Sri Guru Granth Sahib
Displaying Ang 521 of 1430
- 1
- 2
- 3
- 4
ਮਃ ੫ ॥
Ma 5 ||
Fifth Mehl:
ਗੂਜਰੀ ਕੀ ਵਾਰ:੨ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੫੨੧
ਜਿਮੀ ਵਸੰਦੀ ਪਾਣੀਐ ਈਧਣੁ ਰਖੈ ਭਾਹਿ ॥
Jimee Vasandhee Paaneeai Eedhhan Rakhai Bhaahi ||
The earth is in the water, and the fire is contained in the wood.
ਗੂਜਰੀ ਵਾਰ² (ਮਃ ੫) (੧੧) ਸ. (ਮਃ ੫) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੫੨੧ ਪੰ. ੧
Raag Goojree Guru Arjan Dev
ਨਾਨਕ ਸੋ ਸਹੁ ਆਹਿ ਜਾ ਕੈ ਆਢਲਿ ਹਭੁ ਕੋ ॥੨॥
Naanak So Sahu Aahi Jaa Kai Aadtal Habh Ko ||2||
O Nanak, yearn for that Lord, who is the Support of all. ||2||
ਗੂਜਰੀ ਵਾਰ² (ਮਃ ੫) (੧੧) ਸ. (ਮਃ ੫) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੫੨੧ ਪੰ. ੧
Raag Goojree Guru Arjan Dev
ਪਉੜੀ ॥
Pourree ||
Pauree:
ਗੂਜਰੀ ਕੀ ਵਾਰ:੨ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੫੨੧
ਤੇਰੇ ਕੀਤੇ ਕੰਮ ਤੁਧੈ ਹੀ ਗੋਚਰੇ ॥
Thaerae Keethae Kanm Thudhhai Hee Gocharae ||
The works which You have done, O Lord, could only have been performed by You.
ਗੂਜਰੀ ਵਾਰ² (ਮਃ ੫) (੧੧):੧ - ਗੁਰੂ ਗ੍ਰੰਥ ਸਾਹਿਬ : ਅੰਗ ੫੨੧ ਪੰ. ੨
Raag Goojree Guru Arjan Dev
ਸੋਈ ਵਰਤੈ ਜਗਿ ਜਿ ਕੀਆ ਤੁਧੁ ਧੁਰੇ ॥
Soee Varathai Jag J Keeaa Thudhh Dhhurae ||
That alone happens in the world, which You, O Master, have done.
ਗੂਜਰੀ ਵਾਰ² (ਮਃ ੫) (੧੧):੨ - ਗੁਰੂ ਗ੍ਰੰਥ ਸਾਹਿਬ : ਅੰਗ ੫੨੧ ਪੰ. ੨
Raag Goojree Guru Arjan Dev
ਬਿਸਮੁ ਭਏ ਬਿਸਮਾਦ ਦੇਖਿ ਕੁਦਰਤਿ ਤੇਰੀਆ ॥
Bisam Bheae Bisamaadh Dhaekh Kudharath Thaereeaa ||
I am wonderstruck beholding the wonder of Your Almighty Creative Power.
ਗੂਜਰੀ ਵਾਰ² (ਮਃ ੫) (੧੧):੩ - ਗੁਰੂ ਗ੍ਰੰਥ ਸਾਹਿਬ : ਅੰਗ ੫੨੧ ਪੰ. ੨
Raag Goojree Guru Arjan Dev
ਸਰਣਿ ਪਰੇ ਤੇਰੀ ਦਾਸ ਕਰਿ ਗਤਿ ਹੋਇ ਮੇਰੀਆ ॥
Saran Parae Thaeree Dhaas Kar Gath Hoe Maereeaa ||
I seek Your Sanctuary - I am Your slave; if it is Your Will, I shall be emancipated.
