Sri Guru Granth Sahib
Displaying Ang 511 of 1430
- 1
- 2
- 3
- 4
ਕਾਇਆ ਮਿਟੀ ਅੰਧੁ ਹੈ ਪਉਣੈ ਪੁਛਹੁ ਜਾਇ ॥
Kaaeiaa Mittee Andhh Hai Pounai Pushhahu Jaae ||
The body is merely blind dust; go, and ask the soul.
ਗੂਜਰੀ ਵਾਰ¹ (੩) (੭) ਸ. (੩) ੧:੩ - ਗੁਰੂ ਗ੍ਰੰਥ ਸਾਹਿਬ : ਅੰਗ ੫੧੧ ਪੰ. ੧
Raag Gujri Ki Vaar Guru Amar Das
ਹਉ ਤਾ ਮਾਇਆ ਮੋਹਿਆ ਫਿਰਿ ਫਿਰਿ ਆਵਾ ਜਾਇ ॥
Ho Thaa Maaeiaa Mohiaa Fir Fir Aavaa Jaae ||
The soul answers, ""I am enticed by Maya, and so I come and go, again and again.""
ਗੂਜਰੀ ਵਾਰ¹ (੩) (੭) ਸ. (੩) ੧:੪ - ਗੁਰੂ ਗ੍ਰੰਥ ਸਾਹਿਬ : ਅੰਗ ੫੧੧ ਪੰ. ੧
Raag Gujri Ki Vaar Guru Amar Das
ਨਾਨਕ ਹੁਕਮੁ ਨ ਜਾਤੋ ਖਸਮ ਕਾ ਜਿ ਰਹਾ ਸਚਿ ਸਮਾਇ ॥੧॥
Naanak Hukam N Jaatho Khasam Kaa J Rehaa Sach Samaae ||1||
O Nanak, I do not know my Lord and Master's Command, by which I would merge in the Truth. ||1||
ਗੂਜਰੀ ਵਾਰ¹ (੩) (੭) ਸ. (੩) ੧:੫ - ਗੁਰੂ ਗ੍ਰੰਥ ਸਾਹਿਬ : ਅੰਗ ੫੧੧ ਪੰ. ੨
Raag Gujri Ki Vaar Guru Amar Das
ਮਃ ੩ ॥
Ma 3 ||
Third Mehl:
ਗੂਜਰੀ ਕੀ ਵਾਰ:੧ (ਮਃ ੩) ਗੁਰੂ ਗ੍ਰੰਥ ਸਾਹਿਬ ਅੰਗ ੫੧੧
ਏਕੋ ਨਿਹਚਲ ਨਾਮ ਧਨੁ ਹੋਰੁ ਧਨੁ ਆਵੈ ਜਾਇ ॥
Eaeko Nihachal Naam Dhhan Hor Dhhan Aavai Jaae ||
The Naam, the Name of the Lord, is the only permanent wealth; all other wealth comes and goes.
ਗੂਜਰੀ ਵਾਰ¹ (੩) (੭) ਸ. (੩) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੫੧੧ ਪੰ. ੩
Raag Gujri Ki Vaar Guru Amar Das
ਇਸੁ ਧਨ ਕਉ ਤਸਕਰੁ ਜੋਹਿ ਨ ਸਕਈ ਨਾ ਓਚਕਾ ਲੈ ਜਾਇ ॥
Eis Dhhan Ko Thasakar Johi N Sakee Naa Ouchakaa Lai Jaae ||
Thieves cannot steal this wealth, nor can robbers take it away.
ਗੂਜਰੀ ਵਾਰ¹ (੩) (੭) ਸ. (੩) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੫੧੧ ਪੰ. ੩
Raag Gujri Ki Vaar Guru Amar Das
ਇਹੁ ਹਰਿ ਧਨੁ ਜੀਐ ਸੇਤੀ ਰਵਿ ਰਹਿਆ ਜੀਐ ਨਾਲੇ ਜਾਇ ॥
Eihu Har Dhhan Jeeai Saethee Rav Rehiaa Jeeai Naalae Jaae ||
This wealth of the Lord is embedded in the soul, and with the soul, it shall depart.
