Sri Guru Granth Sahib
Displaying Ang 510 of 1430
- 1
- 2
- 3
- 4
ਇਹੁ ਜੀਉ ਸਦਾ ਮੁਕਤੁ ਹੈ ਸਹਜੇ ਰਹਿਆ ਸਮਾਇ ॥੨॥
Eihu Jeeo Sadhaa Mukath Hai Sehajae Rehiaa Samaae ||2||
Then, this soul is liberated forever, and it remains absorbed in celestial bliss. ||2||
ਗੂਜਰੀ ਵਾਰ¹ (੩) (੪) ਸ. (੩) ੨:੪ - ਗੁਰੂ ਗ੍ਰੰਥ ਸਾਹਿਬ : ਅੰਗ ੫੧੦ ਪੰ. ੧
Raag Gujri Ki Vaar Guru Amar Das
ਪਉੜੀ ॥
Pourree ||
Pauree:
ਗੂਜਰੀ ਕੀ ਵਾਰ:੧ (ਮਃ ੩) ਗੁਰੂ ਗ੍ਰੰਥ ਸਾਹਿਬ ਅੰਗ ੫੧੦
ਪ੍ਰਭਿ ਸੰਸਾਰੁ ਉਪਾਇ ਕੈ ਵਸਿ ਆਪਣੈ ਕੀਤਾ ॥
Prabh Sansaar Oupaae Kai Vas Aapanai Keethaa ||
God created the Universe, and He keeps it under His power.
ਗੂਜਰੀ ਵਾਰ¹ (੩) ੪:੧ - ਗੁਰੂ ਗ੍ਰੰਥ ਸਾਹਿਬ : ਅੰਗ ੫੧੦ ਪੰ. ੧
Raag Gujri Ki Vaar Guru Amar Das
ਗਣਤੈ ਪ੍ਰਭੂ ਨ ਪਾਈਐ ਦੂਜੈ ਭਰਮੀਤਾ ॥
Ganathai Prabhoo N Paaeeai Dhoojai Bharameethaa ||
God cannot be obtained by counting; the mortal wanders in doubt.
ਗੂਜਰੀ ਵਾਰ¹ (੩) ੪:੨ - ਗੁਰੂ ਗ੍ਰੰਥ ਸਾਹਿਬ : ਅੰਗ ੫੧੦ ਪੰ. ੨
Raag Gujri Ki Vaar Guru Amar Das
ਸਤਿਗੁਰ ਮਿਲਿਐ ਜੀਵਤੁ ਮਰੈ ਬੁਝਿ ਸਚਿ ਸਮੀਤਾ ॥
Sathigur Miliai Jeevath Marai Bujh Sach Sameethaa ||
Meeting the True Guru, one remains dead while yet alive; understanding Him, he is absorbed in the Truth.
ਗੂਜਰੀ ਵਾਰ¹ (੩) ੪:੩ - ਗੁਰੂ ਗ੍ਰੰਥ ਸਾਹਿਬ : ਅੰਗ ੫੧੦ ਪੰ. ੨
Raag Gujri Ki Vaar Guru Amar Das
ਸਬਦੇ ਹਉਮੈ ਖੋਈਐ ਹਰਿ ਮੇਲਿ ਮਿਲੀਤਾ ॥
Sabadhae Houmai Khoeeai Har Mael Mileethaa ||
Through the Word of the Shabad, egotism is eradicated, and one is united in the Lord's Union.
