Sri Guru Granth Sahib
Displaying Ang 523 of 1430
- 1
- 2
- 3
- 4
ਸਿਰਿ ਸਭਨਾ ਸਮਰਥੁ ਨਦਰਿ ਨਿਹਾਲਿਆ ॥੧੭॥
Sir Sabhanaa Samarathh Nadhar Nihaaliaa ||17||
You are the Almighty Overlord of all; You bless us with Your Glance of Grace. ||17||
ਗੂਜਰੀ ਵਾਰ² (ਮਃ ੫) (੧੭):੮ - ਗੁਰੂ ਗ੍ਰੰਥ ਸਾਹਿਬ : ਅੰਗ ੫੨੩ ਪੰ. ੧
Raag Goojree Guru Arjan Dev
ਸਲੋਕ ਮਃ ੫ ॥
Salok Ma 5 ||
Shalok, Fifth Mehl:
ਗੂਜਰੀ ਕੀ ਵਾਰ:੨ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੫੨੩
ਕਾਮ ਕ੍ਰੋਧ ਮਦ ਲੋਭ ਮੋਹ ਦੁਸਟ ਬਾਸਨਾ ਨਿਵਾਰਿ ॥
Kaam Krodhh Madh Lobh Moh Dhusatt Baasanaa Nivaar ||
Take away my sexual desire, anger, pride, greed, emotional attachment and evil desires.
ਗੂਜਰੀ ਵਾਰ² (ਮਃ ੫) (੧੮) ਸ. (ਮਃ ੫) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੫੨੩ ਪੰ. ੧
Raag Goojree Guru Arjan Dev
ਰਾਖਿ ਲੇਹੁ ਪ੍ਰਭ ਆਪਣੇ ਨਾਨਕ ਸਦ ਬਲਿਹਾਰਿ ॥੧॥
Raakh Laehu Prabh Aapanae Naanak Sadh Balihaar ||1||
Protect me, O my God; Nanak is forever a sacrifice to You. ||1||
ਗੂਜਰੀ ਵਾਰ² (ਮਃ ੫) (੧੮) ਸ. (ਮਃ ੫) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੫੨੩ ਪੰ. ੨
Raag Goojree Guru Arjan Dev
ਮਃ ੫ ॥
Ma 5 ||
Fifth Mehl:
ਗੂਜਰੀ ਕੀ ਵਾਰ:੨ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੫੨੩
ਖਾਂਦਿਆ ਖਾਂਦਿਆ ਮੁਹੁ ਘਠਾ ਪੈਨੰਦਿਆ ਸਭੁ ਅੰਗੁ ॥
Khaandhiaa Khaandhiaa Muhu Ghathaa Painandhiaa Sabh Ang ||
By eating and eating, the mouth is worn out; by wearing clothes, the limbs grow weary.
ਗੂਜਰੀ ਵਾਰ² (ਮਃ ੫) (੧੮) ਸ. (ਮਃ ੫) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੫੨੩ ਪੰ. ੩
Raag Goojree Guru Arjan Dev
ਨਾਨਕ ਧ੍ਰਿਗੁ ਤਿਨਾ ਦਾ ਜੀਵਿਆ ਜਿਨ ਸਚਿ ਨ ਲਗੋ ਰੰਗੁ ॥੨॥
Naanak Dhhrig Thinaa Dhaa Jeeviaa Jin Sach N Lago Rang ||2||
O Nanak, cursed are the lives of those who are not attuned to the Love of the True Lord. ||2||
ਗੂਜਰੀ ਵਾਰ² (ਮਃ ੫) (੧੮) ਸ. (ਮਃ ੫) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੫੨੩ ਪੰ. ੩
Raag Goojree Guru Arjan Dev
ਪਉੜੀ ॥
Pourree ||
Pauree:
ਗੂਜਰੀ ਕੀ ਵਾਰ:੨ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੫੨੩
ਜਿਉ ਜਿਉ ਤੇਰਾ ਹੁਕਮੁ ਤਿਵੈ ਤਿਉ ਹੋਵਣਾ ॥
Jio Jio Thaeraa Hukam Thivai Thio Hovanaa ||
As is the Hukam of Your Command, so do things happen.
