Sri Guru Granth Sahib
Displaying Ang 509 of 1430
- 1
- 2
- 3
- 4
ਹਰਿ ਨਾਮੁ ਨ ਪਾਇਆ ਜਨਮੁ ਬਿਰਥਾ ਗਵਾਇਆ ਨਾਨਕ ਜਮੁ ਮਾਰਿ ਕਰੇ ਖੁਆਰ ॥੨॥
Har Naam N Paaeiaa Janam Birathhaa Gavaaeiaa Naanak Jam Maar Karae Khuaar ||2||
They do not obtain the Lord's Name, and they waste away their lives in vain; O Nanak, the Messenger of Death punishes and dishonors them. ||2||
ਗੂਜਰੀ ਵਾਰ¹ (੩) (੧) ਸ. (੩) ੨:੪ - ਗੁਰੂ ਗ੍ਰੰਥ ਸਾਹਿਬ : ਅੰਗ ੫੦੯ ਪੰ. ੧
Raag Gujri Ki Vaar Guru Amar Das
ਪਉੜੀ ॥
Pourree ||
Pauree:
ਗੂਜਰੀ ਕੀ ਵਾਰ:੧ (ਮਃ ੩) ਗੁਰੂ ਗ੍ਰੰਥ ਸਾਹਿਬ ਅੰਗ ੫੦੯
ਆਪਣਾ ਆਪੁ ਉਪਾਇਓਨੁ ਤਦਹੁ ਹੋਰੁ ਨ ਕੋਈ ॥
Aapanaa Aap Oupaaeioun Thadhahu Hor N Koee ||
He created Himself - at that time, there was no other.
ਗੂਜਰੀ ਵਾਰ¹ (੩) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੫੦੯ ਪੰ. ੨
Raag Gujri Ki Vaar Guru Amar Das
ਮਤਾ ਮਸੂਰਤਿ ਆਪਿ ਕਰੇ ਜੋ ਕਰੇ ਸੁ ਹੋਈ ॥
Mathaa Masoorath Aap Karae Jo Karae S Hoee ||
He consulted Himself for advice, and what He did came to pass.
ਗੂਜਰੀ ਵਾਰ¹ (੩) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੫੦੯ ਪੰ. ੨
Raag Gujri Ki Vaar Guru Amar Das
ਤਦਹੁ ਆਕਾਸੁ ਨ ਪਾਤਾਲੁ ਹੈ ਨਾ ਤ੍ਰੈ ਲੋਈ ॥
Thadhahu Aakaas N Paathaal Hai Naa Thrai Loee ||
At that time, there were no Akaashic Ethers, no nether regions, nor the three worlds.
ਗੂਜਰੀ ਵਾਰ¹ (੩) ੧:੩ - ਗੁਰੂ ਗ੍ਰੰਥ ਸਾਹਿਬ : ਅੰਗ ੫੦੯ ਪੰ. ੨
Raag Gujri Ki Vaar Guru Amar Das
ਤਦਹੁ ਆਪੇ ਆਪਿ ਨਿਰੰਕਾਰੁ ਹੈ ਨਾ ਓਪਤਿ ਹੋਈ ॥
Thadhahu Aapae Aap Nirankaar Hai Naa Oupath Hoee ||
At that time, only the Formless Lord Himself existed - there was no creation.
ਗੂਜਰੀ ਵਾਰ¹ (੩) ੧:੪ - ਗੁਰੂ ਗ੍ਰੰਥ ਸਾਹਿਬ : ਅੰਗ ੫੦੯ ਪੰ. ੩
Raag Gujri Ki Vaar Guru Amar Das
ਜਿਉ ਤਿਸੁ ਭਾਵੈ ਤਿਵੈ ਕਰੇ ਤਿਸੁ ਬਿਨੁ ਅਵਰੁ ਨ ਕੋਈ ॥੧॥
Jio This Bhaavai Thivai Karae This Bin Avar N Koee ||1||
As it pleased Him, so did He act; without Him, there was no other. ||1||
ਗੂਜਰੀ ਵਾਰ¹ (੩) ੧:੫ - ਗੁਰੂ ਗ੍ਰੰਥ ਸਾਹਿਬ : ਅੰਗ ੫੦੯ ਪੰ. ੩
Raag Gujri Ki Vaar Guru Amar Das
ਸਲੋਕੁ ਮਃ ੩ ॥
Salok Ma 3 ||
Shalok, Third Mehl:
ਗੂਜਰੀ ਕੀ ਵਾਰ:੧ (ਮਃ ੩) ਗੁਰੂ ਗ੍ਰੰਥ ਸਾਹਿਬ ਅੰਗ ੫੦੯
ਸਾਹਿਬੁ ਮੇਰਾ ਸਦਾ ਹੈ ਦਿਸੈ ਸਬਦੁ ਕਮਾਇ ॥
Saahib Maeraa Sadhaa Hai Dhisai Sabadh Kamaae ||
My Master is eternal. He is seen by practicing the Word of the Shabad.