ਗੂਜਰੀ ਵਾਰ¹ (੩) ੪:੪ - ਗੁਰੂ ਗ੍ਰੰਥ ਸਾਹਿਬ : ਅੰਗ ੫੧੦ ਪੰ. ੩
Raag Gujri Ki Vaar Guru Amar Das
ਸਭ ਕਿਛੁ ਜਾਣੈ ਕਰੇ ਆਪਿ ਆਪੇ ਵਿਗਸੀਤਾ ॥੪॥
Sabh Kishh Jaanai Karae Aap Aapae Vigaseethaa ||4||
He knows everything, and Himself does everything; beholding His Creation, He rejoices. ||4||
ਗੂਜਰੀ ਵਾਰ¹ (੩) ੪:੫ - ਗੁਰੂ ਗ੍ਰੰਥ ਸਾਹਿਬ : ਅੰਗ ੫੧੦ ਪੰ. ੩
Raag Gujri Ki Vaar Guru Amar Das
ਸਲੋਕੁ ਮਃ ੩ ॥
Salok Ma 3 ||
Shalok, Third Mehl:
ਗੂਜਰੀ ਕੀ ਵਾਰ:੧ (ਮਃ ੩) ਗੁਰੂ ਗ੍ਰੰਥ ਸਾਹਿਬ ਅੰਗ ੫੧੦
ਸਤਿਗੁਰ ਸਿਉ ਚਿਤੁ ਨ ਲਾਇਓ ਨਾਮੁ ਨ ਵਸਿਓ ਮਨਿ ਆਇ ॥
Sathigur Sio Chith N Laaeiou Naam N Vasiou Man Aae ||
One who has not focused his consciousness on the True Guru, and into whose mind the Naam does not come
ਗੂਜਰੀ ਵਾਰ¹ (੩) (੫) ਸ. (੩) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੫੧੦ ਪੰ. ੪
Raag Gujri Ki Vaar Guru Amar Das
ਧ੍ਰਿਗੁ ਇਵੇਹਾ ਜੀਵਿਆ ਕਿਆ ਜੁਗ ਮਹਿ ਪਾਇਆ ਆਇ ॥
Dhhrig Eivaehaa Jeeviaa Kiaa Jug Mehi Paaeiaa Aae ||
Cursed is such a life. What has he gained by coming into the world?
ਗੂਜਰੀ ਵਾਰ¹ (੩) (੫) ਸ. (੩) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੫੧੦ ਪੰ. ੪
Raag Gujri Ki Vaar Guru Amar Das
ਮਾਇਆ ਖੋਟੀ ਰਾਸਿ ਹੈ ਏਕ ਚਸੇ ਮਹਿ ਪਾਜੁ ਲਹਿ ਜਾਇ ॥
Maaeiaa Khottee Raas Hai Eaek Chasae Mehi Paaj Lehi Jaae ||
Maya is false capital; in an instant, its false covering falls off.
ਗੂਜਰੀ ਵਾਰ¹ (੩) (੫) ਸ. (੩) ੧:੩ - ਗੁਰੂ ਗ੍ਰੰਥ ਸਾਹਿਬ : ਅੰਗ ੫੧੦ ਪੰ. ੫
Raag Gujri Ki Vaar Guru Amar Das
ਹਥਹੁ ਛੁੜਕੀ ਤਨੁ ਸਿਆਹੁ ਹੋਇ ਬਦਨੁ ਜਾਇ ਕੁਮਲਾਇ ॥
Hathhahu Shhurrakee Than Siaahu Hoe Badhan Jaae Kumalaae ||
When it slips from his hand, his body turns black, and his face withers away.
ਗੂਜਰੀ ਵਾਰ¹ (੩) (੫) ਸ. (੩) ੧:੪ - ਗੁਰੂ ਗ੍ਰੰਥ ਸਾਹਿਬ : ਅੰਗ ੫੧੦ ਪੰ. ੫
Raag Gujri Ki Vaar Guru Amar Das
ਜਿਨ ਸਤਿਗੁਰ ਸਿਉ ਚਿਤੁ ਲਾਇਆ ਤਿਨ੍ਹ੍ਹ ਸੁਖੁ ਵਸਿਆ ਮਨਿ ਆਇ ॥
Jin Sathigur Sio Chith Laaeiaa Thinh Sukh Vasiaa Man Aae ||
Those who focus their consciousness on the True Guru - peace comes to abide in their minds.
ਗੂਜਰੀ ਵਾਰ¹ (੩) (੫) ਸ. (੩) ੧:੫ - ਗੁਰੂ ਗ੍ਰੰਥ ਸਾਹਿਬ : ਅੰਗ ੫੧੦ ਪੰ. ੬
Raag Gujri Ki Vaar Guru Amar Das
ਹਰਿ ਨਾਮੁ ਧਿਆਵਹਿ ਰੰਗ ਸਿਉ ਹਰਿ ਨਾਮਿ ਰਹੇ ਲਿਵ ਲਾਇ ॥
Har Naam Dhhiaavehi Rang Sio Har Naam Rehae Liv Laae ||
They meditate on the Name of the Lord with love; they are lovingly attuned to the Name of the Lord.
