Sri Guru Granth Sahib
Displaying Ang 52 of 1430
- 1
- 2
- 3
- 4
ਬੰਧਨ ਮੁਕਤੁ ਸੰਤਹੁ ਮੇਰੀ ਰਾਖੈ ਮਮਤਾ ॥੩॥
Bandhhan Mukath Santhahu Maeree Raakhai Mamathaa ||3||
He frees us from bondage, O Saints, and saves us from possessiveness. ||3||
ਸਿਰੀਰਾਗੁ (ਮਃ ੫) (੯੭) ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੫੨ ਪੰ. ੧
Sri Raag Guru Arjan Dev
ਭਏ ਕਿਰਪਾਲ ਠਾਕੁਰ ਰਹਿਓ ਆਵਣ ਜਾਣਾ ॥
Bheae Kirapaal Thaakur Rehiou Aavan Jaanaa ||
Becoming Merciful, my Lord and Master has ended my comings and goings in reincarnation.
ਸਿਰੀਰਾਗੁ (ਮਃ ੫) (੯੭) ੪:੧ - ਗੁਰੂ ਗ੍ਰੰਥ ਸਾਹਿਬ : ਅੰਗ ੫੨ ਪੰ. ੧
Sri Raag Guru Arjan Dev
ਗੁਰ ਮਿਲਿ ਨਾਨਕ ਪਾਰਬ੍ਰਹਮੁ ਪਛਾਣਾ ॥੪॥੨੭॥੯੭॥
Gur Mil Naanak Paarabreham Pashhaanaa ||4||27||97||
Meeting with the Guru, Nanak has recognized the Supreme Lord God. ||4||27||97||
ਸਿਰੀਰਾਗੁ (ਮਃ ੫) (੯੭) ੪:੨ - ਗੁਰੂ ਗ੍ਰੰਥ ਸਾਹਿਬ : ਅੰਗ ੫੨ ਪੰ. ੧
Sri Raag Guru Arjan Dev
ਸਿਰੀਰਾਗੁ ਮਹਲਾ ੫ ਘਰੁ ੧ ॥
Sireeraag Mehalaa 5 Ghar 1 ||
Siree Raag, Fifth Mehl, First House:
ਸਿਰੀਰਾਗੁ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੫੨
ਸੰਤ ਜਨਾ ਮਿਲਿ ਭਾਈਆ ਕਟਿਅੜਾ ਜਮਕਾਲੁ ॥
Santh Janaa Mil Bhaaeeaa Kattiarraa Jamakaal ||
Meeting with the humble beings, O Siblings of Destiny, the Messenger of Death is conquered.
ਸਿਰੀਰਾਗੁ (ਮਃ ੫) (੯੮) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੫੨ ਪੰ. ੨
Sri Raag Guru Arjan Dev
ਸਚਾ ਸਾਹਿਬੁ ਮਨਿ ਵੁਠਾ ਹੋਆ ਖਸਮੁ ਦਇਆਲੁ ॥
Sachaa Saahib Man Vuthaa Hoaa Khasam Dhaeiaal ||
The True Lord and Master has come to dwell within my mind; my Lord and Master has become Merciful.
ਸਿਰੀਰਾਗੁ (ਮਃ ੫) (੯੮) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੫੨ ਪੰ. ੩
Sri Raag Guru Arjan Dev
ਪੂਰਾ ਸਤਿਗੁਰੁ ਭੇਟਿਆ ਬਿਨਸਿਆ ਸਭੁ ਜੰਜਾਲੁ ॥੧॥
Pooraa Sathigur Bhaettiaa Binasiaa Sabh Janjaal ||1||
Meeting with the Perfect True Guru, all my worldly entanglements have ended. ||1||
ਸਿਰੀਰਾਗੁ (ਮਃ ੫) (੯੮) ੧:੩ - ਗੁਰੂ ਗ੍ਰੰਥ ਸਾਹਿਬ : ਅੰਗ ੫੨ ਪੰ. ੩
Sri Raag Guru Arjan Dev
ਮੇਰੇ ਸਤਿਗੁਰਾ ਹਉ ਤੁਧੁ ਵਿਟਹੁ ਕੁਰਬਾਣੁ ॥
Maerae Sathiguraa Ho Thudhh Vittahu Kurabaan ||
O my True Guru, I am a sacrifice to You.
