Sri Guru Granth Sahib
Displaying Ang 513 of 1430
- 1
- 2
- 3
- 4
ਨਾਨਕ ਗੁਰਮੁਖਿ ਉਬਰੇ ਜਿ ਆਪਿ ਮੇਲੇ ਕਰਤਾਰਿ ॥੨॥
Naanak Guramukh Oubarae J Aap Maelae Karathaar ||2||
O Nanak, the Gurmukhs are saved; the Creator Lord unites them with Himself. ||2||
ਗੂਜਰੀ ਵਾਰ¹ (੩) (੧੧) ਸ. (੩) ੨:੫ - ਗੁਰੂ ਗ੍ਰੰਥ ਸਾਹਿਬ : ਅੰਗ ੫੧੩ ਪੰ. ੧
Raag Gujri Ki Vaar Guru Amar Das
ਪਉੜੀ ॥
Pourree ||
Pauree:
ਗੂਜਰੀ ਕੀ ਵਾਰ:੧ (ਮਃ ੩) ਗੁਰੂ ਗ੍ਰੰਥ ਸਾਹਿਬ ਅੰਗ ੫੧੩
ਭਗਤ ਸਚੈ ਦਰਿ ਸੋਹਦੇ ਸਚੈ ਸਬਦਿ ਰਹਾਏ ॥
Bhagath Sachai Dhar Sohadhae Sachai Sabadh Rehaaeae ||
The devotees look beauteous in the True Court of the Lord; they abide in the True Word of the Shabad.
ਗੂਜਰੀ ਵਾਰ¹ (੩) (੧੧):੧ - ਗੁਰੂ ਗ੍ਰੰਥ ਸਾਹਿਬ : ਅੰਗ ੫੧੩ ਪੰ. ੧
Raag Gujri Ki Vaar Guru Amar Das
ਹਰਿ ਕੀ ਪ੍ਰੀਤਿ ਤਿਨ ਊਪਜੀ ਹਰਿ ਪ੍ਰੇਮ ਕਸਾਏ ॥
Har Kee Preeth Thin Oopajee Har Praem Kasaaeae ||
The Lord's Love wells up in them; they are attracted by the Lord's Love.
ਗੂਜਰੀ ਵਾਰ¹ (੩) (੧੧):੨ - ਗੁਰੂ ਗ੍ਰੰਥ ਸਾਹਿਬ : ਅੰਗ ੫੧੩ ਪੰ. ੨
Raag Gujri Ki Vaar Guru Amar Das
ਹਰਿ ਰੰਗਿ ਰਹਹਿ ਸਦਾ ਰੰਗਿ ਰਾਤੇ ਰਸਨਾ ਹਰਿ ਰਸੁ ਪਿਆਏ ॥
Har Rang Rehehi Sadhaa Rang Raathae Rasanaa Har Ras Piaaeae ||
They abide in the Lord's Love, they remain imbued with the Lord's Love forever, and with their tongues, they drink in the sublime essence of the Lord.
ਗੂਜਰੀ ਵਾਰ¹ (੩) (੧੧):੩ - ਗੁਰੂ ਗ੍ਰੰਥ ਸਾਹਿਬ : ਅੰਗ ੫੧੩ ਪੰ. ੨
Raag Gujri Ki Vaar Guru Amar Das
ਸਫਲੁ ਜਨਮੁ ਜਿਨ੍ਹ੍ਹੀ ਗੁਰਮੁਖਿ ਜਾਤਾ ਹਰਿ ਜੀਉ ਰਿਦੈ ਵਸਾਏ ॥
Safal Janam Jinhee Guramukh Jaathaa Har Jeeo Ridhai Vasaaeae ||
Fruitful are the lives of those Gurmukhs who recognize the Lord and enshrine Him in their hearts.