ਗੂਜਰੀ ਵਾਰ² (ਮਃ ੫) (੧੮):੧ - ਗੁਰੂ ਗ੍ਰੰਥ ਸਾਹਿਬ : ਅੰਗ ੫੨੩ ਪੰ. ੪
Raag Goojree Guru Arjan Dev
ਜਹ ਜਹ ਰਖਹਿ ਆਪਿ ਤਹ ਜਾਇ ਖੜੋਵਣਾ ॥
Jeh Jeh Rakhehi Aap Theh Jaae Kharrovanaa ||
Wherever You keep me, there I go and stand.
ਗੂਜਰੀ ਵਾਰ² (ਮਃ ੫) (੧੮):੨ - ਗੁਰੂ ਗ੍ਰੰਥ ਸਾਹਿਬ : ਅੰਗ ੫੨੩ ਪੰ. ੪
Raag Goojree Guru Arjan Dev
ਨਾਮ ਤੇਰੈ ਕੈ ਰੰਗਿ ਦੁਰਮਤਿ ਧੋਵਣਾ ॥
Naam Thaerai Kai Rang Dhuramath Dhhovanaa ||
With the Love of Your Name, I wash away my evil-mindedness.
ਗੂਜਰੀ ਵਾਰ² (ਮਃ ੫) (੧੮):੩ - ਗੁਰੂ ਗ੍ਰੰਥ ਸਾਹਿਬ : ਅੰਗ ੫੨੩ ਪੰ. ੫
Raag Goojree Guru Arjan Dev
ਜਪਿ ਜਪਿ ਤੁਧੁ ਨਿਰੰਕਾਰ ਭਰਮੁ ਭਉ ਖੋਵਣਾ ॥
Jap Jap Thudhh Nirankaar Bharam Bho Khovanaa ||
By continually meditating on You, O Formless Lord, my doubts and fears are dispelled.
ਗੂਜਰੀ ਵਾਰ² (ਮਃ ੫) (੧੮):੪ - ਗੁਰੂ ਗ੍ਰੰਥ ਸਾਹਿਬ : ਅੰਗ ੫੨੩ ਪੰ. ੫
Raag Goojree Guru Arjan Dev
ਜੋ ਤੇਰੈ ਰੰਗਿ ਰਤੇ ਸੇ ਜੋਨਿ ਨ ਜੋਵਣਾ ॥
Jo Thaerai Rang Rathae Sae Jon N Jovanaa ||
Those who are attuned to Your Love, shall not be trapped in reincarnation.
ਗੂਜਰੀ ਵਾਰ² (ਮਃ ੫) (੧੮):੫ - ਗੁਰੂ ਗ੍ਰੰਥ ਸਾਹਿਬ : ਅੰਗ ੫੨੩ ਪੰ. ੫
Raag Goojree Guru Arjan Dev
ਅੰਤਰਿ ਬਾਹਰਿ ਇਕੁ ਨੈਣ ਅਲੋਵਣਾ ॥
Anthar Baahar Eik Nain Alovanaa ||
Inwardly and outwardly, they behold the One Lord with their eyes.
ਗੂਜਰੀ ਵਾਰ² (ਮਃ ੫) (੧੮):੬ - ਗੁਰੂ ਗ੍ਰੰਥ ਸਾਹਿਬ : ਅੰਗ ੫੨੩ ਪੰ. ੬
Raag Goojree Guru Arjan Dev
ਜਿਨ੍ਹ੍ਹੀ ਪਛਾਤਾ ਹੁਕਮੁ ਤਿਨ੍ਹ੍ਹ ਕਦੇ ਨ ਰੋਵਣਾ ॥
Jinhee Pashhaathaa Hukam Thinh Kadhae N Rovanaa ||
Those who recognize the Lord's Command never weep.