ਸਿਰੀਰਾਗੁ (ਮਃ ੫) (੯੮) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੫੨ ਪੰ. ੪
Sri Raag Guru Arjan Dev
ਤੇਰੇ ਦਰਸਨ ਕਉ ਬਲਿਹਾਰਣੈ ਤੁਸਿ ਦਿਤਾ ਅੰਮ੍ਰਿਤ ਨਾਮੁ ॥੧॥ ਰਹਾਉ ॥
Thaerae Dharasan Ko Balihaaranai Thus Dhithaa Anmrith Naam ||1|| Rehaao ||
I am a sacrifice to the Blessed Vision of Your Darshan. By the Pleasure of Your Will, You have blessed me with the Ambrosial Naam, the Name of the Lord. ||1||Pause||
ਸਿਰੀਰਾਗੁ (ਮਃ ੫) (੯੮) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੫੨ ਪੰ. ੪
Sri Raag Guru Arjan Dev
ਜਿਨ ਤੂੰ ਸੇਵਿਆ ਭਾਉ ਕਰਿ ਸੇਈ ਪੁਰਖ ਸੁਜਾਨ ॥
Jin Thoon Saeviaa Bhaao Kar Saeee Purakh Sujaan ||
Those who have served You with love are truly wise.
ਸਿਰੀਰਾਗੁ (ਮਃ ੫) (੯੮) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੫੨ ਪੰ. ੫
Sri Raag Guru Arjan Dev
ਤਿਨਾ ਪਿਛੈ ਛੁਟੀਐ ਜਿਨ ਅੰਦਰਿ ਨਾਮੁ ਨਿਧਾਨੁ ॥
Thinaa Pishhai Shhutteeai Jin Andhar Naam Nidhhaan ||
Those who have the Treasure of the Naam within emancipate others as well as themselves.
ਸਿਰੀਰਾਗੁ (ਮਃ ੫) (੯੮) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੫੨ ਪੰ. ੫
Sri Raag Guru Arjan Dev
ਗੁਰ ਜੇਵਡੁ ਦਾਤਾ ਕੋ ਨਹੀ ਜਿਨਿ ਦਿਤਾ ਆਤਮ ਦਾਨੁ ॥੨॥
Gur Jaevadd Dhaathaa Ko Nehee Jin Dhithaa Aatham Dhaan ||2||
There is no other Giver as great as the Guru, who has given the gift of the soul. ||2||
ਸਿਰੀਰਾਗੁ (ਮਃ ੫) (੯੮) ੨:੩ - ਗੁਰੂ ਗ੍ਰੰਥ ਸਾਹਿਬ : ਅੰਗ ੫੨ ਪੰ. ੬
Sri Raag Guru Arjan Dev
ਆਏ ਸੇ ਪਰਵਾਣੁ ਹਹਿ ਜਿਨ ਗੁਰੁ ਮਿਲਿਆ ਸੁਭਾਇ ॥
Aaeae Sae Paravaan Hehi Jin Gur Miliaa Subhaae ||
Blessed and acclaimed is the coming of those who have met the Guru with loving faith.
ਸਿਰੀਰਾਗੁ (ਮਃ ੫) (੯੮) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੫੨ ਪੰ. ੬
Sri Raag Guru Arjan Dev
ਸਚੇ ਸੇਤੀ ਰਤਿਆ ਦਰਗਹ ਬੈਸਣੁ ਜਾਇ ॥
Sachae Saethee Rathiaa Dharageh Baisan Jaae ||
Attuned to the True One, you shall obtain a place of honor in the Court of the Lord.