ਗੂਜਰੀ ਵਾਰ¹ (੩) (੧੧):੪ - ਗੁਰੂ ਗ੍ਰੰਥ ਸਾਹਿਬ : ਅੰਗ ੫੧੩ ਪੰ. ੩
Raag Gujri Ki Vaar Guru Amar Das
ਬਾਝੁ ਗੁਰੂ ਫਿਰੈ ਬਿਲਲਾਦੀ ਦੂਜੈ ਭਾਇ ਖੁਆਏ ॥੧੧॥
Baajh Guroo Firai Bilalaadhee Dhoojai Bhaae Khuaaeae ||11||
Without the Guru, they wander around crying out in misery; in the love of duality, they are ruined. ||11||
ਗੂਜਰੀ ਵਾਰ¹ (੩) (੧੧):੫ - ਗੁਰੂ ਗ੍ਰੰਥ ਸਾਹਿਬ : ਅੰਗ ੫੧੩ ਪੰ. ੩
Raag Gujri Ki Vaar Guru Amar Das
ਸਲੋਕੁ ਮਃ ੩ ॥
Salok Ma 3 ||
Shalok, Third Mehl:
ਗੂਜਰੀ ਕੀ ਵਾਰ:੧ (ਮਃ ੩) ਗੁਰੂ ਗ੍ਰੰਥ ਸਾਹਿਬ ਅੰਗ ੫੧੩
ਕਲਿਜੁਗ ਮਹਿ ਨਾਮੁ ਨਿਧਾਨੁ ਭਗਤੀ ਖਟਿਆ ਹਰਿ ਉਤਮ ਪਦੁ ਪਾਇਆ ॥
Kalijug Mehi Naam Nidhhaan Bhagathee Khattiaa Har Outham Padh Paaeiaa ||
In the Dark Age of Kali Yuga, the devotees earn the treasure of the Naam, the Name of the Lord; they obtain the supreme status of the Lord.
ਗੂਜਰੀ ਵਾਰ¹ (੩) (੧੨) ਸ. (੩) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੫੧੩ ਪੰ. ੪
Raag Gujri Ki Vaar Guru Amar Das
ਸਤਿਗੁਰ ਸੇਵਿ ਹਰਿ ਨਾਮੁ ਮਨਿ ਵਸਾਇਆ ਅਨਦਿਨੁ ਨਾਮੁ ਧਿਆਇਆ ॥
Sathigur Saev Har Naam Man Vasaaeiaa Anadhin Naam Dhhiaaeiaa ||
Serving the True Guru, they enshrine the Lord's Name in their minds, and they meditate on the Naam, night and day.
ਗੂਜਰੀ ਵਾਰ¹ (੩) (੧੨) ਸ. (੩) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੫੧੩ ਪੰ. ੫
Raag Gujri Ki Vaar Guru Amar Das
ਵਿਚੇ ਗ੍ਰਿਹ ਗੁਰ ਬਚਨਿ ਉਦਾਸੀ ਹਉਮੈ ਮੋਹੁ ਜਲਾਇਆ ॥
Vichae Grih Gur Bachan Oudhaasee Houmai Mohu Jalaaeiaa ||
Within the home of their own selves, they remain unattached, through the Guru's Teachings; they burn away egotism and emotional attachment.
ਗੂਜਰੀ ਵਾਰ¹ (੩) (੧੨) ਸ. (੩) ੧:੩ - ਗੁਰੂ ਗ੍ਰੰਥ ਸਾਹਿਬ : ਅੰਗ ੫੧੩ ਪੰ. ੫
Raag Gujri Ki Vaar Guru Amar Das
ਆਪਿ ਤਰਿਆ ਕੁਲ ਜਗਤੁ ਤਰਾਇਆ ਧੰਨੁ ਜਣੇਦੀ ਮਾਇਆ ॥
Aap Thariaa Kul Jagath Tharaaeiaa Dhhann Janaedhee Maaeiaa ||
They save themselves, and they save the whole world. Blessed are the mothers who gave birth to them.
ਗੂਜਰੀ ਵਾਰ¹ (੩) (੧੨) ਸ. (੩) ੧:੪ - ਗੁਰੂ ਗ੍ਰੰਥ ਸਾਹਿਬ : ਅੰਗ ੫੧੩ ਪੰ. ੬
Raag Gujri Ki Vaar Guru Amar Das
ਐਸਾ ਸਤਿਗੁਰੁ ਸੋਈ ਪਾਏ ਜਿਸੁ ਧੁਰਿ ਮਸਤਕਿ ਹਰਿ ਲਿਖਿ ਪਾਇਆ ॥
Aisaa Sathigur Soee Paaeae Jis Dhhur Masathak Har Likh Paaeiaa ||
He alone finds such a True Guru, upon whose forehead the Lord inscribed such pre-ordained destiny.
