Sri Guru Granth Sahib
Displaying Ang 522 of 1430
- 1
- 2
- 3
- 4
ਭਗਤ ਤੇਰੇ ਦਇਆਲ ਓਨ੍ਹ੍ਹਾ ਮਿਹਰ ਪਾਇ ॥
Bhagath Thaerae Dhaeiaal Ounhaa Mihar Paae ||
O Merciful Lord, You bless Your devotees with Your Grace.
ਗੂਜਰੀ ਵਾਰ² (ਮਃ ੫) (੧੪):੪ - ਗੁਰੂ ਗ੍ਰੰਥ ਸਾਹਿਬ : ਅੰਗ ੫੨੨ ਪੰ. ੧
Raag Goojree Guru Arjan Dev
ਦੂਖੁ ਦਰਦੁ ਵਡ ਰੋਗੁ ਨ ਪੋਹੇ ਤਿਸੁ ਮਾਇ ॥
Dhookh Dharadh Vadd Rog N Pohae This Maae ||
Suffering, pain, terrible disease and Maya do not afflict them.
ਗੂਜਰੀ ਵਾਰ² (ਮਃ ੫) (੧੪):੫ - ਗੁਰੂ ਗ੍ਰੰਥ ਸਾਹਿਬ : ਅੰਗ ੫੨੨ ਪੰ. ੧
Raag Goojree Guru Arjan Dev
ਭਗਤਾ ਏਹੁ ਅਧਾਰੁ ਗੁਣ ਗੋਵਿੰਦ ਗਾਇ ॥
Bhagathaa Eaehu Adhhaar Gun Govindh Gaae ||
This is the Support of the devotees, that they sing the Glorious Praises of the Lord of the Universe.
ਗੂਜਰੀ ਵਾਰ² (ਮਃ ੫) (੧੪):੬ - ਗੁਰੂ ਗ੍ਰੰਥ ਸਾਹਿਬ : ਅੰਗ ੫੨੨ ਪੰ. ੨
Raag Goojree Guru Arjan Dev
ਸਦਾ ਸਦਾ ਦਿਨੁ ਰੈਣਿ ਇਕੋ ਇਕੁ ਧਿਆਇ ॥
Sadhaa Sadhaa Dhin Rain Eiko Eik Dhhiaae ||
Forever and ever, day and night, they meditate on the One and Only Lord.
ਗੂਜਰੀ ਵਾਰ² (ਮਃ ੫) (੧੪):੭ - ਗੁਰੂ ਗ੍ਰੰਥ ਸਾਹਿਬ : ਅੰਗ ੫੨੨ ਪੰ. ੨
Raag Goojree Guru Arjan Dev
ਪੀਵਤਿ ਅੰਮ੍ਰਿਤ ਨਾਮੁ ਜਨ ਨਾਮੇ ਰਹੇ ਅਘਾਇ ॥੧੪॥
Peevath Anmrith Naam Jan Naamae Rehae Aghaae ||14||
Drinking in the Ambrosial Amrit of the Naam, the Name of the Lord, His humble servants remain satisfied with the Naam. ||14||
ਗੂਜਰੀ ਵਾਰ² (ਮਃ ੫) (੧੪):੮ - ਗੁਰੂ ਗ੍ਰੰਥ ਸਾਹਿਬ : ਅੰਗ ੫੨੨ ਪੰ. ੨
Raag Goojree Guru Arjan Dev
ਸਲੋਕ ਮਃ ੫ ॥
Salok Ma 5 ||
Shalok, Fifth Mehl:
ਗੂਜਰੀ ਕੀ ਵਾਰ:੨ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੫੨੨
ਕੋਟਿ ਬਿਘਨ ਤਿਸੁ ਲਾਗਤੇ ਜਿਸ ਨੋ ਵਿਸਰੈ ਨਾਉ ॥
Kott Bighan This Laagathae Jis No Visarai Naao ||
Millions of obstacles stand in the way of one who forgets the Name.
