Sri Guru Granth Sahib
Displaying Ang 519 of 1430
- 1
- 2
- 3
- 4
ਸਭੁ ਕਿਛੁ ਜਾਣੈ ਜਾਣੁ ਬੁਝਿ ਵੀਚਾਰਦਾ ॥
Sabh Kishh Jaanai Jaan Bujh Veechaaradhaa ||
The Knower knows everything; He understands and contemplates.
ਗੂਜਰੀ ਵਾਰ² (ਮਃ ੫) ੪:੪ - ਗੁਰੂ ਗ੍ਰੰਥ ਸਾਹਿਬ : ਅੰਗ ੫੧੯ ਪੰ. ੧
Raag Goojree Guru Arjan Dev
ਅਨਿਕ ਰੂਪ ਖਿਨ ਮਾਹਿ ਕੁਦਰਤਿ ਧਾਰਦਾ ॥
Anik Roop Khin Maahi Kudharath Dhhaaradhaa ||
By His creative power, He assumes numerous forms in an instant.
ਗੂਜਰੀ ਵਾਰ² (ਮਃ ੫) ੪:੫ - ਗੁਰੂ ਗ੍ਰੰਥ ਸਾਹਿਬ : ਅੰਗ ੫੧੯ ਪੰ. ੧
Raag Goojree Guru Arjan Dev
ਜਿਸ ਨੋ ਲਾਇ ਸਚਿ ਤਿਸਹਿ ਉਧਾਰਦਾ ॥
Jis No Laae Sach Thisehi Oudhhaaradhaa ||
One whom the Lord attaches to the Truth is redeemed.
ਗੂਜਰੀ ਵਾਰ² (ਮਃ ੫) ੪:੬ - ਗੁਰੂ ਗ੍ਰੰਥ ਸਾਹਿਬ : ਅੰਗ ੫੧੯ ਪੰ. ੨
Raag Goojree Guru Arjan Dev
ਜਿਸ ਦੈ ਹੋਵੈ ਵਲਿ ਸੁ ਕਦੇ ਨ ਹਾਰਦਾ ॥
Jis Dhai Hovai Val S Kadhae N Haaradhaa ||
One who has God on his side is never conquered.
ਗੂਜਰੀ ਵਾਰ² (ਮਃ ੫) ੪:੭ - ਗੁਰੂ ਗ੍ਰੰਥ ਸਾਹਿਬ : ਅੰਗ ੫੧੯ ਪੰ. ੨
Raag Goojree Guru Arjan Dev
ਸਦਾ ਅਭਗੁ ਦੀਬਾਣੁ ਹੈ ਹਉ ਤਿਸੁ ਨਮਸਕਾਰਦਾ ॥੪॥
Sadhaa Abhag Dheebaan Hai Ho This Namasakaaradhaa ||4||
His Court is eternal and imperishable; I humbly bow to Him. ||4||
ਗੂਜਰੀ ਵਾਰ² (ਮਃ ੫) ੪:੮ - ਗੁਰੂ ਗ੍ਰੰਥ ਸਾਹਿਬ : ਅੰਗ ੫੧੯ ਪੰ. ੨
Raag Goojree Guru Arjan Dev
ਸਲੋਕ ਮਃ ੫ ॥
Salok Ma 5 ||
Shalok, Fifth Mehl:
ਗੂਜਰੀ ਕੀ ਵਾਰ:੨ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੫੧੯
ਕਾਮੁ ਕ੍ਰੋਧੁ ਲੋਭੁ ਛੋਡੀਐ ਦੀਜੈ ਅਗਨਿ ਜਲਾਇ ॥
Kaam Krodhh Lobh Shhoddeeai Dheejai Agan Jalaae ||
Renounce sexual desire, anger and greed, and burn them in the fire.