ਗੂਜਰੀ ਵਾਰ² (ਮਃ ੫) (੧੧):੪ - ਗੁਰੂ ਗ੍ਰੰਥ ਸਾਹਿਬ : ਅੰਗ ੫੨੧ ਪੰ. ੩
Raag Goojree Guru Arjan Dev
ਤੇਰੈ ਹਥਿ ਨਿਧਾਨੁ ਭਾਵੈ ਤਿਸੁ ਦੇਹਿ ॥
Thaerai Hathh Nidhhaan Bhaavai This Dhaehi ||
The treasure is in Your Hands; according to Your Will, You bestow it.
ਗੂਜਰੀ ਵਾਰ² (ਮਃ ੫) (੧੧):੫ - ਗੁਰੂ ਗ੍ਰੰਥ ਸਾਹਿਬ : ਅੰਗ ੫੨੧ ਪੰ. ੩
Raag Goojree Guru Arjan Dev
ਜਿਸ ਨੋ ਹੋਇ ਦਇਆਲੁ ਹਰਿ ਨਾਮੁ ਸੇਇ ਲੇਹਿ ॥
Jis No Hoe Dhaeiaal Har Naam Saee Laehi ||
One, upon whom You have bestowed Your Mercy, is blessed with the Lord's Name.
ਗੂਜਰੀ ਵਾਰ² (ਮਃ ੫) (੧੧):੬ - ਗੁਰੂ ਗ੍ਰੰਥ ਸਾਹਿਬ : ਅੰਗ ੫੨੧ ਪੰ. ੪
Raag Goojree Guru Arjan Dev
ਅਗਮ ਅਗੋਚਰ ਬੇਅੰਤ ਅੰਤੁ ਨ ਪਾਈਐ ॥
Agam Agochar Baeanth Anth N Paaeeai ||
You are unapproachable, unfathomable and infinite; Your limits cannot be found.
ਗੂਜਰੀ ਵਾਰ² (ਮਃ ੫) (੧੧):੭ - ਗੁਰੂ ਗ੍ਰੰਥ ਸਾਹਿਬ : ਅੰਗ ੫੨੧ ਪੰ. ੪
Raag Goojree Guru Arjan Dev
ਜਿਸ ਨੋ ਹੋਹਿ ਕ੍ਰਿਪਾਲੁ ਸੁ ਨਾਮੁ ਧਿਆਈਐ ॥੧੧॥
Jis No Hohi Kirapaal S Naam Dhhiaaeeai ||11||
One, unto whom You have been compassionate, meditates on the Naam, the Name of the Lord. ||11||
ਗੂਜਰੀ ਵਾਰ² (ਮਃ ੫) (੧੧):੮ - ਗੁਰੂ ਗ੍ਰੰਥ ਸਾਹਿਬ : ਅੰਗ ੫੨੧ ਪੰ. ੪
Raag Goojree Guru Arjan Dev
ਸਲੋਕ ਮਃ ੫ ॥
Salok Ma 5 ||
Shalok, Fifth Mehl:
ਗੂਜਰੀ ਕੀ ਵਾਰ:੨ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੫੨੧
ਕੜਛੀਆ ਫਿਰੰਨ੍ਹ੍ਹਿ ਸੁਆਉ ਨ ਜਾਣਨ੍ਹ੍ਹਿ ਸੁਞੀਆ ॥
Karrashheeaa Firannih Suaao N Jaananih Sunjeeaa ||
The ladles cruise through the food, but they do not know the taste of it.
ਗੂਜਰੀ ਵਾਰ² (ਮਃ ੫) (੧੨) ਸ. (ਮਃ ੫) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੫੨੧ ਪੰ. ੫
Raag Goojree Guru Arjan Dev
ਸੇਈ ਮੁਖ ਦਿਸੰਨ੍ਹ੍ਹਿ ਨਾਨਕ ਰਤੇ ਪ੍ਰੇਮ ਰਸਿ ॥੧॥
Saeee Mukh Dhisannih Naanak Rathae Praem Ras ||1||
I long to see the faces of those, O Nanak, who are imbued with the essence of the Lord's Love. ||1||
ਗੂਜਰੀ ਵਾਰ² (ਮਃ ੫) (੧੨) ਸ. (ਮਃ ੫) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੫੨੧ ਪੰ. ੫
Raag Goojree Guru Arjan Dev
ਮਃ ੫ ॥
Ma 5 ||
Fifth Mehl:
ਗੂਜਰੀ ਕੀ ਵਾਰ:੨ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੫੨੧
ਖੋਜੀ ਲਧਮੁ ਖੋਜੁ ਛਡੀਆ ਉਜਾੜਿ ॥
Khojee Ladhham Khoj Shhaddeeaa Oujaarr ||
Through the Tracker, I discovered the tracks of those who ruined my crops.