ਗੂਜਰੀ ਵਾਰ¹ (੩) (੧੨) ਸ. (੩) ੧:੫ - ਗੁਰੂ ਗ੍ਰੰਥ ਸਾਹਿਬ : ਅੰਗ ੫੧੩ ਪੰ. ੬
Raag Gujri Ki Vaar Guru Amar Das
ਜਨ ਨਾਨਕ ਬਲਿਹਾਰੀ ਗੁਰ ਆਪਣੇ ਵਿਟਹੁ ਜਿਨਿ ਭ੍ਰਮਿ ਭੁਲਾ ਮਾਰਗਿ ਪਾਇਆ ॥੧॥
Jan Naanak Balihaaree Gur Aapanae Vittahu Jin Bhram Bhulaa Maarag Paaeiaa ||1||
Servant Nanak is a sacrifice to his Guru; when he was wandering in doubt, He placed him on the Path. ||1||
ਗੂਜਰੀ ਵਾਰ¹ (੩) (੧੨) ਸ. (੩) ੧:੬ - ਗੁਰੂ ਗ੍ਰੰਥ ਸਾਹਿਬ : ਅੰਗ ੫੧੩ ਪੰ. ੭
Raag Gujri Ki Vaar Guru Amar Das
ਮਃ ੩ ॥
Ma 3 ||
Third Mehl:
ਗੂਜਰੀ ਕੀ ਵਾਰ:੧ (ਮਃ ੩) ਗੁਰੂ ਗ੍ਰੰਥ ਸਾਹਿਬ ਅੰਗ ੫੧੩
ਤ੍ਰੈ ਗੁਣ ਮਾਇਆ ਵੇਖਿ ਭੁਲੇ ਜਿਉ ਦੇਖਿ ਦੀਪਕਿ ਪਤੰਗ ਪਚਾਇਆ ॥
Thrai Gun Maaeiaa Vaekh Bhulae Jio Dhaekh Dheepak Pathang Pachaaeiaa ||
Beholding Maya with her three dispositions, he goes astray; he is like the moth, which sees the flame, and is consumed.
ਗੂਜਰੀ ਵਾਰ¹ (੩) (੧੨) ਸ. (੩) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੫੧੩ ਪੰ. ੮
Raag Gujri Ki Vaar Guru Amar Das
ਪੰਡਿਤ ਭੁਲਿ ਭੁਲਿ ਮਾਇਆ ਵੇਖਹਿ ਦਿਖਾ ਕਿਨੈ ਕਿਹੁ ਆਣਿ ਚੜਾਇਆ ॥
Panddith Bhul Bhul Maaeiaa Vaekhehi Dhikhaa Kinai Kihu Aan Charraaeiaa ||
The mistaken, deluded Pandits gaze upon Maya, and watch to see whether anyone has offered them something.
ਗੂਜਰੀ ਵਾਰ¹ (੩) (੧੨) ਸ. (੩) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੫੧੩ ਪੰ. ੯
Raag Gujri Ki Vaar Guru Amar Das
ਦੂਜੈ ਭਾਇ ਪੜਹਿ ਨਿਤ ਬਿਖਿਆ ਨਾਵਹੁ ਦਯਿ ਖੁਆਇਆ ॥
Dhoojai Bhaae Parrehi Nith Bikhiaa Naavahu Dhay Khuaaeiaa ||
In the love of duality, they read continually about sin, while the Lord has withheld His Name from them.
ਗੂਜਰੀ ਵਾਰ¹ (੩) (੧੨) ਸ. (੩) ੨:੩ - ਗੁਰੂ ਗ੍ਰੰਥ ਸਾਹਿਬ : ਅੰਗ ੫੧੩ ਪੰ. ੯
Raag Gujri Ki Vaar Guru Amar Das
ਜੋਗੀ ਜੰਗਮ ਸੰਨਿਆਸੀ ਭੁਲੇ ਓਨ੍ਹ੍ਹਾ ਅਹੰਕਾਰੁ ਬਹੁ ਗਰਬੁ ਵਧਾਇਆ ॥
Jogee Jangam Sanniaasee Bhulae Ounhaa Ahankaar Bahu Garab Vadhhaaeiaa ||
The Yogis, the wandering hermits and the Sannyaasees have gone astray; their egotism and arrogance have increased greatly.