ਗੂਜਰੀ ਵਾਰ² (ਮਃ ੫) (੫) ਸ. (ਮਃ ੫) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੫੧੯ ਪੰ. ੩
Raag Goojree Guru Arjan Dev
ਜੀਵਦਿਆ ਨਿਤ ਜਾਪੀਐ ਨਾਨਕ ਸਾਚਾ ਨਾਉ ॥੧॥
Jeevadhiaa Nith Jaapeeai Naanak Saachaa Naao ||1||
As long as you are alive, O Nanak, meditate continually on the True Name. ||1||
ਗੂਜਰੀ ਵਾਰ² (ਮਃ ੫) (੫) ਸ. (ਮਃ ੫) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੫੧੯ ਪੰ. ੩
Raag Goojree Guru Arjan Dev
ਮਃ ੫ ॥
Ma 5 ||
Fifth Mehl:
ਗੂਜਰੀ ਕੀ ਵਾਰ:੨ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੫੧੯
ਸਿਮਰਤ ਸਿਮਰਤ ਪ੍ਰਭੁ ਆਪਣਾ ਸਭ ਫਲ ਪਾਏ ਆਹਿ ॥
Simarath Simarath Prabh Aapanaa Sabh Fal Paaeae Aahi ||
Meditating, meditating in remembrance on my God, I have obtained all the fruits.
ਗੂਜਰੀ ਵਾਰ² (ਮਃ ੫) (੫) ਸ. (ਮਃ ੫) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੫੧੯ ਪੰ. ੪
Raag Goojree Guru Arjan Dev
ਨਾਨਕ ਨਾਮੁ ਅਰਾਧਿਆ ਗੁਰ ਪੂਰੈ ਦੀਆ ਮਿਲਾਇ ॥੨॥
Naanak Naam Araadhhiaa Gur Poorai Dheeaa Milaae ||2||
O Nanak, I worship the Naam, the Name of the Lord; the Perfect Guru has united me with the Lord. ||2||
ਗੂਜਰੀ ਵਾਰ² (ਮਃ ੫) (੫) ਸ. (ਮਃ ੫) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੫੧੯ ਪੰ. ੪
Raag Goojree Guru Arjan Dev
ਪਉੜੀ ॥
Pourree ||
Pauree:
ਗੂਜਰੀ ਕੀ ਵਾਰ:੨ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੫੧੯
ਸੋ ਮੁਕਤਾ ਸੰਸਾਰਿ ਜਿ ਗੁਰਿ ਉਪਦੇਸਿਆ ॥
So Mukathaa Sansaar J Gur Oupadhaesiaa ||
One who has been instructed by the Guru is liberated in this world.
ਗੂਜਰੀ ਵਾਰ² (ਮਃ ੫) ੫:੧ - ਗੁਰੂ ਗ੍ਰੰਥ ਸਾਹਿਬ : ਅੰਗ ੫੧੯ ਪੰ. ੫
Raag Goojree Guru Arjan Dev
ਤਿਸ ਕੀ ਗਈ ਬਲਾਇ ਮਿਟੇ ਅੰਦੇਸਿਆ ॥
This Kee Gee Balaae Mittae Andhaesiaa ||
He avoids disaster, and his anxiety is dispelled.
ਗੂਜਰੀ ਵਾਰ² (ਮਃ ੫) ੫:੨ - ਗੁਰੂ ਗ੍ਰੰਥ ਸਾਹਿਬ : ਅੰਗ ੫੧੯ ਪੰ. ੫
Raag Goojree Guru Arjan Dev
ਤਿਸ ਕਾ ਦਰਸਨੁ ਦੇਖਿ ਜਗਤੁ ਨਿਹਾਲੁ ਹੋਇ ॥
This Kaa Dharasan Dhaekh Jagath Nihaal Hoe ||
Beholding the blessed vision of his Darshan, the world is over-joyed.