ਗੂਜਰੀ ਵਾਰ² (ਮਃ ੫) (੧੨) ਸ. (ਮਃ ੫) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੫੨੧ ਪੰ. ੬
Raag Goojree Guru Arjan Dev
ਤੈ ਸਹਿ ਦਿਤੀ ਵਾੜਿ ਨਾਨਕ ਖੇਤੁ ਨ ਛਿਜਈ ॥੨॥
Thai Sehi Dhithee Vaarr Naanak Khaeth N Shhijee ||2||
You, O Lord, have put up the fence; O Nanak, my fields shall not be plundered again. ||2||
ਗੂਜਰੀ ਵਾਰ² (ਮਃ ੫) (੧੨) ਸ. (ਮਃ ੫) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੫੨੧ ਪੰ. ੬
Raag Goojree Guru Arjan Dev
ਪਉੜੀ ॥
Pourree ||
Pauree:
ਗੂਜਰੀ ਕੀ ਵਾਰ:੨ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੫੨੧
ਆਰਾਧਿਹੁ ਸਚਾ ਸੋਇ ਸਭੁ ਕਿਛੁ ਜਿਸੁ ਪਾਸਿ ॥
Aaraadhhihu Sachaa Soe Sabh Kishh Jis Paas ||
Worship in adoration that True Lord; everything is under His Power.
ਗੂਜਰੀ ਵਾਰ² (ਮਃ ੫) (੧੨):੧ - ਗੁਰੂ ਗ੍ਰੰਥ ਸਾਹਿਬ : ਅੰਗ ੫੨੧ ਪੰ. ੭
Raag Goojree Guru Arjan Dev
ਦੁਹਾ ਸਿਰਿਆ ਖਸਮੁ ਆਪਿ ਖਿਨ ਮਹਿ ਕਰੇ ਰਾਸਿ ॥
Dhuhaa Siriaa Khasam Aap Khin Mehi Karae Raas ||
He Himself is the Master of both ends; in an instant, He adjusts our affairs.
ਗੂਜਰੀ ਵਾਰ² (ਮਃ ੫) (੧੨):੨ - ਗੁਰੂ ਗ੍ਰੰਥ ਸਾਹਿਬ : ਅੰਗ ੫੨੧ ਪੰ. ੭
Raag Goojree Guru Arjan Dev
ਤਿਆਗਹੁ ਸਗਲ ਉਪਾਵ ਤਿਸ ਕੀ ਓਟ ਗਹੁ ॥
Thiaagahu Sagal Oupaav This Kee Outt Gahu ||
Renounce all your efforts, and hold fast to His Support.
ਗੂਜਰੀ ਵਾਰ² (ਮਃ ੫) (੧੨):੩ - ਗੁਰੂ ਗ੍ਰੰਥ ਸਾਹਿਬ : ਅੰਗ ੫੨੧ ਪੰ. ੮
Raag Goojree Guru Arjan Dev
ਪਉ ਸਰਣਾਈ ਭਜਿ ਸੁਖੀ ਹੂੰ ਸੁਖ ਲਹੁ ॥
Po Saranaaee Bhaj Sukhee Hoon Sukh Lahu ||
Run to His Sanctuary, and you shall obtain the comfort of all comforts.