ਗੂਜਰੀ ਵਾਰ¹ (੩) (੨) ਸ. (੩) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੫੦੯ ਪੰ. ੪
Raag Gujri Ki Vaar Guru Amar Das
ਓਹੁ ਅਉਹਾਣੀ ਕਦੇ ਨਾਹਿ ਨਾ ਆਵੈ ਨਾ ਜਾਇ ॥
Ouhu Aouhaanee Kadhae Naahi Naa Aavai Naa Jaae ||
He never perishes; He does not come or go in reincarnation.
ਗੂਜਰੀ ਵਾਰ¹ (੩) (੨) ਸ. (੩) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੫੦੯ ਪੰ. ੪
Raag Gujri Ki Vaar Guru Amar Das
ਸਦਾ ਸਦਾ ਸੋ ਸੇਵੀਐ ਜੋ ਸਭ ਮਹਿ ਰਹੈ ਸਮਾਇ ॥
Sadhaa Sadhaa So Saeveeai Jo Sabh Mehi Rehai Samaae ||
So serve Him, forever and ever; He is contained in all.
ਗੂਜਰੀ ਵਾਰ¹ (੩) (੨) ਸ. (੩) ੧:੩ - ਗੁਰੂ ਗ੍ਰੰਥ ਸਾਹਿਬ : ਅੰਗ ੫੦੯ ਪੰ. ੫
Raag Gujri Ki Vaar Guru Amar Das
ਅਵਰੁ ਦੂਜਾ ਕਿਉ ਸੇਵੀਐ ਜੰਮੈ ਤੈ ਮਰਿ ਜਾਇ ॥
Avar Dhoojaa Kio Saeveeai Janmai Thai Mar Jaae ||
Why serve another who is born, and then dies?
ਗੂਜਰੀ ਵਾਰ¹ (੩) (੨) ਸ. (੩) ੧:੪ - ਗੁਰੂ ਗ੍ਰੰਥ ਸਾਹਿਬ : ਅੰਗ ੫੦੯ ਪੰ. ੫
Raag Gujri Ki Vaar Guru Amar Das
ਨਿਹਫਲੁ ਤਿਨ ਕਾ ਜੀਵਿਆ ਜਿ ਖਸਮੁ ਨ ਜਾਣਹਿ ਆਪਣਾ ਅਵਰੀ ਕਉ ਚਿਤੁ ਲਾਇ ॥
Nihafal Thin Kaa Jeeviaa J Khasam N Jaanehi Aapanaa Avaree Ko Chith Laae ||
Fruitless is the life of those who do not know their Lord and Master, and who center their consciousness on others.
ਗੂਜਰੀ ਵਾਰ¹ (੩) (੨) ਸ. (੩) ੧:੫ - ਗੁਰੂ ਗ੍ਰੰਥ ਸਾਹਿਬ : ਅੰਗ ੫੦੯ ਪੰ. ੬
Raag Gujri Ki Vaar Guru Amar Das
ਨਾਨਕ ਏਵ ਨ ਜਾਪਈ ਕਰਤਾ ਕੇਤੀ ਦੇਇ ਸਜਾਇ ॥੧॥
Naanak Eaev N Jaapee Karathaa Kaethee Dhaee Sajaae ||1||
O Nanak, it cannot be known, how much punishment the Creator shall inflict on them. ||1||
ਗੂਜਰੀ ਵਾਰ¹ (੩) (੨) ਸ. (੩) ੧:੬ - ਗੁਰੂ ਗ੍ਰੰਥ ਸਾਹਿਬ : ਅੰਗ ੫੦੯ ਪੰ. ੭
Raag Gujri Ki Vaar Guru Amar Das
ਮਃ ੩ ॥
Ma 3 ||
Third Mehl:
ਗੂਜਰੀ ਕੀ ਵਾਰ:੧ (ਮਃ ੩) ਗੁਰੂ ਗ੍ਰੰਥ ਸਾਹਿਬ ਅੰਗ ੫੦੯
ਸਚਾ ਨਾਮੁ ਧਿਆਈਐ ਸਭੋ ਵਰਤੈ ਸਚੁ ॥
Sachaa Naam Dhhiaaeeai Sabho Varathai Sach ||
Meditate on the True Name; the True Lord is pervading everywhere.