ਗੂਜਰੀ ਵਾਰ¹ (੩) (੭) ਸ. (੩) ੨:੩ - ਗੁਰੂ ਗ੍ਰੰਥ ਸਾਹਿਬ : ਅੰਗ ੫੧੧ ਪੰ. ੪
Raag Gujri Ki Vaar Guru Amar Das
ਪੂਰੇ ਗੁਰ ਤੇ ਪਾਈਐ ਮਨਮੁਖਿ ਪਲੈ ਨ ਪਾਇ ॥
Poorae Gur Thae Paaeeai Manamukh Palai N Paae ||
It is obtained from the Perfect Guru; the self-willed manmukhs do not receive it.
ਗੂਜਰੀ ਵਾਰ¹ (੩) (੭) ਸ. (੩) ੨:੪ - ਗੁਰੂ ਗ੍ਰੰਥ ਸਾਹਿਬ : ਅੰਗ ੫੧੧ ਪੰ. ੪
Raag Gujri Ki Vaar Guru Amar Das
ਧਨੁ ਵਾਪਾਰੀ ਨਾਨਕਾ ਜਿਨ੍ਹ੍ਹਾ ਨਾਮ ਧਨੁ ਖਟਿਆ ਆਇ ॥੨॥
Dhhan Vaapaaree Naanakaa Jinhaa Naam Dhhan Khattiaa Aae ||2||
Blessed are the traders, O Nanak, who have come to earn the wealth of the Naam. ||2||
ਗੂਜਰੀ ਵਾਰ¹ (੩) (੭) ਸ. (੩) ੨:੫ - ਗੁਰੂ ਗ੍ਰੰਥ ਸਾਹਿਬ : ਅੰਗ ੫੧੧ ਪੰ. ੫
Raag Gujri Ki Vaar Guru Amar Das
ਪਉੜੀ ॥
Pourree ||
Pauree:
ਗੂਜਰੀ ਕੀ ਵਾਰ:੧ (ਮਃ ੩) ਗੁਰੂ ਗ੍ਰੰਥ ਸਾਹਿਬ ਅੰਗ ੫੧੧
ਮੇਰਾ ਸਾਹਿਬੁ ਅਤਿ ਵਡਾ ਸਚੁ ਗਹਿਰ ਗੰਭੀਰਾ ॥
Maeraa Saahib Ath Vaddaa Sach Gehir Ganbheeraa ||
My Master is so very great, true, profound and unfathomable.
ਗੂਜਰੀ ਵਾਰ¹ (੩) ੭:੧ - ਗੁਰੂ ਗ੍ਰੰਥ ਸਾਹਿਬ : ਅੰਗ ੫੧੧ ਪੰ. ੫
Raag Gujri Ki Vaar Guru Amar Das
ਸਭੁ ਜਗੁ ਤਿਸ ਕੈ ਵਸਿ ਹੈ ਸਭੁ ਤਿਸ ਕਾ ਚੀਰਾ ॥
Sabh Jag This Kai Vas Hai Sabh This Kaa Cheeraa ||
The whole world is under His power; everything is the projection of Him.
ਗੂਜਰੀ ਵਾਰ¹ (੩) ੭:੨ - ਗੁਰੂ ਗ੍ਰੰਥ ਸਾਹਿਬ : ਅੰਗ ੫੧੧ ਪੰ. ੬
Raag Gujri Ki Vaar Guru Amar Das
ਗੁਰ ਪਰਸਾਦੀ ਪਾਈਐ ਨਿਹਚਲੁ ਧਨੁ ਧੀਰਾ ॥
Gur Parasaadhee Paaeeai Nihachal Dhhan Dhheeraa ||
By Guru's Grace, the eternal wealth is obtained, bringing peace and patience to the mind.
ਗੂਜਰੀ ਵਾਰ¹ (੩) ੭:੩ - ਗੁਰੂ ਗ੍ਰੰਥ ਸਾਹਿਬ : ਅੰਗ ੫੧੧ ਪੰ. ੬
Raag Gujri Ki Vaar Guru Amar Das
ਕਿਰਪਾ ਤੇ ਹਰਿ ਮਨਿ ਵਸੈ ਭੇਟੈ ਗੁਰੁ ਸੂਰਾ ॥
Kirapaa Thae Har Man Vasai Bhaettai Gur Sooraa ||
By His Grace, the Lord dwells in the mind, and one meets the Brave Guru.
