Sri Guru Granth Sahib
Displaying Ang 514 of 1430
- 1
- 2
- 3
- 4
ਨਾਨਕ ਮਨ ਹੀ ਤੇ ਮਨੁ ਮਾਨਿਆ ਨਾ ਕਿਛੁ ਮਰੈ ਨ ਜਾਇ ॥੨॥
Naanak Man Hee Thae Man Maaniaa Naa Kishh Marai N Jaae ||2||
O Nanak, through the mind, the mind is satisfied, and then, nothing comes or goes. ||2||
ਗੂਜਰੀ ਵਾਰ¹ (੩) (੧੩) ਸ. (੩) ੨:੪ - ਗੁਰੂ ਗ੍ਰੰਥ ਸਾਹਿਬ : ਅੰਗ ੫੧੪ ਪੰ. ੧
Raag Gujri Ki Vaar Guru Amar Das
ਪਉੜੀ ॥
Pourree ||
Pauree:
ਗੂਜਰੀ ਕੀ ਵਾਰ:੧ (ਮਃ ੩) ਗੁਰੂ ਗ੍ਰੰਥ ਸਾਹਿਬ ਅੰਗ ੫੧੪
ਕਾਇਆ ਕੋਟੁ ਅਪਾਰੁ ਹੈ ਮਿਲਣਾ ਸੰਜੋਗੀ ॥
Kaaeiaa Kott Apaar Hai Milanaa Sanjogee ||
The body is the fortress of the Infinite Lord; it is obtained only by destiny.
ਗੂਜਰੀ ਵਾਰ¹ (੩) (੧੩):੧ - ਗੁਰੂ ਗ੍ਰੰਥ ਸਾਹਿਬ : ਅੰਗ ੫੧੪ ਪੰ. ੨
Raag Gujri Ki Vaar Guru Amar Das
ਕਾਇਆ ਅੰਦਰਿ ਆਪਿ ਵਸਿ ਰਹਿਆ ਆਪੇ ਰਸ ਭੋਗੀ ॥
Kaaeiaa Andhar Aap Vas Rehiaa Aapae Ras Bhogee ||
The Lord Himself dwells within the body; He Himself is the Enjoyer of pleasures.
ਗੂਜਰੀ ਵਾਰ¹ (੩) (੧੩):੨ - ਗੁਰੂ ਗ੍ਰੰਥ ਸਾਹਿਬ : ਅੰਗ ੫੧੪ ਪੰ. ੨
Raag Gujri Ki Vaar Guru Amar Das
ਆਪਿ ਅਤੀਤੁ ਅਲਿਪਤੁ ਹੈ ਨਿਰਜੋਗੁ ਹਰਿ ਜੋਗੀ ॥
Aap Atheeth Alipath Hai Nirajog Har Jogee ||
He Himself remains detached and unaffected; while unattached, He is still attached.
ਗੂਜਰੀ ਵਾਰ¹ (੩) (੧੩):੩ - ਗੁਰੂ ਗ੍ਰੰਥ ਸਾਹਿਬ : ਅੰਗ ੫੧੪ ਪੰ. ੨
Raag Gujri Ki Vaar Guru Amar Das
ਜੋ ਤਿਸੁ ਭਾਵੈ ਸੋ ਕਰੇ ਹਰਿ ਕਰੇ ਸੁ ਹੋਗੀ ॥
Jo This Bhaavai So Karae Har Karae S Hogee ||
He does whatever He pleases, and whatever He does, comes to pass.