ਗੂਜਰੀ ਵਾਰ¹ (੩) (੨) ਸ. (੩) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੫੦੯ ਪੰ. ੭
Raag Gujri Ki Vaar Guru Amar Das
ਨਾਨਕ ਹੁਕਮੁ ਬੁਝਿ ਪਰਵਾਣੁ ਹੋਇ ਤਾ ਫਲੁ ਪਾਵੈ ਸਚੁ ॥
Naanak Hukam Bujh Paravaan Hoe Thaa Fal Paavai Sach ||
O Nanak, by understanding the Hukam of the Lord's Command, one becomes acceptable, and then obtains the fruit of Truth.
ਗੂਜਰੀ ਵਾਰ¹ (੩) (੨) ਸ. (੩) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੫੦੯ ਪੰ. ੮
Raag Gujri Ki Vaar Guru Amar Das
ਕਥਨੀ ਬਦਨੀ ਕਰਤਾ ਫਿਰੈ ਹੁਕਮੈ ਮੂਲਿ ਨ ਬੁਝਈ ਅੰਧਾ ਕਚੁ ਨਿਕਚੁ ॥੨॥
Kathhanee Badhanee Karathaa Firai Hukamai Mool N Bujhee Andhhaa Kach Nikach ||2||
He wanders around babbling and speaking, but he does not understand the Lord's Command at all. He is blind, the falsest of the false. ||2||
ਗੂਜਰੀ ਵਾਰ¹ (੩) (੨) ਸ. (੩) ੨:੩ - ਗੁਰੂ ਗ੍ਰੰਥ ਸਾਹਿਬ : ਅੰਗ ੫੦੯ ਪੰ. ੮
Raag Gujri Ki Vaar Guru Amar Das
ਪਉੜੀ ॥
Pourree ||
Pauree:
ਗੂਜਰੀ ਕੀ ਵਾਰ:੧ (ਮਃ ੩) ਗੁਰੂ ਗ੍ਰੰਥ ਸਾਹਿਬ ਅੰਗ ੫੦੯
ਸੰਜੋਗੁ ਵਿਜੋਗੁ ਉਪਾਇਓਨੁ ਸ੍ਰਿਸਟੀ ਕਾ ਮੂਲੁ ਰਚਾਇਆ ॥
Sanjog Vijog Oupaaeioun Srisattee Kaa Mool Rachaaeiaa ||
Creating union and separation, He laid the foundations of the Universe.
ਗੂਜਰੀ ਵਾਰ¹ (੩) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੫੦੯ ਪੰ. ੯
Raag Gujri Ki Vaar Guru Amar Das
ਹੁਕਮੀ ਸ੍ਰਿਸਟਿ ਸਾਜੀਅਨੁ ਜੋਤੀ ਜੋਤਿ ਮਿਲਾਇਆ ॥
Hukamee Srisatt Saajeean Jothee Joth Milaaeiaa ||
By His Command, the Lord of Light fashioned the Universe, and infused His Divine Light into it.
ਗੂਜਰੀ ਵਾਰ¹ (੩) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੫੦੯ ਪੰ. ੯
Raag Gujri Ki Vaar Guru Amar Das
ਜੋਤੀ ਹੂੰ ਸਭੁ ਚਾਨਣਾ ਸਤਿਗੁਰਿ ਸਬਦੁ ਸੁਣਾਇਆ ॥
Jothee Hoon Sabh Chaananaa Sathigur Sabadh Sunaaeiaa ||
From the Lord of Light, all light originates. The True Guru proclaims the Word of the Shabad.
ਗੂਜਰੀ ਵਾਰ¹ (੩) ੨:੩ - ਗੁਰੂ ਗ੍ਰੰਥ ਸਾਹਿਬ : ਅੰਗ ੫੦੯ ਪੰ. ੧੦
Raag Gujri Ki Vaar Guru Amar Das
ਬ੍ਰਹਮਾ ਬਿਸਨੁ ਮਹੇਸੁ ਤ੍ਰੈ ਗੁਣ ਸਿਰਿ ਧੰਧੈ ਲਾਇਆ ॥
Brehamaa Bisan Mehaes Thrai Gun Sir Dhhandhhai Laaeiaa ||
Brahma, Vishnu and Shiva, under the influence of the three dispositions, were put to their tasks.