ਗੂਜਰੀ ਵਾਰ² (ਮਃ ੫) (੧੫) ਸ. (ਮਃ ੫) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੫੨੨ ਪੰ. ੩
Raag Goojree Guru Arjan Dev
ਨਾਨਕ ਅਨਦਿਨੁ ਬਿਲਪਤੇ ਜਿਉ ਸੁੰਞੈ ਘਰਿ ਕਾਉ ॥੧॥
Naanak Anadhin Bilapathae Jio Sunnjai Ghar Kaao ||1||
O Nanak, night and day, he croaks like a raven in a deserted house. ||1||
ਗੂਜਰੀ ਵਾਰ² (ਮਃ ੫) (੧੫) ਸ. (ਮਃ ੫) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੫੨੨ ਪੰ. ੪
Raag Goojree Guru Arjan Dev
ਮਃ ੫ ॥
Ma 5 ||
Fifth Mehl:
ਗੂਜਰੀ ਕੀ ਵਾਰ:੨ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੫੨੨
ਪਿਰੀ ਮਿਲਾਵਾ ਜਾ ਥੀਐ ਸਾਈ ਸੁਹਾਵੀ ਰੁਤਿ ॥
Piree Milaavaa Jaa Thheeai Saaee Suhaavee Ruth ||
Beauteous is that season, when I am united with my Beloved.
ਗੂਜਰੀ ਵਾਰ² (ਮਃ ੫) (੧੫) ਸ. (ਮਃ ੫) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੫੨੨ ਪੰ. ੪
Raag Goojree Guru Arjan Dev
ਘੜੀ ਮੁਹਤੁ ਨਹ ਵੀਸਰੈ ਨਾਨਕ ਰਵੀਐ ਨਿਤ ॥੨॥
Gharree Muhath Neh Veesarai Naanak Raveeai Nith ||2||
I do not forget Him for a moment or an instant; O Nanak, I contemplate Him constantly. ||2||
ਗੂਜਰੀ ਵਾਰ² (ਮਃ ੫) (੧੫) ਸ. (ਮਃ ੫) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੫੨੨ ਪੰ. ੫
Raag Goojree Guru Arjan Dev
ਪਉੜੀ ॥
Pourree ||
Pauree:
ਗੂਜਰੀ ਕੀ ਵਾਰ:੨ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੫੨੨
ਸੂਰਬੀਰ ਵਰੀਆਮ ਕਿਨੈ ਨ ਹੋੜੀਐ ॥
Soorabeer Vareeaam Kinai N Horreeai ||
Even brave and mighty men cannot withstand the powerful
ਗੂਜਰੀ ਵਾਰ² (ਮਃ ੫) (੧੫):੧ - ਗੁਰੂ ਗ੍ਰੰਥ ਸਾਹਿਬ : ਅੰਗ ੫੨੨ ਪੰ. ੫
Raag Goojree Guru Arjan Dev
ਫਉਜ ਸਤਾਣੀ ਹਾਠ ਪੰਚਾ ਜੋੜੀਐ ॥
Fouj Sathaanee Haath Panchaa Jorreeai ||
And overwhelming army which the five passions have gathered.
ਗੂਜਰੀ ਵਾਰ² (ਮਃ ੫) (੧੫):੨ - ਗੁਰੂ ਗ੍ਰੰਥ ਸਾਹਿਬ : ਅੰਗ ੫੨੨ ਪੰ. ੬
Raag Goojree Guru Arjan Dev
ਦਸ ਨਾਰੀ ਅਉਧੂਤ ਦੇਨਿ ਚਮੋੜੀਐ ॥
Dhas Naaree Aoudhhooth Dhaen Chamorreeai ||
The ten organs of sensation attach even detached renunciates to sensory pleasures.
ਗੂਜਰੀ ਵਾਰ² (ਮਃ ੫) (੧੫):੩ - ਗੁਰੂ ਗ੍ਰੰਥ ਸਾਹਿਬ : ਅੰਗ ੫੨੨ ਪੰ. ੬
Raag Goojree Guru Arjan Dev
ਜਿਣਿ ਜਿਣਿ ਲੈਨ੍ਹ੍ਹਿ ਰਲਾਇ ਏਹੋ ਏਨਾ ਲੋੜੀਐ ॥
Jin Jin Lainih Ralaae Eaeho Eaenaa Lorreeai ||
They seek to conquer and overpower them, and so increase their following.
ਗੂਜਰੀ ਵਾਰ² (ਮਃ ੫) (੧੫):੪ - ਗੁਰੂ ਗ੍ਰੰਥ ਸਾਹਿਬ : ਅੰਗ ੫੨੨ ਪੰ. ੬
Raag Goojree Guru Arjan Dev
ਤ੍ਰੈ ਗੁਣ ਇਨ ਕੈ ਵਸਿ ਕਿਨੈ ਨ ਮੋੜੀਐ ॥
Thrai Gun Ein Kai Vas Kinai N Morreeai ||
The world of the three dispositions is under their influence; no one can stand against them.
