Sri Guru Granth Sahib
Displaying Ang 529 of 1430
- 1
- 2
- 3
- 4
ਦੇਵਗੰਧਾਰੀ ॥
Dhaevagandhhaaree ||
Dayv-Gandhaaree:
ਦੇਵਗੰਧਾਰੀ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੫੨੯
ਮਾਈ ਸੁਨਤ ਸੋਚ ਭੈ ਡਰਤ ॥
Maaee Sunath Soch Bhai Ddarath ||
O mother, I hear of death, and think of it, and I am filled with fear.
ਦੇਵਗੰਧਾਰੀ (ਮਃ ੫) (੩) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੫੨੯ ਪੰ. ੧
Raag Dev Gandhaaree Guru Arjan Dev
ਮੇਰ ਤੇਰ ਤਜਉ ਅਭਿਮਾਨਾ ਸਰਨਿ ਸੁਆਮੀ ਕੀ ਪਰਤ ॥੧॥ ਰਹਾਉ ॥
Maer Thaer Thajo Abhimaanaa Saran Suaamee Kee Parath ||1|| Rehaao ||
Renouncing 'mine and yours' and egotism, I have sought the Sanctuary of the Lord and Master. ||1||Pause||
ਦੇਵਗੰਧਾਰੀ (ਮਃ ੫) (੩) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੫੨੯ ਪੰ. ੧
Raag Dev Gandhaaree Guru Arjan Dev
ਜੋ ਜੋ ਕਹੈ ਸੋਈ ਭਲ ਮਾਨਉ ਨਾਹਿ ਨ ਕਾ ਬੋਲ ਕਰਤ ॥
Jo Jo Kehai Soee Bhal Maano Naahi N Kaa Bol Karath ||
Whatever He says, I accept that as good. I do not say ""No"" to what He says.
ਦੇਵਗੰਧਾਰੀ (ਮਃ ੫) (੩) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੫੨੯ ਪੰ. ੨
Raag Dev Gandhaaree Guru Arjan Dev
ਨਿਮਖ ਨ ਬਿਸਰਉ ਹੀਏ ਮੋਰੇ ਤੇ ਬਿਸਰਤ ਜਾਈ ਹਉ ਮਰਤ ॥੧॥
Nimakh N Bisaro Heeeae Morae Thae Bisarath Jaaee Ho Marath ||1||
Let me not forget Him, even for an instant; forgetting Him, I die. ||1||
ਦੇਵਗੰਧਾਰੀ (ਮਃ ੫) (੩) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੫੨੯ ਪੰ. ੨
Raag Dev Gandhaaree Guru Arjan Dev
ਸੁਖਦਾਈ ਪੂਰਨ ਪ੍ਰਭੁ ਕਰਤਾ ਮੇਰੀ ਬਹੁਤੁ ਇਆਨਪ ਜਰਤ ॥
Sukhadhaaee Pooran Prabh Karathaa Maeree Bahuth Eiaanap Jarath ||
The Giver of peace, God, the Perfect Creator, endures my great ignorance.
ਦੇਵਗੰਧਾਰੀ (ਮਃ ੫) (੩) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੫੨੯ ਪੰ. ੩
Raag Dev Gandhaaree Guru Arjan Dev
ਨਿਰਗੁਨਿ ਕਰੂਪਿ ਕੁਲਹੀਣ ਨਾਨਕ ਹਉ ਅਨਦ ਰੂਪ ਸੁਆਮੀ ਭਰਤ ॥੨॥੩॥
Niragun Karoop Kuleheen Naanak Ho Anadh Roop Suaamee Bharath ||2||3||
I am worthless, ugly and of low birth, O Nanak, but my Husband Lord is the embodiment of bliss. ||2||3||
ਦੇਵਗੰਧਾਰੀ (ਮਃ ੫) (੩) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੫੨੯ ਪੰ. ੩
Raag Dev Gandhaaree Guru Arjan Dev
ਦੇਵਗੰਧਾਰੀ ॥
Dhaevagandhhaaree ||
Dayv-Gandhaaree:
ਦੇਵਗੰਧਾਰੀ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੫੨੯
ਮਨ ਹਰਿ ਕੀਰਤਿ ਕਰਿ ਸਦਹੂੰ ॥
Man Har Keerath Kar Sadhehoon ||
O my mind, chant forever the Kirtan of the Lord's Praises.