ਗੂਜਰੀ ਵਾਰ¹ (੩) ੨:੪ - ਗੁਰੂ ਗ੍ਰੰਥ ਸਾਹਿਬ : ਅੰਗ ੫੦੯ ਪੰ. ੧੦
Raag Gujri Ki Vaar Guru Amar Das
ਮਾਇਆ ਕਾ ਮੂਲੁ ਰਚਾਇਓਨੁ ਤੁਰੀਆ ਸੁਖੁ ਪਾਇਆ ॥੨॥
Maaeiaa Kaa Mool Rachaaeioun Thureeaa Sukh Paaeiaa ||2||
He created the root of Maya, and the peace obtained in the fourth state of consciousness. ||2||
ਗੂਜਰੀ ਵਾਰ¹ (੩) ੨:੫ - ਗੁਰੂ ਗ੍ਰੰਥ ਸਾਹਿਬ : ਅੰਗ ੫੦੯ ਪੰ. ੧੧
Raag Gujri Ki Vaar Guru Amar Das
ਸਲੋਕੁ ਮਃ ੩ ॥
Salok Ma 3 ||
Shalok, Third Mehl:
ਗੂਜਰੀ ਕੀ ਵਾਰ:੧ (ਮਃ ੩) ਗੁਰੂ ਗ੍ਰੰਥ ਸਾਹਿਬ ਅੰਗ ੫੦੯
ਸੋ ਜਪੁ ਸੋ ਤਪੁ ਜਿ ਸਤਿਗੁਰ ਭਾਵੈ ॥
So Jap So Thap J Sathigur Bhaavai ||
That alone is chanting, and that alone is deep meditation, which is pleasing to the True Guru.
ਗੂਜਰੀ ਵਾਰ¹ (੩) (੩) ਸ. (੩) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੫੦੯ ਪੰ. ੧੨
Raag Gujri Ki Vaar Guru Amar Das
ਸਤਿਗੁਰ ਕੈ ਭਾਣੈ ਵਡਿਆਈ ਪਾਵੈ ॥
Sathigur Kai Bhaanai Vaddiaaee Paavai ||
Pleasing the True Guru, glorious greatness is obtained.
ਗੂਜਰੀ ਵਾਰ¹ (੩) (੩) ਸ. (੩) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੫੦੯ ਪੰ. ੧੨
Raag Gujri Ki Vaar Guru Amar Das
ਨਾਨਕ ਆਪੁ ਛੋਡਿ ਗੁਰ ਮਾਹਿ ਸਮਾਵੈ ॥੧॥
Naanak Aap Shhodd Gur Maahi Samaavai ||1||
O Nanak, renouncing self-conceit, one merges into the Guru. ||1||
ਗੂਜਰੀ ਵਾਰ¹ (੩) (੩) ਸ. (੩) ੧:੩ - ਗੁਰੂ ਗ੍ਰੰਥ ਸਾਹਿਬ : ਅੰਗ ੫੦੯ ਪੰ. ੧੨
Raag Gujri Ki Vaar Guru Amar Das
ਮਃ ੩ ॥
Ma 3 ||
Third Mehl:
ਗੂਜਰੀ ਕੀ ਵਾਰ:੧ (ਮਃ ੩) ਗੁਰੂ ਗ੍ਰੰਥ ਸਾਹਿਬ ਅੰਗ ੫੦੯
ਗੁਰ ਕੀ ਸਿਖ ਕੋ ਵਿਰਲਾ ਲੇਵੈ ॥
Gur Kee Sikh Ko Viralaa Laevai ||
How rare are those who receive the Guru's Teachings.