ਗੂਜਰੀ ਵਾਰ¹ (੩) (੧੩):੪ - ਗੁਰੂ ਗ੍ਰੰਥ ਸਾਹਿਬ : ਅੰਗ ੫੧੪ ਪੰ. ੩
Raag Gujri Ki Vaar Guru Amar Das
ਹਰਿ ਗੁਰਮੁਖਿ ਨਾਮੁ ਧਿਆਈਐ ਲਹਿ ਜਾਹਿ ਵਿਜੋਗੀ ॥੧੩॥
Har Guramukh Naam Dhhiaaeeai Lehi Jaahi Vijogee ||13||
The Gurmukh meditates on the Lord's Name, and separation from the Lord is ended. ||13||
ਗੂਜਰੀ ਵਾਰ¹ (੩) (੧੩):੫ - ਗੁਰੂ ਗ੍ਰੰਥ ਸਾਹਿਬ : ਅੰਗ ੫੧੪ ਪੰ. ੩
Raag Gujri Ki Vaar Guru Amar Das
ਸਲੋਕੁ ਮਃ ੩ ॥
Salok Ma 3 ||
Shalok, Third Mehl:
ਗੂਜਰੀ ਕੀ ਵਾਰ:੧ (ਮਃ ੩) ਗੁਰੂ ਗ੍ਰੰਥ ਸਾਹਿਬ ਅੰਗ ੫੧੪
ਵਾਹੁ ਵਾਹੁ ਆਪਿ ਅਖਾਇਦਾ ਗੁਰ ਸਬਦੀ ਸਚੁ ਸੋਇ ॥
Vaahu Vaahu Aap Akhaaeidhaa Gur Sabadhee Sach Soe ||
Waaho! Waaho! The Lord Himself causes us to praise Him, through the True Word of the Guru's Shabad.
ਗੂਜਰੀ ਵਾਰ¹ (੩) (੧੪) ਸ. (੩) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੫੧੪ ਪੰ. ੪
Raag Gujri Ki Vaar Guru Amar Das
ਵਾਹੁ ਵਾਹੁ ਸਿਫਤਿ ਸਲਾਹ ਹੈ ਗੁਰਮੁਖਿ ਬੂਝੈ ਕੋਇ ॥
Vaahu Vaahu Sifath Salaah Hai Guramukh Boojhai Koe ||
Waaho! Waaho! is His Eulogy and Praise; how rare are the Gurmukhs who understand this.
ਗੂਜਰੀ ਵਾਰ¹ (੩) (੧੪) ਸ. (੩) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੫੧੪ ਪੰ. ੫
Raag Gujri Ki Vaar Guru Amar Das
ਵਾਹੁ ਵਾਹੁ ਬਾਣੀ ਸਚੁ ਹੈ ਸਚਿ ਮਿਲਾਵਾ ਹੋਇ ॥
Vaahu Vaahu Baanee Sach Hai Sach Milaavaa Hoe ||
Waaho! Waaho! is the True Word of His Bani, by which we meet our True Lord.
ਗੂਜਰੀ ਵਾਰ¹ (੩) (੧੪) ਸ. (੩) ੧:੩ - ਗੁਰੂ ਗ੍ਰੰਥ ਸਾਹਿਬ : ਅੰਗ ੫੧੪ ਪੰ. ੫
Raag Gujri Ki Vaar Guru Amar Das
ਨਾਨਕ ਵਾਹੁ ਵਾਹੁ ਕਰਤਿਆ ਪ੍ਰਭੁ ਪਾਇਆ ਕਰਮਿ ਪਰਾਪਤਿ ਹੋਇ ॥੧॥
Naanak Vaahu Vaahu Karathiaa Prabh Paaeiaa Karam Paraapath Hoe ||1||
O Nanak, chanting Waaho! Waaho! God is attained; by His Grace, He is obtained. ||1||
ਗੂਜਰੀ ਵਾਰ¹ (੩) (੧੪) ਸ. (੩) ੧:੪ - ਗੁਰੂ ਗ੍ਰੰਥ ਸਾਹਿਬ : ਅੰਗ ੫੧੪ ਪੰ. ੫
Raag Gujri Ki Vaar Guru Amar Das
ਮਃ ੩ ॥
Ma 3 ||
Third Mehl:
ਗੂਜਰੀ ਕੀ ਵਾਰ:੧ (ਮਃ ੩) ਗੁਰੂ ਗ੍ਰੰਥ ਸਾਹਿਬ ਅੰਗ ੫੧੪
ਵਾਹੁ ਵਾਹੁ ਕਰਤੀ ਰਸਨਾ ਸਬਦਿ ਸੁਹਾਈ ॥
Vaahu Vaahu Karathee Rasanaa Sabadh Suhaaee ||
Chanting Waaho! Waaho! the tongue is adorned with the Word of the Shabad.