ਗੂਜਰੀ ਵਾਰ² (ਮਃ ੫) (੧੮):੭ - ਗੁਰੂ ਗ੍ਰੰਥ ਸਾਹਿਬ : ਅੰਗ ੫੨੩ ਪੰ. ੬
Raag Goojree Guru Arjan Dev
ਨਾਉ ਨਾਨਕ ਬਖਸੀਸ ਮਨ ਮਾਹਿ ਪਰੋਵਣਾ ॥੧੮॥
Naao Naanak Bakhasees Man Maahi Parovanaa ||18||
O Nanak, they are blessed with the gift of the Name, woven into the fabric of their minds. ||18||
ਗੂਜਰੀ ਵਾਰ² (ਮਃ ੫) (੧੮):੮ - ਗੁਰੂ ਗ੍ਰੰਥ ਸਾਹਿਬ : ਅੰਗ ੫੨੩ ਪੰ. ੬
Raag Goojree Guru Arjan Dev
ਸਲੋਕ ਮਃ ੫ ॥
Salok Ma 5 ||
Shalok, Fifth Mehl:
ਗੂਜਰੀ ਕੀ ਵਾਰ:੨ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੫੨੩
ਜੀਵਦਿਆ ਨ ਚੇਤਿਓ ਮੁਆ ਰਲੰਦੜੋ ਖਾਕ ॥
Jeevadhiaa N Chaethiou Muaa Ralandharro Khaak ||
Those who do not remember the Lord while they are alive, shall mix with the dust when they die.
ਗੂਜਰੀ ਵਾਰ² (ਮਃ ੫) (੧੯) ਸ. (ਮਃ ੫) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੫੨੩ ਪੰ. ੭
Raag Goojree Guru Arjan Dev
ਨਾਨਕ ਦੁਨੀਆ ਸੰਗਿ ਗੁਦਾਰਿਆ ਸਾਕਤ ਮੂੜ ਨਪਾਕ ॥੧॥
Naanak Dhuneeaa Sang Gudhaariaa Saakath Moorr Napaak ||1||
O Nanak, the foolish and filthy faithless cynic passes his life engrossed in the world. ||1||
ਗੂਜਰੀ ਵਾਰ² (ਮਃ ੫) (੧੯) ਸ. (ਮਃ ੫) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੫੨੩ ਪੰ. ੮
Raag Goojree Guru Arjan Dev
ਮਃ ੫ ॥
Ma 5 ||
Fifth Mehl:
ਗੂਜਰੀ ਕੀ ਵਾਰ:੨ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੫੨੩
ਜੀਵੰਦਿਆ ਹਰਿ ਚੇਤਿਆ ਮਰੰਦਿਆ ਹਰਿ ਰੰਗਿ ॥
Jeevandhiaa Har Chaethiaa Marandhiaa Har Rang ||
One who remembers the Lord while he is alive, shall be imbued with the Lord's Love when he dies.
ਗੂਜਰੀ ਵਾਰ² (ਮਃ ੫) (੧੯) ਸ. (ਮਃ ੫) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੫੨੩ ਪੰ. ੮
Raag Goojree Guru Arjan Dev
ਜਨਮੁ ਪਦਾਰਥੁ ਤਾਰਿਆ ਨਾਨਕ ਸਾਧੂ ਸੰਗਿ ॥੨॥
Janam Padhaarathh Thaariaa Naanak Saadhhoo Sang ||2||
The precious gift of his life is redeemed, O Nanak, in the Saadh Sangat, the Company of the Holy. ||2||
ਗੂਜਰੀ ਵਾਰ² (ਮਃ ੫) (੧੯) ਸ. (ਮਃ ੫) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੫੨੩ ਪੰ. ੯
Raag Goojree Guru Arjan Dev
ਪਉੜੀ ॥
Pourree ||
Pauree:
ਗੂਜਰੀ ਕੀ ਵਾਰ:੨ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੫੨੩
ਆਦਿ ਜੁਗਾਦੀ ਆਪਿ ਰਖਣ ਵਾਲਿਆ ॥
Aadh Jugaadhee Aap Rakhan Vaaliaa ||
From the beginning, and through the ages, You have been our Protector and Preserver.