ਗੂਜਰੀ ਵਾਰ² (ਮਃ ੫) (੧੨):੪ - ਗੁਰੂ ਗ੍ਰੰਥ ਸਾਹਿਬ : ਅੰਗ ੫੨੧ ਪੰ. ੮
Raag Goojree Guru Arjan Dev
ਕਰਮ ਧਰਮ ਤਤੁ ਗਿਆਨੁ ਸੰਤਾ ਸੰਗੁ ਹੋਇ ॥
Karam Dhharam Thath Giaan Santhaa Sang Hoe ||
The karma of good deeds, the righteousness of Dharma and the essence of spiritual wisdom are obtained in the Society of the Saints.
ਗੂਜਰੀ ਵਾਰ² (ਮਃ ੫) (੧੨):੫ - ਗੁਰੂ ਗ੍ਰੰਥ ਸਾਹਿਬ : ਅੰਗ ੫੨੧ ਪੰ. ੯
Raag Goojree Guru Arjan Dev
ਜਪੀਐ ਅੰਮ੍ਰਿਤ ਨਾਮੁ ਬਿਘਨੁ ਨ ਲਗੈ ਕੋਇ ॥
Japeeai Anmrith Naam Bighan N Lagai Koe ||
Chanting the Ambrosial Nectar of the Naam, no obstacle shall block your way.
ਗੂਜਰੀ ਵਾਰ² (ਮਃ ੫) (੧੨):੬ - ਗੁਰੂ ਗ੍ਰੰਥ ਸਾਹਿਬ : ਅੰਗ ੫੨੧ ਪੰ. ੯
Raag Goojree Guru Arjan Dev
ਜਿਸ ਨੋ ਆਪਿ ਦਇਆਲੁ ਤਿਸੁ ਮਨਿ ਵੁਠਿਆ ॥
Jis No Aap Dhaeiaal This Man Vuthiaa ||
The Lord abides in the mind of one who is blessed by His Kindness.
ਗੂਜਰੀ ਵਾਰ² (ਮਃ ੫) (੧੨):੭ - ਗੁਰੂ ਗ੍ਰੰਥ ਸਾਹਿਬ : ਅੰਗ ੫੨੧ ਪੰ. ੯
Raag Goojree Guru Arjan Dev
ਪਾਈਅਨ੍ਹ੍ਹਿ ਸਭਿ ਨਿਧਾਨ ਸਾਹਿਬਿ ਤੁਠਿਆ ॥੧੨॥
Paaeeanih Sabh Nidhhaan Saahib Thuthiaa ||12||
All treasures are obtained, when the Lord and Master is pleased. ||12||
ਗੂਜਰੀ ਵਾਰ² (ਮਃ ੫) (੧੨):੮ - ਗੁਰੂ ਗ੍ਰੰਥ ਸਾਹਿਬ : ਅੰਗ ੫੨੧ ਪੰ. ੧੦
Raag Goojree Guru Arjan Dev
ਸਲੋਕ ਮਃ ੫ ॥
Salok Ma 5 ||
Shalok, Fifth Mehl:
ਗੂਜਰੀ ਕੀ ਵਾਰ:੨ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੫੨੧
ਲਧਮੁ ਲਭਣਹਾਰੁ ਕਰਮੁ ਕਰੰਦੋ ਮਾ ਪਿਰੀ ॥
Ladhham Labhanehaar Karam Karandho Maa Piree ||
I have found the object of my search - my Beloved took pity on me.
ਗੂਜਰੀ ਵਾਰ² (ਮਃ ੫) (੧੩) ਸ. (ਮਃ ੫) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੫੨੧ ਪੰ. ੧੧
Raag Goojree Guru Arjan Dev
ਇਕੋ ਸਿਰਜਣਹਾਰੁ ਨਾਨਕ ਬਿਆ ਨ ਪਸੀਐ ॥੧॥
Eiko Sirajanehaar Naanak Biaa N Paseeai ||1||
There is One Creator; O Nanak, I do not see any other. ||1||
ਗੂਜਰੀ ਵਾਰ² (ਮਃ ੫) (੧੩) ਸ. (ਮਃ ੫) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੫੨੧ ਪੰ. ੧੧
Raag Goojree Guru Arjan Dev
ਮਃ ੫ ॥
Ma 5 ||
Fifth Mehl:
ਗੂਜਰੀ ਕੀ ਵਾਰ:੨ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੫੨੧
ਪਾਪੜਿਆ ਪਛਾੜਿ ਬਾਣੁ ਸਚਾਵਾ ਸੰਨ੍ਹ੍ਹਿ ਕੈ ॥
Paaparriaa Pashhaarr Baan Sachaavaa Sannih Kai ||
Take aim with the arrow of Truth, and shoot down sin.