ਗੂਜਰੀ ਵਾਰ¹ (੩) ੭:੪ - ਗੁਰੂ ਗ੍ਰੰਥ ਸਾਹਿਬ : ਅੰਗ ੫੧੧ ਪੰ. ੭
Raag Gujri Ki Vaar Guru Amar Das
ਗੁਣਵੰਤੀ ਸਾਲਾਹਿਆ ਸਦਾ ਥਿਰੁ ਨਿਹਚਲੁ ਹਰਿ ਪੂਰਾ ॥੭॥
Gunavanthee Saalaahiaa Sadhaa Thhir Nihachal Har Pooraa ||7||
The virtuous praise the ever-stable, permanent, perfect Lord. ||7||
ਗੂਜਰੀ ਵਾਰ¹ (੩) ੭:੫ - ਗੁਰੂ ਗ੍ਰੰਥ ਸਾਹਿਬ : ਅੰਗ ੫੧੧ ਪੰ. ੭
Raag Gujri Ki Vaar Guru Amar Das
ਸਲੋਕੁ ਮਃ ੩ ॥
Salok Ma 3 ||
Shalok, Third Mehl:
ਗੂਜਰੀ ਕੀ ਵਾਰ:੧ (ਮਃ ੩) ਗੁਰੂ ਗ੍ਰੰਥ ਸਾਹਿਬ ਅੰਗ ੫੧੧
ਧ੍ਰਿਗੁ ਤਿਨ੍ਹ੍ਹਾ ਦਾ ਜੀਵਿਆ ਜੋ ਹਰਿ ਸੁਖੁ ਪਰਹਰਿ ਤਿਆਗਦੇ ਦੁਖੁ ਹਉਮੈ ਪਾਪ ਕਮਾਇ ॥
Dhhrig Thinhaa Dhaa Jeeviaa Jo Har Sukh Parehar Thiaagadhae Dhukh Houmai Paap Kamaae ||
Cursed is the life of those who forsake and throw away the peace of the Lord's Name, and suffer pain instead by practicing ego and sin.
ਗੂਜਰੀ ਵਾਰ¹ (੩) (੮) ਸ. (੩) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੫੧੧ ਪੰ. ੮
Raag Gujri Ki Vaar Guru Amar Das
ਮਨਮੁਖ ਅਗਿਆਨੀ ਮਾਇਆ ਮੋਹਿ ਵਿਆਪੇ ਤਿਨ੍ਹ੍ਹ ਬੂਝ ਨ ਕਾਈ ਪਾਇ ॥
Manamukh Agiaanee Maaeiaa Mohi Viaapae Thinh Boojh N Kaaee Paae ||
The ignorant self-willed manmukhs are engrossed in the love of Maya; they have no understanding at all.
ਗੂਜਰੀ ਵਾਰ¹ (੩) (੮) ਸ. (੩) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੫੧੧ ਪੰ. ੯
Raag Gujri Ki Vaar Guru Amar Das
ਹਲਤਿ ਪਲਤਿ ਓਇ ਸੁਖੁ ਨ ਪਾਵਹਿ ਅੰਤਿ ਗਏ ਪਛੁਤਾਇ ॥
Halath Palath Oue Sukh N Paavehi Anth Geae Pashhuthaae ||
In this world and in the world beyond, they do not find peace; in the end, they depart regretting and repenting.
ਗੂਜਰੀ ਵਾਰ¹ (੩) (੮) ਸ. (੩) ੧:੩ - ਗੁਰੂ ਗ੍ਰੰਥ ਸਾਹਿਬ : ਅੰਗ ੫੧੧ ਪੰ. ੯
Raag Gujri Ki Vaar Guru Amar Das
ਗੁਰ ਪਰਸਾਦੀ ਕੋ ਨਾਮੁ ਧਿਆਏ ਤਿਸੁ ਹਉਮੈ ਵਿਚਹੁ ਜਾਇ ॥
Gur Parasaadhee Ko Naam Dhhiaaeae This Houmai Vichahu Jaae ||
By Guru's Grace, one may meditate on the Naam, the Name of the Lord, and egotism departs from within him.