ਗੂਜਰੀ ਵਾਰ¹ (੩) (੫) ਸ. (੩) ੧:੬ - ਗੁਰੂ ਗ੍ਰੰਥ ਸਾਹਿਬ : ਅੰਗ ੫੧੦ ਪੰ. ੭
Raag Gujri Ki Vaar Guru Amar Das
ਨਾਨਕ ਸਤਿਗੁਰ ਸੋ ਧਨੁ ਸਉਪਿਆ ਜਿ ਜੀਅ ਮਹਿ ਰਹਿਆ ਸਮਾਇ ॥
Naanak Sathigur So Dhhan Soupiaa J Jeea Mehi Rehiaa Samaae ||
O Nanak, the True Guru has bestowed upon them the wealth, which remains contained within their hearts.
ਗੂਜਰੀ ਵਾਰ¹ (੩) (੫) ਸ. (੩) ੧:੭ - ਗੁਰੂ ਗ੍ਰੰਥ ਸਾਹਿਬ : ਅੰਗ ੫੧੦ ਪੰ. ੭
Raag Gujri Ki Vaar Guru Amar Das
ਰੰਗੁ ਤਿਸੈ ਕਉ ਅਗਲਾ ਵੰਨੀ ਚੜੈ ਚੜਾਇ ॥੧॥
Rang Thisai Ko Agalaa Vannee Charrai Charraae ||1||
They are imbued with supreme love; its color increases day by day. ||1||
ਗੂਜਰੀ ਵਾਰ¹ (੩) (੫) ਸ. (੩) ੧:੮ - ਗੁਰੂ ਗ੍ਰੰਥ ਸਾਹਿਬ : ਅੰਗ ੫੧੦ ਪੰ. ੮
Raag Gujri Ki Vaar Guru Amar Das
ਮਃ ੩ ॥
Ma 3 ||
Third Mehl:
ਗੂਜਰੀ ਕੀ ਵਾਰ:੧ (ਮਃ ੩) ਗੁਰੂ ਗ੍ਰੰਥ ਸਾਹਿਬ ਅੰਗ ੫੧੦
ਮਾਇਆ ਹੋਈ ਨਾਗਨੀ ਜਗਤਿ ਰਹੀ ਲਪਟਾਇ ॥
Maaeiaa Hoee Naaganee Jagath Rehee Lapattaae ||
Maya is a serpent, clinging to the world.
ਗੂਜਰੀ ਵਾਰ¹ (੩) (੫) ਸ. (੩) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੫੧੦ ਪੰ. ੯
Raag Gujri Ki Vaar Guru Amar Das
ਇਸ ਕੀ ਸੇਵਾ ਜੋ ਕਰੇ ਤਿਸ ਹੀ ਕਉ ਫਿਰਿ ਖਾਇ ॥
Eis Kee Saevaa Jo Karae This Hee Ko Fir Khaae ||
Whoever serves her, she ultimately devours.
ਗੂਜਰੀ ਵਾਰ¹ (੩) (੫) ਸ. (੩) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੫੧੦ ਪੰ. ੯
Raag Gujri Ki Vaar Guru Amar Das
ਗੁਰਮੁਖਿ ਕੋਈ ਗਾਰੜੂ ਤਿਨਿ ਮਲਿ ਦਲਿ ਲਾਈ ਪਾਇ ॥
Guramukh Koee Gaararroo Thin Mal Dhal Laaee Paae ||
The Gurmukh is a snake-charmer; he has trampled her and thrown her down, and crushed her underfoot.
ਗੂਜਰੀ ਵਾਰ¹ (੩) (੫) ਸ. (੩) ੨:੩ - ਗੁਰੂ ਗ੍ਰੰਥ ਸਾਹਿਬ : ਅੰਗ ੫੧੦ ਪੰ. ੯
Raag Gujri Ki Vaar Guru Amar Das
ਨਾਨਕ ਸੇਈ ਉਬਰੇ ਜਿ ਸਚਿ ਰਹੇ ਲਿਵ ਲਾਇ ॥੨॥
Naanak Saeee Oubarae J Sach Rehae Liv Laae ||2||
O Nanak, they alone are saved, who remain lovingly absorbed in the True Lord. ||2||
ਗੂਜਰੀ ਵਾਰ¹ (੩) (੫) ਸ. (੩) ੨:੪ - ਗੁਰੂ ਗ੍ਰੰਥ ਸਾਹਿਬ : ਅੰਗ ੫੧੦ ਪੰ. ੧੦
Raag Gujri Ki Vaar Guru Amar Das
ਪਉੜੀ ॥
Pourree ||
Pauree:
ਗੂਜਰੀ ਕੀ ਵਾਰ:੧ (ਮਃ ੩) ਗੁਰੂ ਗ੍ਰੰਥ ਸਾਹਿਬ ਅੰਗ ੫੧੦
ਢਾਢੀ ਕਰੇ ਪੁਕਾਰ ਪ੍ਰਭੂ ਸੁਣਾਇਸੀ ॥
Dtaadtee Karae Pukaar Prabhoo Sunaaeisee ||
The minstrel cries out, and God hears him.