ਸਿਰੀਰਾਗੁ (ਮਃ ੫) (੯੮) ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੫੨ ਪੰ. ੭
Sri Raag Guru Arjan Dev
ਕਰਤੇ ਹਥਿ ਵਡਿਆਈਆ ਪੂਰਬਿ ਲਿਖਿਆ ਪਾਇ ॥੩॥
Karathae Hathh Vaddiaaeeaa Poorab Likhiaa Paae ||3||
Greatness is in the Hands of the Creator; it is obtained by pre-ordained destiny. ||3||
ਸਿਰੀਰਾਗੁ (ਮਃ ੫) (੯੮) ੩:੩ - ਗੁਰੂ ਗ੍ਰੰਥ ਸਾਹਿਬ : ਅੰਗ ੫੨ ਪੰ. ੭
Sri Raag Guru Arjan Dev
ਸਚੁ ਕਰਤਾ ਸਚੁ ਕਰਣਹਾਰੁ ਸਚੁ ਸਾਹਿਬੁ ਸਚੁ ਟੇਕ ॥
Sach Karathaa Sach Karanehaar Sach Saahib Sach Ttaek ||
True is the Creator, True is the Doer. True is our Lord and Master, and True is His Support.
ਸਿਰੀਰਾਗੁ (ਮਃ ੫) (੯੮) ੪:੧ - ਗੁਰੂ ਗ੍ਰੰਥ ਸਾਹਿਬ : ਅੰਗ ੫੨ ਪੰ. ੮
Sri Raag Guru Arjan Dev
ਸਚੋ ਸਚੁ ਵਖਾਣੀਐ ਸਚੋ ਬੁਧਿ ਬਿਬੇਕ ॥
Sacho Sach Vakhaaneeai Sacho Budhh Bibaek ||
So speak the Truest of the True. Through the True One, an intuitive and discerning mind is obtained.
ਸਿਰੀਰਾਗੁ (ਮਃ ੫) (੯੮) ੪:੨ - ਗੁਰੂ ਗ੍ਰੰਥ ਸਾਹਿਬ : ਅੰਗ ੫੨ ਪੰ. ੮
Sri Raag Guru Arjan Dev
ਸਰਬ ਨਿਰੰਤਰਿ ਰਵਿ ਰਹਿਆ ਜਪਿ ਨਾਨਕ ਜੀਵੈ ਏਕ ॥੪॥੨੮॥੯੮॥
Sarab Niranthar Rav Rehiaa Jap Naanak Jeevai Eaek ||4||28||98||
Nanak lives by chanting and meditating on the One, who is pervading within and contained amongst all. ||4||28||98||
ਸਿਰੀਰਾਗੁ (ਮਃ ੫) (੯੮) ੪:੩ - ਗੁਰੂ ਗ੍ਰੰਥ ਸਾਹਿਬ : ਅੰਗ ੫੨ ਪੰ. ੯
Sri Raag Guru Arjan Dev
ਸਿਰੀਰਾਗੁ ਮਹਲਾ ੫ ॥
Sireeraag Mehalaa 5 ||
Siree Raag, Fifth Mehl:
ਸਿਰੀਰਾਗੁ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੫੨
ਗੁਰੁ ਪਰਮੇਸੁਰੁ ਪੂਜੀਐ ਮਨਿ ਤਨਿ ਲਾਇ ਪਿਆਰੁ ॥
Gur Paramaesur Poojeeai Man Than Laae Piaar ||
Worship the Guru, the Transcendent Lord, with your mind and body attuned to love.
ਸਿਰੀਰਾਗੁ (ਮਃ ੫) (੯੯) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੫੨ ਪੰ. ੯
Sri Raag Guru Arjan Dev
ਸਤਿਗੁਰੁ ਦਾਤਾ ਜੀਅ ਕਾ ਸਭਸੈ ਦੇਇ ਅਧਾਰੁ ॥
Sathigur Dhaathaa Jeea Kaa Sabhasai Dhaee Adhhaar ||
The True Guru is the Giver of the soul; He gives Support to all.
ਸਿਰੀਰਾਗੁ (ਮਃ ੫) (੯੯) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੫੨ ਪੰ. ੧੦
Sri Raag Guru Arjan Dev
ਸਤਿਗੁਰ ਬਚਨ ਕਮਾਵਣੇ ਸਚਾ ਏਹੁ ਵੀਚਾਰੁ ॥
Sathigur Bachan Kamaavanae Sachaa Eaehu Veechaar ||
Act according to the Instructions of the True Guru; this is the true philosophy.
