Sri Guru Granth Sahib
Displaying Ang 525 of 1430
- 1
- 2
- 3
- 4
ਗੂਜਰੀ ਸ੍ਰੀ ਨਾਮਦੇਵ ਜੀ ਕੇ ਪਦੇ ਘਰੁ ੧
Goojaree Sree Naamadhaev Jee Kae Padhae Ghar 1
Goojaree, Padas Of Naam Dayv Jee, First House:
ਗੂਜਰੀ (ਭ. ਨਾਮਦੇਵ) ਗੁਰੂ ਗ੍ਰੰਥ ਸਾਹਿਬ ਅੰਗ ੫੨੫
ੴ ਸਤਿਗੁਰ ਪ੍ਰਸਾਦਿ ॥
Ik Oankaar Sathigur Prasaadh ||
One Universal Creator God. By The Grace Of The True Guru:
ਗੂਜਰੀ (ਭ. ਨਾਮਦੇਵ) ਗੁਰੂ ਗ੍ਰੰਥ ਸਾਹਿਬ ਅੰਗ ੫੨੫
ਜੌ ਰਾਜੁ ਦੇਹਿ ਤ ਕਵਨ ਬਡਾਈ ॥
Ja Raaj Dhaehi Th Kavan Baddaaee ||
If You gave me an empire, then what glory would be in it for me?
ਗੂਜਰੀ (ਭ. ਨਾਮਦੇਵ) (੧) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੫੨੫ ਪੰ. ੨
Raag Goojree Bhagat Namdev
ਜੌ ਭੀਖ ਮੰਗਾਵਹਿ ਤ ਕਿਆ ਘਟਿ ਜਾਈ ॥੧॥
Ja Bheekh Mangaavehi Th Kiaa Ghatt Jaaee ||1||
If You made me beg for charity, what would it take away from me? ||1||
ਗੂਜਰੀ (ਭ. ਨਾਮਦੇਵ) (੧) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੫੨੫ ਪੰ. ੨
Raag Goojree Bhagat Namdev
ਤੂੰ ਹਰਿ ਭਜੁ ਮਨ ਮੇਰੇ ਪਦੁ ਨਿਰਬਾਨੁ ॥
Thoon Har Bhaj Man Maerae Padh Nirabaan ||
Meditate and vibrate upon the Lord, O my mind, and you shall obtain the state of Nirvaanaa.
ਗੂਜਰੀ (ਭ. ਨਾਮਦੇਵ) (੧) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੫੨੫ ਪੰ. ੨
Raag Goojree Bhagat Namdev
ਬਹੁਰਿ ਨ ਹੋਇ ਤੇਰਾ ਆਵਨ ਜਾਨੁ ॥੧॥ ਰਹਾਉ ॥
Bahur N Hoe Thaeraa Aavan Jaan ||1|| Rehaao ||
You shall not have to come and go in reincarnation any longer. ||1||Pause||
ਗੂਜਰੀ (ਭ. ਨਾਮਦੇਵ) (੧) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੫੨੫ ਪੰ. ੩
Raag Goojree Bhagat Namdev
ਸਭ ਤੈ ਉਪਾਈ ਭਰਮ ਭੁਲਾਈ ॥
Sabh Thai Oupaaee Bharam Bhulaaee ||
You created all, and You lead them astray in doubt.
ਗੂਜਰੀ (ਭ. ਨਾਮਦੇਵ) (੧) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੫੨੫ ਪੰ. ੩
Raag Goojree Bhagat Namdev
ਜਿਸ ਤੂੰ ਦੇਵਹਿ ਤਿਸਹਿ ਬੁਝਾਈ ॥੨॥
Jis Thoon Dhaevehi Thisehi Bujhaaee ||2||
They alone understand, unto whom You give understanding. ||2||
ਗੂਜਰੀ (ਭ. ਨਾਮਦੇਵ) (੧) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੫੨੫ ਪੰ. ੩
Raag Goojree Bhagat Namdev
ਸਤਿਗੁਰੁ ਮਿਲੈ ਤ ਸਹਸਾ ਜਾਈ ॥
Sathigur Milai Th Sehasaa Jaaee ||
Meeting the True Guru, doubt is dispelled.