ਗੂਜਰੀ ਵਾਰ¹ (੩) (੧੨) ਸ. (੩) ੨:੪ - ਗੁਰੂ ਗ੍ਰੰਥ ਸਾਹਿਬ : ਅੰਗ ੫੧੩ ਪੰ. ੧੦
Raag Gujri Ki Vaar Guru Amar Das
ਛਾਦਨੁ ਭੋਜਨੁ ਨ ਲੈਹੀ ਸਤ ਭਿਖਿਆ ਮਨਹਠਿ ਜਨਮੁ ਗਵਾਇਆ ॥
Shhaadhan Bhojan N Laihee Sath Bhikhiaa Manehath Janam Gavaaeiaa ||
They do not accept the true donations of clothes and food, and their lives are ruined by their stubborn minds.
ਗੂਜਰੀ ਵਾਰ¹ (੩) (੧੨) ਸ. (੩) ੨:੫ - ਗੁਰੂ ਗ੍ਰੰਥ ਸਾਹਿਬ : ਅੰਗ ੫੧੩ ਪੰ. ੧੧
Raag Gujri Ki Vaar Guru Amar Das
ਏਤੜਿਆ ਵਿਚਹੁ ਸੋ ਜਨੁ ਸਮਧਾ ਜਿਨਿ ਗੁਰਮੁਖਿ ਨਾਮੁ ਧਿਆਇਆ ॥
Eaetharriaa Vichahu So Jan Samadhhaa Jin Guramukh Naam Dhhiaaeiaa ||
Among these, he alone is a man of poise, who, as Gurmukh, meditates on the Naam, the Name of the Lord.
ਗੂਜਰੀ ਵਾਰ¹ (੩) (੧੨) ਸ. (੩) ੨:੬ - ਗੁਰੂ ਗ੍ਰੰਥ ਸਾਹਿਬ : ਅੰਗ ੫੧੩ ਪੰ. ੧੧
Raag Gujri Ki Vaar Guru Amar Das
ਜਨ ਨਾਨਕ ਕਿਸ ਨੋ ਆਖਿ ਸੁਣਾਈਐ ਜਾ ਕਰਦੇ ਸਭਿ ਕਰਾਇਆ ॥੨॥
Jan Naanak Kis No Aakh Sunaaeeai Jaa Karadhae Sabh Karaaeiaa ||2||
Unto whom should servant Nanak speak and complain? All act as the Lord causes them to act. ||2||
ਗੂਜਰੀ ਵਾਰ¹ (੩) (੧੨) ਸ. (੩) ੨:੭ - ਗੁਰੂ ਗ੍ਰੰਥ ਸਾਹਿਬ : ਅੰਗ ੫੧੩ ਪੰ. ੧੨
Raag Gujri Ki Vaar Guru Amar Das
ਪਉੜੀ ॥
Pourree ||
Pauree:
ਗੂਜਰੀ ਕੀ ਵਾਰ:੧ (ਮਃ ੩) ਗੁਰੂ ਗ੍ਰੰਥ ਸਾਹਿਬ ਅੰਗ ੫੧੩
ਮਾਇਆ ਮੋਹੁ ਪਰੇਤੁ ਹੈ ਕਾਮੁ ਕ੍ਰੋਧੁ ਅਹੰਕਾਰਾ ॥
Maaeiaa Mohu Paraeth Hai Kaam Krodhh Ahankaaraa ||
Emotional attachment to Maya, sexual desire, anger and egotism are demons.
ਗੂਜਰੀ ਵਾਰ¹ (੩) (੧੨):੧ - ਗੁਰੂ ਗ੍ਰੰਥ ਸਾਹਿਬ : ਅੰਗ ੫੧੩ ਪੰ. ੧੩
Raag Gujri Ki Vaar Guru Amar Das
ਏਹ ਜਮ ਕੀ ਸਿਰਕਾਰ ਹੈ ਏਨ੍ਹ੍ਹਾ ਉਪਰਿ ਜਮ ਕਾ ਡੰਡੁ ਕਰਾਰਾ ॥
Eaeh Jam Kee Sirakaar Hai Eaenhaa Oupar Jam Kaa Ddandd Karaaraa ||
Because of them, mortals are subject to death; above their heads hangs the heavy club of the Messenger of Death.