ਗੂਜਰੀ ਵਾਰ² (ਮਃ ੫) ੫:੩ - ਗੁਰੂ ਗ੍ਰੰਥ ਸਾਹਿਬ : ਅੰਗ ੫੧੯ ਪੰ. ੬
Raag Goojree Guru Arjan Dev
ਜਨ ਕੈ ਸੰਗਿ ਨਿਹਾਲੁ ਪਾਪਾ ਮੈਲੁ ਧੋਇ ॥
Jan Kai Sang Nihaal Paapaa Mail Dhhoe ||
In the company of the Lord's humble servants, the world is over-joyed, and the filth of sin is washed away.
ਗੂਜਰੀ ਵਾਰ² (ਮਃ ੫) ੫:੪ - ਗੁਰੂ ਗ੍ਰੰਥ ਸਾਹਿਬ : ਅੰਗ ੫੧੯ ਪੰ. ੬
Raag Goojree Guru Arjan Dev
ਅੰਮ੍ਰਿਤੁ ਸਾਚਾ ਨਾਉ ਓਥੈ ਜਾਪੀਐ ॥
Anmrith Saachaa Naao Outhhai Jaapeeai ||
There, they meditate on the Ambrosial Nectar of the True Name.
ਗੂਜਰੀ ਵਾਰ² (ਮਃ ੫) ੫:੫ - ਗੁਰੂ ਗ੍ਰੰਥ ਸਾਹਿਬ : ਅੰਗ ੫੧੯ ਪੰ. ੭
Raag Goojree Guru Arjan Dev
ਮਨ ਕਉ ਹੋਇ ਸੰਤੋਖੁ ਭੁਖਾ ਧ੍ਰਾਪੀਐ ॥
Man Ko Hoe Santhokh Bhukhaa Dhhraapeeai ||
The mind becomes content, and its hunger is satisfied.
ਗੂਜਰੀ ਵਾਰ² (ਮਃ ੫) ੫:੬ - ਗੁਰੂ ਗ੍ਰੰਥ ਸਾਹਿਬ : ਅੰਗ ੫੧੯ ਪੰ. ੭
Raag Goojree Guru Arjan Dev
ਜਿਸੁ ਘਟਿ ਵਸਿਆ ਨਾਉ ਤਿਸੁ ਬੰਧਨ ਕਾਟੀਐ ॥
Jis Ghatt Vasiaa Naao This Bandhhan Kaatteeai ||
One whose heart is filled with the Name, has his bonds cut away.
ਗੂਜਰੀ ਵਾਰ² (ਮਃ ੫) ੫:੭ - ਗੁਰੂ ਗ੍ਰੰਥ ਸਾਹਿਬ : ਅੰਗ ੫੧੯ ਪੰ. ੭
Raag Goojree Guru Arjan Dev
ਗੁਰ ਪਰਸਾਦਿ ਕਿਨੈ ਵਿਰਲੈ ਹਰਿ ਧਨੁ ਖਾਟੀਐ ॥੫॥
Gur Parasaadh Kinai Viralai Har Dhhan Khaatteeai ||5||
By Guru's Grace, some rare person earns the wealth of the Lord's Name. ||5||
ਗੂਜਰੀ ਵਾਰ² (ਮਃ ੫) ੫:੮ - ਗੁਰੂ ਗ੍ਰੰਥ ਸਾਹਿਬ : ਅੰਗ ੫੧੯ ਪੰ. ੮
Raag Goojree Guru Arjan Dev
ਸਲੋਕ ਮਃ ੫ ॥
Salok Ma 5 ||
Shalok, Fifth Mehl:
ਗੂਜਰੀ ਕੀ ਵਾਰ:੨ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੫੧੯
ਮਨ ਮਹਿ ਚਿਤਵਉ ਚਿਤਵਨੀ ਉਦਮੁ ਕਰਉ ਉਠਿ ਨੀਤ ॥
Man Mehi Chithavo Chithavanee Oudham Karo Outh Neeth ||
Within my mind, I think thoughts of always rising early, and making the effort.