ਗੂਜਰੀ ਵਾਰ² (ਮਃ ੫) (੧੩) ਸ. (ਮਃ ੫) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੫੨੧ ਪੰ. ੧੨
Raag Goojree Guru Arjan Dev
ਗੁਰ ਮੰਤ੍ਰੜਾ ਚਿਤਾਰਿ ਨਾਨਕ ਦੁਖੁ ਨ ਥੀਵਈ ॥੨॥
Gur Manthrarraa Chithaar Naanak Dhukh N Thheevee ||2||
Cherish the Words of the Guru's Mantra, O Nanak, and you shall not suffer in pain. ||2||
ਗੂਜਰੀ ਵਾਰ² (ਮਃ ੫) (੧੩) ਸ. (ਮਃ ੫) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੫੨੧ ਪੰ. ੧੨
Raag Goojree Guru Arjan Dev
ਪਉੜੀ ॥
Pourree ||
Pauree:
ਗੂਜਰੀ ਕੀ ਵਾਰ:੨ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੫੨੧
ਵਾਹੁ ਵਾਹੁ ਸਿਰਜਣਹਾਰ ਪਾਈਅਨੁ ਠਾਢਿ ਆਪਿ ॥
Vaahu Vaahu Sirajanehaar Paaeean Thaadt Aap ||
Waaho! Waaho! The Creator Lord Himself has brought about peace and tranquility.
ਗੂਜਰੀ ਵਾਰ² (ਮਃ ੫) (੧੩):੧ - ਗੁਰੂ ਗ੍ਰੰਥ ਸਾਹਿਬ : ਅੰਗ ੫੨੧ ਪੰ. ੧੩
Raag Goojree Guru Arjan Dev
ਜੀਅ ਜੰਤ ਮਿਹਰਵਾਨੁ ਤਿਸ ਨੋ ਸਦਾ ਜਾਪਿ ॥
Jeea Janth Miharavaan This No Sadhaa Jaap ||
He is Kind to all beings and creatures; meditate forever on Him.
ਗੂਜਰੀ ਵਾਰ² (ਮਃ ੫) (੧੩):੨ - ਗੁਰੂ ਗ੍ਰੰਥ ਸਾਹਿਬ : ਅੰਗ ੫੨੧ ਪੰ. ੧੩
Raag Goojree Guru Arjan Dev
ਦਇਆ ਧਾਰੀ ਸਮਰਥਿ ਚੁਕੇ ਬਿਲ ਬਿਲਾਪ ॥
Dhaeiaa Dhhaaree Samarathh Chukae Bil Bilaap ||
The all-powerful Lord has shown Mercy, and my cries of suffering are ended.
ਗੂਜਰੀ ਵਾਰ² (ਮਃ ੫) (੧੩):੩ - ਗੁਰੂ ਗ੍ਰੰਥ ਸਾਹਿਬ : ਅੰਗ ੫੨੧ ਪੰ. ੧੩
Raag Goojree Guru Arjan Dev
ਨਠੇ ਤਾਪ ਦੁਖ ਰੋਗ ਪੂਰੇ ਗੁਰ ਪ੍ਰਤਾਪਿ ॥
Nathae Thaap Dhukh Rog Poorae Gur Prathaap ||
My fevers, pains and diseases are gone, by the Grace of the Perfect Guru.