ਗੂਜਰੀ ਵਾਰ² (ਮਃ ੫) (੧੫):੫ - ਗੁਰੂ ਗ੍ਰੰਥ ਸਾਹਿਬ : ਅੰਗ ੫੨੨ ਪੰ. ੭
Raag Goojree Guru Arjan Dev
ਭਰਮੁ ਕੋਟੁ ਮਾਇਆ ਖਾਈ ਕਹੁ ਕਿਤੁ ਬਿਧਿ ਤੋੜੀਐ ॥
Bharam Kott Maaeiaa Khaaee Kahu Kith Bidhh Thorreeai ||
So tell me - how can the fort of doubt and the moat of Maya be overcome?
ਗੂਜਰੀ ਵਾਰ² (ਮਃ ੫) (੧੫):੬ - ਗੁਰੂ ਗ੍ਰੰਥ ਸਾਹਿਬ : ਅੰਗ ੫੨੨ ਪੰ. ੭
Raag Goojree Guru Arjan Dev
ਗੁਰੁ ਪੂਰਾ ਆਰਾਧਿ ਬਿਖਮ ਦਲੁ ਫੋੜੀਐ ॥
Gur Pooraa Aaraadhh Bikham Dhal Forreeai ||
Worshipping the Perfect Guru, this awesome force is subdued.
ਗੂਜਰੀ ਵਾਰ² (ਮਃ ੫) (੧੫):੭ - ਗੁਰੂ ਗ੍ਰੰਥ ਸਾਹਿਬ : ਅੰਗ ੫੨੨ ਪੰ. ੮
Raag Goojree Guru Arjan Dev
ਹਉ ਤਿਸੁ ਅਗੈ ਦਿਨੁ ਰਾਤਿ ਰਹਾ ਕਰ ਜੋੜੀਐ ॥੧੫॥
Ho This Agai Dhin Raath Rehaa Kar Jorreeai ||15||
I stand before Him, day and night, with my palms pressed together. ||15||
ਗੂਜਰੀ ਵਾਰ² (ਮਃ ੫) (੧੫):੮ - ਗੁਰੂ ਗ੍ਰੰਥ ਸਾਹਿਬ : ਅੰਗ ੫੨੨ ਪੰ. ੮
Raag Goojree Guru Arjan Dev
ਸਲੋਕ ਮਃ ੫ ॥
Salok Ma 5 ||
Shalok, Fifth Mehl:
ਗੂਜਰੀ ਕੀ ਵਾਰ:੨ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੫੨੨
ਕਿਲਵਿਖ ਸਭੇ ਉਤਰਨਿ ਨੀਤ ਨੀਤ ਗੁਣ ਗਾਉ ॥
Kilavikh Sabhae Outharan Neeth Neeth Gun Gaao ||
All sins are washed away, by continually singing the Lord's Glories.
ਗੂਜਰੀ ਵਾਰ² (ਮਃ ੫) (੧੬) ਸ. (ਮਃ ੫) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੫੨੨ ਪੰ. ੯
Raag Goojree Guru Arjan Dev
ਕੋਟਿ ਕਲੇਸਾ ਊਪਜਹਿ ਨਾਨਕ ਬਿਸਰੈ ਨਾਉ ॥੧॥
Kott Kalaesaa Oopajehi Naanak Bisarai Naao ||1||
Millions of afflictions are produced, O Nanak, when the Name is forgotten. ||1||
ਗੂਜਰੀ ਵਾਰ² (ਮਃ ੫) (੧੬) ਸ. (ਮਃ ੫) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੫੨੨ ਪੰ. ੯
Raag Goojree Guru Arjan Dev
ਮਃ ੫ ॥
Ma 5 ||
Fifth Mehl:
ਗੂਜਰੀ ਕੀ ਵਾਰ:੨ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੫੨੨
ਨਾਨਕ ਸਤਿਗੁਰਿ ਭੇਟਿਐ ਪੂਰੀ ਹੋਵੈ ਜੁਗਤਿ ॥
Naanak Sathigur Bhaettiai Pooree Hovai Jugath ||
O Nanak, meeting the True Guru, one comes to know the Perfect Way.