ਗੂਜਰੀ ਵਾਰ² (ਮਃ ੫) (੬) ਸ. (ਮਃ ੫) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੫੧੯ ਪੰ. ੮
Raag Goojree Guru Arjan Dev
ਹਰਿ ਕੀਰਤਨ ਕਾ ਆਹਰੋ ਹਰਿ ਦੇਹੁ ਨਾਨਕ ਕੇ ਮੀਤ ॥੧॥
Har Keerathan Kaa Aaharo Har Dhaehu Naanak Kae Meeth ||1||
O Lord, my Friend, please bless Nanak with the habit of singing the Kirtan of the Lord's Praises. ||1||
ਗੂਜਰੀ ਵਾਰ² (ਮਃ ੫) (੬) ਸ. (ਮਃ ੫) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੫੧੯ ਪੰ. ੯
Raag Goojree Guru Arjan Dev
ਮਃ ੫ ॥
Ma 5 ||
Fifth Mehl:
ਗੂਜਰੀ ਕੀ ਵਾਰ:੨ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੫੧੯
ਦ੍ਰਿਸਟਿ ਧਾਰਿ ਪ੍ਰਭਿ ਰਾਖਿਆ ਮਨੁ ਤਨੁ ਰਤਾ ਮੂਲਿ ॥
Dhrisatt Dhhaar Prabh Raakhiaa Man Than Rathaa Mool ||
Casting His Glance of Grace, God has saved me; my mind and body are imbued with the Primal Being.
ਗੂਜਰੀ ਵਾਰ² (ਮਃ ੫) (੬) ਸ. (ਮਃ ੫) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੫੧੯ ਪੰ. ੧੦
Raag Goojree Guru Arjan Dev
ਨਾਨਕ ਜੋ ਪ੍ਰਭ ਭਾਣੀਆ ਮਰਉ ਵਿਚਾਰੀ ਸੂਲਿ ॥੨॥
Naanak Jo Prabh Bhaaneeaa Maro Vichaaree Sool ||2||
O Nanak, those who are pleasing to God, have their cries of suffering taken away. ||2||
ਗੂਜਰੀ ਵਾਰ² (ਮਃ ੫) (੬) ਸ. (ਮਃ ੫) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੫੧੯ ਪੰ. ੧੦
Raag Goojree Guru Arjan Dev
ਪਉੜੀ ॥
Pourree ||
Pauree:
ਗੂਜਰੀ ਕੀ ਵਾਰ:੨ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੫੧੯
ਜੀਅ ਕੀ ਬਿਰਥਾ ਹੋਇ ਸੁ ਗੁਰ ਪਹਿ ਅਰਦਾਸਿ ਕਰਿ ॥
Jeea Kee Birathhaa Hoe S Gur Pehi Aradhaas Kar ||
When your soul is feeling sad, offer your prayers to the Guru.
ਗੂਜਰੀ ਵਾਰ² (ਮਃ ੫) ੬:੧ - ਗੁਰੂ ਗ੍ਰੰਥ ਸਾਹਿਬ : ਅੰਗ ੫੧੯ ਪੰ. ੧੧
Raag Goojree Guru Arjan Dev
ਛੋਡਿ ਸਿਆਣਪ ਸਗਲ ਮਨੁ ਤਨੁ ਅਰਪਿ ਧਰਿ ॥
Shhodd Siaanap Sagal Man Than Arap Dhhar ||
Renounce all your cleverness, and dedicate your mind and body to Him.
ਗੂਜਰੀ ਵਾਰ² (ਮਃ ੫) ੬:੨ - ਗੁਰੂ ਗ੍ਰੰਥ ਸਾਹਿਬ : ਅੰਗ ੫੧੯ ਪੰ. ੧੧
Raag Goojree Guru Arjan Dev
ਪੂਜਹੁ ਗੁਰ ਕੇ ਪੈਰ ਦੁਰਮਤਿ ਜਾਇ ਜਰਿ ॥
Poojahu Gur Kae Pair Dhuramath Jaae Jar ||
Worship the Feet of the Guru, and your evil-mindedness shall be burnt away.