ਗੂਜਰੀ ਵਾਰ¹ (੩) (੧੪) ਸ. (੩) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੫੧੪ ਪੰ. ੬
Raag Gujri Ki Vaar Guru Amar Das
ਪੂਰੈ ਸਬਦਿ ਪ੍ਰਭੁ ਮਿਲਿਆ ਆਈ ॥
Poorai Sabadh Prabh Miliaa Aaee ||
Through the Perfect Shabad, one comes to meet God.
ਗੂਜਰੀ ਵਾਰ¹ (੩) (੧੪) ਸ. (੩) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੫੧੪ ਪੰ. ੭
Raag Gujri Ki Vaar Guru Amar Das
ਵਡਭਾਗੀਆ ਵਾਹੁ ਵਾਹੁ ਮੁਹਹੁ ਕਢਾਈ ॥
Vaddabhaageeaa Vaahu Vaahu Muhahu Kadtaaee ||
How very fortunate are those, who with their mouths, chant Waaho! Waaho!
ਗੂਜਰੀ ਵਾਰ¹ (੩) (੧੪) ਸ. (੩) ੨:੩ - ਗੁਰੂ ਗ੍ਰੰਥ ਸਾਹਿਬ : ਅੰਗ ੫੧੪ ਪੰ. ੭
Raag Gujri Ki Vaar Guru Amar Das
ਵਾਹੁ ਵਾਹੁ ਕਰਹਿ ਸੇਈ ਜਨ ਸੋਹਣੇ ਤਿਨ੍ਹ੍ਹ ਕਉ ਪਰਜਾ ਪੂਜਣ ਆਈ ॥
Vaahu Vaahu Karehi Saeee Jan Sohanae Thinh Ko Parajaa Poojan Aaee ||
How beautiful are those persons who chant Waaho! Waaho! ; people come to venerate them.
ਗੂਜਰੀ ਵਾਰ¹ (੩) (੧੪) ਸ. (੩) ੨:੪ - ਗੁਰੂ ਗ੍ਰੰਥ ਸਾਹਿਬ : ਅੰਗ ੫੧੪ ਪੰ. ੭
Raag Gujri Ki Vaar Guru Amar Das
ਵਾਹੁ ਵਾਹੁ ਕਰਮਿ ਪਰਾਪਤਿ ਹੋਵੈ ਨਾਨਕ ਦਰਿ ਸਚੈ ਸੋਭਾ ਪਾਈ ॥੨॥
Vaahu Vaahu Karam Paraapath Hovai Naanak Dhar Sachai Sobhaa Paaee ||2||
Waaho! Waaho! is obtained by His Grace; O Nanak, honor is obtained at the Gate of the True Lord. ||2||
ਗੂਜਰੀ ਵਾਰ¹ (੩) (੧੪) ਸ. (੩) ੨:੫ - ਗੁਰੂ ਗ੍ਰੰਥ ਸਾਹਿਬ : ਅੰਗ ੫੧੪ ਪੰ. ੮
Raag Gujri Ki Vaar Guru Amar Das
ਪਉੜੀ ॥
Pourree ||
Pauree:
ਗੂਜਰੀ ਕੀ ਵਾਰ:੧ (ਮਃ ੩) ਗੁਰੂ ਗ੍ਰੰਥ ਸਾਹਿਬ ਅੰਗ ੫੧੪
ਬਜਰ ਕਪਾਟ ਕਾਇਆ ਗੜ੍ਹ੍ਹ ਭੀਤਰਿ ਕੂੜੁ ਕੁਸਤੁ ਅਭਿਮਾਨੀ ॥
Bajar Kapaatt Kaaeiaa Garrh Bheethar Koorr Kusath Abhimaanee ||
Within the fortress of body, are the hard and rigid doors of falsehood, deception and pride.