ਗੂਜਰੀ ਵਾਰ² (ਮਃ ੫) (੧੩):੪ - ਗੁਰੂ ਗ੍ਰੰਥ ਸਾਹਿਬ : ਅੰਗ ੫੨੧ ਪੰ. ੧੪
Raag Goojree Guru Arjan Dev
ਕੀਤੀਅਨੁ ਆਪਣੀ ਰਖ ਗਰੀਬ ਨਿਵਾਜਿ ਥਾਪਿ ॥
Keetheean Aapanee Rakh Gareeb Nivaaj Thhaap ||
The Lord has established me, and protected me; He is the Cherisher of the poor.
ਗੂਜਰੀ ਵਾਰ² (ਮਃ ੫) (੧੩):੫ - ਗੁਰੂ ਗ੍ਰੰਥ ਸਾਹਿਬ : ਅੰਗ ੫੨੧ ਪੰ. ੧੪
Raag Goojree Guru Arjan Dev
ਆਪੇ ਲਇਅਨੁ ਛਡਾਇ ਬੰਧਨ ਸਗਲ ਕਾਪਿ ॥
Aapae Laeian Shhaddaae Bandhhan Sagal Kaap ||
He Himself has delivered me, breaking all my bonds.
ਗੂਜਰੀ ਵਾਰ² (ਮਃ ੫) (੧੩):੬ - ਗੁਰੂ ਗ੍ਰੰਥ ਸਾਹਿਬ : ਅੰਗ ੫੨੧ ਪੰ. ੧੫
Raag Goojree Guru Arjan Dev
ਤਿਸਨ ਬੁਝੀ ਆਸ ਪੁੰਨੀ ਮਨ ਸੰਤੋਖਿ ਧ੍ਰਾਪਿ ॥
Thisan Bujhee Aas Punnee Man Santhokh Dhhraap ||
My thirst is quenched, my hopes are fulfilled, and my mind is contented and satisfied.
ਗੂਜਰੀ ਵਾਰ² (ਮਃ ੫) (੧੩):੭ - ਗੁਰੂ ਗ੍ਰੰਥ ਸਾਹਿਬ : ਅੰਗ ੫੨੧ ਪੰ. ੧੫
Raag Goojree Guru Arjan Dev
ਵਡੀ ਹੂੰ ਵਡਾ ਅਪਾਰ ਖਸਮੁ ਜਿਸੁ ਲੇਪੁ ਨ ਪੁੰਨਿ ਪਾਪਿ ॥੧੩॥
Vaddee Hoon Vaddaa Apaar Khasam Jis Laep N Punn Paap ||13||
The greatest of the great, the Infinite Lord and Master - He is not affected by virtue and vice. ||13||
ਗੂਜਰੀ ਵਾਰ² (ਮਃ ੫) (੧੩):੮ - ਗੁਰੂ ਗ੍ਰੰਥ ਸਾਹਿਬ : ਅੰਗ ੫੨੧ ਪੰ. ੧੬
Raag Goojree Guru Arjan Dev
ਸਲੋਕ ਮਃ ੫ ॥
Salok Ma 5 ||
Shalok, Fifth Mehl:
ਗੂਜਰੀ ਕੀ ਵਾਰ:੨ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੫੨੧
ਜਾ ਕਉ ਭਏ ਕ੍ਰਿਪਾਲ ਪ੍ਰਭ ਹਰਿ ਹਰਿ ਸੇਈ ਜਪਾਤ ॥
Jaa Ko Bheae Kirapaal Prabh Har Har Saeee Japaath ||
They alone meditate on the Lord God, Har, Har, unto whom the Lord is Merciful.