ਗੂਜਰੀ ਵਾਰ¹ (੩) (੮) ਸ. (੩) ੧:੪ - ਗੁਰੂ ਗ੍ਰੰਥ ਸਾਹਿਬ : ਅੰਗ ੫੧੧ ਪੰ. ੧੦
Raag Gujri Ki Vaar Guru Amar Das
ਨਾਨਕ ਜਿਸੁ ਪੂਰਬਿ ਹੋਵੈ ਲਿਖਿਆ ਸੋ ਗੁਰ ਚਰਣੀ ਆਇ ਪਾਇ ॥੧॥
Naanak Jis Poorab Hovai Likhiaa So Gur Charanee Aae Paae ||1||
O Nanak, one who has such pre-ordained destiny, comes and falls at the Guru's Feet. ||1||
ਗੂਜਰੀ ਵਾਰ¹ (੩) (੮) ਸ. (੩) ੧:੫ - ਗੁਰੂ ਗ੍ਰੰਥ ਸਾਹਿਬ : ਅੰਗ ੫੧੧ ਪੰ. ੧੦
Raag Gujri Ki Vaar Guru Amar Das
ਮਃ ੩ ॥
Ma 3 ||
Third Mehl:
ਗੂਜਰੀ ਕੀ ਵਾਰ:੧ (ਮਃ ੩) ਗੁਰੂ ਗ੍ਰੰਥ ਸਾਹਿਬ ਅੰਗ ੫੧੧
ਮਨਮੁਖੁ ਊਧਾ ਕਉਲੁ ਹੈ ਨਾ ਤਿਸੁ ਭਗਤਿ ਨ ਨਾਉ ॥
Manamukh Oodhhaa Koul Hai Naa This Bhagath N Naao ||
The self-willed manmukh is like the inverted lotus; he has neither devotional worship, nor the Lord's Name.
ਗੂਜਰੀ ਵਾਰ¹ (੩) (੮) ਸ. (੩) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੫੧੧ ਪੰ. ੧੧
Raag Gujri Ki Vaar Guru Amar Das
ਸਕਤੀ ਅੰਦਰਿ ਵਰਤਦਾ ਕੂੜੁ ਤਿਸ ਕਾ ਹੈ ਉਪਾਉ ॥
Sakathee Andhar Varathadhaa Koorr This Kaa Hai Oupaao ||
He remains engrossed in material wealth, and his efforts are false.
ਗੂਜਰੀ ਵਾਰ¹ (੩) (੮) ਸ. (੩) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੫੧੧ ਪੰ. ੧੨
Raag Gujri Ki Vaar Guru Amar Das
ਤਿਸ ਕਾ ਅੰਦਰੁ ਚਿਤੁ ਨ ਭਿਜਈ ਮੁਖਿ ਫੀਕਾ ਆਲਾਉ ॥
This Kaa Andhar Chith N Bhijee Mukh Feekaa Aalaao ||
His consciousness is not softened within, and the words from his mouth are insipid.
ਗੂਜਰੀ ਵਾਰ¹ (੩) (੮) ਸ. (੩) ੨:੩ - ਗੁਰੂ ਗ੍ਰੰਥ ਸਾਹਿਬ : ਅੰਗ ੫੧੧ ਪੰ. ੧੨
Raag Gujri Ki Vaar Guru Amar Das
ਓਇ ਧਰਮਿ ਰਲਾਏ ਨਾ ਰਲਨ੍ਹ੍ਹਿ ਓਨਾ ਅੰਦਰਿ ਕੂੜੁ ਸੁਆਉ ॥
Oue Dhharam Ralaaeae Naa Ralanih Ounaa Andhar Koorr Suaao ||
He does not mingle with the righteous; within him are falsehood and selfishness.
