Sri Guru Granth Sahib
Displaying Ang 512 of 1430
- 1
- 2
- 3
- 4
ਹਰਿ ਸੁਖਦਾਤਾ ਮਨਿ ਵਸੈ ਹਉਮੈ ਜਾਇ ਗੁਮਾਨੁ ॥
Har Sukhadhaathaa Man Vasai Houmai Jaae Gumaan ||
The Lord, the Giver of peace, shall dwell in your mind, and your egotism and pride shall depart.
ਗੂਜਰੀ ਵਾਰ¹ (੩) (੯) ਸ. (੩) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੫੧੨ ਪੰ. ੧
Raag Gujri Ki Vaar Guru Amar Das
ਨਾਨਕ ਨਦਰੀ ਪਾਈਐ ਤਾ ਅਨਦਿਨੁ ਲਾਗੈ ਧਿਆਨੁ ॥੨॥
Naanak Nadharee Paaeeai Thaa Anadhin Laagai Dhhiaan ||2||
O Nanak, when the Lord bestows His Glance of Grace, then, night and day, one centers his meditation on the Lord. ||2||
ਗੂਜਰੀ ਵਾਰ¹ (੩) (੯) ਸ. (੩) ੨:੩ - ਗੁਰੂ ਗ੍ਰੰਥ ਸਾਹਿਬ : ਅੰਗ ੫੧੨ ਪੰ. ੧
Raag Gujri Ki Vaar Guru Amar Das
ਪਉੜੀ ॥
Pourree ||
Pauree:
ਗੂਜਰੀ ਕੀ ਵਾਰ:੧ (ਮਃ ੩) ਗੁਰੂ ਗ੍ਰੰਥ ਸਾਹਿਬ ਅੰਗ ੫੧੨
ਸਤੁ ਸੰਤੋਖੁ ਸਭੁ ਸਚੁ ਹੈ ਗੁਰਮੁਖਿ ਪਵਿਤਾ ॥
Sath Santhokh Sabh Sach Hai Guramukh Pavithaa ||
The Gurmukh is totally truthful, content and pure.
ਗੂਜਰੀ ਵਾਰ¹ (੩) ੯:੧ - ਗੁਰੂ ਗ੍ਰੰਥ ਸਾਹਿਬ : ਅੰਗ ੫੧੨ ਪੰ. ੨
Raag Gujri Ki Vaar Guru Amar Das
ਅੰਦਰਹੁ ਕਪਟੁ ਵਿਕਾਰੁ ਗਇਆ ਮਨੁ ਸਹਜੇ ਜਿਤਾ ॥
Andharahu Kapatt Vikaar Gaeiaa Man Sehajae Jithaa ||
Deception and wickedness have departed from within him, and he easily conquers his mind.
ਗੂਜਰੀ ਵਾਰ¹ (੩) ੯:੨ - ਗੁਰੂ ਗ੍ਰੰਥ ਸਾਹਿਬ : ਅੰਗ ੫੧੨ ਪੰ. ੨
Raag Gujri Ki Vaar Guru Amar Das
ਤਹ ਜੋਤਿ ਪ੍ਰਗਾਸੁ ਅਨੰਦ ਰਸੁ ਅਗਿਆਨੁ ਗਵਿਤਾ ॥
Theh Joth Pragaas Anandh Ras Agiaan Gavithaa ||
There, the Divine Light and the essence of bliss are manifest, and ignorance is eliminated.
ਗੂਜਰੀ ਵਾਰ¹ (੩) ੯:੩ - ਗੁਰੂ ਗ੍ਰੰਥ ਸਾਹਿਬ : ਅੰਗ ੫੧੨ ਪੰ. ੩
Raag Gujri Ki Vaar Guru Amar Das
ਅਨਦਿਨੁ ਹਰਿ ਕੇ ਗੁਣ ਰਵੈ ਗੁਣ ਪਰਗਟੁ ਕਿਤਾ ॥
Anadhin Har Kae Gun Ravai Gun Paragatt Kithaa ||
Night and day, he sings the Glorious Praises of the Lord, and manifests the excellence of the Lord.