ਸਿਰੀਰਾਗੁ (ਮਃ ੫) (੯੯) ੧:੩ - ਗੁਰੂ ਗ੍ਰੰਥ ਸਾਹਿਬ : ਅੰਗ ੫੨ ਪੰ. ੧੦
Sri Raag Guru Arjan Dev
ਬਿਨੁ ਸਾਧੂ ਸੰਗਤਿ ਰਤਿਆ ਮਾਇਆ ਮੋਹੁ ਸਭੁ ਛਾਰੁ ॥੧॥
Bin Saadhhoo Sangath Rathiaa Maaeiaa Mohu Sabh Shhaar ||1||
Without being attuned to the Saadh Sangat, the Company of the Holy, all attachment to Maya is just dust. ||1||
ਸਿਰੀਰਾਗੁ (ਮਃ ੫) (੯੯) ੧:੪ - ਗੁਰੂ ਗ੍ਰੰਥ ਸਾਹਿਬ : ਅੰਗ ੫੨ ਪੰ. ੧੧
Sri Raag Guru Arjan Dev
ਮੇਰੇ ਸਾਜਨ ਹਰਿ ਹਰਿ ਨਾਮੁ ਸਮਾਲਿ ॥
Maerae Saajan Har Har Naam Samaal ||
O my friend, reflect upon the Name of the Lord, Har, Har
ਸਿਰੀਰਾਗੁ (ਮਃ ੫) (੯੯) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੫੨ ਪੰ. ੧੧
Sri Raag Guru Arjan Dev
ਸਾਧੂ ਸੰਗਤਿ ਮਨਿ ਵਸੈ ਪੂਰਨ ਹੋਵੈ ਘਾਲ ॥੧॥ ਰਹਾਉ ॥
Saadhhoo Sangath Man Vasai Pooran Hovai Ghaal ||1|| Rehaao ||
. In the Saadh Sangat, He dwells within the mind, and one's works are brought to perfect fruition. ||1||Pause||
ਸਿਰੀਰਾਗੁ (ਮਃ ੫) (੯੯) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੫੨ ਪੰ. ੧੨
Sri Raag Guru Arjan Dev
ਗੁਰੁ ਸਮਰਥੁ ਅਪਾਰੁ ਗੁਰੁ ਵਡਭਾਗੀ ਦਰਸਨੁ ਹੋਇ ॥
Gur Samarathh Apaar Gur Vaddabhaagee Dharasan Hoe ||
The Guru is All-powerful, the Guru is Infinite. By great good fortune, the Blessed Vision of His Darshan is obtained.
ਸਿਰੀਰਾਗੁ (ਮਃ ੫) (੯੯) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੫੨ ਪੰ. ੧੨
Sri Raag Guru Arjan Dev
ਗੁਰੁ ਅਗੋਚਰੁ ਨਿਰਮਲਾ ਗੁਰ ਜੇਵਡੁ ਅਵਰੁ ਨ ਕੋਇ ॥
Gur Agochar Niramalaa Gur Jaevadd Avar N Koe ||
The Guru is Imperceptible, Immaculate and Pure. There is no other as great as the Guru.
ਸਿਰੀਰਾਗੁ (ਮਃ ੫) (੯੯) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੫੨ ਪੰ. ੧੩
Sri Raag Guru Arjan Dev
ਗੁਰੁ ਕਰਤਾ ਗੁਰੁ ਕਰਣਹਾਰੁ ਗੁਰਮੁਖਿ ਸਚੀ ਸੋਇ ॥
Gur Karathaa Gur Karanehaar Guramukh Sachee Soe ||
The Guru is the Creator, the Guru is the Doer. The Gurmukh obtains true glory.