ਗੂਜਰੀ ਵਾਰ¹ (੩) (੧੨):੨ - ਗੁਰੂ ਗ੍ਰੰਥ ਸਾਹਿਬ : ਅੰਗ ੫੧੩ ਪੰ. ੧੩
Raag Gujri Ki Vaar Guru Amar Das
ਮਨਮੁਖ ਜਮ ਮਗਿ ਪਾਈਅਨ੍ਹ੍ਹਿ ਜਿਨ੍ਹ੍ਹ ਦੂਜਾ ਭਾਉ ਪਿਆਰਾ ॥
Manamukh Jam Mag Paaeeanih Jinh Dhoojaa Bhaao Piaaraa ||
The self-willed manmukhs, in love with duality, are led onto the path of Death.
ਗੂਜਰੀ ਵਾਰ¹ (੩) (੧੨):੩ - ਗੁਰੂ ਗ੍ਰੰਥ ਸਾਹਿਬ : ਅੰਗ ੫੧੩ ਪੰ. ੧੪
Raag Gujri Ki Vaar Guru Amar Das
ਜਮ ਪੁਰਿ ਬਧੇ ਮਾਰੀਅਨਿ ਕੋ ਸੁਣੈ ਨ ਪੂਕਾਰਾ ॥
Jam Pur Badhhae Maareean Ko Sunai N Pookaaraa ||
In the City of Death, they are tied up and beaten, and no one hears their cries.
ਗੂਜਰੀ ਵਾਰ¹ (੩) (੧੨):੪ - ਗੁਰੂ ਗ੍ਰੰਥ ਸਾਹਿਬ : ਅੰਗ ੫੧੩ ਪੰ. ੧੪
Raag Gujri Ki Vaar Guru Amar Das
ਜਿਸ ਨੋ ਕ੍ਰਿਪਾ ਕਰੇ ਤਿਸੁ ਗੁਰੁ ਮਿਲੈ ਗੁਰਮੁਖਿ ਨਿਸਤਾਰਾ ॥੧੨॥
Jis No Kirapaa Karae This Gur Milai Guramukh Nisathaaraa ||12||
One who is blessed by the Lord's Grace meets the Guru; as Gurmukh, he is emancipated. ||12||
ਗੂਜਰੀ ਵਾਰ¹ (੩) (੧੨):੫ - ਗੁਰੂ ਗ੍ਰੰਥ ਸਾਹਿਬ : ਅੰਗ ੫੧੩ ਪੰ. ੧੫
Raag Gujri Ki Vaar Guru Amar Das
ਸਲੋਕੁ ਮਃ ੩ ॥
Salok Ma 3 ||
Shalok, Third Mehl:
ਗੂਜਰੀ ਕੀ ਵਾਰ:੧ (ਮਃ ੩) ਗੁਰੂ ਗ੍ਰੰਥ ਸਾਹਿਬ ਅੰਗ ੫੧੩
ਹਉਮੈ ਮਮਤਾ ਮੋਹਣੀ ਮਨਮੁਖਾ ਨੋ ਗਈ ਖਾਇ ॥
Houmai Mamathaa Mohanee Manamukhaa No Gee Khaae ||
By egotism and pride, the self-willed manmukhs are enticed, and consumed.
ਗੂਜਰੀ ਵਾਰ¹ (੩) (੧੩) ਸ. (੩) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੫੧੩ ਪੰ. ੧੫
Raag Gujri Ki Vaar Guru Amar Das
ਜੋ ਮੋਹਿ ਦੂਜੈ ਚਿਤੁ ਲਾਇਦੇ ਤਿਨਾ ਵਿਆਪਿ ਰਹੀ ਲਪਟਾਇ ॥
Jo Mohi Dhoojai Chith Laaeidhae Thinaa Viaap Rehee Lapattaae ||
Those who center their consciousness on duality are caught in it, and remain stuck.
ਗੂਜਰੀ ਵਾਰ¹ (੩) (੧੩) ਸ. (੩) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੫੧੩ ਪੰ. ੧੬
Raag Gujri Ki Vaar Guru Amar Das
ਗੁਰ ਕੈ ਸਬਦਿ ਪਰਜਾਲੀਐ ਤਾ ਏਹ ਵਿਚਹੁ ਜਾਇ ॥
Gur Kai Sabadh Parajaaleeai Thaa Eaeh Vichahu Jaae ||
But when it is burnt away by the Word of the Guru's Shabad, only then does it depart from within.