ਗੂਜਰੀ ਵਾਰ¹ (੩) ੯:੪ - ਗੁਰੂ ਗ੍ਰੰਥ ਸਾਹਿਬ : ਅੰਗ ੫੧੨ ਪੰ. ੩
Raag Gujri Ki Vaar Guru Amar Das
ਸਭਨਾ ਦਾਤਾ ਏਕੁ ਹੈ ਇਕੋ ਹਰਿ ਮਿਤਾ ॥੯॥
Sabhanaa Dhaathaa Eaek Hai Eiko Har Mithaa ||9||
The One Lord is the Giver of all; the Lord alone is our friend. ||9||
ਗੂਜਰੀ ਵਾਰ¹ (੩) ੯:੫ - ਗੁਰੂ ਗ੍ਰੰਥ ਸਾਹਿਬ : ਅੰਗ ੫੧੨ ਪੰ. ੪
Raag Gujri Ki Vaar Guru Amar Das
ਸਲੋਕੁ ਮਃ ੩ ॥
Salok Ma 3 ||
Shalok, Third Mehl:
ਗੂਜਰੀ ਕੀ ਵਾਰ:੧ (ਮਃ ੩) ਗੁਰੂ ਗ੍ਰੰਥ ਸਾਹਿਬ ਅੰਗ ੫੧੨
ਬ੍ਰਹਮੁ ਬਿੰਦੇ ਸੋ ਬ੍ਰਾਹਮਣੁ ਕਹੀਐ ਜਿ ਅਨਦਿਨੁ ਹਰਿ ਲਿਵ ਲਾਏ ॥
Breham Bindhae So Braahaman Keheeai J Anadhin Har Liv Laaeae ||
One who understands God, who lovingly centers his mind on the Lord night and day, is called a Brahmin.
ਗੂਜਰੀ ਵਾਰ¹ (੩) (੧੦) ਸ. (੩) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੫੧੨ ਪੰ. ੪
Raag Gujri Ki Vaar Guru Amar Das
ਸਤਿਗੁਰ ਪੁਛੈ ਸਚੁ ਸੰਜਮੁ ਕਮਾਵੈ ਹਉਮੈ ਰੋਗੁ ਤਿਸੁ ਜਾਏ ॥
Sathigur Pushhai Sach Sanjam Kamaavai Houmai Rog This Jaaeae ||
Consulting the True Guru, he practices Truth and self-restraint, and he is rid of the disease of ego.
ਗੂਜਰੀ ਵਾਰ¹ (੩) (੧੦) ਸ. (੩) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੫੧੨ ਪੰ. ੫
Raag Gujri Ki Vaar Guru Amar Das
ਹਰਿ ਗੁਣ ਗਾਵੈ ਗੁਣ ਸੰਗ੍ਰਹੈ ਜੋਤੀ ਜੋਤਿ ਮਿਲਾਏ ॥
Har Gun Gaavai Gun Sangrehai Jothee Joth Milaaeae ||
He sings the Glorious Praises of the Lord, and gathers in His Praises; his light is blended with the Light.
ਗੂਜਰੀ ਵਾਰ¹ (੩) (੧੦) ਸ. (੩) ੧:੩ - ਗੁਰੂ ਗ੍ਰੰਥ ਸਾਹਿਬ : ਅੰਗ ੫੧੨ ਪੰ. ੫
Raag Gujri Ki Vaar Guru Amar Das
ਇਸੁ ਜੁਗ ਮਹਿ ਕੋ ਵਿਰਲਾ ਬ੍ਰਹਮ ਗਿਆਨੀ ਜਿ ਹਉਮੈ ਮੇਟਿ ਸਮਾਏ ॥
Eis Jug Mehi Ko Viralaa Breham Giaanee J Houmai Maett Samaaeae ||
In this world, one who knows God is very rare; eradicating ego, he is absorbed in God.
