5||
ਗੂਜਰੀ ਅਸਟ (ਮਃ ੫) (੨) ੫:੨ - ਗੁਰੂ ਗ੍ਰੰਥ ਸਾਹਿਬ : ਅੰਗ ੫੦੮ ਪੰ. ੯
Raag Goojree Guru Arjan Dev
ਧਨਾਢਿ ਆਢਿ ਭੰਡਾਰ ਹਰਿ ਨਿਧਿ ਹੋਤ ਜਿਨਾ ਨ ਚੀਰ ॥
Dhhanaadt Aadt Bhanddaar Har Nidhh Hoth Jinaa N Cheer ||
They have become wealthy, loaded with the treasures of the Lord's riches; they were lacking even clothes.
ਗੂਜਰੀ ਅਸਟ (ਮਃ ੫) (੨) ੬:੧ - ਗੁਰੂ ਗ੍ਰੰਥ ਸਾਹਿਬ : ਅੰਗ ੫੦੮ ਪੰ. ੧੦
Raag Goojree Guru Arjan Dev
ਖਲ ਮੁਗਧ ਮੂੜ ਕਟਾਖ੍ਯ੍ਯ ਸ੍ਰੀਧਰ ਭਏ ਗੁਣ ਮਤਿ ਧੀਰ ॥੬॥
Khal Mugadhh Moorr Kattaakhy Sreedhhar Bheae Gun Math Dhheer ||6||
The idiotic, foolish and senseless people have become virtuous and patient, receiving the Gracious Glance of the Lord of wealth. ||6||
ਗੂਜਰੀ ਅਸਟ (ਮਃ ੫) (੨) ੬:੨ - ਗੁਰੂ ਗ੍ਰੰਥ ਸਾਹਿਬ : ਅੰਗ ੫੦੮ ਪੰ. ੧੦
Raag Goojree Guru Arjan Dev
ਜੀਵਨ ਮੁਕਤ ਜਗਦੀਸ ਜਪਿ ਮਨ ਧਾਰਿ ਰਿਦ ਪਰਤੀਤਿ ॥
Jeevan Mukath Jagadhees Jap Man Dhhaar Ridh Paratheeth ||
Become Jivan-Mukta, liberated while yet alive, by meditating on the Lord of the Universe, O mind, and maintaining faith in Him in your heart.
ਗੂਜਰੀ ਅਸਟ (ਮਃ ੫) (੨) ੭:੧ - ਗੁਰੂ ਗ੍ਰੰਥ ਸਾਹਿਬ : ਅੰਗ ੫੦੮ ਪੰ. ੧੧
Raag Goojree Guru Arjan Dev
ਜੀਅ ਦਇਆ ਮਇਆ ਸਰਬਤ੍ਰ ਰਮਣੰ ਪਰਮ ਹੰਸਹ ਰੀਤਿ ॥੭॥
Jeea Dhaeiaa Maeiaa Sarabathr Ramanan Param Hanseh Reeth ||7||
Show kindness and mercy to all beings, and realize that the Lord is pervading everywhere; this is the way of life of the enlightened soul, the supreme swan. ||7||
ਗੂਜਰੀ ਅਸਟ (ਮਃ ੫) (੨) ੭:੨ - ਗੁਰੂ ਗ੍ਰੰਥ ਸਾਹਿਬ : ਅੰਗ ੫੦੮ ਪੰ. ੧੨
Raag Goojree Guru Arjan Dev
ਦੇਤ ਦਰਸਨੁ ਸ੍ਰਵਨ ਹਰਿ ਜਸੁ ਰਸਨ ਨਾਮ ਉਚਾਰ ॥
Dhaeth Dharasan Sravan Har Jas Rasan Naam Ouchaar ||
He grants the Blessed Vision of His Darshan to those who listen to His Praises, and who, with their tongues, chant His Name.