ਗੂਜਰੀ (ਭ. ਨਾਮਦੇਵ) (੧) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੫੨੫ ਪੰ. ੪
Raag Goojree Bhagat Namdev
ਕਿਸੁ ਹਉ ਪੂਜਉ ਦੂਜਾ ਨਦਰਿ ਨ ਆਈ ॥੩॥
Kis Ho Poojo Dhoojaa Nadhar N Aaee ||3||
Who else should I worship? I can see no other. ||3||
ਗੂਜਰੀ (ਭ. ਨਾਮਦੇਵ) (੧) ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੫੨੫ ਪੰ. ੪
Raag Goojree Bhagat Namdev
ਏਕੈ ਪਾਥਰ ਕੀਜੈ ਭਾਉ ॥
Eaekai Paathhar Keejai Bhaao ||
One stone is lovingly decorated,
ਗੂਜਰੀ (ਭ. ਨਾਮਦੇਵ) (੧) ੪:੧ - ਗੁਰੂ ਗ੍ਰੰਥ ਸਾਹਿਬ : ਅੰਗ ੫੨੫ ਪੰ. ੫
Raag Goojree Bhagat Namdev
ਦੂਜੈ ਪਾਥਰ ਧਰੀਐ ਪਾਉ ॥
Dhoojai Paathhar Dhhareeai Paao ||
While another stone is walked upon.
ਗੂਜਰੀ (ਭ. ਨਾਮਦੇਵ) (੧) ੪:੨ - ਗੁਰੂ ਗ੍ਰੰਥ ਸਾਹਿਬ : ਅੰਗ ੫੨੫ ਪੰ. ੫
Raag Goojree Bhagat Namdev
ਜੇ ਓਹੁ ਦੇਉ ਤ ਓਹੁ ਭੀ ਦੇਵਾ ॥
Jae Ouhu Dhaeo Th Ouhu Bhee Dhaevaa ||
If one is a god, then the other must also be a god.
ਗੂਜਰੀ (ਭ. ਨਾਮਦੇਵ) (੧) ੪:੩ - ਗੁਰੂ ਗ੍ਰੰਥ ਸਾਹਿਬ : ਅੰਗ ੫੨੫ ਪੰ. ੫
Raag Goojree Bhagat Namdev
ਕਹਿ ਨਾਮਦੇਉ ਹਮ ਹਰਿ ਕੀ ਸੇਵਾ ॥੪॥੧॥
Kehi Naamadhaeo Ham Har Kee Saevaa ||4||1||
Says Naam Dayv, I serve the Lord. ||4||1||
ਗੂਜਰੀ (ਭ. ਨਾਮਦੇਵ) (੧) ੪:੪ - ਗੁਰੂ ਗ੍ਰੰਥ ਸਾਹਿਬ : ਅੰਗ ੫੨੫ ਪੰ. ੫
Raag Goojree Bhagat Namdev
ਗੂਜਰੀ ਘਰੁ ੧ ॥
Goojaree Ghar 1 ||
Goojaree, First House:
ਗੂਜਰੀ (ਭ. ਨਾਮਦੇਵ) ਗੁਰੂ ਗ੍ਰੰਥ ਸਾਹਿਬ ਅੰਗ ੫੨੫
ਮਲੈ ਨ ਲਾਛੈ ਪਾਰ ਮਲੋ ਪਰਮਲੀਓ ਬੈਠੋ ਰੀ ਆਈ ॥
Malai N Laashhai Paar Malo Paramaleeou Baitho Ree Aaee ||
He does not have even a trace of impurity - He is beyond impurity. He is fragrantly scented - He has come to take His Seat in my mind.
