Sri Guru Granth Sahib
Displaying Ang 524 of 1430
- 1
- 2
- 3
- 4
ਮਥੇ ਵਾਲਿ ਪਛਾੜਿਅਨੁ ਜਮ ਮਾਰਗਿ ਮੁਤੇ ॥
Mathhae Vaal Pashhaarrian Jam Maarag Muthae ||
Grabbing them by the hair on their heads, the Lord throws them down, and leaves them on the path of Death.
ਗੂਜਰੀ ਵਾਰ² (ਮਃ ੫) (੨੦):੩ - ਗੁਰੂ ਗ੍ਰੰਥ ਸਾਹਿਬ : ਅੰਗ ੫੨੪ ਪੰ. ੧
Raag Goojree Guru Arjan Dev
ਦੁਖਿ ਲਗੈ ਬਿਲਲਾਣਿਆ ਨਰਕਿ ਘੋਰਿ ਸੁਤੇ ॥
Dhukh Lagai Bilalaaniaa Narak Ghor Suthae ||
They cry out in pain, in the darkest of hells.
ਗੂਜਰੀ ਵਾਰ² (ਮਃ ੫) (੨੦):੪ - ਗੁਰੂ ਗ੍ਰੰਥ ਸਾਹਿਬ : ਅੰਗ ੫੨੪ ਪੰ. ੧
Raag Goojree Guru Arjan Dev
ਕੰਠਿ ਲਾਇ ਦਾਸ ਰਖਿਅਨੁ ਨਾਨਕ ਹਰਿ ਸਤੇ ॥੨੦॥
Kanth Laae Dhaas Rakhian Naanak Har Sathae ||20||
But hugging His slaves close to His Heart, O Nanak, the True Lord saves them. ||20||
ਗੂਜਰੀ ਵਾਰ² (ਮਃ ੫) (੨੦):੫ - ਗੁਰੂ ਗ੍ਰੰਥ ਸਾਹਿਬ : ਅੰਗ ੫੨੪ ਪੰ. ੧
Raag Goojree Guru Arjan Dev
ਸਲੋਕ ਮਃ ੫ ॥
Salok Ma 5 ||
Shalok, Fifth Mehl:
ਗੂਜਰੀ ਕੀ ਵਾਰ:੨ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੫੨੪
ਰਾਮੁ ਜਪਹੁ ਵਡਭਾਗੀਹੋ ਜਲਿ ਥਲਿ ਪੂਰਨੁ ਸੋਇ ॥
Raam Japahu Vaddabhaageeho Jal Thhal Pooran Soe ||
Meditate on the Lord, O fortunate ones; He is pervading the waters and the earth.
ਗੂਜਰੀ ਵਾਰ² (ਮਃ ੫) (੨੧) ਸ. (ਮਃ ੫) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੫੨੪ ਪੰ. ੨
Raag Goojree Guru Arjan Dev
ਨਾਨਕ ਨਾਮਿ ਧਿਆਇਐ ਬਿਘਨੁ ਨ ਲਾਗੈ ਕੋਇ ॥੧॥
Naanak Naam Dhhiaaeiai Bighan N Laagai Koe ||1||
O Nanak, meditate on the Naam, the Name of the Lord, and no misfortune shall strike you. ||1||
ਗੂਜਰੀ ਵਾਰ² (ਮਃ ੫) (੨੧) ਸ. (ਮਃ ੫) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੫੨੪ ਪੰ. ੩
Raag Goojree Guru Arjan Dev
ਮਃ ੫ ॥
Ma 5 ||
Fifth Mehl:
ਗੂਜਰੀ ਕੀ ਵਾਰ:੨ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੫੨੪
ਕੋਟਿ ਬਿਘਨ ਤਿਸੁ ਲਾਗਤੇ ਜਿਸ ਨੋ ਵਿਸਰੈ ਨਾਉ ॥
Kott Bighan This Laagathae Jis No Visarai Naao ||
Millions of misfortunes block the way of one who forgets the Name of the Lord.