ਗੂਜਰੀ ਵਾਰ¹ (੩) (੧੪):੧ - ਗੁਰੂ ਗ੍ਰੰਥ ਸਾਹਿਬ : ਅੰਗ ੫੧੪ ਪੰ. ੯
Raag Gujri Ki Vaar Guru Amar Das
ਭਰਮਿ ਭੂਲੇ ਨਦਰਿ ਨ ਆਵਨੀ ਮਨਮੁਖ ਅੰਧ ਅਗਿਆਨੀ ॥
Bharam Bhoolae Nadhar N Aavanee Manamukh Andhh Agiaanee ||
Deluded by doubt, the blind and ignorant self-willed manmukhs cannot see them.
ਗੂਜਰੀ ਵਾਰ¹ (੩) (੧੪):੨ - ਗੁਰੂ ਗ੍ਰੰਥ ਸਾਹਿਬ : ਅੰਗ ੫੧੪ ਪੰ. ੯
Raag Gujri Ki Vaar Guru Amar Das
ਉਪਾਇ ਕਿਤੈ ਨ ਲਭਨੀ ਕਰਿ ਭੇਖ ਥਕੇ ਭੇਖਵਾਨੀ ॥
Oupaae Kithai N Labhanee Kar Bhaekh Thhakae Bhaekhavaanee ||
They cannot be found by any efforts; wearing their religious robes, the wearers have grown weary of trying.
ਗੂਜਰੀ ਵਾਰ¹ (੩) (੧੪):੩ - ਗੁਰੂ ਗ੍ਰੰਥ ਸਾਹਿਬ : ਅੰਗ ੫੧੪ ਪੰ. ੧੦
Raag Gujri Ki Vaar Guru Amar Das
ਗੁਰ ਸਬਦੀ ਖੋਲਾਈਅਨ੍ਹ੍ਹਿ ਹਰਿ ਨਾਮੁ ਜਪਾਨੀ ॥
Gur Sabadhee Kholaaeeanih Har Naam Japaanee ||
The doors are opened only by the Word of the Guru's Shabad, and then, one chants the Name of the Lord.
ਗੂਜਰੀ ਵਾਰ¹ (੩) (੧੪):੪ - ਗੁਰੂ ਗ੍ਰੰਥ ਸਾਹਿਬ : ਅੰਗ ੫੧੪ ਪੰ. ੧੧
Raag Gujri Ki Vaar Guru Amar Das
ਹਰਿ ਜੀਉ ਅੰਮ੍ਰਿਤ ਬਿਰਖੁ ਹੈ ਜਿਨ ਪੀਆ ਤੇ ਤ੍ਰਿਪਤਾਨੀ ॥੧੪॥
Har Jeeo Anmrith Birakh Hai Jin Peeaa Thae Thripathaanee ||14||
The Dear Lord is the Tree of Ambrosial Nectar; those who drink in this Nectar are satisfied. ||14||
ਗੂਜਰੀ ਵਾਰ¹ (੩) (੧੪):੫ - ਗੁਰੂ ਗ੍ਰੰਥ ਸਾਹਿਬ : ਅੰਗ ੫੧੪ ਪੰ. ੧੧
Raag Gujri Ki Vaar Guru Amar Das
ਸਲੋਕੁ ਮਃ ੩ ॥
Salok Ma 3 ||
Shalok, Third Mehl:
ਗੂਜਰੀ ਕੀ ਵਾਰ:੧ (ਮਃ ੩) ਗੁਰੂ ਗ੍ਰੰਥ ਸਾਹਿਬ ਅੰਗ ੫੧੪
ਵਾਹੁ ਵਾਹੁ ਕਰਤਿਆ ਰੈਣਿ ਸੁਖਿ ਵਿਹਾਇ ॥
Vaahu Vaahu Karathiaa Rain Sukh Vihaae ||
Chanting Waaho! Waaho! the night of one's life passes in peace.