ਗੂਜਰੀ ਵਾਰ² (ਮਃ ੫) ੬:੩ - ਗੁਰੂ ਗ੍ਰੰਥ ਸਾਹਿਬ : ਅੰਗ ੫੧੯ ਪੰ. ੧੨
Raag Goojree Guru Arjan Dev
ਸਾਧ ਜਨਾ ਕੈ ਸੰਗਿ ਭਵਜਲੁ ਬਿਖਮੁ ਤਰਿ ॥
Saadhh Janaa Kai Sang Bhavajal Bikham Thar ||
Joining the Saadh Sangat, the Company of the Holy, you shall cross over the terrifying and difficult world-ocean.
ਗੂਜਰੀ ਵਾਰ² (ਮਃ ੫) ੬:੪ - ਗੁਰੂ ਗ੍ਰੰਥ ਸਾਹਿਬ : ਅੰਗ ੫੧੯ ਪੰ. ੧੨
Raag Goojree Guru Arjan Dev
ਸੇਵਹੁ ਸਤਿਗੁਰ ਦੇਵ ਅਗੈ ਨ ਮਰਹੁ ਡਰਿ ॥
Saevahu Sathigur Dhaev Agai N Marahu Ddar ||
Serve the True Guru, and in the world hereafter, you shall not die of fear.
ਗੂਜਰੀ ਵਾਰ² (ਮਃ ੫) ੬:੫ - ਗੁਰੂ ਗ੍ਰੰਥ ਸਾਹਿਬ : ਅੰਗ ੫੧੯ ਪੰ. ੧੨
Raag Goojree Guru Arjan Dev
ਖਿਨ ਮਹਿ ਕਰੇ ਨਿਹਾਲੁ ਊਣੇ ਸੁਭਰ ਭਰਿ ॥
Khin Mehi Karae Nihaal Oonae Subhar Bhar ||
In an instant, he shall make you happy, and the empty vessel shall be filled to overflowing.
ਗੂਜਰੀ ਵਾਰ² (ਮਃ ੫) ੬:੬ - ਗੁਰੂ ਗ੍ਰੰਥ ਸਾਹਿਬ : ਅੰਗ ੫੧੯ ਪੰ. ੧੩
Raag Goojree Guru Arjan Dev
ਮਨ ਕਉ ਹੋਇ ਸੰਤੋਖੁ ਧਿਆਈਐ ਸਦਾ ਹਰਿ ॥
Man Ko Hoe Santhokh Dhhiaaeeai Sadhaa Har ||
The mind becomes content, meditating forever on the Lord.
ਗੂਜਰੀ ਵਾਰ² (ਮਃ ੫) ੬:੭ - ਗੁਰੂ ਗ੍ਰੰਥ ਸਾਹਿਬ : ਅੰਗ ੫੧੯ ਪੰ. ੧੩
Raag Goojree Guru Arjan Dev
ਸੋ ਲਗਾ ਸਤਿਗੁਰ ਸੇਵ ਜਾ ਕਉ ਕਰਮੁ ਧੁਰਿ ॥੬॥
So Lagaa Sathigur Saev Jaa Ko Karam Dhhur ||6||
He alone dedicates himself to the Guru's service, unto whom the Lord has granted His Grace. ||6||
ਗੂਜਰੀ ਵਾਰ² (ਮਃ ੫) ੬:੮ - ਗੁਰੂ ਗ੍ਰੰਥ ਸਾਹਿਬ : ਅੰਗ ੫੧੯ ਪੰ. ੧੪
Raag Goojree Guru Arjan Dev
ਸਲੋਕ ਮਃ ੫ ॥
Salok Ma 5 ||
Shalok, Fifth Mehl:
ਗੂਜਰੀ ਕੀ ਵਾਰ:੨ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੫੧੯
ਲਗੜੀ ਸੁਥਾਨਿ ਜੋੜਣਹਾਰੈ ਜੋੜੀਆ ॥
Lagarree Suthhaan Jorranehaarai Jorreeaa ||
I am attached to the right place; the Uniter has united me.