ਗੂਜਰੀ ਵਾਰ¹ (੩) (੮) ਸ. (੩) ੨:੪ - ਗੁਰੂ ਗ੍ਰੰਥ ਸਾਹਿਬ : ਅੰਗ ੫੧੧ ਪੰ. ੧੩
Raag Gujri Ki Vaar Guru Amar Das
ਨਾਨਕ ਕਰਤੈ ਬਣਤ ਬਣਾਈ ਮਨਮੁਖ ਕੂੜੁ ਬੋਲਿ ਬੋਲਿ ਡੁਬੇ ਗੁਰਮੁਖਿ ਤਰੇ ਜਪਿ ਹਰਿ ਨਾਉ ॥੨॥
Naanak Karathai Banath Banaaee Manamukh Koorr Bol Bol Ddubae Guramukh Tharae Jap Har Naao ||2||
O Nanak, the Creator Lord has arranged things, so that the self-willed manmukhs are drowned by telling lies, while the Gurmukhs are saved by chanting the Lord's Name. ||2||
ਗੂਜਰੀ ਵਾਰ¹ (੩) (੮) ਸ. (੩) ੨:੫ - ਗੁਰੂ ਗ੍ਰੰਥ ਸਾਹਿਬ : ਅੰਗ ੫੧੧ ਪੰ. ੧੩
Raag Gujri Ki Vaar Guru Amar Das
ਪਉੜੀ ॥
Pourree ||
Pauree:
ਗੂਜਰੀ ਕੀ ਵਾਰ:੧ (ਮਃ ੩) ਗੁਰੂ ਗ੍ਰੰਥ ਸਾਹਿਬ ਅੰਗ ੫੧੧
ਬਿਨੁ ਬੂਝੇ ਵਡਾ ਫੇਰੁ ਪਇਆ ਫਿਰਿ ਆਵੈ ਜਾਈ ॥
Bin Boojhae Vaddaa Faer Paeiaa Fir Aavai Jaaee ||
Without understanding, one must wander around the cycle of reincarnation, and continue coming and going.
ਗੂਜਰੀ ਵਾਰ¹ (੩) ੮:੧ - ਗੁਰੂ ਗ੍ਰੰਥ ਸਾਹਿਬ : ਅੰਗ ੫੧੧ ਪੰ. ੧੪
Raag Gujri Ki Vaar Guru Amar Das
ਸਤਿਗੁਰ ਕੀ ਸੇਵਾ ਨ ਕੀਤੀਆ ਅੰਤਿ ਗਇਆ ਪਛੁਤਾਈ ॥
Sathigur Kee Saevaa N Keetheeaa Anth Gaeiaa Pashhuthaaee ||
One who has not served the True Guru, shall depart regretting and repenting in the end.
ਗੂਜਰੀ ਵਾਰ¹ (੩) ੮:੨ - ਗੁਰੂ ਗ੍ਰੰਥ ਸਾਹਿਬ : ਅੰਗ ੫੧੧ ਪੰ. ੧੫
Raag Gujri Ki Vaar Guru Amar Das
ਆਪਣੀ ਕਿਰਪਾ ਕਰੇ ਗੁਰੁ ਪਾਈਐ ਵਿਚਹੁ ਆਪੁ ਗਵਾਈ ॥
Aapanee Kirapaa Karae Gur Paaeeai Vichahu Aap Gavaaee ||
But if the Lord shows His Mercy, one finds the Guru, and ego is banished from within.
ਗੂਜਰੀ ਵਾਰ¹ (੩) ੮:੩ - ਗੁਰੂ ਗ੍ਰੰਥ ਸਾਹਿਬ : ਅੰਗ ੫੧੧ ਪੰ. ੧੫
Raag Gujri Ki Vaar Guru Amar Das
ਤ੍ਰਿਸਨਾ ਭੁਖ ਵਿਚਹੁ ਉਤਰੈ ਸੁਖੁ ਵਸੈ ਮਨਿ ਆਈ ॥
Thrisanaa Bhukh Vichahu Outharai Sukh Vasai Man Aaee ||
Hunger and thirst depart from within, and peace comes to dwell in the mind.