ਗੂਜਰੀ ਵਾਰ¹ (੩) (੧੩) ਸ. (੩) ੧:੩ - ਗੁਰੂ ਗ੍ਰੰਥ ਸਾਹਿਬ : ਅੰਗ ੫੧੩ ਪੰ. ੧੬
Raag Gujri Ki Vaar Guru Amar Das
ਤਨੁ ਮਨੁ ਹੋਵੈ ਉਜਲਾ ਨਾਮੁ ਵਸੈ ਮਨਿ ਆਇ ॥
Than Man Hovai Oujalaa Naam Vasai Man Aae ||
The body and mind become radiant and bright, and the Naam, the Name of the Lord, comes to dwell within the mind.
ਗੂਜਰੀ ਵਾਰ¹ (੩) (੧੩) ਸ. (੩) ੧:੪ - ਗੁਰੂ ਗ੍ਰੰਥ ਸਾਹਿਬ : ਅੰਗ ੫੧੩ ਪੰ. ੧੭
Raag Gujri Ki Vaar Guru Amar Das
ਨਾਨਕ ਮਾਇਆ ਕਾ ਮਾਰਣੁ ਹਰਿ ਨਾਮੁ ਹੈ ਗੁਰਮੁਖਿ ਪਾਇਆ ਜਾਇ ॥੧॥
Naanak Maaeiaa Kaa Maaran Har Naam Hai Guramukh Paaeiaa Jaae ||1||
O Nanak, the Lord's Name is the antidote to Maya; the Gurmukh obtains it. ||1||
ਗੂਜਰੀ ਵਾਰ¹ (੩) (੧੩) ਸ. (੩) ੧:੫ - ਗੁਰੂ ਗ੍ਰੰਥ ਸਾਹਿਬ : ਅੰਗ ੫੧੩ ਪੰ. ੧੭
Raag Gujri Ki Vaar Guru Amar Das
ਮਃ ੩ ॥
Ma 3 ||
Third Mehl:
ਗੂਜਰੀ ਕੀ ਵਾਰ:੧ (ਮਃ ੩) ਗੁਰੂ ਗ੍ਰੰਥ ਸਾਹਿਬ ਅੰਗ ੫੧੩
ਇਹੁ ਮਨੁ ਕੇਤੜਿਆ ਜੁਗ ਭਰਮਿਆ ਥਿਰੁ ਰਹੈ ਨ ਆਵੈ ਜਾਇ ॥
Eihu Man Kaetharriaa Jug Bharamiaa Thhir Rehai N Aavai Jaae ||
This mind has wandered through so many ages; it has not remained stable - it continues coming and going.
ਗੂਜਰੀ ਵਾਰ¹ (੩) (੧੩) ਸ. (੩) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੫੧੩ ਪੰ. ੧੮
Raag Gujri Ki Vaar Guru Amar Das
ਹਰਿ ਭਾਣਾ ਤਾ ਭਰਮਾਇਅਨੁ ਕਰਿ ਪਰਪੰਚੁ ਖੇਲੁ ਉਪਾਇ ॥
Har Bhaanaa Thaa Bharamaaeian Kar Parapanch Khael Oupaae ||
When it is pleasing to the Lord's Will, then He causes the soul to wander; He has set the world-drama in motion.
ਗੂਜਰੀ ਵਾਰ¹ (੩) (੧੩) ਸ. (੩) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੫੧੩ ਪੰ. ੧੯
Raag Gujri Ki Vaar Guru Amar Das
ਜਾ ਹਰਿ ਬਖਸੇ ਤਾ ਗੁਰ ਮਿਲੈ ਅਸਥਿਰੁ ਰਹੈ ਸਮਾਇ ॥
Jaa Har Bakhasae Thaa Gur Milai Asathhir Rehai Samaae ||
When the Lord forgives, then one meets the Guru, and becoming stable, he remains absorbed in the Lord.
ਗੂਜਰੀ ਵਾਰ¹ (੩) (੧੩) ਸ. (੩) ੨:੩ - ਗੁਰੂ ਗ੍ਰੰਥ ਸਾਹਿਬ : ਅੰਗ ੫੧੩ ਪੰ. ੧੯
Raag Gujri Ki Vaar Guru Amar Das