ਗੂਜਰੀ ਵਾਰ² (ਮਃ ੫) (੧੪) ਸ. (ਮਃ ੫) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੫੨੧ ਪੰ. ੧੬
Raag Goojree Guru Arjan Dev
ਨਾਨਕ ਪ੍ਰੀਤਿ ਲਗੀ ਤਿਨ ਰਾਮ ਸਿਉ ਭੇਟਤ ਸਾਧ ਸੰਗਾਤ ॥੧॥
Naanak Preeth Lagee Thin Raam Sio Bhaettath Saadhh Sangaath ||1||
O Nanak, they enshrine love for the Lord, meeting the Saadh Sangat, the Company of the Holy. ||1||
ਗੂਜਰੀ ਵਾਰ² (ਮਃ ੫) (੧੪) ਸ. (ਮਃ ੫) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੫੨੧ ਪੰ. ੧੭
Raag Goojree Guru Arjan Dev
ਮਃ ੫ ॥
Ma 5 ||
Fifth Mehl:
ਗੂਜਰੀ ਕੀ ਵਾਰ:੨ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੫੨੧
ਰਾਮੁ ਰਮਹੁ ਬਡਭਾਗੀਹੋ ਜਲਿ ਥਲਿ ਮਹੀਅਲਿ ਸੋਇ ॥
Raam Ramahu Baddabhaageeho Jal Thhal Meheeal Soe ||
Contemplate the Lord, O very fortunate ones; He is pervading in the water, the land and the sky.
ਗੂਜਰੀ ਵਾਰ² (ਮਃ ੫) (੧੪) ਸ. (ਮਃ ੫) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੫੨੧ ਪੰ. ੧੭
Raag Goojree Guru Arjan Dev
ਨਾਨਕ ਨਾਮਿ ਅਰਾਧਿਐ ਬਿਘਨੁ ਨ ਲਾਗੈ ਕੋਇ ॥੨॥
Naanak Naam Araadhhiai Bighan N Laagai Koe ||2||
O Nanak, worshipping the Naam, the Name of the Lord, the mortal encounters no misfortune. ||2||
ਗੂਜਰੀ ਵਾਰ² (ਮਃ ੫) (੧੪) ਸ. (ਮਃ ੫) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੫੨੧ ਪੰ. ੧੮
Raag Goojree Guru Arjan Dev
ਪਉੜੀ ॥
Pourree ||
Pauree:
ਗੂਜਰੀ ਕੀ ਵਾਰ:੨ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੫੨੧
ਭਗਤਾ ਕਾ ਬੋਲਿਆ ਪਰਵਾਣੁ ਹੈ ਦਰਗਹ ਪਵੈ ਥਾਇ ॥
Bhagathaa Kaa Boliaa Paravaan Hai Dharageh Pavai Thhaae ||
The speech of the devotees is approved; it is accepted in the Court of the Lord.
ਗੂਜਰੀ ਵਾਰ² (ਮਃ ੫) (੧੪):੧ - ਗੁਰੂ ਗ੍ਰੰਥ ਸਾਹਿਬ : ਅੰਗ ੫੨੧ ਪੰ. ੧੯
Raag Goojree Guru Arjan Dev
ਭਗਤਾ ਤੇਰੀ ਟੇਕ ਰਤੇ ਸਚਿ ਨਾਇ ॥
Bhagathaa Thaeree Ttaek Rathae Sach Naae ||
Your devotees take to Your Support; they are imbued with the True Name.
ਗੂਜਰੀ ਵਾਰ² (ਮਃ ੫) (੧੪):੨ - ਗੁਰੂ ਗ੍ਰੰਥ ਸਾਹਿਬ : ਅੰਗ ੫੨੧ ਪੰ. ੧੯
Raag Goojree Guru Arjan Dev
ਜਿਸ ਨੋ ਹੋਇ ਕ੍ਰਿਪਾਲੁ ਤਿਸ ਕਾ ਦੂਖੁ ਜਾਇ ॥
Jis No Hoe Kirapaal This Kaa Dhookh Jaae ||
One unto whom You are Merciful, has his sufferings depart.
ਗੂਜਰੀ ਵਾਰ² (ਮਃ ੫) (੧੪):੩ - ਗੁਰੂ ਗ੍ਰੰਥ ਸਾਹਿਬ : ਅੰਗ ੫੨੧ ਪੰ. ੧੯
Raag Goojree Guru Arjan Dev