ਗੂਜਰੀ ਵਾਰ¹ (੩) (੧੦) ਸ. (੩) ੧:੪ - ਗੁਰੂ ਗ੍ਰੰਥ ਸਾਹਿਬ : ਅੰਗ ੫੧੨ ਪੰ. ੬
Raag Gujri Ki Vaar Guru Amar Das
ਨਾਨਕ ਤਿਸ ਨੋ ਮਿਲਿਆ ਸਦਾ ਸੁਖੁ ਪਾਈਐ ਜਿ ਅਨਦਿਨੁ ਹਰਿ ਨਾਮੁ ਧਿਆਏ ॥੧॥
Naanak This No Miliaa Sadhaa Sukh Paaeeai J Anadhin Har Naam Dhhiaaeae ||1||
O Nanak, meeting him, peace is obtained; night and day, he meditates on the Lord's Name. ||1||
ਗੂਜਰੀ ਵਾਰ¹ (੩) (੧੦) ਸ. (੩) ੧:੫ - ਗੁਰੂ ਗ੍ਰੰਥ ਸਾਹਿਬ : ਅੰਗ ੫੧੨ ਪੰ. ੭
Raag Gujri Ki Vaar Guru Amar Das
ਮਃ ੩ ॥
Ma 3 ||
Third Mehl:
ਗੂਜਰੀ ਕੀ ਵਾਰ:੧ (ਮਃ ੩) ਗੁਰੂ ਗ੍ਰੰਥ ਸਾਹਿਬ ਅੰਗ ੫੧੨
ਅੰਤਰਿ ਕਪਟੁ ਮਨਮੁਖ ਅਗਿਆਨੀ ਰਸਨਾ ਝੂਠੁ ਬੋਲਾਇ ॥
Anthar Kapatt Manamukh Agiaanee Rasanaa Jhooth Bolaae ||
Within the ignorant self-willed manmukh is deception; with his tongue, he speaks lies.
ਗੂਜਰੀ ਵਾਰ¹ (੩) (੧੦) ਸ. (੩) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੫੧੨ ਪੰ. ੭
Raag Gujri Ki Vaar Guru Amar Das
ਕਪਟਿ ਕੀਤੈ ਹਰਿ ਪੁਰਖੁ ਨ ਭੀਜੈ ਨਿਤ ਵੇਖੈ ਸੁਣੈ ਸੁਭਾਇ ॥
Kapatt Keethai Har Purakh N Bheejai Nith Vaekhai Sunai Subhaae ||
Practicing deception, he does not please the Lord God, who always sees and hears with natural ease.
ਗੂਜਰੀ ਵਾਰ¹ (੩) (੧੦) ਸ. (੩) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੫੧੨ ਪੰ. ੮
Raag Gujri Ki Vaar Guru Amar Das
ਦੂਜੈ ਭਾਇ ਜਾਇ ਜਗੁ ਪਰਬੋਧੈ ਬਿਖੁ ਮਾਇਆ ਮੋਹ ਸੁਆਇ ॥
Dhoojai Bhaae Jaae Jag Parabodhhai Bikh Maaeiaa Moh Suaae ||
In the love of duality, he goes to instruct the world, but he is engrossed in the poison of Maya and attachment to pleasure.
ਗੂਜਰੀ ਵਾਰ¹ (੩) (੧੦) ਸ. (੩) ੨:੩ - ਗੁਰੂ ਗ੍ਰੰਥ ਸਾਹਿਬ : ਅੰਗ ੫੧੨ ਪੰ. ੮
Raag Gujri Ki Vaar Guru Amar Das
ਇਤੁ ਕਮਾਣੈ ਸਦਾ ਦੁਖੁ ਪਾਵੈ ਜੰਮੈ ਮਰੈ ਫਿਰਿ ਆਵੈ ਜਾਇ ॥
Eith Kamaanai Sadhaa Dhukh Paavai Janmai Marai Fir Aavai Jaae ||
By doing so, he suffers in constant pain; he is born and then dies, and comes and goes again and again.
ਗੂਜਰੀ ਵਾਰ¹ (੩) (੧੦) ਸ. (੩) ੨:੪ - ਗੁਰੂ ਗ੍ਰੰਥ ਸਾਹਿਬ : ਅੰਗ ੫੧੨ ਪੰ. ੯
Raag Gujri Ki Vaar Guru Amar Das
ਸਹਸਾ ਮੂਲਿ ਨ ਚੁਕਈ ਵਿਚਿ ਵਿਸਟਾ ਪਚੈ ਪਚਾਇ ॥
Sehasaa Mool N Chukee Vich Visattaa Pachai Pachaae ||
His doubts do not leave him at all, and he rots away in manure.
