Sri Guru Granth Sahib
Displaying Ang 528 of 1430
- 1
- 2
- 3
- 4
ਲੋਕਨ ਕੀ ਚਤੁਰਾਈ ਉਪਮਾ ਤੇ ਬੈਸੰਤਰਿ ਜਾਰਿ ॥
Lokan Kee Chathuraaee Oupamaa Thae Baisanthar Jaar ||
I have burnt in the fire the clever devices and praises of the world.
ਦੇਵਗੰਧਾਰੀ (ਮਃ ੪) (੪) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੫੨੮ ਪੰ. ੧
Raag Dev Gandhaaree Guru Ram Das
ਕੋਈ ਭਲਾ ਕਹਉ ਭਾਵੈ ਬੁਰਾ ਕਹਉ ਹਮ ਤਨੁ ਦੀਓ ਹੈ ਢਾਰਿ ॥੧॥
Koee Bhalaa Keho Bhaavai Buraa Keho Ham Than Dheeou Hai Dtaar ||1||
Some speak good of me, and some speak ill of me, but I have surrendered my body to You. ||1||
ਦੇਵਗੰਧਾਰੀ (ਮਃ ੪) (੪) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੫੨੮ ਪੰ. ੧
Raag Dev Gandhaaree Guru Ram Das
ਜੋ ਆਵਤ ਸਰਣਿ ਠਾਕੁਰ ਪ੍ਰਭੁ ਤੁਮਰੀ ਤਿਸੁ ਰਾਖਹੁ ਕਿਰਪਾ ਧਾਰਿ ॥
Jo Aavath Saran Thaakur Prabh Thumaree This Raakhahu Kirapaa Dhhaar ||
Whoever comes to Your Sanctuary, O God, Lord and Master, You save by Your Merciful Grace.
ਦੇਵਗੰਧਾਰੀ (ਮਃ ੪) (੪) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੫੨੮ ਪੰ. ੨
Raag Dev Gandhaaree Guru Ram Das
ਜਨ ਨਾਨਕ ਸਰਣਿ ਤੁਮਾਰੀ ਹਰਿ ਜੀਉ ਰਾਖਹੁ ਲਾਜ ਮੁਰਾਰਿ ॥੨॥੪॥
Jan Naanak Saran Thumaaree Har Jeeo Raakhahu Laaj Muraar ||2||4||
Servant Nanak has entered Your Sanctuary, Dear Lord; O Lord, please, protect his honor! ||2||4||
ਦੇਵਗੰਧਾਰੀ (ਮਃ ੪) (੪) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੫੨੮ ਪੰ. ੨
Raag Dev Gandhaaree Guru Ram Das
ਦੇਵਗੰਧਾਰੀ ॥
Dhaevagandhhaaree ||
Dayv-Gandhaaree:
ਦੇਵਗੰਧਾਰੀ (ਮਃ ੪) ਗੁਰੂ ਗ੍ਰੰਥ ਸਾਹਿਬ ਅੰਗ ੫੨੮
ਹਰਿ ਗੁਣ ਗਾਵੈ ਹਉ ਤਿਸੁ ਬਲਿਹਾਰੀ ॥
Har Gun Gaavai Ho This Balihaaree ||
I am a sacrifice to one who sings the Glorious Praises of the Lord.