ਗੂਜਰੀ ਵਾਰ¹ (੩) (੩) ਸ. (੩) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੫੦੯ ਪੰ. ੧੩
Raag Gujri Ki Vaar Guru Amar Das
ਨਾਨਕ ਜਿਸੁ ਆਪਿ ਵਡਿਆਈ ਦੇਵੈ ॥੨॥
Naanak Jis Aap Vaddiaaee Dhaevai ||2||
O Nanak, he alone receives it, whom the Lord Himself blesses with glorious greatness. ||2||
ਗੂਜਰੀ ਵਾਰ¹ (੩) (੩) ਸ. (੩) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੫੦੯ ਪੰ. ੧੩
Raag Gujri Ki Vaar Guru Amar Das
ਪਉੜੀ ॥
Pourree ||
Pauree:
ਗੂਜਰੀ ਕੀ ਵਾਰ:੧ (ਮਃ ੩) ਗੁਰੂ ਗ੍ਰੰਥ ਸਾਹਿਬ ਅੰਗ ੫੦੯
ਮਾਇਆ ਮੋਹੁ ਅਗਿਆਨੁ ਹੈ ਬਿਖਮੁ ਅਤਿ ਭਾਰੀ ॥
Maaeiaa Mohu Agiaan Hai Bikham Ath Bhaaree ||
Emotional attachment to Maya is spiritual darkness; it is very difficult and such a heavy load.
ਗੂਜਰੀ ਵਾਰ¹ (੩) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੫੦੯ ਪੰ. ੧੪
Raag Gujri Ki Vaar Guru Amar Das
ਪਥਰ ਪਾਪ ਬਹੁ ਲਦਿਆ ਕਿਉ ਤਰੀਐ ਤਾਰੀ ॥
Pathhar Paap Bahu Ladhiaa Kio Thareeai Thaaree ||
Loaded with so very many stones of sin, how can the boat cross over?
ਗੂਜਰੀ ਵਾਰ¹ (੩) ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੫੦੯ ਪੰ. ੧੪
Raag Gujri Ki Vaar Guru Amar Das
ਅਨਦਿਨੁ ਭਗਤੀ ਰਤਿਆ ਹਰਿ ਪਾਰਿ ਉਤਾਰੀ ॥
Anadhin Bhagathee Rathiaa Har Paar Outhaaree ||
Those who are attuned to the Lord's devotional worship night and day are carried across.
ਗੂਜਰੀ ਵਾਰ¹ (੩) ੩:੩ - ਗੁਰੂ ਗ੍ਰੰਥ ਸਾਹਿਬ : ਅੰਗ ੫੦੯ ਪੰ. ੧੫
Raag Gujri Ki Vaar Guru Amar Das
ਗੁਰ ਸਬਦੀ ਮਨੁ ਨਿਰਮਲਾ ਹਉਮੈ ਛਡਿ ਵਿਕਾਰੀ ॥
Gur Sabadhee Man Niramalaa Houmai Shhadd Vikaaree ||
Under the Instruction of the Guru's Shabad, one sheds egotism and corruption, and the mind becomes immaculate.
ਗੂਜਰੀ ਵਾਰ¹ (੩) ੩:੪ - ਗੁਰੂ ਗ੍ਰੰਥ ਸਾਹਿਬ : ਅੰਗ ੫੦੯ ਪੰ. ੧੫
Raag Gujri Ki Vaar Guru Amar Das
ਹਰਿ ਹਰਿ ਨਾਮੁ ਧਿਆਈਐ ਹਰਿ ਹਰਿ ਨਿਸਤਾਰੀ ॥੩॥
Har Har Naam Dhhiaaeeai Har Har Nisathaaree ||3||
Meditate on the Name of the Lord, Har, Har; the Lord, Har, Har, is our Saving Grace. ||3||
ਗੂਜਰੀ ਵਾਰ¹ (੩) ੩:੫ - ਗੁਰੂ ਗ੍ਰੰਥ ਸਾਹਿਬ : ਅੰਗ ੫੦੯ ਪੰ. ੧੬
Raag Gujri Ki Vaar Guru Amar Das
ਸਲੋਕੁ ॥
Salok ||
Shalok:
ਗੂਜਰੀ ਕੀ ਵਾਰ:੧ (ਭ. ਕਬੀਰ) ਗੁਰੂ ਗ੍ਰੰਥ ਸਾਹਿਬ ਅੰਗ ੫੦੯
ਕਬੀਰ ਮੁਕਤਿ ਦੁਆਰਾ ਸੰਕੁੜਾ ਰਾਈ ਦਸਵੈ ਭਾਇ ॥
Kabeer Mukath Dhuaaraa Sankurraa Raaee Dhasavai Bhaae ||
O Kabeer, the gate of liberation is narrow, less than one-tenth of a mustard seed.