ਗੂਜਰੀ ਵਾਰ² (ਮਃ ੫) (੭) ਸ. (ਮਃ ੫) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੫੧੯ ਪੰ. ੧੪
Raag Goojree Guru Arjan Dev
ਨਾਨਕ ਲਹਰੀ ਲਖ ਸੈ ਆਨ ਡੁਬਣ ਦੇਇ ਨ ਮਾ ਪਿਰੀ ॥੧॥
Naanak Leharee Lakh Sai Aan Dduban Dhaee N Maa Piree ||1||
O Nanak, there are hundreds and thousands of waves, but my Husband Lord does not let me drown. ||1||
ਗੂਜਰੀ ਵਾਰ² (ਮਃ ੫) (੭) ਸ. (ਮਃ ੫) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੫੧੯ ਪੰ. ੧੫
Raag Goojree Guru Arjan Dev
ਮਃ ੫ ॥
Ma 5 ||
Fifth Mehl:
ਗੂਜਰੀ ਕੀ ਵਾਰ:੨ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੫੧੯
ਬਨਿ ਭੀਹਾਵਲੈ ਹਿਕੁ ਸਾਥੀ ਲਧਮੁ ਦੁਖ ਹਰਤਾ ਹਰਿ ਨਾਮਾ ॥
Ban Bheehaavalai Hik Saathhee Ladhham Dhukh Harathaa Har Naamaa ||
In the dreadful wilderness, I have found the one and only companion; the Name of the Lord is the Destroyer of distress.
ਗੂਜਰੀ ਵਾਰ² (ਮਃ ੫) (੭) ਸ. (ਮਃ ੫) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੫੧੯ ਪੰ. ੧੫
Raag Goojree Guru Arjan Dev
ਬਲਿ ਬਲਿ ਜਾਈ ਸੰਤ ਪਿਆਰੇ ਨਾਨਕ ਪੂਰਨ ਕਾਮਾਂ ॥੨॥
Bal Bal Jaaee Santh Piaarae Naanak Pooran Kaamaan ||2||
I am a sacrifice, a sacrifice to the Beloved Saints, O Nanak; through them, my affairs have been brought to fulfillment. ||2||
ਗੂਜਰੀ ਵਾਰ² (ਮਃ ੫) (੭) ਸ. (ਮਃ ੫) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੫੧੯ ਪੰ. ੧੬
Raag Goojree Guru Arjan Dev
ਪਉੜੀ ॥
Pourree ||
Pauree:
ਗੂਜਰੀ ਕੀ ਵਾਰ:੨ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੫੧੯
ਪਾਈਅਨਿ ਸਭਿ ਨਿਧਾਨ ਤੇਰੈ ਰੰਗਿ ਰਤਿਆ ॥
Paaeean Sabh Nidhhaan Thaerai Rang Rathiaa ||
All treasures are obtained, when we are attuned to Your Love.
ਗੂਜਰੀ ਵਾਰ² (ਮਃ ੫) ੭:੧ - ਗੁਰੂ ਗ੍ਰੰਥ ਸਾਹਿਬ : ਅੰਗ ੫੧੯ ਪੰ. ੧੭
Raag Goojree Guru Arjan Dev
ਨ ਹੋਵੀ ਪਛੋਤਾਉ ਤੁਧ ਨੋ ਜਪਤਿਆ ॥
N Hovee Pashhothaao Thudhh No Japathiaa ||
One does not have to suffer regret and repentance, when he meditates on You.