ਗੂਜਰੀ ਵਾਰ¹ (੩) (੧੦) ਸ. (੩) ੨:੫ - ਗੁਰੂ ਗ੍ਰੰਥ ਸਾਹਿਬ : ਅੰਗ ੫੧੨ ਪੰ. ੧੦
Raag Gujri Ki Vaar Guru Amar Das
ਜਿਸ ਨੋ ਕ੍ਰਿਪਾ ਕਰੇ ਮੇਰਾ ਸੁਆਮੀ ਤਿਸੁ ਗੁਰ ਕੀ ਸਿਖ ਸੁਣਾਇ ॥
Jis No Kirapaa Karae Maeraa Suaamee This Gur Kee Sikh Sunaae ||
One, unto whom my Lord Master shows His Mercy, listens to the Guru's Teachings.
ਗੂਜਰੀ ਵਾਰ¹ (੩) (੧੦) ਸ. (੩) ੨:੬ - ਗੁਰੂ ਗ੍ਰੰਥ ਸਾਹਿਬ : ਅੰਗ ੫੧੨ ਪੰ. ੧੦
Raag Gujri Ki Vaar Guru Amar Das
ਹਰਿ ਨਾਮੁ ਧਿਆਵੈ ਹਰਿ ਨਾਮੋ ਗਾਵੈ ਹਰਿ ਨਾਮੋ ਅੰਤਿ ਛਡਾਇ ॥੨॥
Har Naam Dhhiaavai Har Naamo Gaavai Har Naamo Anth Shhaddaae ||2||
He meditates on the Lord's Name, and sings the Lord's Name; in the end, the Lord's Name will deliver him. ||2||
ਗੂਜਰੀ ਵਾਰ¹ (੩) (੧੦) ਸ. (੩) ੨:੭ - ਗੁਰੂ ਗ੍ਰੰਥ ਸਾਹਿਬ : ਅੰਗ ੫੧੨ ਪੰ. ੧੧
Raag Gujri Ki Vaar Guru Amar Das
ਪਉੜੀ ॥
Pourree ||
Pauree:
ਗੂਜਰੀ ਕੀ ਵਾਰ:੧ (ਮਃ ੩) ਗੁਰੂ ਗ੍ਰੰਥ ਸਾਹਿਬ ਅੰਗ ੫੧੨
ਜਿਨਾ ਹੁਕਮੁ ਮਨਾਇਓਨੁ ਤੇ ਪੂਰੇ ਸੰਸਾਰਿ ॥
Jinaa Hukam Manaaeioun Thae Poorae Sansaar ||
Those who obey the Hukam of the Lord's Command, are the perfect persons in the world.
ਗੂਜਰੀ ਵਾਰ¹ (੩) (੧੦):੧ - ਗੁਰੂ ਗ੍ਰੰਥ ਸਾਹਿਬ : ਅੰਗ ੫੧੨ ਪੰ. ੧੧
Raag Gujri Ki Vaar Guru Amar Das
ਸਾਹਿਬੁ ਸੇਵਨ੍ਹ੍ਹਿ ਆਪਣਾ ਪੂਰੈ ਸਬਦਿ ਵੀਚਾਰਿ ॥
Saahib Saevanih Aapanaa Poorai Sabadh Veechaar ||
They serve their Lord Master, and reflect upon the Perfect Word of the Shabad.
ਗੂਜਰੀ ਵਾਰ¹ (੩) (੧੦):੨ - ਗੁਰੂ ਗ੍ਰੰਥ ਸਾਹਿਬ : ਅੰਗ ੫੧੨ ਪੰ. ੧੨
Raag Gujri Ki Vaar Guru Amar Das
ਹਰਿ ਕੀ ਸੇਵਾ ਚਾਕਰੀ ਸਚੈ ਸਬਦਿ ਪਿਆਰਿ ॥
Har Kee Saevaa Chaakaree Sachai Sabadh Piaar ||
They serve the Lord, and love the True Word of the Shabad.
ਗੂਜਰੀ ਵਾਰ¹ (੩) (੧੦):੩ - ਗੁਰੂ ਗ੍ਰੰਥ ਸਾਹਿਬ : ਅੰਗ ੫੧੨ ਪੰ. ੧੨
Raag Gujri Ki Vaar Guru Amar Das
ਹਰਿ ਕਾ ਮਹਲੁ ਤਿਨ੍ਹ੍ਹੀ ਪਾਇਆ ਜਿਨ੍ਹ੍ਹ ਹਉਮੈ ਵਿਚਹੁ ਮਾਰਿ ॥
Har Kaa Mehal Thinhee Paaeiaa Jinh Houmai Vichahu Maar ||
They attain the Mansion of the Lord's Presence, as they eradicate egotism from within.