ਗੂਜਰੀ ਵਾਰ¹ (੩) (੪) ਸ. (ਭ. ਕਬੀਰ) (੧):੧ - ਗੁਰੂ ਗ੍ਰੰਥ ਸਾਹਿਬ : ਅੰਗ ੫੦੯ ਪੰ. ੧੬
Raag Gujri Ki Vaar Guru Amar Das
ਮਨੁ ਤਉ ਮੈਗਲੁ ਹੋਇ ਰਹਾ ਨਿਕਸਿਆ ਕਿਉ ਕਰਿ ਜਾਇ ॥
Man Tho Maigal Hoe Rehaa Nikasiaa Kio Kar Jaae ||
The mind has become as big as an elephant; how can it pass through this gate?
ਗੂਜਰੀ ਵਾਰ¹ (੩) (੪) ਸ. (ਭ. ਕਬੀਰ) (੧):੨ - ਗੁਰੂ ਗ੍ਰੰਥ ਸਾਹਿਬ : ਅੰਗ ੫੦੯ ਪੰ. ੧੭
Raag Gujri Ki Vaar Guru Amar Das
ਐਸਾ ਸਤਿਗੁਰੁ ਜੇ ਮਿਲੈ ਤੁਠਾ ਕਰੇ ਪਸਾਉ ॥
Aisaa Sathigur Jae Milai Thuthaa Karae Pasaao ||
If one meets such a True Guru, by His Pleasure, He shows His Mercy.
ਗੂਜਰੀ ਵਾਰ¹ (੩) (੪) ਸ. (ਭ. ਕਬੀਰ) (੧):੩ - ਗੁਰੂ ਗ੍ਰੰਥ ਸਾਹਿਬ : ਅੰਗ ੫੦੯ ਪੰ. ੧੭
Raag Gujri Ki Vaar Guru Amar Das
ਮੁਕਤਿ ਦੁਆਰਾ ਮੋਕਲਾ ਸਹਜੇ ਆਵਉ ਜਾਉ ॥੧॥
Mukath Dhuaaraa Mokalaa Sehajae Aavo Jaao ||1||
Then, the gate of liberation becomes wide open, and the soul easily passes through. ||1||
ਗੂਜਰੀ ਵਾਰ¹ (੩) (੪) ਸ. (ਭ. ਕਬੀਰ) (੧):੪ - ਗੁਰੂ ਗ੍ਰੰਥ ਸਾਹਿਬ : ਅੰਗ ੫੦੯ ਪੰ. ੧੮
Raag Gujri Ki Vaar Guru Amar Das
ਮਃ ੩ ॥
Ma 3 ||
Third Mehl:
ਗੂਜਰੀ ਕੀ ਵਾਰ:੧ (ਮਃ ੩) ਗੁਰੂ ਗ੍ਰੰਥ ਸਾਹਿਬ ਅੰਗ ੫੦੯
ਨਾਨਕ ਮੁਕਤਿ ਦੁਆਰਾ ਅਤਿ ਨੀਕਾ ਨਾਨ੍ਹ੍ਹਾ ਹੋਇ ਸੁ ਜਾਇ ॥
Naanak Mukath Dhuaaraa Ath Neekaa Naanhaa Hoe S Jaae ||
O Nanak, the gate of liberation is very narrow; only the very tiny can pass through.
ਗੂਜਰੀ ਵਾਰ¹ (੩) (੪) ਸ. (੩) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੫੦੯ ਪੰ. ੧੮
Raag Gujri Ki Vaar Guru Amar Das
ਹਉਮੈ ਮਨੁ ਅਸਥੂਲੁ ਹੈ ਕਿਉ ਕਰਿ ਵਿਚੁ ਦੇ ਜਾਇ ॥
Houmai Man Asathhool Hai Kio Kar Vich Dhae Jaae ||
Through egotism, the mind has become bloated. How can it pass through?
ਗੂਜਰੀ ਵਾਰ¹ (੩) (੪) ਸ. (੩) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੫੦੯ ਪੰ. ੧੯
Raag Gujri Ki Vaar Guru Amar Das
ਸਤਿਗੁਰ ਮਿਲਿਐ ਹਉਮੈ ਗਈ ਜੋਤਿ ਰਹੀ ਸਭ ਆਇ ॥
Sathigur Miliai Houmai Gee Joth Rehee Sabh Aae ||
Meeting the True Guru, egotism departs, and one is filled with the Divine Light.
ਗੂਜਰੀ ਵਾਰ¹ (੩) (੪) ਸ. (੩) ੨:੩ - ਗੁਰੂ ਗ੍ਰੰਥ ਸਾਹਿਬ : ਅੰਗ ੫੦੯ ਪੰ. ੧੯
Raag Gujri Ki Vaar Guru Amar Das