ਦੇਵਗੰਧਾਰੀ (ਮਃ ੪) (੫) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੫੨੮ ਪੰ. ੩
Raag Dev Gandhaaree Guru Ram Das
ਦੇਖਿ ਦੇਖਿ ਜੀਵਾ ਸਾਧ ਗੁਰ ਦਰਸਨੁ ਜਿਸੁ ਹਿਰਦੈ ਨਾਮੁ ਮੁਰਾਰੀ ॥੧॥ ਰਹਾਉ ॥
Dhaekh Dhaekh Jeevaa Saadhh Gur Dharasan Jis Hiradhai Naam Muraaree ||1|| Rehaao ||
I live by continuously beholding the Blessed Vision of the Holy Guru's Darshan; within His Mind is the Name of the Lord. ||1||Pause||
ਦੇਵਗੰਧਾਰੀ (ਮਃ ੪) (੫) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੫੨੮ ਪੰ. ੪
Raag Dev Gandhaaree Guru Ram Das
ਤੁਮ ਪਵਿਤ੍ਰ ਪਾਵਨ ਪੁਰਖ ਪ੍ਰਭ ਸੁਆਮੀ ਹਮ ਕਿਉ ਕਰਿ ਮਿਲਹ ਜੂਠਾਰੀ ॥
Thum Pavithr Paavan Purakh Prabh Suaamee Ham Kio Kar Mileh Joothaaree ||
You are pure and immaculate, O God, Almighty Lord and Master; how can I, the impure one, meet You?
ਦੇਵਗੰਧਾਰੀ (ਮਃ ੪) (੫) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੫੨੮ ਪੰ. ੪
Raag Dev Gandhaaree Guru Ram Das
ਹਮਰੈ ਜੀਇ ਹੋਰੁ ਮੁਖਿ ਹੋਰੁ ਹੋਤ ਹੈ ਹਮ ਕਰਮਹੀਣ ਕੂੜਿਆਰੀ ॥੧॥
Hamarai Jeee Hor Mukh Hor Hoth Hai Ham Karameheen Koorriaaree ||1||
I have one thing in my mind, and another thing on my lips; I am such a poor, unfortunate liar! ||1||
ਦੇਵਗੰਧਾਰੀ (ਮਃ ੪) (੫) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੫੨੮ ਪੰ. ੫
Raag Dev Gandhaaree Guru Ram Das
ਹਮਰੀ ਮੁਦ੍ਰ ਨਾਮੁ ਹਰਿ ਸੁਆਮੀ ਰਿਦ ਅੰਤਰਿ ਦੁਸਟ ਦੁਸਟਾਰੀ ॥
Hamaree Mudhr Naam Har Suaamee Ridh Anthar Dhusatt Dhusattaaree ||
I appear to chant the Lord's Name, but within my heart, I am the most wicked of the wicked.
ਦੇਵਗੰਧਾਰੀ (ਮਃ ੪) (੫) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੫੨੮ ਪੰ. ੬
Raag Dev Gandhaaree Guru Ram Das
ਜਿਉ ਭਾਵੈ ਤਿਉ ਰਾਖਹੁ ਸੁਆਮੀ ਜਨ ਨਾਨਕ ਸਰਣਿ ਤੁਮ੍ਹ੍ਹਾਰੀ ॥੨॥੫॥
Jio Bhaavai Thio Raakhahu Suaamee Jan Naanak Saran Thumhaaree ||2||5||
As it pleases You, save me, O Lord and Master; servant Nanak seeks Your Sanctuary. ||2||5||
ਦੇਵਗੰਧਾਰੀ (ਮਃ ੪) (੫) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੫੨੮ ਪੰ. ੬
Raag Dev Gandhaaree Guru Ram Das
ਦੇਵਗੰਧਾਰੀ ॥
Dhaevagandhhaaree ||
Dayv-Gandhaaree:
ਦੇਵਗੰਧਾਰੀ (ਮਃ ੪) ਗੁਰੂ ਗ੍ਰੰਥ ਸਾਹਿਬ ਅੰਗ ੫੨੮
ਹਰਿ ਕੇ ਨਾਮ ਬਿਨਾ ਸੁੰਦਰਿ ਹੈ ਨਕਟੀ ॥
Har Kae Naam Binaa Sundhar Hai Nakattee ||
Without the Name of the Lord, the beautiful are just like the noseless ones.