ਸਿਰੀਰਾਗੁ (ਮਃ ੫) (੯੯) ੨:੩ - ਗੁਰੂ ਗ੍ਰੰਥ ਸਾਹਿਬ : ਅੰਗ ੫੨ ਪੰ. ੧੩
Sri Raag Guru Arjan Dev
ਗੁਰ ਤੇ ਬਾਹਰਿ ਕਿਛੁ ਨਹੀ ਗੁਰੁ ਕੀਤਾ ਲੋੜੇ ਸੁ ਹੋਇ ॥੨॥
Gur Thae Baahar Kishh Nehee Gur Keethaa Lorrae S Hoe ||2||
Nothing is beyond the Guru; whatever He wishes comes to pass. ||2||
ਸਿਰੀਰਾਗੁ (ਮਃ ੫) (੯੯) ੨:੪ - ਗੁਰੂ ਗ੍ਰੰਥ ਸਾਹਿਬ : ਅੰਗ ੫੨ ਪੰ. ੧੪
Sri Raag Guru Arjan Dev
ਗੁਰੁ ਤੀਰਥੁ ਗੁਰੁ ਪਾਰਜਾਤੁ ਗੁਰੁ ਮਨਸਾ ਪੂਰਣਹਾਰੁ ॥
Gur Theerathh Gur Paarajaath Gur Manasaa Pooranehaar ||
The Guru is the Sacred Shrine of Pilgrimage, the Guru is the Wish-fulfilling Elysian Tree.
ਸਿਰੀਰਾਗੁ (ਮਃ ੫) (੯੯) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੫੨ ਪੰ. ੧੪
Sri Raag Guru Arjan Dev
ਗੁਰੁ ਦਾਤਾ ਹਰਿ ਨਾਮੁ ਦੇਇ ਉਧਰੈ ਸਭੁ ਸੰਸਾਰੁ ॥
Gur Dhaathaa Har Naam Dhaee Oudhharai Sabh Sansaar ||
The Guru is the Fulfiller of the desires of the mind. The Guru is the Giver of the Name of the Lord, by which all the world is saved.
ਸਿਰੀਰਾਗੁ (ਮਃ ੫) (੯੯) ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੫੨ ਪੰ. ੧੫
Sri Raag Guru Arjan Dev
ਗੁਰੁ ਸਮਰਥੁ ਗੁਰੁ ਨਿਰੰਕਾਰੁ ਗੁਰੁ ਊਚਾ ਅਗਮ ਅਪਾਰੁ ॥
Gur Samarathh Gur Nirankaar Gur Oochaa Agam Apaar ||
The Guru is All-powerful, the Guru is Formless; the Guru is Lofty, Inaccessible and Infinite.
ਸਿਰੀਰਾਗੁ (ਮਃ ੫) (੯੯) ੩:੩ - ਗੁਰੂ ਗ੍ਰੰਥ ਸਾਹਿਬ : ਅੰਗ ੫੨ ਪੰ. ੧੫
Sri Raag Guru Arjan Dev
ਗੁਰ ਕੀ ਮਹਿਮਾ ਅਗਮ ਹੈ ਕਿਆ ਕਥੇ ਕਥਨਹਾਰੁ ॥੩॥
Gur Kee Mehimaa Agam Hai Kiaa Kathhae Kathhanehaar ||3||
The Praise of the Guru is so sublime-what can any speaker say? ||3||
ਸਿਰੀਰਾਗੁ (ਮਃ ੫) (੯੯) ੩:੪ - ਗੁਰੂ ਗ੍ਰੰਥ ਸਾਹਿਬ : ਅੰਗ ੫੨ ਪੰ. ੧੬
Sri Raag Guru Arjan Dev
ਜਿਤੜੇ ਫਲ ਮਨਿ ਬਾਛੀਅਹਿ ਤਿਤੜੇ ਸਤਿਗੁਰ ਪਾਸਿ ॥
Jitharrae Fal Man Baashheeahi Thitharrae Sathigur Paas ||
All the rewards which the mind desires are with the True Guru.