ਦੇਵਗੰਧਾਰੀ (ਮਃ ੫) (੪) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੫੨੯ ਪੰ. ੪
Raag Dev Gandhaaree Guru Arjan Dev
ਗਾਵਤ ਸੁਨਤ ਜਪਤ ਉਧਾਰੈ ਬਰਨ ਅਬਰਨਾ ਸਭਹੂੰ ॥੧॥ ਰਹਾਉ ॥
Gaavath Sunath Japath Oudhhaarai Baran Abaranaa Sabhehoon ||1|| Rehaao ||
By singing, hearing and meditating on Him, all, whether of high or low status, are saved. ||1||Pause||
ਦੇਵਗੰਧਾਰੀ (ਮਃ ੫) (੪) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੫੨੯ ਪੰ. ੫
Raag Dev Gandhaaree Guru Arjan Dev
ਜਹ ਤੇ ਉਪਜਿਓ ਤਹੀ ਸਮਾਇਓ ਇਹ ਬਿਧਿ ਜਾਨੀ ਤਬਹੂੰ ॥
Jeh Thae Oupajiou Thehee Samaaeiou Eih Bidhh Jaanee Thabehoon ||
He is absorbed into the One from which he originated, when he understands the Way.
ਦੇਵਗੰਧਾਰੀ (ਮਃ ੫) (੪) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੫੨੯ ਪੰ. ੫
Raag Dev Gandhaaree Guru Arjan Dev
ਜਹਾ ਜਹਾ ਇਹ ਦੇਹੀ ਧਾਰੀ ਰਹਨੁ ਨ ਪਾਇਓ ਕਬਹੂੰ ॥੧॥
Jehaa Jehaa Eih Dhaehee Dhhaaree Rehan N Paaeiou Kabehoon ||1||
Wherever this body was fashioned, it was not allowed to remain there. ||1||
ਦੇਵਗੰਧਾਰੀ (ਮਃ ੫) (੪) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੫੨੯ ਪੰ. ੬
Raag Dev Gandhaaree Guru Arjan Dev
ਸੁਖੁ ਆਇਓ ਭੈ ਭਰਮ ਬਿਨਾਸੇ ਕ੍ਰਿਪਾਲ ਹੂਏ ਪ੍ਰਭ ਜਬਹੂ ॥
Sukh Aaeiou Bhai Bharam Binaasae Kirapaal Hooeae Prabh Jabehoo ||
Peace comes, and fear and doubt are dispelled, when God becomes Merciful.
ਦੇਵਗੰਧਾਰੀ (ਮਃ ੫) (੪) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੫੨੯ ਪੰ. ੬
Raag Dev Gandhaaree Guru Arjan Dev
ਕਹੁ ਨਾਨਕ ਮੇਰੇ ਪੂਰੇ ਮਨੋਰਥ ਸਾਧਸੰਗਿ ਤਜਿ ਲਬਹੂੰ ॥੨॥੪॥
Kahu Naanak Maerae Poorae Manorathh Saadhhasang Thaj Labehoon ||2||4||
Says Nanak, my hopes have been fulfilled, renouncing my greed in the Saadh Sangat, the Company of the Holy. ||2||4||
ਦੇਵਗੰਧਾਰੀ (ਮਃ ੫) (੪) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੫੨੯ ਪੰ. ੭
Raag Dev Gandhaaree Guru Arjan Dev
ਦੇਵਗੰਧਾਰੀ ॥
Dhaevagandhhaaree ||
Dayv-Gandhaaree:
ਦੇਵਗੰਧਾਰੀ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੫੨੯
ਮਨ ਜਿਉ ਅਪੁਨੇ ਪ੍ਰਭ ਭਾਵਉ ॥
Man Jio Apunae Prabh Bhaavo ||
O my mind, act as it pleases God.