ਗੂਜਰੀ ਵਾਰ¹ (੩) (੧੦):੪ - ਗੁਰੂ ਗ੍ਰੰਥ ਸਾਹਿਬ : ਅੰਗ ੫੧੨ ਪੰ. ੧੩
Raag Gujri Ki Vaar Guru Amar Das
ਨਾਨਕ ਗੁਰਮੁਖਿ ਮਿਲਿ ਰਹੇ ਜਪਿ ਹਰਿ ਨਾਮਾ ਉਰ ਧਾਰਿ ॥੧੦॥
Naanak Guramukh Mil Rehae Jap Har Naamaa Our Dhhaar ||10||
O Nanak, the Gurmukhs remain united with Him, chanting the Name of the Lord, and enshrining it within their hearts. ||10||
ਗੂਜਰੀ ਵਾਰ¹ (੩) (੧੦):੫ - ਗੁਰੂ ਗ੍ਰੰਥ ਸਾਹਿਬ : ਅੰਗ ੫੧੨ ਪੰ. ੧੩
Raag Gujri Ki Vaar Guru Amar Das
ਸਲੋਕੁ ਮਃ ੩ ॥
Salok Ma 3 ||
Shalok, Third Mehl:
ਗੂਜਰੀ ਕੀ ਵਾਰ:੧ (ਮਃ ੩) ਗੁਰੂ ਗ੍ਰੰਥ ਸਾਹਿਬ ਅੰਗ ੫੧੨
ਗੁਰਮੁਖਿ ਧਿਆਨ ਸਹਜ ਧੁਨਿ ਉਪਜੈ ਸਚਿ ਨਾਮਿ ਚਿਤੁ ਲਾਇਆ ॥
Guramukh Dhhiaan Sehaj Dhhun Oupajai Sach Naam Chith Laaeiaa ||
The Gurmukh meditates on the Lord; the celestial sound-current resounds within him, and he focuses his consciousness on the True Name.
ਗੂਜਰੀ ਵਾਰ¹ (੩) (੧੧) ਸ. (੩) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੫੧੨ ਪੰ. ੧੪
Raag Gujri Ki Vaar Guru Amar Das
ਗੁਰਮੁਖਿ ਅਨਦਿਨੁ ਰਹੈ ਰੰਗਿ ਰਾਤਾ ਹਰਿ ਕਾ ਨਾਮੁ ਮਨਿ ਭਾਇਆ ॥
Guramukh Anadhin Rehai Rang Raathaa Har Kaa Naam Man Bhaaeiaa ||
The Gurmukh remains imbued with the Lord's Love, night and day; his mind is pleased with the Name of the Lord.
ਗੂਜਰੀ ਵਾਰ¹ (੩) (੧੧) ਸ. (੩) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੫੧੨ ਪੰ. ੧੫
Raag Gujri Ki Vaar Guru Amar Das
ਗੁਰਮੁਖਿ ਹਰਿ ਵੇਖਹਿ ਗੁਰਮੁਖਿ ਹਰਿ ਬੋਲਹਿ ਗੁਰਮੁਖਿ ਹਰਿ ਸਹਜਿ ਰੰਗੁ ਲਾਇਆ ॥
Guramukh Har Vaekhehi Guramukh Har Bolehi Guramukh Har Sehaj Rang Laaeiaa ||
The Gurmukh beholds the Lord, the Gurmukh speaks of the Lord, and the Gurmukh naturally loves the Lord.
ਗੂਜਰੀ ਵਾਰ¹ (੩) (੧੧) ਸ. (੩) ੧:੩ - ਗੁਰੂ ਗ੍ਰੰਥ ਸਾਹਿਬ : ਅੰਗ ੫੧੨ ਪੰ. ੧੫
Raag Gujri Ki Vaar Guru Amar Das
ਨਾਨਕ ਗੁਰਮੁਖਿ ਗਿਆਨੁ ਪਰਾਪਤਿ ਹੋਵੈ ਤਿਮਰ ਅਗਿਆਨੁ ਅਧੇਰੁ ਚੁਕਾਇਆ ॥
Naanak Guramukh Giaan Paraapath Hovai Thimar Agiaan Adhhaer Chukaaeiaa ||
O Nanak, the Gurmukh attains spiritual wisdom, and the pitch-black darkness of ignorance is dispelled.