ਗੂਜਰੀ ਵਾਰ² (ਮਃ ੫) (੨੧) ਸ. (ਮਃ ੫) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੫੨੪ ਪੰ. ੩
Raag Goojree Guru Arjan Dev
ਨਾਨਕ ਅਨਦਿਨੁ ਬਿਲਪਤੇ ਜਿਉ ਸੁੰਞੈ ਘਰਿ ਕਾਉ ॥੨॥
Naanak Anadhin Bilapathae Jio Sunnjai Ghar Kaao ||2||
O Nanak, like a crow in a deserted house, he cries out, night and day. ||2||
ਗੂਜਰੀ ਵਾਰ² (ਮਃ ੫) (੨੧) ਸ. (ਮਃ ੫) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੫੨੪ ਪੰ. ੪
Raag Goojree Guru Arjan Dev
ਪਉੜੀ ॥
Pourree ||
Pauree:
ਗੂਜਰੀ ਕੀ ਵਾਰ:੨ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੫੨੪
ਸਿਮਰਿ ਸਿਮਰਿ ਦਾਤਾਰੁ ਮਨੋਰਥ ਪੂਰਿਆ ॥
Simar Simar Dhaathaar Manorathh Pooriaa ||
Meditating, meditating in remembrance of the Great Giver, one's heart's desires are fulfilled.
ਗੂਜਰੀ ਵਾਰ² (ਮਃ ੫) (੨੧):੧ - ਗੁਰੂ ਗ੍ਰੰਥ ਸਾਹਿਬ : ਅੰਗ ੫੨੪ ਪੰ. ੪
Raag Goojree Guru Arjan Dev
ਇਛ ਪੁੰਨੀ ਮਨਿ ਆਸ ਗਏ ਵਿਸੂਰਿਆ ॥
Eishh Punnee Man Aas Geae Visooriaa ||
The hopes and desires of the mind are realized, and sorrows are forgotten.
ਗੂਜਰੀ ਵਾਰ² (ਮਃ ੫) (੨੧):੨ - ਗੁਰੂ ਗ੍ਰੰਥ ਸਾਹਿਬ : ਅੰਗ ੫੨੪ ਪੰ. ੫
Raag Goojree Guru Arjan Dev
ਪਾਇਆ ਨਾਮੁ ਨਿਧਾਨੁ ਜਿਸ ਨੋ ਭਾਲਦਾ ॥
Paaeiaa Naam Nidhhaan Jis No Bhaaladhaa ||
The treasure of the Naam, the Name of the Lord, is obtained; I have searched for it for so long.
ਗੂਜਰੀ ਵਾਰ² (ਮਃ ੫) (੨੧):੩ - ਗੁਰੂ ਗ੍ਰੰਥ ਸਾਹਿਬ : ਅੰਗ ੫੨੪ ਪੰ. ੫
Raag Goojree Guru Arjan Dev
ਜੋਤਿ ਮਿਲੀ ਸੰਗਿ ਜੋਤਿ ਰਹਿਆ ਘਾਲਦਾ ॥
Joth Milee Sang Joth Rehiaa Ghaaladhaa ||
My light is merged into the Light, and my labors are over.
ਗੂਜਰੀ ਵਾਰ² (ਮਃ ੫) (੨੧):੪ - ਗੁਰੂ ਗ੍ਰੰਥ ਸਾਹਿਬ : ਅੰਗ ੫੨੪ ਪੰ. ੫
Raag Goojree Guru Arjan Dev
ਸੂਖ ਸਹਜ ਆਨੰਦ ਵੁਠੇ ਤਿਤੁ ਘਰਿ ॥
Sookh Sehaj Aanandh Vuthae Thith Ghar ||
I abide in that house of peace, poise and bliss.
ਗੂਜਰੀ ਵਾਰ² (ਮਃ ੫) (੨੧):੫ - ਗੁਰੂ ਗ੍ਰੰਥ ਸਾਹਿਬ : ਅੰਗ ੫੨੪ ਪੰ. ੬
Raag Goojree Guru Arjan Dev
ਆਵਣ ਜਾਣ ਰਹੇ ਜਨਮੁ ਨ ਤਹਾ ਮਰਿ ॥
Aavan Jaan Rehae Janam N Thehaa Mar ||
My comings and goings have ended - there is no birth or death there.
ਗੂਜਰੀ ਵਾਰ² (ਮਃ ੫) (੨੧):੬ - ਗੁਰੂ ਗ੍ਰੰਥ ਸਾਹਿਬ : ਅੰਗ ੫੨੪ ਪੰ. ੬
Raag Goojree Guru Arjan Dev
ਸਾਹਿਬੁ ਸੇਵਕੁ ਇਕੁ ਇਕੁ ਦ੍ਰਿਸਟਾਇਆ ॥
Saahib Saevak Eik Eik Dhrisattaaeiaa ||
The Master and the servant have become one, with no sense of separation.