ਗੂਜਰੀ (ਭ. ਨਾਮਦੇਵ) (੨) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੫੨੫ ਪੰ. ੬
Raag Goojree Bhagat Namdev
ਆਵਤ ਕਿਨੈ ਨ ਪੇਖਿਓ ਕਵਨੈ ਜਾਣੈ ਰੀ ਬਾਈ ॥੧॥
Aavath Kinai N Paekhiou Kavanai Jaanai Ree Baaee ||1||
No one saw Him come - who can know Him, O Siblings of Destiny? ||1||
ਗੂਜਰੀ (ਭ. ਨਾਮਦੇਵ) (੨) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੫੨੫ ਪੰ. ੬
Raag Goojree Bhagat Namdev
ਕਉਣੁ ਕਹੈ ਕਿਣਿ ਬੂਝੀਐ ਰਮਈਆ ਆਕੁਲੁ ਰੀ ਬਾਈ ॥੧॥ ਰਹਾਉ ॥
Koun Kehai Kin Boojheeai Rameeaa Aakul Ree Baaee ||1|| Rehaao ||
Who can describe Him? Who can understand Him? The all-pervading Lord has no ancestors, O Siblings of Destiny. ||1||Pause||
ਗੂਜਰੀ (ਭ. ਨਾਮਦੇਵ) (੨) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੫੨੫ ਪੰ. ੭
Raag Goojree Bhagat Namdev
ਜਿਉ ਆਕਾਸੈ ਪੰਖੀਅਲੋ ਖੋਜੁ ਨਿਰਖਿਓ ਨ ਜਾਈ ॥
Jio Aakaasai Pankheealo Khoj Nirakhiou N Jaaee ||
As the path of a bird's flight across the sky cannot be seen,
ਗੂਜਰੀ (ਭ. ਨਾਮਦੇਵ) (੨) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੫੨੫ ਪੰ. ੮
Raag Goojree Bhagat Namdev
ਜਿਉ ਜਲ ਮਾਝੈ ਮਾਛਲੋ ਮਾਰਗੁ ਪੇਖਣੋ ਨ ਜਾਈ ॥੨॥
Jio Jal Maajhai Maashhalo Maarag Paekhano N Jaaee ||2||
And the path of a fish through the water cannot be seen;||2||
ਗੂਜਰੀ (ਭ. ਨਾਮਦੇਵ) (੨) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੫੨੫ ਪੰ. ੮
Raag Goojree Bhagat Namdev
ਜਿਉ ਆਕਾਸੈ ਘੜੂਅਲੋ ਮ੍ਰਿਗ ਤ੍ਰਿਸਨਾ ਭਰਿਆ ॥
Jio Aakaasai Gharrooalo Mrig Thrisanaa Bhariaa ||
As the mirage leads one to mistake the sky for a pitcher filled with water
ਗੂਜਰੀ (ਭ. ਨਾਮਦੇਵ) (੨) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੫੨੫ ਪੰ. ੯
Raag Goojree Bhagat Namdev
ਨਾਮੇ ਚੇ ਸੁਆਮੀ ਬੀਠਲੋ ਜਿਨਿ ਤੀਨੈ ਜਰਿਆ ॥੩॥੨॥
Naamae Chae Suaamee Beethalo Jin Theenai Jariaa ||3||2||
- so is God, the Lord and Master of Naam Dayv, who fits these three comparisons. ||3||2||
ਗੂਜਰੀ (ਭ. ਨਾਮਦੇਵ) (੨) ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੫੨੫ ਪੰ. ੯
Raag Goojree Bhagat Namdev
ਗੂਜਰੀ ਸ੍ਰੀ ਰਵਿਦਾਸ ਜੀ ਕੇ ਪਦੇ ਘਰੁ ੩
Goojaree Sree Ravidhaas Jee Kae Padhae Ghar 3
Goojaree, Padas Of Ravi Daas Jee, Third House:
ਗੂਜਰੀ (ਭ. ਰਵਿਦਾਸ) ਗੁਰੂ ਗ੍ਰੰਥ ਸਾਹਿਬ ਅੰਗ ੫੨੫
ੴ ਸਤਿਗੁਰ ਪ੍ਰਸਾਦਿ ॥
Ik Oankaar Sathigur Prasaadh ||
One Universal Creator God. By The Grace Of The True Guru:
ਗੂਜਰੀ (ਭ. ਰਵਿਦਾਸ) ਗੁਰੂ ਗ੍ਰੰਥ ਸਾਹਿਬ ਅੰਗ ੫੨੫
ਦੂਧੁ ਤ ਬਛਰੈ ਥਨਹੁ ਬਿਟਾਰਿਓ ॥
Dhoodhh Th Bashharai Thhanahu Bittaariou ||
The calf has contaminated the milk in the teats.