ਗੂਜਰੀ ਵਾਰ¹ (੩) (੧੫) ਸ. (੩) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੫੧੪ ਪੰ. ੧੨
Raag Gujri Ki Vaar Guru Amar Das
ਵਾਹੁ ਵਾਹੁ ਕਰਤਿਆ ਸਦਾ ਅਨੰਦੁ ਹੋਵੈ ਮੇਰੀ ਮਾਇ ॥
Vaahu Vaahu Karathiaa Sadhaa Anandh Hovai Maeree Maae ||
Chanting Waaho! Waaho! I am in eternal bliss, O my mother!
ਗੂਜਰੀ ਵਾਰ¹ (੩) (੧੫) ਸ. (੩) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੫੧੪ ਪੰ. ੧੨
Raag Gujri Ki Vaar Guru Amar Das
ਵਾਹੁ ਵਾਹੁ ਕਰਤਿਆ ਹਰਿ ਸਿਉ ਲਿਵ ਲਾਇ ॥
Vaahu Vaahu Karathiaa Har Sio Liv Laae ||
Chanting Waaho! Waaho!, I have fallen in love with the Lord.
ਗੂਜਰੀ ਵਾਰ¹ (੩) (੧੫) ਸ. (੩) ੧:੩ - ਗੁਰੂ ਗ੍ਰੰਥ ਸਾਹਿਬ : ਅੰਗ ੫੧੪ ਪੰ. ੧੩
Raag Gujri Ki Vaar Guru Amar Das
ਵਾਹੁ ਵਾਹੁ ਕਰਮੀ ਬੋਲੈ ਬੋਲਾਇ ॥
Vaahu Vaahu Karamee Bolai Bolaae ||
Waaho! Waaho! Through the karma of good deeds, I chant it, and inspire others to chant it as well.
ਗੂਜਰੀ ਵਾਰ¹ (੩) (੧੫) ਸ. (੩) ੧:੪ - ਗੁਰੂ ਗ੍ਰੰਥ ਸਾਹਿਬ : ਅੰਗ ੫੧੪ ਪੰ. ੧੩
Raag Gujri Ki Vaar Guru Amar Das
ਵਾਹੁ ਵਾਹੁ ਕਰਤਿਆ ਸੋਭਾ ਪਾਇ ॥
Vaahu Vaahu Karathiaa Sobhaa Paae ||
Chanting Waaho! Waaho!, one obtains honor.
ਗੂਜਰੀ ਵਾਰ¹ (੩) (੧੫) ਸ. (੩) ੧:੫ - ਗੁਰੂ ਗ੍ਰੰਥ ਸਾਹਿਬ : ਅੰਗ ੫੧੪ ਪੰ. ੧੩
Raag Gujri Ki Vaar Guru Amar Das
ਨਾਨਕ ਵਾਹੁ ਵਾਹੁ ਸਤਿ ਰਜਾਇ ॥੧॥
Naanak Vaahu Vaahu Sath Rajaae ||1||
O Nanak, Waaho! Waaho! is the Will of the True Lord. ||1||
ਗੂਜਰੀ ਵਾਰ¹ (੩) (੧੫) ਸ. (੩) ੧:੬ - ਗੁਰੂ ਗ੍ਰੰਥ ਸਾਹਿਬ : ਅੰਗ ੫੧੪ ਪੰ. ੧੪
Raag Gujri Ki Vaar Guru Amar Das
ਮਃ ੩ ॥
Ma 3 ||
Third Mehl:
ਗੂਜਰੀ ਕੀ ਵਾਰ:੧ (ਮਃ ੩) ਗੁਰੂ ਗ੍ਰੰਥ ਸਾਹਿਬ ਅੰਗ ੫੧੪
ਵਾਹੁ ਵਾਹੁ ਬਾਣੀ ਸਚੁ ਹੈ ਗੁਰਮੁਖਿ ਲਧੀ ਭਾਲਿ ॥
Vaahu Vaahu Baanee Sach Hai Guramukh Ladhhee Bhaal ||
Waaho! Waaho! is the Bani of the True Word. Searching, the Gurmukhs have found it.