ਗੂਜਰੀ ਵਾਰ² (ਮਃ ੫) (੨੧):੭ - ਗੁਰੂ ਗ੍ਰੰਥ ਸਾਹਿਬ : ਅੰਗ ੫੨੪ ਪੰ. ੭
Raag Goojree Guru Arjan Dev
ਗੁਰ ਪ੍ਰਸਾਦਿ ਨਾਨਕ ਸਚਿ ਸਮਾਇਆ ॥੨੧॥੧॥੨॥ ਸੁਧੁ
Gur Prasaadh Naanak Sach Samaaeiaa ||21||1||2|| Sudhhu
By Guru's Grace, Nanak is absorbed in the True Lord. ||21||1||2||Sudh||
ਗੂਜਰੀ ਵਾਰ² (ਮਃ ੫) (੨੧):੮ - ਗੁਰੂ ਗ੍ਰੰਥ ਸਾਹਿਬ : ਅੰਗ ੫੨੪ ਪੰ. ੭
Raag Goojree Guru Arjan Dev
ਰਾਗੁ ਗੂਜਰੀ ਭਗਤਾ ਕੀ ਬਾਣੀ
Raag Goojaree Bhagathaa Kee Baanee
Raag Goojaree, The Words Of The Devotees:
ਗੂਜਰੀ (ਭ. ਕਬੀਰ) ਗੁਰੂ ਗ੍ਰੰਥ ਸਾਹਿਬ ਅੰਗ ੫੨੪
ੴ ਸਤਿਗੁਰ ਪ੍ਰਸਾਦਿ ॥
Ik Oankaar Sathigur Prasaadh ||
One Universal Creator God. By The Grace Of The True Guru:
ਗੂਜਰੀ (ਭ. ਕਬੀਰ) ਗੁਰੂ ਗ੍ਰੰਥ ਸਾਹਿਬ ਅੰਗ ੫੨੪
ਸ੍ਰੀ ਕਬੀਰ ਜੀਉ ਕਾ ਚਉਪਦਾ ਘਰੁ ੨ ਦੂਜਾ ॥
Sree Kabeer Jeeo Kaa Choupadhaa Ghar 2 Dhoojaa ||
Chau-Padas Of Kabeer Jee, Second House:
ਗੂਜਰੀ (ਭ. ਕਬੀਰ) ਗੁਰੂ ਗ੍ਰੰਥ ਸਾਹਿਬ ਅੰਗ ੫੨੪
ਚਾਰਿ ਪਾਵ ਦੁਇ ਸਿੰਗ ਗੁੰਗ ਮੁਖ ਤਬ ਕੈਸੇ ਗੁਨ ਗਈਹੈ ॥
Chaar Paav Dhue Sing Gung Mukh Thab Kaisae Gun Geehai ||
With four feet, two horns and a mute mouth, how could you sing the Praises of the Lord?
ਗੂਜਰੀ (ਭ. ਕਬੀਰ) (੧) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੫੨੪ ਪੰ. ੮
Raag Goojree Bhagat Kabir
ਊਠਤ ਬੈਠਤ ਠੇਗਾ ਪਰਿਹੈ ਤਬ ਕਤ ਮੂਡ ਲੁਕਈਹੈ ॥੧॥
Oothath Baithath Thaegaa Parihai Thab Kath Moodd Lukeehai ||1||
Standing up and sitting down, the stick shall still fall on you, so where will you hide your head? ||1||
ਗੂਜਰੀ (ਭ. ਕਬੀਰ) (੧) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੫੨੪ ਪੰ. ੯
Raag Goojree Bhagat Kabir
ਹਰਿ ਬਿਨੁ ਬੈਲ ਬਿਰਾਨੇ ਹੁਈਹੈ ॥
Har Bin Bail Biraanae Hueehai ||
Without the Lord, you are like a stray ox;
ਗੂਜਰੀ (ਭ. ਕਬੀਰ) (੧) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੫੨੪ ਪੰ. ੯
Raag Goojree Bhagat Kabir
ਫਾਟੇ ਨਾਕਨ ਟੂਟੇ ਕਾਧਨ ਕੋਦਉ ਕੋ ਭੁਸੁ ਖਈਹੈ ॥੧॥ ਰਹਾਉ ॥
Faattae Naakan Ttoottae Kaadhhan Kodho Ko Bhus Kheehai ||1|| Rehaao ||
With your nose torn, and your shoulders injured, you shall have only the straw of coarse grain to eat. ||1||Pause||
ਗੂਜਰੀ (ਭ. ਕਬੀਰ) (੧) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੫੨੪ ਪੰ. ੯
Raag Goojree Bhagat Kabir
ਸਾਰੋ ਦਿਨੁ ਡੋਲਤ ਬਨ ਮਹੀਆ ਅਜਹੁ ਨ ਪੇਟ ਅਘਈਹੈ ॥
Saaro Dhin Ddolath Ban Meheeaa Ajahu N Paett Agheehai ||
All day long, you shall wander in the forest, and even then, your belly will not be full.