ਗੂਜਰੀ (ਭ. ਰਵਿਦਾਸ) (੧) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੫੨੫ ਪੰ. ੧੧
Raag Goojree Bhagat Ravidas
ਫੂਲੁ ਭਵਰਿ ਜਲੁ ਮੀਨਿ ਬਿਗਾਰਿਓ ॥੧॥
Fool Bhavar Jal Meen Bigaariou ||1||
The bumble bee has contaminated the flower, and the fish the water. ||1||
ਗੂਜਰੀ (ਭ. ਰਵਿਦਾਸ) (੧) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੫੨੫ ਪੰ. ੧੧
Raag Goojree Bhagat Ravidas
ਮਾਈ ਗੋਬਿੰਦ ਪੂਜਾ ਕਹਾ ਲੈ ਚਰਾਵਉ ॥
Maaee Gobindh Poojaa Kehaa Lai Charaavo ||
O mother, where shall I find any offering for the Lord's worship?
ਗੂਜਰੀ (ਭ. ਰਵਿਦਾਸ) (੧) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੫੨੫ ਪੰ. ੧੧
Raag Goojree Bhagat Ravidas
ਅਵਰੁ ਨ ਫੂਲੁ ਅਨੂਪੁ ਨ ਪਾਵਉ ॥੧॥ ਰਹਾਉ ॥
Avar N Fool Anoop N Paavo ||1|| Rehaao ||
I cannot find any other flowers worthy of the incomparable Lord. ||1||Pause||
ਗੂਜਰੀ (ਭ. ਰਵਿਦਾਸ) (੧) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੫੨੫ ਪੰ. ੧੨
Raag Goojree Bhagat Ravidas
ਮੈਲਾਗਰ ਬੇਰ੍ਹੇ ਹੈ ਭੁਇਅੰਗਾ ॥
Mailaagar Baerhae Hai Bhueiangaa ||
The snakes encircle the sandalwood trees.
ਗੂਜਰੀ (ਭ. ਰਵਿਦਾਸ) (੧) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੫੨੫ ਪੰ. ੧੨
Raag Goojree Bhagat Ravidas
ਬਿਖੁ ਅੰਮ੍ਰਿਤੁ ਬਸਹਿ ਇਕ ਸੰਗਾ ॥੨॥
Bikh Anmrith Basehi Eik Sangaa ||2||
Poison and nectar dwell there together. ||2||
ਗੂਜਰੀ (ਭ. ਰਵਿਦਾਸ) (੧) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੫੨੫ ਪੰ. ੧੨
Raag Goojree Bhagat Ravidas
ਧੂਪ ਦੀਪ ਨਈਬੇਦਹਿ ਬਾਸਾ ॥
Dhhoop Dheep Neebaedhehi Baasaa ||
Even with incense, lamps, offerings of food and fragrant flowers,
ਗੂਜਰੀ (ਭ. ਰਵਿਦਾਸ) (੧) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੫੨੫ ਪੰ. ੧੩
Raag Goojree Bhagat Ravidas
ਕੈਸੇ ਪੂਜ ਕਰਹਿ ਤੇਰੀ ਦਾਸਾ ॥੩॥
Kaisae Pooj Karehi Thaeree Dhaasaa ||3||
How are Your slaves to worship You? ||3||
ਗੂਜਰੀ (ਭ. ਰਵਿਦਾਸ) (੧) ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੫੨੫ ਪੰ. ੧੩
Raag Goojree Bhagat Ravidas
ਤਨੁ ਮਨੁ ਅਰਪਉ ਪੂਜ ਚਰਾਵਉ ॥
Than Man Arapo Pooj Charaavo ||
I dedicate and offer my body and mind to You.