ਦੇਵਗੰਧਾਰੀ (ਮਃ ੪) (੬) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੫੨੮ ਪੰ. ੭
Raag Dev Gandhaaree Guru Ram Das
ਜਿਉ ਬੇਸੁਆ ਕੇ ਘਰਿ ਪੂਤੁ ਜਮਤੁ ਹੈ ਤਿਸੁ ਨਾਮੁ ਪਰਿਓ ਹੈ ਧ੍ਰਕਟੀ ॥੧॥ ਰਹਾਉ ॥
Jio Baesuaa Kae Ghar Pooth Jamath Hai This Naam Pariou Hai Dhhrakattee ||1|| Rehaao ||
Like the son, born into the house of a prostitute, his name is cursed. ||1||Pause||
ਦੇਵਗੰਧਾਰੀ (ਮਃ ੪) (੬) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੫੨੮ ਪੰ. ੮
Raag Dev Gandhaaree Guru Ram Das
ਜਿਨ ਕੈ ਹਿਰਦੈ ਨਾਹਿ ਹਰਿ ਸੁਆਮੀ ਤੇ ਬਿਗੜ ਰੂਪ ਬੇਰਕਟੀ ॥
Jin Kai Hiradhai Naahi Har Suaamee Thae Bigarr Roop Baerakattee ||
Those who do not have the Name of their Lord and Master within their hearts, are the most wretched, deformed lepers.
ਦੇਵਗੰਧਾਰੀ (ਮਃ ੪) (੬) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੫੨੮ ਪੰ. ੮
Raag Dev Gandhaaree Guru Ram Das
ਜਿਉ ਨਿਗੁਰਾ ਬਹੁ ਬਾਤਾ ਜਾਣੈ ਓਹੁ ਹਰਿ ਦਰਗਹ ਹੈ ਭ੍ਰਸਟੀ ॥੧॥
Jio Niguraa Bahu Baathaa Jaanai Ouhu Har Dharageh Hai Bhrasattee ||1||
Like the person who has no Guru, they may know many things, but they are cursed in the Court of the Lord. ||1||
ਦੇਵਗੰਧਾਰੀ (ਮਃ ੪) (੬) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੫੨੮ ਪੰ. ੯
Raag Dev Gandhaaree Guru Ram Das
ਜਿਨ ਕਉ ਦਇਆਲੁ ਹੋਆ ਮੇਰਾ ਸੁਆਮੀ ਤਿਨਾ ਸਾਧ ਜਨਾ ਪਗ ਚਕਟੀ ॥
Jin Ko Dhaeiaal Hoaa Maeraa Suaamee Thinaa Saadhh Janaa Pag Chakattee ||
Those, unto whom my Lord Master becomes Merciful, long for the feet of the Holy.
ਦੇਵਗੰਧਾਰੀ (ਮਃ ੪) (੬) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੫੨੮ ਪੰ. ੧੦
Raag Dev Gandhaaree Guru Ram Das
ਨਾਨਕ ਪਤਿਤ ਪਵਿਤ ਮਿਲਿ ਸੰਗਤਿ ਗੁਰ ਸਤਿਗੁਰ ਪਾਛੈ ਛੁਕਟੀ ॥੨॥੬॥ ਛਕਾ ੧
Naanak Pathith Pavith Mil Sangath Gur Sathigur Paashhai Shhukattee ||2||6|| Shhakaa 1
O Nanak, the sinners become pure, joining the Company of the Holy; following the Guru, the True Guru, they are emancipated. ||2||6|| First Set of Six||
ਦੇਵਗੰਧਾਰੀ (ਮਃ ੪) (੬) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੫੨੮ ਪੰ. ੧੦
Raag Dev Gandhaaree Guru Ram Das
ਦੇਵਗੰਧਾਰੀ ਮਹਲਾ ੫ ਘਰੁ ੨
Dhaevagandhhaaree Mehalaa 5 Ghar 2
Dayv-Gandhaaree, Fifth Mehl, Second House:
ਦੇਵਗੰਧਾਰੀ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੫੨੮
ੴ ਸਤਿਗੁਰ ਪ੍ਰਸਾਦਿ ॥
Ik Oankaar Sathigur Prasaadh ||
One Universal Creator God. By The Grace Of The True Guru:
ਦੇਵਗੰਧਾਰੀ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੫੨੮
ਮਾਈ ਗੁਰ ਚਰਣੀ ਚਿਤੁ ਲਾਈਐ ॥
Maaee Gur Charanee Chith Laaeeai ||
O mother, I focus my consciousness on the Guru's feet.