ਗੂਜਰੀ ਵਾਰ¹ (੩) (੧੫) ਸ. (੩) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੫੧੪ ਪੰ. ੧੪
Raag Gujri Ki Vaar Guru Amar Das
ਵਾਹੁ ਵਾਹੁ ਸਬਦੇ ਉਚਰੈ ਵਾਹੁ ਵਾਹੁ ਹਿਰਦੈ ਨਾਲਿ ॥
Vaahu Vaahu Sabadhae Oucharai Vaahu Vaahu Hiradhai Naal ||
Waaho! Waaho! They chant the Word of the Shabad. Waaho! Waaho! They enshrine it in their hearts.
ਗੂਜਰੀ ਵਾਰ¹ (੩) (੧੫) ਸ. (੩) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੫੧੪ ਪੰ. ੧੫
Raag Gujri Ki Vaar Guru Amar Das
ਵਾਹੁ ਵਾਹੁ ਕਰਤਿਆ ਹਰਿ ਪਾਇਆ ਸਹਜੇ ਗੁਰਮੁਖਿ ਭਾਲਿ ॥
Vaahu Vaahu Karathiaa Har Paaeiaa Sehajae Guramukh Bhaal ||
Chanting Waaho! Waaho! the Gurmukhs easily obtain the Lord, after searching.
ਗੂਜਰੀ ਵਾਰ¹ (੩) (੧੫) ਸ. (੩) ੨:੩ - ਗੁਰੂ ਗ੍ਰੰਥ ਸਾਹਿਬ : ਅੰਗ ੫੧੪ ਪੰ. ੧੫
Raag Gujri Ki Vaar Guru Amar Das
ਸੇ ਵਡਭਾਗੀ ਨਾਨਕਾ ਹਰਿ ਹਰਿ ਰਿਦੈ ਸਮਾਲਿ ॥੨॥
Sae Vaddabhaagee Naanakaa Har Har Ridhai Samaal ||2||
O Nanak, very fortunate are those who reflect upon the Lord, Har, Har, within their hearts. ||2||
ਗੂਜਰੀ ਵਾਰ¹ (੩) (੧੫) ਸ. (੩) ੨:੪ - ਗੁਰੂ ਗ੍ਰੰਥ ਸਾਹਿਬ : ਅੰਗ ੫੧੪ ਪੰ. ੧੬
Raag Gujri Ki Vaar Guru Amar Das
ਪਉੜੀ ॥
Pourree ||
Pauree:
ਗੂਜਰੀ ਕੀ ਵਾਰ:੧ (ਮਃ ੩) ਗੁਰੂ ਗ੍ਰੰਥ ਸਾਹਿਬ ਅੰਗ ੫੧੪
ਏ ਮਨਾ ਅਤਿ ਲੋਭੀਆ ਨਿਤ ਲੋਭੇ ਰਾਤਾ ॥
Eae Manaa Ath Lobheeaa Nith Lobhae Raathaa ||
O my utterly greedy mind, you are constantly engrossed in greed.
ਗੂਜਰੀ ਵਾਰ¹ (੩) (੧੫):੧ - ਗੁਰੂ ਗ੍ਰੰਥ ਸਾਹਿਬ : ਅੰਗ ੫੧੪ ਪੰ. ੧੬
Raag Gujri Ki Vaar Guru Amar Das
ਮਾਇਆ ਮਨਸਾ ਮੋਹਣੀ ਦਹ ਦਿਸ ਫਿਰਾਤਾ ॥
Maaeiaa Manasaa Mohanee Dheh Dhis Firaathaa ||
In your desire for the enticing Maya, you wander in the ten directions.