ਸਿਰੀਰਾਗੁ (ਮਃ ੫) (੯੯) ੪:੧ - ਗੁਰੂ ਗ੍ਰੰਥ ਸਾਹਿਬ : ਅੰਗ ੫੨ ਪੰ. ੧੬
Sri Raag Guru Arjan Dev
ਪੂਰਬ ਲਿਖੇ ਪਾਵਣੇ ਸਾਚੁ ਨਾਮੁ ਦੇ ਰਾਸਿ ॥
Poorab Likhae Paavanae Saach Naam Dhae Raas ||
One whose destiny is so pre-ordained, obtains the Wealth of the True Name.
ਸਿਰੀਰਾਗੁ (ਮਃ ੫) (੯੯) ੪:੨ - ਗੁਰੂ ਗ੍ਰੰਥ ਸਾਹਿਬ : ਅੰਗ ੫੨ ਪੰ. ੧੭
Sri Raag Guru Arjan Dev
ਸਤਿਗੁਰ ਸਰਣੀ ਆਇਆਂ ਬਾਹੁੜਿ ਨਹੀ ਬਿਨਾਸੁ ॥
Sathigur Saranee Aaeiaaan Baahurr Nehee Binaas ||
Entering the Sanctuary of the True Guru, you shall never die again.
ਸਿਰੀਰਾਗੁ (ਮਃ ੫) (੯੯) ੪:੩ - ਗੁਰੂ ਗ੍ਰੰਥ ਸਾਹਿਬ : ਅੰਗ ੫੨ ਪੰ. ੧੭
Sri Raag Guru Arjan Dev
ਹਰਿ ਨਾਨਕ ਕਦੇ ਨ ਵਿਸਰਉ ਏਹੁ ਜੀਉ ਪਿੰਡੁ ਤੇਰਾ ਸਾਸੁ ॥੪॥੨੯॥੯੯॥
Har Naanak Kadhae N Visaro Eaehu Jeeo Pindd Thaeraa Saas ||4||29||99||
Nanak: may I never forget You, Lord. This soul, body and breath are Yours. ||4||29||99||
ਸਿਰੀਰਾਗੁ (ਮਃ ੫) (੯੯) ੪:੪ - ਗੁਰੂ ਗ੍ਰੰਥ ਸਾਹਿਬ : ਅੰਗ ੫੨ ਪੰ. ੧੮
Sri Raag Guru Arjan Dev
ਸਿਰੀਰਾਗੁ ਮਹਲਾ ੫ ॥
Sireeraag Mehalaa 5 ||
Siree Raag, Fifth Mehl:
ਸਿਰੀਰਾਗੁ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੫੨
ਸੰਤ ਜਨਹੁ ਸੁਣਿ ਭਾਈਹੋ ਛੂਟਨੁ ਸਾਚੈ ਨਾਇ ॥
Santh Janahu Sun Bhaaeeho Shhoottan Saachai Naae ||
O Saints, O Siblings of Destiny, listen: release comes only through the True Name.
ਸਿਰੀਰਾਗੁ (ਮਃ ੫) (੧੦੦) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੫੨ ਪੰ. ੧੮
Sri Raag Guru Arjan Dev
ਗੁਰ ਕੇ ਚਰਣ ਸਰੇਵਣੇ ਤੀਰਥ ਹਰਿ ਕਾ ਨਾਉ ॥
Gur Kae Charan Saraevanae Theerathh Har Kaa Naao ||
Worship the Feet of the Guru. Let the Name of the Lord be your sacred shrine of pilgrimage.
ਸਿਰੀਰਾਗੁ (ਮਃ ੫) (੧੦੦) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੫੨ ਪੰ. ੧੯
Sri Raag Guru Arjan Dev
ਆਗੈ ਦਰਗਹਿ ਮੰਨੀਅਹਿ ਮਿਲੈ ਨਿਥਾਵੇ ਥਾਉ ॥੧॥
Aagai Dharagehi Manneeahi Milai Nithhaavae Thhaao ||1||
Hereafter, you shall be honored in the Court of the Lord; there, even the homeless find a home. ||1||
ਸਿਰੀਰਾਗੁ (ਮਃ ੫) (੧੦੦) ੧:੩ - ਗੁਰੂ ਗ੍ਰੰਥ ਸਾਹਿਬ : ਅੰਗ ੫੨ ਪੰ. ੧੯
Sri Raag Guru Arjan Dev