ਗੂਜਰੀ ਵਾਰ¹ (੩) ੫:੧ - ਗੁਰੂ ਗ੍ਰੰਥ ਸਾਹਿਬ : ਅੰਗ ੫੧੦ ਪੰ. ੧੧
Raag Gujri Ki Vaar Guru Amar Das
ਅੰਦਰਿ ਧੀਰਕ ਹੋਇ ਪੂਰਾ ਪਾਇਸੀ ॥
Andhar Dhheerak Hoe Pooraa Paaeisee ||
He is comforted within his mind, and he obtains the Perfect Lord.
ਗੂਜਰੀ ਵਾਰ¹ (੩) ੫:੨ - ਗੁਰੂ ਗ੍ਰੰਥ ਸਾਹਿਬ : ਅੰਗ ੫੧੦ ਪੰ. ੧੧
Raag Gujri Ki Vaar Guru Amar Das
ਜੋ ਧੁਰਿ ਲਿਖਿਆ ਲੇਖੁ ਸੇ ਕਰਮ ਕਮਾਇਸੀ ॥
Jo Dhhur Likhiaa Laekh Sae Karam Kamaaeisee ||
Whatever destiny is pre-ordained by the Lord, those are the deeds he does.
ਗੂਜਰੀ ਵਾਰ¹ (੩) ੫:੩ - ਗੁਰੂ ਗ੍ਰੰਥ ਸਾਹਿਬ : ਅੰਗ ੫੧੦ ਪੰ. ੧੧
Raag Gujri Ki Vaar Guru Amar Das
ਜਾ ਹੋਵੈ ਖਸਮੁ ਦਇਆਲੁ ਤਾ ਮਹਲੁ ਘਰੁ ਪਾਇਸੀ ॥
Jaa Hovai Khasam Dhaeiaal Thaa Mehal Ghar Paaeisee ||
When the Lord and Master becomes Merciful, then one obtains the Mansion of the Lord's Presence as his home.
ਗੂਜਰੀ ਵਾਰ¹ (੩) ੫:੪ - ਗੁਰੂ ਗ੍ਰੰਥ ਸਾਹਿਬ : ਅੰਗ ੫੧੦ ਪੰ. ੧੨
Raag Gujri Ki Vaar Guru Amar Das
ਸੋ ਪ੍ਰਭੁ ਮੇਰਾ ਅਤਿ ਵਡਾ ਗੁਰਮੁਖਿ ਮੇਲਾਇਸੀ ॥੫॥
So Prabh Maeraa Ath Vaddaa Guramukh Maelaaeisee ||5||
That God of mine is so very great; as Gurmukh, I have met Him. ||5||
ਗੂਜਰੀ ਵਾਰ¹ (੩) ੫:੫ - ਗੁਰੂ ਗ੍ਰੰਥ ਸਾਹਿਬ : ਅੰਗ ੫੧੦ ਪੰ. ੧੨
Raag Gujri Ki Vaar Guru Amar Das
ਸਲੋਕ ਮਃ ੩ ॥
Salok Ma 3 ||
Shalok, Third Mehl:
ਗੂਜਰੀ ਕੀ ਵਾਰ:੧ (ਮਃ ੩) ਗੁਰੂ ਗ੍ਰੰਥ ਸਾਹਿਬ ਅੰਗ ੫੧੦
ਸਭਨਾ ਕਾ ਸਹੁ ਏਕੁ ਹੈ ਸਦ ਹੀ ਰਹੈ ਹਜੂਰਿ ॥
Sabhanaa Kaa Sahu Eaek Hai Sadh Hee Rehai Hajoor ||
There is One Lord God of all; He remains ever-present.
ਗੂਜਰੀ ਵਾਰ¹ (੩) (੬) ਸ. (੩) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੫੧੦ ਪੰ. ੧੩
Raag Gujri Ki Vaar Guru Amar Das
ਨਾਨਕ ਹੁਕਮੁ ਨ ਮੰਨਈ ਤਾ ਘਰ ਹੀ ਅੰਦਰਿ ਦੂਰਿ ॥
Naanak Hukam N Mannee Thaa Ghar Hee Andhar Dhoor ||
O Nanak, if one does not obey the Hukam of the Lord's Command, then within one's own home, the Lord seems far away.