ਗੂਜਰੀ ਵਾਰ² (ਮਃ ੫) (੧੬) ਸ. (ਮਃ ੫) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੫੨੨ ਪੰ. ੧੦
Raag Goojree Guru Arjan Dev
ਹਸੰਦਿਆ ਖੇਲੰਦਿਆ ਪੈਨੰਦਿਆ ਖਾਵੰਦਿਆ ਵਿਚੇ ਹੋਵੈ ਮੁਕਤਿ ॥੨॥
Hasandhiaa Khaelandhiaa Painandhiaa Khaavandhiaa Vichae Hovai Mukath ||2||
While laughing, playing, dressing and eating, he is liberated. ||2||
ਗੂਜਰੀ ਵਾਰ² (ਮਃ ੫) (੧੬) ਸ. (ਮਃ ੫) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੫੨੨ ਪੰ. ੧੦
Raag Goojree Guru Arjan Dev
ਪਉੜੀ ॥
Pourree ||
Pauree:
ਗੂਜਰੀ ਕੀ ਵਾਰ:੨ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੫੨੨
ਸੋ ਸਤਿਗੁਰੁ ਧਨੁ ਧੰਨੁ ਜਿਨਿ ਭਰਮ ਗੜੁ ਤੋੜਿਆ ॥
So Sathigur Dhhan Dhhann Jin Bharam Garr Thorriaa ||
Blessed, blessed is the True Guru, who has demolished the fortress of doubt.
ਗੂਜਰੀ ਵਾਰ² (ਮਃ ੫) (੧੬):੧ - ਗੁਰੂ ਗ੍ਰੰਥ ਸਾਹਿਬ : ਅੰਗ ੫੨੨ ਪੰ. ੧੧
Raag Goojree Guru Arjan Dev
ਸੋ ਸਤਿਗੁਰੁ ਵਾਹੁ ਵਾਹੁ ਜਿਨਿ ਹਰਿ ਸਿਉ ਜੋੜਿਆ ॥
So Sathigur Vaahu Vaahu Jin Har Sio Jorriaa ||
Waaho! Waaho! - Hail! Hail! to the True Guru, who has united me with the Lord.
ਗੂਜਰੀ ਵਾਰ² (ਮਃ ੫) (੧੬):੨ - ਗੁਰੂ ਗ੍ਰੰਥ ਸਾਹਿਬ : ਅੰਗ ੫੨੨ ਪੰ. ੧੧
Raag Goojree Guru Arjan Dev
ਨਾਮੁ ਨਿਧਾਨੁ ਅਖੁਟੁ ਗੁਰੁ ਦੇਇ ਦਾਰੂਓ ॥
Naam Nidhhaan Akhutt Gur Dhaee Dhaarooou ||
The Guru has given me the medicine of the inexhaustible treasure of the Naam.
ਗੂਜਰੀ ਵਾਰ² (ਮਃ ੫) (੧੬):੩ - ਗੁਰੂ ਗ੍ਰੰਥ ਸਾਹਿਬ : ਅੰਗ ੫੨੨ ਪੰ. ੧੨
Raag Goojree Guru Arjan Dev
ਮਹਾ ਰੋਗੁ ਬਿਕਰਾਲ ਤਿਨੈ ਬਿਦਾਰੂਓ ॥
Mehaa Rog Bikaraal Thinai Bidhaarooou ||
He has banished the great and terrible disease.
ਗੂਜਰੀ ਵਾਰ² (ਮਃ ੫) (੧੬):੪ - ਗੁਰੂ ਗ੍ਰੰਥ ਸਾਹਿਬ : ਅੰਗ ੫੨੨ ਪੰ. ੧੨
Raag Goojree Guru Arjan Dev
ਪਾਇਆ ਨਾਮੁ ਨਿਧਾਨੁ ਬਹੁਤੁ ਖਜਾਨਿਆ ॥
Paaeiaa Naam Nidhhaan Bahuth Khajaaniaa ||
I have obtained the great treasure of the wealth of the Naam.
ਗੂਜਰੀ ਵਾਰ² (ਮਃ ੫) (੧੬):੫ - ਗੁਰੂ ਗ੍ਰੰਥ ਸਾਹਿਬ : ਅੰਗ ੫੨੨ ਪੰ. ੧੩
Raag Goojree Guru Arjan Dev
ਜਿਤਾ ਜਨਮੁ ਅਪਾਰੁ ਆਪੁ ਪਛਾਨਿਆ ॥
Jithaa Janam Apaar Aap Pashhaaniaa ||
I have obtained eternal life, recognizing my own self.