ਗੂਜਰੀ ਵਾਰ² (ਮਃ ੫) (੧੯):੧ - ਗੁਰੂ ਗ੍ਰੰਥ ਸਾਹਿਬ : ਅੰਗ ੫੨੩ ਪੰ. ੯
Raag Goojree Guru Arjan Dev
ਸਚੁ ਨਾਮੁ ਕਰਤਾਰੁ ਸਚੁ ਪਸਾਰਿਆ ॥
Sach Naam Karathaar Sach Pasaariaa ||
True is Your Name, O Creator Lord, and True is Your Creation.
ਗੂਜਰੀ ਵਾਰ² (ਮਃ ੫) (੧੯):੨ - ਗੁਰੂ ਗ੍ਰੰਥ ਸਾਹਿਬ : ਅੰਗ ੫੨੩ ਪੰ. ੧੦
Raag Goojree Guru Arjan Dev
ਊਣਾ ਕਹੀ ਨ ਹੋਇ ਘਟੇ ਘਟਿ ਸਾਰਿਆ ॥
Oonaa Kehee N Hoe Ghattae Ghatt Saariaa ||
You do not lack anything; You are filling each and every heart.
ਗੂਜਰੀ ਵਾਰ² (ਮਃ ੫) (੧੯):੩ - ਗੁਰੂ ਗ੍ਰੰਥ ਸਾਹਿਬ : ਅੰਗ ੫੨੩ ਪੰ. ੧੦
Raag Goojree Guru Arjan Dev
ਮਿਹਰਵਾਨ ਸਮਰਥ ਆਪੇ ਹੀ ਘਾਲਿਆ ॥
Miharavaan Samarathh Aapae Hee Ghaaliaa ||
You are merciful and all-powerful; You Yourself cause us to serve You.
ਗੂਜਰੀ ਵਾਰ² (ਮਃ ੫) (੧੯):੪ - ਗੁਰੂ ਗ੍ਰੰਥ ਸਾਹਿਬ : ਅੰਗ ੫੨੩ ਪੰ. ੧੦
Raag Goojree Guru Arjan Dev
ਜਿਨ੍ਹ੍ਹ ਮਨਿ ਵੁਠਾ ਆਪਿ ਸੇ ਸਦਾ ਸੁਖਾਲਿਆ ॥
Jinh Man Vuthaa Aap Sae Sadhaa Sukhaaliaa ||
Those whose minds in which You dwell are forever at peace.
ਗੂਜਰੀ ਵਾਰ² (ਮਃ ੫) (੧੯):੫ - ਗੁਰੂ ਗ੍ਰੰਥ ਸਾਹਿਬ : ਅੰਗ ੫੨੩ ਪੰ. ੧੧
Raag Goojree Guru Arjan Dev
ਆਪੇ ਰਚਨੁ ਰਚਾਇ ਆਪੇ ਹੀ ਪਾਲਿਆ ॥
Aapae Rachan Rachaae Aapae Hee Paaliaa ||
Having created the creation, You Yourself cherish it.
ਗੂਜਰੀ ਵਾਰ² (ਮਃ ੫) (੧੯):੬ - ਗੁਰੂ ਗ੍ਰੰਥ ਸਾਹਿਬ : ਅੰਗ ੫੨੩ ਪੰ. ੧੧
Raag Goojree Guru Arjan Dev
ਸਭੁ ਕਿਛੁ ਆਪੇ ਆਪਿ ਬੇਅੰਤ ਅਪਾਰਿਆ ॥
Sabh Kishh Aapae Aap Baeanth Apaariaa ||
You Yourself are everything, O infinite, endless Lord.