ਗੂਜਰੀ ਵਾਰ¹ (੩) (੬) ਸ. (੩) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੫੧੦ ਪੰ. ੧੩
Raag Gujri Ki Vaar Guru Amar Das
ਹੁਕਮੁ ਭੀ ਤਿਨ੍ਹ੍ਹਾ ਮਨਾਇਸੀ ਜਿਨ੍ਹ੍ਹ ਕਉ ਨਦਰਿ ਕਰੇਇ ॥
Hukam Bhee Thinhaa Manaaeisee Jinh Ko Nadhar Karaee ||
They alone obey the Lord's Command, upon whom He casts His Glance of Grace.
ਗੂਜਰੀ ਵਾਰ¹ (੩) (੬) ਸ. (੩) ੧:੩ - ਗੁਰੂ ਗ੍ਰੰਥ ਸਾਹਿਬ : ਅੰਗ ੫੧੦ ਪੰ. ੧੪
Raag Gujri Ki Vaar Guru Amar Das
ਹੁਕਮੁ ਮੰਨਿ ਸੁਖੁ ਪਾਇਆ ਪ੍ਰੇਮ ਸੁਹਾਗਣਿ ਹੋਇ ॥੧॥
Hukam Mann Sukh Paaeiaa Praem Suhaagan Hoe ||1||
Obeying His Command, one obtains peace, and becomes the happy, loving soul-bride. ||1||
ਗੂਜਰੀ ਵਾਰ¹ (੩) (੬) ਸ. (੩) ੧:੪ - ਗੁਰੂ ਗ੍ਰੰਥ ਸਾਹਿਬ : ਅੰਗ ੫੧੦ ਪੰ. ੧੪
Raag Gujri Ki Vaar Guru Amar Das
ਮਃ ੩ ॥
Ma 3 ||
Third Mehl:
ਗੂਜਰੀ ਕੀ ਵਾਰ:੧ (ਮਃ ੩) ਗੁਰੂ ਗ੍ਰੰਥ ਸਾਹਿਬ ਅੰਗ ੫੧੦
ਰੈਣਿ ਸਬਾਈ ਜਲਿ ਮੁਈ ਕੰਤ ਨ ਲਾਇਓ ਭਾਉ ॥
Rain Sabaaee Jal Muee Kanth N Laaeiou Bhaao ||
She who does not love her Husband Lord, burns and wastes away all through the night of her life.
ਗੂਜਰੀ ਵਾਰ¹ (੩) (੬) ਸ. (੩) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੫੧੦ ਪੰ. ੧੫
Raag Gujri Ki Vaar Guru Amar Das
ਨਾਨਕ ਸੁਖਿ ਵਸਨਿ ਸੋੁਹਾਗਣੀ ਜਿਨ੍ਹ੍ਹ ਪਿਆਰਾ ਪੁਰਖੁ ਹਰਿ ਰਾਉ ॥੨॥
Naanak Sukh Vasan Suohaaganee Jinh Piaaraa Purakh Har Raao ||2||
O Nanak, the soul-brides dwell in peace; they have the Lord, their King, as their Husband. ||2||
ਗੂਜਰੀ ਵਾਰ¹ (੩) (੬) ਸ. (੩) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੫੧੦ ਪੰ. ੧੫
Raag Gujri Ki Vaar Guru Amar Das
ਪਉੜੀ ॥
Pourree ||
Pauree:
ਗੂਜਰੀ ਕੀ ਵਾਰ:੧ (ਮਃ ੩) ਗੁਰੂ ਗ੍ਰੰਥ ਸਾਹਿਬ ਅੰਗ ੫੧੦
ਸਭੁ ਜਗੁ ਫਿਰਿ ਮੈ ਦੇਖਿਆ ਹਰਿ ਇਕੋ ਦਾਤਾ ॥
Sabh Jag Fir Mai Dhaekhiaa Har Eiko Dhaathaa ||
Roaming over the entire world, I have seen that the Lord is the only Giver.