ਗੂਜਰੀ ਅਸਟ (ਮਃ ੫) (੨) ੮:੧ - ਗੁਰੂ ਗ੍ਰੰਥ ਸਾਹਿਬ : ਅੰਗ ੫੦੮ ਪੰ. ੧੨
Raag Goojree Guru Arjan Dev
ਅੰਗ ਸੰਗ ਭਗਵਾਨ ਪਰਸਨ ਪ੍ਰਭ ਨਾਨਕ ਪਤਿਤ ਉਧਾਰ ॥੮॥੧॥੨॥੫॥੧॥੧॥੨॥੫੭॥
Ang Sang Bhagavaan Parasan Prabh Naanak Pathith Oudhhaar ||8||1||2||5||1||1||2||57||
They are part and parcel, life and limb with the Lord God; O Nanak, they feel the Touch of God, the Savior of sinners. ||8||1||2||5||1||1||2||57||
ਗੂਜਰੀ ਅਸਟ (ਮਃ ੫) (੨) ੮:੨ - ਗੁਰੂ ਗ੍ਰੰਥ ਸਾਹਿਬ : ਅੰਗ ੫੦੮ ਪੰ. ੧੩
Raag Goojree Guru Arjan Dev
ਗੂਜਰੀ ਕੀ ਵਾਰ ਮਹਲਾ ੩
Goojaree Kee Vaar Mehalaa 3
Goojaree Ki Vaar, Third Mehl,
ਗੂਜਰੀ ਕੀ ਵਾਰ:੧ (ਮਃ ੩) ਗੁਰੂ ਗ੍ਰੰਥ ਸਾਹਿਬ ਅੰਗ ੫੦੮
Raag Goojree Guru Arjan Dev
ਸਿਕੰਦਰ ਬਿਰਾਹਿਮ ਕੀ ਵਾਰ ਕੀ ਧੁਨੀ ਗਾਉਣੀ
Sikandhar Biraahim Kee Vaar Kee Dhhunee Gaaounee
Sung In The Tune Of The Vaar Of Sikandar & Biraahim:
ਗੂਜਰੀ ਕੀ ਵਾਰ:੧ (ਮਃ ੩) ਗੁਰੂ ਗ੍ਰੰਥ ਸਾਹਿਬ ਅੰਗ ੫੦੮
ੴ ਸਤਿਗੁਰ ਪ੍ਰਸਾਦਿ ॥
Ik Oankaar Sathigur Prasaadh ||
One Universal Creator God. By The Grace Of The True Guru:
ਗੂਜਰੀ ਕੀ ਵਾਰ:੧ (ਮਃ ੩) ਗੁਰੂ ਗ੍ਰੰਥ ਸਾਹਿਬ ਅੰਗ ੫੦੮
ਸਲੋਕੁ ਮਃ ੩ ॥
Salok Ma 3 ||
Shalok, Third Mehl:
ਗੂਜਰੀ ਕੀ ਵਾਰ:੧ (ਮਃ ੩) ਗੁਰੂ ਗ੍ਰੰਥ ਸਾਹਿਬ ਅੰਗ ੫੦੮
ਇਹੁ ਜਗਤੁ ਮਮਤਾ ਮੁਆ ਜੀਵਣ ਕੀ ਬਿਧਿ ਨਾਹਿ ॥
Eihu Jagath Mamathaa Muaa Jeevan Kee Bidhh Naahi ||
This world perishing in attachment and possessiveness; no one knows the way of life.
ਗੂਜਰੀ ਵਾਰ¹ (੩) (੧) ਸ. (੩) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੫੦੮ ਪੰ. ੧੫
Raag Gujri Ki Vaar Guru Amar Das
ਗੁਰ ਕੈ ਭਾਣੈ ਜੋ ਚਲੈ ਤਾਂ ਜੀਵਣ ਪਦਵੀ ਪਾਹਿ ॥
Gur Kai Bhaanai Jo Chalai Thaan Jeevan Padhavee Paahi ||
One who walks in harmony with the Guru's Will, obtains the supreme status of life.