ਗੂਜਰੀ ਵਾਰ² (ਮਃ ੫) (੧੯):੭ - ਗੁਰੂ ਗ੍ਰੰਥ ਸਾਹਿਬ : ਅੰਗ ੫੨੩ ਪੰ. ੧੨
Raag Goojree Guru Arjan Dev
ਗੁਰ ਪੂਰੇ ਕੀ ਟੇਕ ਨਾਨਕ ਸੰਮ੍ਹ੍ਹਾਲਿਆ ॥੧੯॥
Gur Poorae Kee Ttaek Naanak Sanmhaaliaa ||19||
Nanak seeks the Protection and Support of the Perfect Guru. ||19||
ਗੂਜਰੀ ਵਾਰ² (ਮਃ ੫) (੧੯):੮ - ਗੁਰੂ ਗ੍ਰੰਥ ਸਾਹਿਬ : ਅੰਗ ੫੨੩ ਪੰ. ੧੨
Raag Goojree Guru Arjan Dev
ਸਲੋਕ ਮਃ ੫ ॥
Salok Ma 5 ||
Shalok, Fifth Mehl:
ਗੂਜਰੀ ਕੀ ਵਾਰ:੨ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੫੨੩
ਆਦਿ ਮਧਿ ਅਰੁ ਅੰਤਿ ਪਰਮੇਸਰਿ ਰਖਿਆ ॥
Aadh Madhh Ar Anth Paramaesar Rakhiaa ||
In the beginning, in the middle and in the end, the Transcendent Lord has saved me.
ਗੂਜਰੀ ਵਾਰ² (ਮਃ ੫) (੨੦) ਸ. (ਮਃ ੫) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੫੨੩ ਪੰ. ੧੩
Raag Goojree Guru Arjan Dev
ਸਤਿਗੁਰਿ ਦਿਤਾ ਹਰਿ ਨਾਮੁ ਅੰਮ੍ਰਿਤੁ ਚਖਿਆ ॥
Sathigur Dhithaa Har Naam Anmrith Chakhiaa ||
The True Guru has blessed me with the Lord's Name, and I have tasted the Ambrosial Nectar.
ਗੂਜਰੀ ਵਾਰ² (ਮਃ ੫) (੨੦) ਸ. (ਮਃ ੫) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੫੨੩ ਪੰ. ੧੩
Raag Goojree Guru Arjan Dev
ਸਾਧਾ ਸੰਗੁ ਅਪਾਰੁ ਅਨਦਿਨੁ ਹਰਿ ਗੁਣ ਰਵੈ ॥
Saadhhaa Sang Apaar Anadhin Har Gun Ravai ||
In the Saadh Sangat, the Company of the Holy, I chant the Glorious Praises of the Lord, night and day.
ਗੂਜਰੀ ਵਾਰ² (ਮਃ ੫) (੨੦) ਸ. (ਮਃ ੫) ੧:੩ - ਗੁਰੂ ਗ੍ਰੰਥ ਸਾਹਿਬ : ਅੰਗ ੫੨੩ ਪੰ. ੧੩
Raag Goojree Guru Arjan Dev
ਪਾਏ ਮਨੋਰਥ ਸਭਿ ਜੋਨੀ ਨਹ ਭਵੈ ॥
Paaeae Manorathh Sabh Jonee Neh Bhavai ||
I have obtained all my objectives, and I shall not wander in reincarnation again.
ਗੂਜਰੀ ਵਾਰ² (ਮਃ ੫) (੨੦) ਸ. (ਮਃ ੫) ੧:੪ - ਗੁਰੂ ਗ੍ਰੰਥ ਸਾਹਿਬ : ਅੰਗ ੫੨੩ ਪੰ. ੧੪
Raag Goojree Guru Arjan Dev
ਸਭੁ ਕਿਛੁ ਕਰਤੇ ਹਥਿ ਕਾਰਣੁ ਜੋ ਕਰੈ ॥
Sabh Kishh Karathae Hathh Kaaran Jo Karai ||
Everything is in the Hands of the Creator; He does what is done.