ਗੂਜਰੀ (ਭ. ਕਬੀਰ) (੧) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੫੨੪ ਪੰ. ੧੦
Raag Goojree Bhagat Kabir
ਜਨ ਭਗਤਨ ਕੋ ਕਹੋ ਨ ਮਾਨੋ ਕੀਓ ਅਪਨੋ ਪਈਹੈ ॥੨॥
Jan Bhagathan Ko Keho N Maano Keeou Apano Peehai ||2||
You did not follow the advice of the humble devotees, and so you shall obtain the fruits of your actions. ||2||
ਗੂਜਰੀ (ਭ. ਕਬੀਰ) (੧) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੫੨੪ ਪੰ. ੧੧
Raag Goojree Bhagat Kabir
ਦੁਖ ਸੁਖ ਕਰਤ ਮਹਾ ਭ੍ਰਮਿ ਬੂਡੋ ਅਨਿਕ ਜੋਨਿ ਭਰਮਈਹੈ ॥
Dhukh Sukh Karath Mehaa Bhram Booddo Anik Jon Bharameehai ||
Enduring pleasure and pain, drowned in the great ocean of doubt, you shall wander in numerous reincarnations.
ਗੂਜਰੀ (ਭ. ਕਬੀਰ) (੧) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੫੨੪ ਪੰ. ੧੧
Raag Goojree Bhagat Kabir
ਰਤਨ ਜਨਮੁ ਖੋਇਓ ਪ੍ਰਭੁ ਬਿਸਰਿਓ ਇਹੁ ਅਉਸਰੁ ਕਤ ਪਈਹੈ ॥੩॥
Rathan Janam Khoeiou Prabh Bisariou Eihu Aousar Kath Peehai ||3||
You have lost the jewel of human birth by forgetting God; when will you have such an opportunity again? ||3||
ਗੂਜਰੀ (ਭ. ਕਬੀਰ) (੧) ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੫੨੪ ਪੰ. ੧੨
Raag Goojree Bhagat Kabir
ਭ੍ਰਮਤ ਫਿਰਤ ਤੇਲਕ ਕੇ ਕਪਿ ਜਿਉ ਗਤਿ ਬਿਨੁ ਰੈਨਿ ਬਿਹਈਹੈ ॥
Bhramath Firath Thaelak Kae Kap Jio Gath Bin Rain Biheehai ||
You turn on the wheel of reincarnation, like an ox at the oil-press; the night of your life passes away without salvation.
ਗੂਜਰੀ (ਭ. ਕਬੀਰ) (੧) ੪:੧ - ਗੁਰੂ ਗ੍ਰੰਥ ਸਾਹਿਬ : ਅੰਗ ੫੨੪ ਪੰ. ੧੨
Raag Goojree Bhagat Kabir
ਕਹਤ ਕਬੀਰ ਰਾਮ ਨਾਮ ਬਿਨੁ ਮੂੰਡ ਧੁਨੇ ਪਛੁਤਈਹੈ ॥੪॥੧॥
Kehath Kabeer Raam Naam Bin Moondd Dhhunae Pashhutheehai ||4||1||
Says Kabeer, without the Name of the Lord, you shall pound your head, and regret and repent. ||4||1||
ਗੂਜਰੀ (ਭ. ਕਬੀਰ) (੧) ੪:੨ - ਗੁਰੂ ਗ੍ਰੰਥ ਸਾਹਿਬ : ਅੰਗ ੫੨੪ ਪੰ. ੧੩
Raag Goojree Bhagat Kabir
ਗੂਜਰੀ ਘਰੁ ੩ ॥
Goojaree Ghar 3 ||
Goojaree, Third House:
ਗੂਜਰੀ (ਭ. ਕਬੀਰ) ਗੁਰੂ ਗ੍ਰੰਥ ਸਾਹਿਬ ਅੰਗ ੫੨੪
ਮੁਸਿ ਮੁਸਿ ਰੋਵੈ ਕਬੀਰ ਕੀ ਮਾਈ ॥
Mus Mus Rovai Kabeer Kee Maaee ||
Kabeer's mother sobs, cries and bewails
ਗੂਜਰੀ (ਭ. ਕਬੀਰ) (੨) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੫੨੪ ਪੰ. ੧੪
Raag Goojree Bhagat Kabir