ਗੂਜਰੀ ਵਾਰ¹ (੩) (੧) ਸ. (੩) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੫੦੮ ਪੰ. ੧੫
Raag Gujri Ki Vaar Guru Amar Das
ਓਇ ਸਦਾ ਸਦਾ ਜਨ ਜੀਵਤੇ ਜੋ ਹਰਿ ਚਰਣੀ ਚਿਤੁ ਲਾਹਿ ॥
Oue Sadhaa Sadhaa Jan Jeevathae Jo Har Charanee Chith Laahi ||
Those humble beings who focus their consciousness on the Lord's Feet, live forever and ever.
ਗੂਜਰੀ ਵਾਰ¹ (੩) (੧) ਸ. (੩) ੧:੩ - ਗੁਰੂ ਗ੍ਰੰਥ ਸਾਹਿਬ : ਅੰਗ ੫੦੮ ਪੰ. ੧੬
Raag Gujri Ki Vaar Guru Amar Das
ਨਾਨਕ ਨਦਰੀ ਮਨਿ ਵਸੈ ਗੁਰਮੁਖਿ ਸਹਜਿ ਸਮਾਹਿ ॥੧॥
Naanak Nadharee Man Vasai Guramukh Sehaj Samaahi ||1||
O Nanak, by His Grace, the Lord abides in the minds of the Gurmukhs, who merge in celestial bliss. ||1||
ਗੂਜਰੀ ਵਾਰ¹ (੩) (੧) ਸ. (੩) ੧:੪ - ਗੁਰੂ ਗ੍ਰੰਥ ਸਾਹਿਬ : ਅੰਗ ੫੦੮ ਪੰ. ੧੬
Raag Gujri Ki Vaar Guru Amar Das
ਮਃ ੩ ॥
Ma 3 ||
Third Mehl:
ਗੂਜਰੀ ਕੀ ਵਾਰ:੧ (ਮਃ ੩) ਗੁਰੂ ਗ੍ਰੰਥ ਸਾਹਿਬ ਅੰਗ ੫੦੮
ਅੰਦਰਿ ਸਹਸਾ ਦੁਖੁ ਹੈ ਆਪੈ ਸਿਰਿ ਧੰਧੈ ਮਾਰ ॥
Andhar Sehasaa Dhukh Hai Aapai Sir Dhhandhhai Maar ||
Within the self is the pain of doubt; engrossed in worldly affairs, they are killing themselves.
ਗੂਜਰੀ ਵਾਰ¹ (੩) (੧) ਸ. (੩) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੫੦੮ ਪੰ. ੧੭
Raag Gujri Ki Vaar Guru Amar Das
ਦੂਜੈ ਭਾਇ ਸੁਤੇ ਕਬਹਿ ਨ ਜਾਗਹਿ ਮਾਇਆ ਮੋਹ ਪਿਆਰ ॥
Dhoojai Bhaae Suthae Kabehi N Jaagehi Maaeiaa Moh Piaar ||
Asleep in the love of duality, they never wake up; they are in love with, and attached to Maya.
ਗੂਜਰੀ ਵਾਰ¹ (੩) (੧) ਸ. (੩) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੫੦੮ ਪੰ. ੧੮
Raag Gujri Ki Vaar Guru Amar Das
ਨਾਮੁ ਨ ਚੇਤਹਿ ਸਬਦੁ ਨ ਵੀਚਾਰਹਿ ਇਹੁ ਮਨਮੁਖ ਕਾ ਆਚਾਰੁ ॥
Naam N Chaethehi Sabadh N Veechaarehi Eihu Manamukh Kaa Aachaar ||
They do not think of the Naam, the Name of the Lord, and they do not contemplate the Word of the Shabad. This is the conduct of the self-willed manmukhs.
ਗੂਜਰੀ ਵਾਰ¹ (੩) (੧) ਸ. (੩) ੨:੩ - ਗੁਰੂ ਗ੍ਰੰਥ ਸਾਹਿਬ : ਅੰਗ ੫੦੮ ਪੰ. ੧੮
Raag Gujri Ki Vaar Guru Amar Das