ਗੂਜਰੀ (ਭ. ਰਵਿਦਾਸ) (੧) ੪:੧ - ਗੁਰੂ ਗ੍ਰੰਥ ਸਾਹਿਬ : ਅੰਗ ੫੨੫ ਪੰ. ੧੪
Raag Goojree Bhagat Ravidas
ਗੁਰ ਪਰਸਾਦਿ ਨਿਰੰਜਨੁ ਪਾਵਉ ॥੪॥
Gur Parasaadh Niranjan Paavo ||4||
By Guru's Grace, I attain the immaculate Lord. ||4||
ਗੂਜਰੀ (ਭ. ਰਵਿਦਾਸ) (੧) ੪:੨ - ਗੁਰੂ ਗ੍ਰੰਥ ਸਾਹਿਬ : ਅੰਗ ੫੨੫ ਪੰ. ੧੪
Raag Goojree Bhagat Ravidas
ਪੂਜਾ ਅਰਚਾ ਆਹਿ ਨ ਤੋਰੀ ॥
Poojaa Arachaa Aahi N Thoree ||
I cannot worship You, nor offer You flowers.
ਗੂਜਰੀ (ਭ. ਰਵਿਦਾਸ) (੧) ੫:੧ - ਗੁਰੂ ਗ੍ਰੰਥ ਸਾਹਿਬ : ਅੰਗ ੫੨੫ ਪੰ. ੧੪
Raag Goojree Bhagat Ravidas
ਕਹਿ ਰਵਿਦਾਸ ਕਵਨ ਗਤਿ ਮੋਰੀ ॥੫॥੧॥
Kehi Ravidhaas Kavan Gath Moree ||5||1||
Says Ravi Daas, what shall my condition be hereafter? ||5||1||
ਗੂਜਰੀ (ਭ. ਰਵਿਦਾਸ) (੧) ੫:੨ - ਗੁਰੂ ਗ੍ਰੰਥ ਸਾਹਿਬ : ਅੰਗ ੫੨੫ ਪੰ. ੧੫
Raag Goojree Bhagat Ravidas
ਗੂਜਰੀ ਸ੍ਰੀ ਤ੍ਰਿਲੋਚਨ ਜੀਉ ਕੇ ਪਦੇ ਘਰੁ ੧
Goojaree Sree Thrilochan Jeeo Kae Padhae Ghar 1
Goojaree, Padas Of Trilochan Jee, First House:
ਗੂਜਰੀ (ਭ. ਤ੍ਰਿਲੋਚਨ) ਗੁਰੂ ਗ੍ਰੰਥ ਸਾਹਿਬ ਅੰਗ ੫੨੫
ੴ ਸਤਿਗੁਰ ਪ੍ਰਸਾਦਿ ॥
Ik Oankaar Sathigur Prasaadh ||
One Universal Creator God. By The Grace Of The True Guru:
ਗੂਜਰੀ (ਭ. ਤ੍ਰਿਲੋਚਨ) ਗੁਰੂ ਗ੍ਰੰਥ ਸਾਹਿਬ ਅੰਗ ੫੨੫
ਅੰਤਰੁ ਮਲਿ ਨਿਰਮਲੁ ਨਹੀ ਕੀਨਾ ਬਾਹਰਿ ਭੇਖ ਉਦਾਸੀ ॥
Anthar Mal Niramal Nehee Keenaa Baahar Bhaekh Oudhaasee ||
You have not cleansed the filth from within yourself, although outwardly, you wear the dress of a renunciate.
ਗੂਜਰੀ (ਭ. ਤ੍ਰਿਲੋਚਨ) (੧) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੫੨੫ ਪੰ. ੧੭
Raag Goojree Bhagat Trilochan
ਹਿਰਦੈ ਕਮਲੁ ਘਟਿ ਬ੍ਰਹਮੁ ਨ ਚੀਨ੍ਹ੍ਹਾ ਕਾਹੇ ਭਇਆ ਸੰਨਿਆਸੀ ॥੧॥
Hiradhai Kamal Ghatt Breham N Cheenhaa Kaahae Bhaeiaa Sanniaasee ||1||
In the heart-lotus of your self, you have not recognized God - why have you become a Sannyaasee? ||1||
ਗੂਜਰੀ (ਭ. ਤ੍ਰਿਲੋਚਨ) (੧) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੫੨੫ ਪੰ. ੧੭
Raag Goojree Bhagat Trilochan