ਦੇਵਗੰਧਾਰੀ (ਮਃ ੫) (੫) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੫੨੯ ਪੰ. ੮
Raag Dev Gandhaaree Guru Arjan Dev
ਨੀਚਹੁ ਨੀਚੁ ਨੀਚੁ ਅਤਿ ਨਾਨ੍ਹ੍ਹਾ ਹੋਇ ਗਰੀਬੁ ਬੁਲਾਵਉ ॥੧॥ ਰਹਾਉ ॥
Neechahu Neech Neech Ath Naanhaa Hoe Gareeb Bulaavo ||1|| Rehaao ||
Become the lowest of the low, the very least of the tiny, and speak in utmost humility. ||1||Pause||
ਦੇਵਗੰਧਾਰੀ (ਮਃ ੫) (੫) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੫੨੯ ਪੰ. ੮
Raag Dev Gandhaaree Guru Arjan Dev
ਅਨਿਕ ਅਡੰਬਰ ਮਾਇਆ ਕੇ ਬਿਰਥੇ ਤਾ ਸਿਉ ਪ੍ਰੀਤਿ ਘਟਾਵਉ ॥
Anik Addanbar Maaeiaa Kae Birathhae Thaa Sio Preeth Ghattaavo ||
The many ostentatious shows of Maya are useless; I withhold my love from these.
ਦੇਵਗੰਧਾਰੀ (ਮਃ ੫) (੫) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੫੨੯ ਪੰ. ੯
Raag Dev Gandhaaree Guru Arjan Dev
ਜਿਉ ਅਪੁਨੋ ਸੁਆਮੀ ਸੁਖੁ ਮਾਨੈ ਤਾ ਮਹਿ ਸੋਭਾ ਪਾਵਉ ॥੧॥
Jio Apuno Suaamee Sukh Maanai Thaa Mehi Sobhaa Paavo ||1||
As something pleases my Lord and Master, in that I find my glory. ||1||
ਦੇਵਗੰਧਾਰੀ (ਮਃ ੫) (੫) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੫੨੯ ਪੰ. ੯
Raag Dev Gandhaaree Guru Arjan Dev
ਦਾਸਨ ਦਾਸ ਰੇਣੁ ਦਾਸਨ ਕੀ ਜਨ ਕੀ ਟਹਲ ਕਮਾਵਉ ॥
Dhaasan Dhaas Raen Dhaasan Kee Jan Kee Ttehal Kamaavo ||
I am the slave of His slaves; becoming the dust of the feet of his slaves, I serve His humble servants.
ਦੇਵਗੰਧਾਰੀ (ਮਃ ੫) (੫) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੫੨੯ ਪੰ. ੧੦
Raag Dev Gandhaaree Guru Arjan Dev
ਸਰਬ ਸੂਖ ਬਡਿਆਈ ਨਾਨਕ ਜੀਵਉ ਮੁਖਹੁ ਬੁਲਾਵਉ ॥੨॥੫॥
Sarab Sookh Baddiaaee Naanak Jeevo Mukhahu Bulaavo ||2||5||
I obtain all peace and greatness, O Nanak, living to chant His Name with my mouth. ||2||5||
ਦੇਵਗੰਧਾਰੀ (ਮਃ ੫) (੫) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੫੨੯ ਪੰ. ੧੧
Raag Dev Gandhaaree Guru Arjan Dev
ਦੇਵਗੰਧਾਰੀ ॥
Dhaevagandhhaaree ||
Dayv-Gandhaaree:
ਦੇਵਗੰਧਾਰੀ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੫੨੯
ਪ੍ਰਭ ਜੀ ਤਉ ਪ੍ਰਸਾਦਿ ਭ੍ਰਮੁ ਡਾਰਿਓ ॥
Prabh Jee Tho Prasaadh Bhram Ddaariou ||
Dear God, by Your Grace, my doubts have been dispelled.