ਗੂਜਰੀ ਵਾਰ² (ਮਃ ੫) (੧੬):੬ - ਗੁਰੂ ਗ੍ਰੰਥ ਸਾਹਿਬ : ਅੰਗ ੫੨੨ ਪੰ. ੧੩
Raag Goojree Guru Arjan Dev
ਮਹਿਮਾ ਕਹੀ ਨ ਜਾਇ ਗੁਰ ਸਮਰਥ ਦੇਵ ॥
Mehimaa Kehee N Jaae Gur Samarathh Dhaev ||
The Glory of the all-powerful Divine Guru cannot be described.
ਗੂਜਰੀ ਵਾਰ² (ਮਃ ੫) (੧੬):੭ - ਗੁਰੂ ਗ੍ਰੰਥ ਸਾਹਿਬ : ਅੰਗ ੫੨੨ ਪੰ. ੧੩
Raag Goojree Guru Arjan Dev
ਗੁਰ ਪਾਰਬ੍ਰਹਮ ਪਰਮੇਸੁਰ ਅਪਰੰਪਰ ਅਲਖ ਅਭੇਵ ॥੧੬॥
Gur Paarabreham Paramaesur Aparanpar Alakh Abhaev ||16||
The Guru is the Supreme Lord God, the Transcendent Lord, infinite, unseen and unknowable. ||16||
ਗੂਜਰੀ ਵਾਰ² (ਮਃ ੫) (੧੬):੮ - ਗੁਰੂ ਗ੍ਰੰਥ ਸਾਹਿਬ : ਅੰਗ ੫੨੨ ਪੰ. ੧੪
Raag Goojree Guru Arjan Dev
ਸਲੋਕੁ ਮਃ ੫ ॥
Salok Ma 5 ||
Shalok, Fifth Mehl:
ਗੂਜਰੀ ਕੀ ਵਾਰ:੨ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੫੨੨
ਉਦਮੁ ਕਰੇਦਿਆ ਜੀਉ ਤੂੰ ਕਮਾਵਦਿਆ ਸੁਖ ਭੁੰਚੁ ॥
Oudham Karaedhiaa Jeeo Thoon Kamaavadhiaa Sukh Bhunch ||
Make the effort, and you shall live; practicing it, you shall enjoy peace.
ਗੂਜਰੀ ਵਾਰ² (ਮਃ ੫) (੧੭) ਸ. (ਮਃ ੫) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੫੨੨ ਪੰ. ੧੫
Raag Goojree Guru Arjan Dev
ਧਿਆਇਦਿਆ ਤੂੰ ਪ੍ਰਭੂ ਮਿਲੁ ਨਾਨਕ ਉਤਰੀ ਚਿੰਤ ॥੧॥
Dhhiaaeidhiaa Thoon Prabhoo Mil Naanak Outharee Chinth ||1||
Meditating, you shall meet God, O Nanak, and your anxiety shall vanish. ||1||
ਗੂਜਰੀ ਵਾਰ² (ਮਃ ੫) (੧੭) ਸ. (ਮਃ ੫) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੫੨੨ ਪੰ. ੧੫
Raag Goojree Guru Arjan Dev
ਮਃ ੫ ॥
Ma 5 ||
Fifth Mehl:
ਗੂਜਰੀ ਕੀ ਵਾਰ:੨ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੫੨੨
ਸੁਭ ਚਿੰਤਨ ਗੋਬਿੰਦ ਰਮਣ ਨਿਰਮਲ ਸਾਧੂ ਸੰਗ ॥
Subh Chinthan Gobindh Raman Niramal Saadhhoo Sang ||
Bless me with sublime thoughts, O Lord of the Universe, and contemplation in the immaculate Saadh Sangat, the Company of the Holy.
ਗੂਜਰੀ ਵਾਰ² (ਮਃ ੫) (੧੭) ਸ. (ਮਃ ੫) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੫੨੨ ਪੰ. ੧੬
Raag Goojree Guru Arjan Dev
ਨਾਨਕ ਨਾਮੁ ਨ ਵਿਸਰਉ ਇਕ ਘੜੀ ਕਰਿ ਕਿਰਪਾ ਭਗਵੰਤ ॥੨॥
Naanak Naam N Visaro Eik Gharree Kar Kirapaa Bhagavanth ||2||
O Nanak, may I never forget the Naam, the Name of the Lord, for even an instant; be merciful to me, Lord God. ||2||
ਗੂਜਰੀ ਵਾਰ² (ਮਃ ੫) (੧੭) ਸ. (ਮਃ ੫) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੫੨੨ ਪੰ. ੧੬
Raag Goojree Guru Arjan Dev
ਪਉੜੀ ॥
Pourree ||
Pauree:
ਗੂਜਰੀ ਕੀ ਵਾਰ:੨ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੫੨੨
ਤੇਰਾ ਕੀਤਾ ਹੋਇ ਤ ਕਾਹੇ ਡਰਪੀਐ ॥
Thaeraa Keethaa Hoe Th Kaahae Ddarapeeai ||
Whatever happens is according to Your Will, so why should I be afraid?