ਦੇਵਗੰਧਾਰੀ (ਮਃ ੫) (੧) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੫੨੮ ਪੰ. ੧੩
Raag Dev Gandhaaree Guru Arjan Dev
ਪ੍ਰਭੁ ਹੋਇ ਕ੍ਰਿਪਾਲੁ ਕਮਲੁ ਪਰਗਾਸੇ ਸਦਾ ਸਦਾ ਹਰਿ ਧਿਆਈਐ ॥੧॥ ਰਹਾਉ ॥
Prabh Hoe Kirapaal Kamal Paragaasae Sadhaa Sadhaa Har Dhhiaaeeai ||1|| Rehaao ||
As God shows His Mercy, the lotus of my heart blossoms, and forever and ever, I meditate on the Lord. ||1||Pause||
ਦੇਵਗੰਧਾਰੀ (ਮਃ ੫) (੧) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੫੨੮ ਪੰ. ੧੩
Raag Dev Gandhaaree Guru Arjan Dev
ਅੰਤਰਿ ਏਕੋ ਬਾਹਰਿ ਏਕੋ ਸਭ ਮਹਿ ਏਕੁ ਸਮਾਈਐ ॥
Anthar Eaeko Baahar Eaeko Sabh Mehi Eaek Samaaeeai ||
The One Lord is within, and the One Lord is outside; the One Lord is contained in all.
ਦੇਵਗੰਧਾਰੀ (ਮਃ ੫) (੧) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੫੨੮ ਪੰ. ੧੪
Raag Dev Gandhaaree Guru Arjan Dev
ਘਟਿ ਅਵਘਟਿ ਰਵਿਆ ਸਭ ਠਾਈ ਹਰਿ ਪੂਰਨ ਬ੍ਰਹਮੁ ਦਿਖਾਈਐ ॥੧॥
Ghatt Avaghatt Raviaa Sabh Thaaee Har Pooran Breham Dhikhaaeeai ||1||
Within the heart, beyond the heart, and in all places, God, the Perfect One, is seen to be permeating. ||1||
ਦੇਵਗੰਧਾਰੀ (ਮਃ ੫) (੧) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੫੨੮ ਪੰ. ੧੪
Raag Dev Gandhaaree Guru Arjan Dev
ਉਸਤਤਿ ਕਰਹਿ ਸੇਵਕ ਮੁਨਿ ਕੇਤੇ ਤੇਰਾ ਅੰਤੁ ਨ ਕਤਹੂ ਪਾਈਐ ॥
Ousathath Karehi Saevak Mun Kaethae Thaeraa Anth N Kathehoo Paaeeai ||
So many of Your servants and silent sages sing Your Praises, but no one has found Your limits.
ਦੇਵਗੰਧਾਰੀ (ਮਃ ੫) (੧) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੫੨੮ ਪੰ. ੧੫
Raag Dev Gandhaaree Guru Arjan Dev
ਸੁਖਦਾਤੇ ਦੁਖ ਭੰਜਨ ਸੁਆਮੀ ਜਨ ਨਾਨਕ ਸਦ ਬਲਿ ਜਾਈਐ ॥੨॥੧॥
Sukhadhaathae Dhukh Bhanjan Suaamee Jan Naanak Sadh Bal Jaaeeai ||2||1||
O Giver of peace, Destroyer of pain, Lord and Master - servant Nanak is forever a sacrifice to You. ||2||1||
ਦੇਵਗੰਧਾਰੀ (ਮਃ ੫) (੧) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੫੨੮ ਪੰ. ੧੫
Raag Dev Gandhaaree Guru Arjan Dev
ਦੇਵਗੰਧਾਰੀ ॥
Dhaevagandhhaaree ||
Dayv-Gandhaaree:
ਦੇਵਗੰਧਾਰੀ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੫੨੮
ਮਾਈ ਹੋਨਹਾਰ ਸੋ ਹੋਈਐ ॥
Maaee Honehaar So Hoeeai ||
O mother, whatever is to be, shall be.