ਦੇਵਗੰਧਾਰੀ (ਮਃ ੫) (੬) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੫੨੯ ਪੰ. ੧੧
Raag Dev Gandhaaree Guru Arjan Dev
ਤੁਮਰੀ ਕ੍ਰਿਪਾ ਤੇ ਸਭੁ ਕੋ ਅਪਨਾ ਮਨ ਮਹਿ ਇਹੈ ਬੀਚਾਰਿਓ ॥੧॥ ਰਹਾਉ ॥
Thumaree Kirapaa Thae Sabh Ko Apanaa Man Mehi Eihai Beechaariou ||1|| Rehaao ||
By Your Mercy, all are mine; I reflect upon this in my mind. ||1||Pause||
ਦੇਵਗੰਧਾਰੀ (ਮਃ ੫) (੬) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੫੨੯ ਪੰ. ੧੨
Raag Dev Gandhaaree Guru Arjan Dev
ਕੋਟਿ ਪਰਾਧ ਮਿਟੇ ਤੇਰੀ ਸੇਵਾ ਦਰਸਨਿ ਦੂਖੁ ਉਤਾਰਿਓ ॥
Kott Paraadhh Mittae Thaeree Saevaa Dharasan Dhookh Outhaariou ||
Millions of sins are erased, by serving You; the Blessed Vision of Your Darshan drives away sorrow.
ਦੇਵਗੰਧਾਰੀ (ਮਃ ੫) (੬) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੫੨੯ ਪੰ. ੧੨
Raag Dev Gandhaaree Guru Arjan Dev
ਨਾਮੁ ਜਪਤ ਮਹਾ ਸੁਖੁ ਪਾਇਓ ਚਿੰਤਾ ਰੋਗੁ ਬਿਦਾਰਿਓ ॥੧॥
Naam Japath Mehaa Sukh Paaeiou Chinthaa Rog Bidhaariou ||1||
Chanting Your Name, I have obtained supreme peace, and my anxieties and diseases have been cast out. ||1||
ਦੇਵਗੰਧਾਰੀ (ਮਃ ੫) (੬) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੫੨੯ ਪੰ. ੧੩
Raag Dev Gandhaaree Guru Arjan Dev
ਕਾਮੁ ਕ੍ਰੋਧੁ ਲੋਭੁ ਝੂਠੁ ਨਿੰਦਾ ਸਾਧੂ ਸੰਗਿ ਬਿਸਾਰਿਓ ॥
Kaam Krodhh Lobh Jhooth Nindhaa Saadhhoo Sang Bisaariou ||
Sexual desire, anger, greed, falsehood and slander are forgotten, in the Saadh Sangat, the Company of the Holy.
ਦੇਵਗੰਧਾਰੀ (ਮਃ ੫) (੬) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੫੨੯ ਪੰ. ੧੩
Raag Dev Gandhaaree Guru Arjan Dev
ਮਾਇਆ ਬੰਧ ਕਾਟੇ ਕਿਰਪਾ ਨਿਧਿ ਨਾਨਕ ਆਪਿ ਉਧਾਰਿਓ ॥੨॥੬॥
Maaeiaa Bandhh Kaattae Kirapaa Nidhh Naanak Aap Oudhhaariou ||2||6||
The ocean of mercy has cut away the bonds of Maya; O Nanak, He has saved me. ||2||6||
ਦੇਵਗੰਧਾਰੀ (ਮਃ ੫) (੬) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੫੨੯ ਪੰ. ੧੪
Raag Dev Gandhaaree Guru Arjan Dev
ਦੇਵਗੰਧਾਰੀ ॥
Dhaevagandhhaaree ||
Dayv-Gandhaaree:
ਦੇਵਗੰਧਾਰੀ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੫੨੯
ਮਨ ਸਗਲ ਸਿਆਨਪ ਰਹੀ ॥
Man Sagal Siaanap Rehee ||
All the cleverness of my mind is gone.