ਗੂਜਰੀ ਵਾਰ² (ਮਃ ੫) (੧੭):੧ - ਗੁਰੂ ਗ੍ਰੰਥ ਸਾਹਿਬ : ਅੰਗ ੫੨੨ ਪੰ. ੧੭
Raag Goojree Guru Arjan Dev
ਜਿਸੁ ਮਿਲਿ ਜਪੀਐ ਨਾਉ ਤਿਸੁ ਜੀਉ ਅਰਪੀਐ ॥
Jis Mil Japeeai Naao This Jeeo Arapeeai ||
Meeting Him, I meditate on the Name - I offer my soul to Him.
ਗੂਜਰੀ ਵਾਰ² (ਮਃ ੫) (੧੭):੨ - ਗੁਰੂ ਗ੍ਰੰਥ ਸਾਹਿਬ : ਅੰਗ ੫੨੨ ਪੰ. ੧੭
Raag Goojree Guru Arjan Dev
ਆਇਐ ਚਿਤਿ ਨਿਹਾਲੁ ਸਾਹਿਬ ਬੇਸੁਮਾਰ ॥
Aaeiai Chith Nihaal Saahib Baesumaar ||
When the Infinite Lord comes to mind, one is enraptured.
ਗੂਜਰੀ ਵਾਰ² (ਮਃ ੫) (੧੭):੩ - ਗੁਰੂ ਗ੍ਰੰਥ ਸਾਹਿਬ : ਅੰਗ ੫੨੨ ਪੰ. ੧੮
Raag Goojree Guru Arjan Dev
ਤਿਸ ਨੋ ਪੋਹੇ ਕਵਣੁ ਜਿਸੁ ਵਲਿ ਨਿਰੰਕਾਰ ॥
This No Pohae Kavan Jis Val Nirankaar ||
Who can touch one who has the Formless Lord on his side?
ਗੂਜਰੀ ਵਾਰ² (ਮਃ ੫) (੧੭):੪ - ਗੁਰੂ ਗ੍ਰੰਥ ਸਾਹਿਬ : ਅੰਗ ੫੨੨ ਪੰ. ੧੮
Raag Goojree Guru Arjan Dev
ਸਭੁ ਕਿਛੁ ਤਿਸ ਕੈ ਵਸਿ ਨ ਕੋਈ ਬਾਹਰਾ ॥
Sabh Kishh This Kai Vas N Koee Baaharaa ||
Everything is under His control; no one is beyond Him.
ਗੂਜਰੀ ਵਾਰ² (ਮਃ ੫) (੧੭):੫ - ਗੁਰੂ ਗ੍ਰੰਥ ਸਾਹਿਬ : ਅੰਗ ੫੨੨ ਪੰ. ੧੯
Raag Goojree Guru Arjan Dev
ਸੋ ਭਗਤਾ ਮਨਿ ਵੁਠਾ ਸਚਿ ਸਮਾਹਰਾ ॥
So Bhagathaa Man Vuthaa Sach Samaaharaa ||
He, the True Lord, dwells in the minds of His devotees.
ਗੂਜਰੀ ਵਾਰ² (ਮਃ ੫) (੧੭):੬ - ਗੁਰੂ ਗ੍ਰੰਥ ਸਾਹਿਬ : ਅੰਗ ੫੨੨ ਪੰ. ੧੯
Raag Goojree Guru Arjan Dev
ਤੇਰੇ ਦਾਸ ਧਿਆਇਨਿ ਤੁਧੁ ਤੂੰ ਰਖਣ ਵਾਲਿਆ ॥
Thaerae Dhaas Dhhiaaein Thudhh Thoon Rakhan Vaaliaa ||
Your slaves meditate on You; You are the Savior, the Protector Lord.
ਗੂਜਰੀ ਵਾਰ² (ਮਃ ੫) (੧੭):੭ - ਗੁਰੂ ਗ੍ਰੰਥ ਸਾਹਿਬ : ਅੰਗ ੫੨੨ ਪੰ. ੧੯
Raag Goojree Guru Arjan Dev