ਦੇਵਗੰਧਾਰੀ (ਮਃ ੫) (੨) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੫੨੮ ਪੰ. ੧੬
Raag Dev Gandhaaree Guru Arjan Dev
ਰਾਚਿ ਰਹਿਓ ਰਚਨਾ ਪ੍ਰਭੁ ਅਪਨੀ ਕਹਾ ਲਾਭੁ ਕਹਾ ਖੋਈਐ ॥੧॥ ਰਹਾਉ ॥
Raach Rehiou Rachanaa Prabh Apanee Kehaa Laabh Kehaa Khoeeai ||1|| Rehaao ||
God pervades His pervading creation; one gains, while another loses. ||1||Pause||
ਦੇਵਗੰਧਾਰੀ (ਮਃ ੫) (੨) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੫੨੮ ਪੰ. ੧੭
Raag Dev Gandhaaree Guru Arjan Dev
ਕਹ ਫੂਲਹਿ ਆਨੰਦ ਬਿਖੈ ਸੋਗ ਕਬ ਹਸਨੋ ਕਬ ਰੋਈਐ ॥
Keh Foolehi Aanandh Bikhai Sog Kab Hasano Kab Roeeai ||
Sometimes he blossoms in bliss, while at other times, he suffers in mourning. Sometimes he laughs, and sometimes he weeps.
ਦੇਵਗੰਧਾਰੀ (ਮਃ ੫) (੨) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੫੨੮ ਪੰ. ੧੭
Raag Dev Gandhaaree Guru Arjan Dev
ਕਬਹੂ ਮੈਲੁ ਭਰੇ ਅਭਿਮਾਨੀ ਕਬ ਸਾਧੂ ਸੰਗਿ ਧੋਈਐ ॥੧॥
Kabehoo Mail Bharae Abhimaanee Kab Saadhhoo Sang Dhhoeeai ||1||
Sometimes he is filled with the filth of ego, while at other times, he washes it off in the Saadh Sangat, the Company of the Holy. ||1||
ਦੇਵਗੰਧਾਰੀ (ਮਃ ੫) (੨) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੫੨੮ ਪੰ. ੧੮
Raag Dev Gandhaaree Guru Arjan Dev
ਕੋਇ ਨ ਮੇਟੈ ਪ੍ਰਭ ਕਾ ਕੀਆ ਦੂਸਰ ਨਾਹੀ ਅਲੋਈਐ ॥
Koe N Maettai Prabh Kaa Keeaa Dhoosar Naahee Aloeeai ||
No one can erase the actions of God; I cannot see any other like Him.
ਦੇਵਗੰਧਾਰੀ (ਮਃ ੫) (੨) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੫੨੮ ਪੰ. ੧੮
Raag Dev Gandhaaree Guru Arjan Dev
ਕਹੁ ਨਾਨਕ ਤਿਸੁ ਗੁਰ ਬਲਿਹਾਰੀ ਜਿਹ ਪ੍ਰਸਾਦਿ ਸੁਖਿ ਸੋਈਐ ॥੨॥੨॥
Kahu Naanak This Gur Balihaaree Jih Prasaadh Sukh Soeeai ||2||2||
Says Nanak, I am a sacrifice to the Guru; by His Grace, I sleep in peace. ||2||2||
ਦੇਵਗੰਧਾਰੀ (ਮਃ ੫) (੨) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੫੨੮ ਪੰ. ੧੯
Raag Dev Gandhaaree Guru Arjan Dev