ਗੂਜਰੀ ਵਾਰ¹ (੩) (੧੫):੨ - ਗੁਰੂ ਗ੍ਰੰਥ ਸਾਹਿਬ : ਅੰਗ ੫੧੪ ਪੰ. ੧੭
Raag Gujri Ki Vaar Guru Amar Das
ਅਗੈ ਨਾਉ ਜਾਤਿ ਨ ਜਾਇਸੀ ਮਨਮੁਖਿ ਦੁਖੁ ਖਾਤਾ ॥
Agai Naao Jaath N Jaaeisee Manamukh Dhukh Khaathaa ||
Your name and social status shall not go with you hereafter; the self-willed manmukh is consumed by pain.
ਗੂਜਰੀ ਵਾਰ¹ (੩) (੧੫):੩ - ਗੁਰੂ ਗ੍ਰੰਥ ਸਾਹਿਬ : ਅੰਗ ੫੧੪ ਪੰ. ੧੭
Raag Gujri Ki Vaar Guru Amar Das
ਰਸਨਾ ਹਰਿ ਰਸੁ ਨ ਚਖਿਓ ਫੀਕਾ ਬੋਲਾਤਾ ॥
Rasanaa Har Ras N Chakhiou Feekaa Bolaathaa ||
Your tongue does not taste the sublime essence of the Lord; it utters only insipid words.
ਗੂਜਰੀ ਵਾਰ¹ (੩) (੧੫):੪ - ਗੁਰੂ ਗ੍ਰੰਥ ਸਾਹਿਬ : ਅੰਗ ੫੧੪ ਪੰ. ੧੮
Raag Gujri Ki Vaar Guru Amar Das
ਜਿਨਾ ਗੁਰਮੁਖਿ ਅੰਮ੍ਰਿਤੁ ਚਾਖਿਆ ਸੇ ਜਨ ਤ੍ਰਿਪਤਾਤਾ ॥੧੫॥
Jinaa Guramukh Anmrith Chaakhiaa Sae Jan Thripathaathaa ||15||
Those Gurmukhs who drink in the Ambrosial Nectar are satisfied. ||15||
ਗੂਜਰੀ ਵਾਰ¹ (੩) (੧੫):੫ - ਗੁਰੂ ਗ੍ਰੰਥ ਸਾਹਿਬ : ਅੰਗ ੫੧੪ ਪੰ. ੧੮
Raag Gujri Ki Vaar Guru Amar Das
ਸਲੋਕੁ ਮਃ ੩ ॥
Salok Ma 3 ||
Shalok, Third Mehl:
ਗੂਜਰੀ ਕੀ ਵਾਰ:੧ (ਮਃ ੩) ਗੁਰੂ ਗ੍ਰੰਥ ਸਾਹਿਬ ਅੰਗ ੫੧੪
ਵਾਹੁ ਵਾਹੁ ਤਿਸ ਨੋ ਆਖੀਐ ਜਿ ਸਚਾ ਗਹਿਰ ਗੰਭੀਰੁ ॥
Vaahu Vaahu This No Aakheeai J Sachaa Gehir Ganbheer ||
Chant Waaho! Waaho! to the Lord, who is True, profound and unfathomable.
ਗੂਜਰੀ ਵਾਰ¹ (੩) (੧੬) ਸ. (੩) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੫੧੪ ਪੰ. ੧੯
Raag Gujri Ki Vaar Guru Amar Das
ਵਾਹੁ ਵਾਹੁ ਤਿਸ ਨੋ ਆਖੀਐ ਜਿ ਗੁਣਦਾਤਾ ਮਤਿ ਧੀਰੁ ॥
Vaahu Vaahu This No Aakheeai J Gunadhaathaa Math Dhheer ||
Chant Waaho! Waaho! to the Lord, who is the Giver of virtue, intelligence and patience.
ਗੂਜਰੀ ਵਾਰ¹ (੩) (੧੬) ਸ. (੩) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੫੧੪ ਪੰ. ੧੯
Raag Gujri Ki Vaar Guru Amar Das