ਗੂਜਰੀ ਵਾਰ¹ (੩) ੮:੪ - ਗੁਰੂ ਗ੍ਰੰਥ ਸਾਹਿਬ : ਅੰਗ ੫੧੧ ਪੰ. ੧੬
Raag Gujri Ki Vaar Guru Amar Das
ਸਦਾ ਸਦਾ ਸਾਲਾਹੀਐ ਹਿਰਦੈ ਲਿਵ ਲਾਈ ॥੮॥
Sadhaa Sadhaa Saalaaheeai Hiradhai Liv Laaee ||8||
Forever and ever, praise Him with love in your heart. ||8||
ਗੂਜਰੀ ਵਾਰ¹ (੩) ੮:੫ - ਗੁਰੂ ਗ੍ਰੰਥ ਸਾਹਿਬ : ਅੰਗ ੫੧੧ ਪੰ. ੧੬
Raag Gujri Ki Vaar Guru Amar Das
ਸਲੋਕੁ ਮਃ ੩ ॥
Salok Ma 3 ||
Shalok, Third Mehl:
ਗੂਜਰੀ ਕੀ ਵਾਰ:੧ (ਮਃ ੩) ਗੁਰੂ ਗ੍ਰੰਥ ਸਾਹਿਬ ਅੰਗ ੫੧੧
ਜਿ ਸਤਿਗੁਰੁ ਸੇਵੇ ਆਪਣਾ ਤਿਸ ਨੋ ਪੂਜੇ ਸਭੁ ਕੋਇ ॥
J Sathigur Saevae Aapanaa This No Poojae Sabh Koe ||
One who serves his True Guru, is worshipped by everyone.
ਗੂਜਰੀ ਵਾਰ¹ (੩) (੯) ਸ. (੩) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੫੧੧ ਪੰ. ੧੭
Raag Gujri Ki Vaar Guru Amar Das
ਸਭਨਾ ਉਪਾਵਾ ਸਿਰਿ ਉਪਾਉ ਹੈ ਹਰਿ ਨਾਮੁ ਪਰਾਪਤਿ ਹੋਇ ॥
Sabhanaa Oupaavaa Sir Oupaao Hai Har Naam Paraapath Hoe ||
Of all efforts, the supreme effort is the attainment of the Lord's Name.
ਗੂਜਰੀ ਵਾਰ¹ (੩) (੯) ਸ. (੩) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੫੧੧ ਪੰ. ੧੭
Raag Gujri Ki Vaar Guru Amar Das
ਅੰਤਰਿ ਸੀਤਲ ਸਾਤਿ ਵਸੈ ਜਪਿ ਹਿਰਦੈ ਸਦਾ ਸੁਖੁ ਹੋਇ ॥
Anthar Seethal Saath Vasai Jap Hiradhai Sadhaa Sukh Hoe ||
Peace and tranquility come to dwell within the mind; meditating within the heart, there comes a lasting peace.
ਗੂਜਰੀ ਵਾਰ¹ (੩) (੯) ਸ. (੩) ੧:੩ - ਗੁਰੂ ਗ੍ਰੰਥ ਸਾਹਿਬ : ਅੰਗ ੫੧੧ ਪੰ. ੧੮
Raag Gujri Ki Vaar Guru Amar Das
ਅੰਮ੍ਰਿਤੁ ਖਾਣਾ ਅੰਮ੍ਰਿਤੁ ਪੈਨਣਾ ਨਾਨਕ ਨਾਮੁ ਵਡਾਈ ਹੋਇ ॥੧॥
Anmrith Khaanaa Anmrith Painanaa Naanak Naam Vaddaaee Hoe ||1||
The Ambrosial Amrit is his food, and the Ambrosial Amrit is his clothes; O Nanak, through the Naam, the Name of the Lord, greatness is obtained. ||1||
ਗੂਜਰੀ ਵਾਰ¹ (੩) (੯) ਸ. (੩) ੧:੪ - ਗੁਰੂ ਗ੍ਰੰਥ ਸਾਹਿਬ : ਅੰਗ ੫੧੧ ਪੰ. ੧੯
Raag Gujri Ki Vaar Guru Amar Das
ਮਃ ੩ ॥
Ma 3 ||
Third Mehl:
ਗੂਜਰੀ ਕੀ ਵਾਰ:੧ (ਮਃ ੩) ਗੁਰੂ ਗ੍ਰੰਥ ਸਾਹਿਬ ਅੰਗ ੫੧੧
ਏ ਮਨ ਗੁਰ ਕੀ ਸਿਖ ਸੁਣਿ ਹਰਿ ਪਾਵਹਿ ਗੁਣੀ ਨਿਧਾਨੁ ॥
Eae Man Gur Kee Sikh Sun Har Paavehi Gunee Nidhhaan ||
O mind, listen to the Guru's Teachings, and you shall obtain the treasure of virtue.
ਗੂਜਰੀ ਵਾਰ¹ (੩) (੯) ਸ. (੩) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੫੧੧ ਪੰ. ੧੯
Raag Gujri Ki Vaar Guru Amar Das