ਗੂਜਰੀ ਵਾਰ¹ (੩) (੧੧) ਸ. (੩) ੧:੪ - ਗੁਰੂ ਗ੍ਰੰਥ ਸਾਹਿਬ : ਅੰਗ ੫੧੨ ਪੰ. ੧੬
Raag Gujri Ki Vaar Guru Amar Das
ਜਿਸ ਨੋ ਕਰਮੁ ਹੋਵੈ ਧੁਰਿ ਪੂਰਾ ਤਿਨਿ ਗੁਰਮੁਖਿ ਹਰਿ ਨਾਮੁ ਧਿਆਇਆ ॥੧॥
Jis No Karam Hovai Dhhur Pooraa Thin Guramukh Har Naam Dhhiaaeiaa ||1||
One who is blessed by the Perfect Lord's Grace - as Gurmukh, he meditates on the Lord's Name. ||1||
ਗੂਜਰੀ ਵਾਰ¹ (੩) (੧੧) ਸ. (੩) ੧:੫ - ਗੁਰੂ ਗ੍ਰੰਥ ਸਾਹਿਬ : ਅੰਗ ੫੧੨ ਪੰ. ੧੭
Raag Gujri Ki Vaar Guru Amar Das
ਮਃ ੩ ॥
Ma 3 ||
Third Mehl:
ਗੂਜਰੀ ਕੀ ਵਾਰ:੧ (ਮਃ ੩) ਗੁਰੂ ਗ੍ਰੰਥ ਸਾਹਿਬ ਅੰਗ ੫੧੨
ਸਤਿਗੁਰੁ ਜਿਨਾ ਨ ਸੇਵਿਓ ਸਬਦਿ ਨ ਲਗੋ ਪਿਆਰੁ ॥
Sathigur Jinaa N Saeviou Sabadh N Lago Piaar ||
Those who do not serve the True Guru do not embrace love for the Word of the Shabad.
ਗੂਜਰੀ ਵਾਰ¹ (੩) (੧੧) ਸ. (੩) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੫੧੨ ਪੰ. ੧੮
Raag Gujri Ki Vaar Guru Amar Das
ਸਹਜੇ ਨਾਮੁ ਨ ਧਿਆਇਆ ਕਿਤੁ ਆਇਆ ਸੰਸਾਰਿ ॥
Sehajae Naam N Dhhiaaeiaa Kith Aaeiaa Sansaar ||
They do not meditate on the Celestial Naam, the Name of the Lord - why did they even bother to come into the world?
ਗੂਜਰੀ ਵਾਰ¹ (੩) (੧੧) ਸ. (੩) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੫੧੨ ਪੰ. ੧੮
Raag Gujri Ki Vaar Guru Amar Das
ਫਿਰਿ ਫਿਰਿ ਜੂਨੀ ਪਾਈਐ ਵਿਸਟਾ ਸਦਾ ਖੁਆਰੁ ॥
Fir Fir Joonee Paaeeai Visattaa Sadhaa Khuaar ||
Time and time again, they are reincarnated, and they rot away forever in manure.
ਗੂਜਰੀ ਵਾਰ¹ (੩) (੧੧) ਸ. (੩) ੨:੩ - ਗੁਰੂ ਗ੍ਰੰਥ ਸਾਹਿਬ : ਅੰਗ ੫੧੨ ਪੰ. ੧੯
Raag Gujri Ki Vaar Guru Amar Das
ਕੂੜੈ ਲਾਲਚਿ ਲਗਿਆ ਨਾ ਉਰਵਾਰੁ ਨ ਪਾਰੁ ॥
Koorrai Laalach Lagiaa Naa Ouravaar N Paar ||
They are attached to false greed; they are not on this shore, nor on the one beyond.
ਗੂਜਰੀ ਵਾਰ¹ (੩) (੧੧) ਸ. (੩) ੨:੪ - ਗੁਰੂ ਗ੍ਰੰਥ ਸਾਹਿਬ : ਅੰਗ ੫੧੨ ਪੰ. ੧੯
Raag Gujri Ki Vaar Guru Amar Das