ਗੂਜਰੀ ਵਾਰ² (ਮਃ ੫) (੨੦) ਸ. (ਮਃ ੫) ੧:੫ - ਗੁਰੂ ਗ੍ਰੰਥ ਸਾਹਿਬ : ਅੰਗ ੫੨੩ ਪੰ. ੧੪
Raag Goojree Guru Arjan Dev
ਨਾਨਕੁ ਮੰਗੈ ਦਾਨੁ ਸੰਤਾ ਧੂਰਿ ਤਰੈ ॥੧॥
Naanak Mangai Dhaan Santhaa Dhhoor Tharai ||1||
Nanak begs for the gift of the dust of the feet of the Holy, which shall deliver him. ||1||
ਗੂਜਰੀ ਵਾਰ² (ਮਃ ੫) (੨੦) ਸ. (ਮਃ ੫) ੧:੬ - ਗੁਰੂ ਗ੍ਰੰਥ ਸਾਹਿਬ : ਅੰਗ ੫੨੩ ਪੰ. ੧੫
Raag Goojree Guru Arjan Dev
ਮਃ ੫ ॥
Ma 5 ||
Fifth Mehl:
ਗੂਜਰੀ ਕੀ ਵਾਰ:੨ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੫੨੩
ਤਿਸ ਨੋ ਮੰਨਿ ਵਸਾਇ ਜਿਨਿ ਉਪਾਇਆ ॥
This No Mann Vasaae Jin Oupaaeiaa ||
Enshrine Him in your mind, the One who created you.
ਗੂਜਰੀ ਵਾਰ² (ਮਃ ੫) (੨੦) ਸ. (ਮਃ ੫) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੫੨੩ ਪੰ. ੧੫
Raag Goojree Guru Arjan Dev
ਜਿਨਿ ਜਨਿ ਧਿਆਇਆ ਖਸਮੁ ਤਿਨਿ ਸੁਖੁ ਪਾਇਆ ॥
Jin Jan Dhhiaaeiaa Khasam Thin Sukh Paaeiaa ||
Whoever meditates on the Lord and Master obtains peace.
ਗੂਜਰੀ ਵਾਰ² (ਮਃ ੫) (੨੦) ਸ. (ਮਃ ੫) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੫੨੩ ਪੰ. ੧੫
Raag Goojree Guru Arjan Dev
ਸਫਲੁ ਜਨਮੁ ਪਰਵਾਨੁ ਗੁਰਮੁਖਿ ਆਇਆ ॥
Safal Janam Paravaan Guramukh Aaeiaa ||
Fruitful is the birth, and approved is the coming of the Gurmukh.
ਗੂਜਰੀ ਵਾਰ² (ਮਃ ੫) (੨੦) ਸ. (ਮਃ ੫) ੨:੩ - ਗੁਰੂ ਗ੍ਰੰਥ ਸਾਹਿਬ : ਅੰਗ ੫੨੩ ਪੰ. ੧੬
Raag Goojree Guru Arjan Dev
ਹੁਕਮੈ ਬੁਝਿ ਨਿਹਾਲੁ ਖਸਮਿ ਫੁਰਮਾਇਆ ॥
Hukamai Bujh Nihaal Khasam Furamaaeiaa ||
One who realizes the Hukam of the Lord's Command shall be blessed - so has the Lord and Master ordained.
ਗੂਜਰੀ ਵਾਰ² (ਮਃ ੫) (੨੦) ਸ. (ਮਃ ੫) ੨:੪ - ਗੁਰੂ ਗ੍ਰੰਥ ਸਾਹਿਬ : ਅੰਗ ੫੨੩ ਪੰ. ੧੬
Raag Goojree Guru Arjan Dev
ਜਿਸੁ ਹੋਆ ਆਪਿ ਕ੍ਰਿਪਾਲੁ ਸੁ ਨਹ ਭਰਮਾਇਆ ॥
Jis Hoaa Aap Kirapaal S Neh Bharamaaeiaa ||
One who is blessed with the Lord's Mercy does not wander.