ਏ ਬਾਰਿਕ ਕੈਸੇ ਜੀਵਹਿ ਰਘੁਰਾਈ ॥੧॥
Eae Baarik Kaisae Jeevehi Raghuraaee ||1||
- O Lord, how will my grandchildren live? ||1||
ਗੂਜਰੀ (ਭ. ਕਬੀਰ) (੨) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੫੨੪ ਪੰ. ੧੪
Raag Goojree Bhagat Kabir
ਤਨਨਾ ਬੁਨਨਾ ਸਭੁ ਤਜਿਓ ਹੈ ਕਬੀਰ ॥
Thananaa Bunanaa Sabh Thajiou Hai Kabeer ||
Kabeer has given up all his spinning and weaving,
ਗੂਜਰੀ (ਭ. ਕਬੀਰ) (੨) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੫੨੪ ਪੰ. ੧੪
Raag Goojree Bhagat Kabir
ਹਰਿ ਕਾ ਨਾਮੁ ਲਿਖਿ ਲੀਓ ਸਰੀਰ ॥੧॥ ਰਹਾਉ ॥
Har Kaa Naam Likh Leeou Sareer ||1|| Rehaao ||
And written the Name of the Lord on his body. ||1||Pause||
ਗੂਜਰੀ (ਭ. ਕਬੀਰ) (੨) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੫੨੪ ਪੰ. ੧੫
Raag Goojree Bhagat Kabir
ਜਬ ਲਗੁ ਤਾਗਾ ਬਾਹਉ ਬੇਹੀ ॥
Jab Lag Thaagaa Baaho Baehee ||
As long as I pass the thread through the bobbin,
ਗੂਜਰੀ (ਭ. ਕਬੀਰ) (੨) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੫੨੪ ਪੰ. ੧੫
Raag Goojree Bhagat Kabir
ਤਬ ਲਗੁ ਬਿਸਰੈ ਰਾਮੁ ਸਨੇਹੀ ॥੨॥
Thab Lag Bisarai Raam Sanaehee ||2||
I forget the Lord, my Beloved. ||2||
ਗੂਜਰੀ (ਭ. ਕਬੀਰ) (੨) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੫੨੪ ਪੰ. ੧੬
Raag Goojree Bhagat Kabir
ਓਛੀ ਮਤਿ ਮੇਰੀ ਜਾਤਿ ਜੁਲਾਹਾ ॥
Oushhee Math Maeree Jaath Julaahaa ||
My intellect is lowly - I am a weaver by birth,
ਗੂਜਰੀ (ਭ. ਕਬੀਰ) (੨) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੫੨੪ ਪੰ. ੧੬
Raag Goojree Bhagat Kabir
ਹਰਿ ਕਾ ਨਾਮੁ ਲਹਿਓ ਮੈ ਲਾਹਾ ॥੩॥
Har Kaa Naam Lehiou Mai Laahaa ||3||
But I have earned the profit of the Name of the Lord. ||3||
ਗੂਜਰੀ (ਭ. ਕਬੀਰ) (੨) ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੫੨੪ ਪੰ. ੧੬
Raag Goojree Bhagat Kabir
ਕਹਤ ਕਬੀਰ ਸੁਨਹੁ ਮੇਰੀ ਮਾਈ ॥
Kehath Kabeer Sunahu Maeree Maaee ||
Says Kabeer, listen, O my mother
ਗੂਜਰੀ (ਭ. ਕਬੀਰ) (੨) ੪:੧ - ਗੁਰੂ ਗ੍ਰੰਥ ਸਾਹਿਬ : ਅੰਗ ੫੨੪ ਪੰ. ੧੭
Raag Goojree Bhagat Kabir
ਹਮਰਾ ਇਨ ਕਾ ਦਾਤਾ ਏਕੁ ਰਘੁਰਾਈ ॥੪॥੨॥
Hamaraa Ein Kaa Dhaathaa Eaek Raghuraaee ||4||2||
- the Lord alone is the Provider, for me and my children. ||4||2||
ਗੂਜਰੀ (ਭ. ਕਬੀਰ) (੨) ੪:੨ - ਗੁਰੂ ਗ੍ਰੰਥ ਸਾਹਿਬ : ਅੰਗ ੫੨੪ ਪੰ. ੧੭
Raag Goojree Bhagat Kabir