ਗੂਜਰੀ ਵਾਰ¹ (੩) ੬:੧ - ਗੁਰੂ ਗ੍ਰੰਥ ਸਾਹਿਬ : ਅੰਗ ੫੧੦ ਪੰ. ੧੬
Raag Gujri Ki Vaar Guru Amar Das
ਉਪਾਇ ਕਿਤੈ ਨ ਪਾਈਐ ਹਰਿ ਕਰਮ ਬਿਧਾਤਾ ॥
Oupaae Kithai N Paaeeai Har Karam Bidhhaathaa ||
The Lord cannot be obtained by any device at all; He is the Architect of Karma.
ਗੂਜਰੀ ਵਾਰ¹ (੩) ੬:੨ - ਗੁਰੂ ਗ੍ਰੰਥ ਸਾਹਿਬ : ਅੰਗ ੫੧੦ ਪੰ. ੧੭
Raag Gujri Ki Vaar Guru Amar Das
ਗੁਰ ਸਬਦੀ ਹਰਿ ਮਨਿ ਵਸੈ ਹਰਿ ਸਹਜੇ ਜਾਤਾ ॥
Gur Sabadhee Har Man Vasai Har Sehajae Jaathaa ||
Through the Word of the Guru's Shabad, the Lord comes to dwell in the mind, and the Lord is easily revealed within.
ਗੂਜਰੀ ਵਾਰ¹ (੩) ੬:੩ - ਗੁਰੂ ਗ੍ਰੰਥ ਸਾਹਿਬ : ਅੰਗ ੫੧੦ ਪੰ. ੧੭
Raag Gujri Ki Vaar Guru Amar Das
ਅੰਦਰਹੁ ਤ੍ਰਿਸਨਾ ਅਗਨਿ ਬੁਝੀ ਹਰਿ ਅੰਮ੍ਰਿਤ ਸਰਿ ਨਾਤਾ ॥
Andharahu Thrisanaa Agan Bujhee Har Anmrith Sar Naathaa ||
The fire of desire within is quenched, and one bathes in the Lord's Pool of Ambrosial Nectar.
ਗੂਜਰੀ ਵਾਰ¹ (੩) ੬:੪ - ਗੁਰੂ ਗ੍ਰੰਥ ਸਾਹਿਬ : ਅੰਗ ੫੧੦ ਪੰ. ੧੮
Raag Gujri Ki Vaar Guru Amar Das
ਵਡੀ ਵਡਿਆਈ ਵਡੇ ਕੀ ਗੁਰਮੁਖਿ ਬੋਲਾਤਾ ॥੬॥
Vaddee Vaddiaaee Vaddae Kee Guramukh Bolaathaa ||6||
The great greatness of the great Lord God - the Gurmukh speaks of this. ||6||
ਗੂਜਰੀ ਵਾਰ¹ (੩) ੬:੫ - ਗੁਰੂ ਗ੍ਰੰਥ ਸਾਹਿਬ : ਅੰਗ ੫੧੦ ਪੰ. ੧੮
Raag Gujri Ki Vaar Guru Amar Das
ਸਲੋਕੁ ਮਃ ੩ ॥
Salok Ma 3 ||
Shalok, Third Mehl:
ਗੂਜਰੀ ਕੀ ਵਾਰ:੧ (ਮਃ ੩) ਗੁਰੂ ਗ੍ਰੰਥ ਸਾਹਿਬ ਅੰਗ ੫੧੦
ਕਾਇਆ ਹੰਸ ਕਿਆ ਪ੍ਰੀਤਿ ਹੈ ਜਿ ਪਇਆ ਹੀ ਛਡਿ ਜਾਇ ॥
Kaaeiaa Hans Kiaa Preeth Hai J Paeiaa Hee Shhadd Jaae ||
What love is this between the body and soul, which ends when the body falls?
ਗੂਜਰੀ ਵਾਰ¹ (੩) (੭) ਸ. (੩) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੫੧੦ ਪੰ. ੧੯
Raag Gujri Ki Vaar Guru Amar Das
ਏਸ ਨੋ ਕੂੜੁ ਬੋਲਿ ਕਿ ਖਵਾਲੀਐ ਜਿ ਚਲਦਿਆ ਨਾਲਿ ਨ ਜਾਇ ॥
Eaes No Koorr Bol K Khavaaleeai J Chaladhiaa Naal N Jaae ||
Why feed it by telling lies? When you leave, it does not go with you.
ਗੂਜਰੀ ਵਾਰ¹ (੩) (੭) ਸ. (੩) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੫੧੦ ਪੰ. ੧੯
Raag Gujri Ki Vaar Guru Amar Das