ਗੂਜਰੀ ਵਾਰ² (ਮਃ ੫) (੨੦) ਸ. (ਮਃ ੫) ੨:੫ - ਗੁਰੂ ਗ੍ਰੰਥ ਸਾਹਿਬ : ਅੰਗ ੫੨੩ ਪੰ. ੧੭
Raag Goojree Guru Arjan Dev
ਜੋ ਜੋ ਦਿਤਾ ਖਸਮਿ ਸੋਈ ਸੁਖੁ ਪਾਇਆ ॥
Jo Jo Dhithaa Khasam Soee Sukh Paaeiaa ||
Whatever the Lord and Master gives him, with that he is content.
ਗੂਜਰੀ ਵਾਰ² (ਮਃ ੫) (੨੦) ਸ. (ਮਃ ੫) ੨:੬ - ਗੁਰੂ ਗ੍ਰੰਥ ਸਾਹਿਬ : ਅੰਗ ੫੨੩ ਪੰ. ੧੭
Raag Goojree Guru Arjan Dev
ਨਾਨਕ ਜਿਸਹਿ ਦਇਆਲੁ ਬੁਝਾਏ ਹੁਕਮੁ ਮਿਤ ॥
Naanak Jisehi Dhaeiaal Bujhaaeae Hukam Mith ||
O Nanak, one who is blessed with the kindness of the Lord, our Friend, realizes the Hukam of His Command.
ਗੂਜਰੀ ਵਾਰ² (ਮਃ ੫) (੨੦) ਸ. (ਮਃ ੫) ੨:੭ - ਗੁਰੂ ਗ੍ਰੰਥ ਸਾਹਿਬ : ਅੰਗ ੫੨੩ ਪੰ. ੧੮
Raag Goojree Guru Arjan Dev
ਜਿਸਹਿ ਭੁਲਾਏ ਆਪਿ ਮਰਿ ਮਰਿ ਜਮਹਿ ਨਿਤ ॥੨॥
Jisehi Bhulaaeae Aap Mar Mar Jamehi Nith ||2||
But those whom the Lord Himself causes to wander, continue to die, and take reincarnation again. ||2||
ਗੂਜਰੀ ਵਾਰ² (ਮਃ ੫) (੨੦) ਸ. (ਮਃ ੫) ੨:੮ - ਗੁਰੂ ਗ੍ਰੰਥ ਸਾਹਿਬ : ਅੰਗ ੫੨੩ ਪੰ. ੧੮
Raag Goojree Guru Arjan Dev
ਪਉੜੀ ॥
Pourree ||
Pauree:
ਗੂਜਰੀ ਕੀ ਵਾਰ:੨ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੫੨੩
ਨਿੰਦਕ ਮਾਰੇ ਤਤਕਾਲਿ ਖਿਨੁ ਟਿਕਣ ਨ ਦਿਤੇ ॥
Nindhak Maarae Thathakaal Khin Ttikan N Dhithae ||
The slanderers are destroyed in an instant; they are not spared for even a moment.
ਗੂਜਰੀ ਵਾਰ² (ਮਃ ੫) (੨੦):੧ - ਗੁਰੂ ਗ੍ਰੰਥ ਸਾਹਿਬ : ਅੰਗ ੫੨੩ ਪੰ. ੧੯
Raag Goojree Guru Arjan Dev
ਪ੍ਰਭ ਦਾਸ ਕਾ ਦੁਖੁ ਨ ਖਵਿ ਸਕਹਿ ਫੜਿ ਜੋਨੀ ਜੁਤੇ ॥
Prabh Dhaas Kaa Dhukh N Khav Sakehi Farr Jonee Juthae ||
God will not endure the sufferings of His slaves, but catching the slanderers, He binds them to the cycle of reincarnation.
ਗੂਜਰੀ ਵਾਰ² (ਮਃ ੫) (੨੦):੨ - ਗੁਰੂ ਗ੍ਰੰਥ ਸਾਹਿਬ : ਅੰਗ ੫੨੩ ਪੰ. ੧੯
Raag Goojree Guru Arjan Dev