ਗੂਜਰੀ ਵਾਰ² (ਮਃ ੫) ੭:੨ - ਗੁਰੂ ਗ੍ਰੰਥ ਸਾਹਿਬ : ਅੰਗ ੫੧੯ ਪੰ. ੧੭
Raag Goojree Guru Arjan Dev
ਪਹੁਚਿ ਨ ਸਕੈ ਕੋਇ ਤੇਰੀ ਟੇਕ ਜਨ ॥
Pahuch N Sakai Koe Thaeree Ttaek Jan ||
No one can equal Your humble servant, who has Your Support.
ਗੂਜਰੀ ਵਾਰ² (ਮਃ ੫) ੭:੩ - ਗੁਰੂ ਗ੍ਰੰਥ ਸਾਹਿਬ : ਅੰਗ ੫੧੯ ਪੰ. ੧੭
Raag Goojree Guru Arjan Dev
ਗੁਰ ਪੂਰੇ ਵਾਹੁ ਵਾਹੁ ਸੁਖ ਲਹਾ ਚਿਤਾਰਿ ਮਨ ॥
Gur Poorae Vaahu Vaahu Sukh Lehaa Chithaar Man ||
Waaho! Waaho! How wonderful is the Perfect Guru! Cherishing Him in my mind, I obtain peace.
ਗੂਜਰੀ ਵਾਰ² (ਮਃ ੫) ੭:੪ - ਗੁਰੂ ਗ੍ਰੰਥ ਸਾਹਿਬ : ਅੰਗ ੫੧੯ ਪੰ. ੧੮
Raag Goojree Guru Arjan Dev
ਗੁਰ ਪਹਿ ਸਿਫਤਿ ਭੰਡਾਰੁ ਕਰਮੀ ਪਾਈਐ ॥
Gur Pehi Sifath Bhanddaar Karamee Paaeeai ||
The treasure of the Lord's Praise comes from the Guru; by His Mercy, it is obtained.
ਗੂਜਰੀ ਵਾਰ² (ਮਃ ੫) ੭:੫ - ਗੁਰੂ ਗ੍ਰੰਥ ਸਾਹਿਬ : ਅੰਗ ੫੧੯ ਪੰ. ੧੮
Raag Goojree Guru Arjan Dev
ਸਤਿਗੁਰ ਨਦਰਿ ਨਿਹਾਲ ਬਹੁੜਿ ਨ ਧਾਈਐ ॥
Sathigur Nadhar Nihaal Bahurr N Dhhaaeeai ||
When the True Guru bestows His Glance of Grace, one does not wander any more.
ਗੂਜਰੀ ਵਾਰ² (ਮਃ ੫) ੭:੬ - ਗੁਰੂ ਗ੍ਰੰਥ ਸਾਹਿਬ : ਅੰਗ ੫੧੯ ਪੰ. ੧੯
Raag Goojree Guru Arjan Dev
ਰਖੈ ਆਪਿ ਦਇਆਲੁ ਕਰਿ ਦਾਸਾ ਆਪਣੇ ॥
Rakhai Aap Dhaeiaal Kar Dhaasaa Aapanae ||
The Merciful Lord preserves him - He makes him His own slave.
ਗੂਜਰੀ ਵਾਰ² (ਮਃ ੫) ੭:੭ - ਗੁਰੂ ਗ੍ਰੰਥ ਸਾਹਿਬ : ਅੰਗ ੫੧੯ ਪੰ. ੧੯
Raag Goojree Guru Arjan Dev
ਹਰਿ ਹਰਿ ਹਰਿ ਹਰਿ ਨਾਮੁ ਜੀਵਾ ਸੁਣਿ ਸੁਣੇ ॥੭॥
Har Har Har Har Naam Jeevaa Sun Sunae ||7||
Listening, hearing the Name of the Lord, Har, Har, Har, Har, I live. ||7||
ਗੂਜਰੀ ਵਾਰ² (ਮਃ ੫) ੭:੮ - ਗੁਰੂ ਗ੍ਰੰਥ ਸਾਹਿਬ : ਅੰਗ ੫੧੯ ਪੰ. ੧੯
Raag Goojree Guru Arjan Dev