ਦੇਵਗੰਧਾਰੀ (ਮਃ ੫) (੭) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੫੨੯ ਪੰ. ੧੫
Raag Dev Gandhaaree Guru Arjan Dev
ਕਰਨ ਕਰਾਵਨਹਾਰ ਸੁਆਮੀ ਨਾਨਕ ਓਟ ਗਹੀ ॥੧॥ ਰਹਾਉ ॥
Karan Karaavanehaar Suaamee Naanak Outt Gehee ||1|| Rehaao ||
The Lord and Master is the Doer, the Cause of causes; Nanak holds tight to His Support. ||1||Pause||
ਦੇਵਗੰਧਾਰੀ (ਮਃ ੫) (੭) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੫੨੯ ਪੰ. ੧੫
Raag Dev Gandhaaree Guru Arjan Dev
ਆਪੁ ਮੇਟਿ ਪਏ ਸਰਣਾਈ ਇਹ ਮਤਿ ਸਾਧੂ ਕਹੀ ॥
Aap Maett Peae Saranaaee Eih Math Saadhhoo Kehee ||
Erasing my self-conceit, I have entered His Sanctuary; these are the Teachings spoken by the Holy Guru.
ਦੇਵਗੰਧਾਰੀ (ਮਃ ੫) (੭) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੫੨੯ ਪੰ. ੧੬
Raag Dev Gandhaaree Guru Arjan Dev
ਪ੍ਰਭ ਕੀ ਆਗਿਆ ਮਾਨਿ ਸੁਖੁ ਪਾਇਆ ਭਰਮੁ ਅਧੇਰਾ ਲਹੀ ॥੧॥
Prabh Kee Aagiaa Maan Sukh Paaeiaa Bharam Adhhaeraa Lehee ||1||
Surrendering to the Will of God, I attain peace, and the darkness of doubt is dispelled. ||1||
ਦੇਵਗੰਧਾਰੀ (ਮਃ ੫) (੭) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੫੨੯ ਪੰ. ੧੬
Raag Dev Gandhaaree Guru Arjan Dev
ਜਾਨ ਪ੍ਰਬੀਨ ਸੁਆਮੀ ਪ੍ਰਭ ਮੇਰੇ ਸਰਣਿ ਤੁਮਾਰੀ ਅਹੀ ॥
Jaan Prabeen Suaamee Prabh Maerae Saran Thumaaree Ahee ||
I know that You are all-wise, O God, my Lord and Master; I seek Your Sanctuary.
ਦੇਵਗੰਧਾਰੀ (ਮਃ ੫) (੭) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੫੨੯ ਪੰ. ੧੭
Raag Dev Gandhaaree Guru Arjan Dev
ਖਿਨ ਮਹਿ ਥਾਪਿ ਉਥਾਪਨਹਾਰੇ ਕੁਦਰਤਿ ਕੀਮ ਨ ਪਹੀ ॥੨॥੭॥
Khin Mehi Thhaap Outhhaapanehaarae Kudharath Keem N Pehee ||2||7||
In an instant, You establish and disestablish; the value of Your Almighty Creative Power cannot be estimated. ||2||7||
ਦੇਵਗੰਧਾਰੀ (ਮਃ ੫) (੭) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੫੨੯ ਪੰ. ੧੭
Raag Dev Gandhaaree Guru Arjan Dev
ਦੇਵਗੰਧਾਰੀ ਮਹਲਾ ੫ ॥
Dhaevagandhhaaree Mehalaa 5 ||
Dayv-Gandhaaree, Fifth Mehl:
ਦੇਵਗੰਧਾਰੀ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੫੨੯
ਹਰਿ ਪ੍ਰਾਨ ਪ੍ਰਭੂ ਸੁਖਦਾਤੇ ॥
Har Praan Prabhoo Sukhadhaathae ||
The Lord God is my praanaa, my breath of life; He is the Giver of peace.
ਦੇਵਗੰਧਾਰੀ (ਮਃ ੫) (੮) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੫੨੯ ਪੰ. ੧੮
Raag Dev Gandhaaree Guru Arjan Dev
ਗੁਰ ਪ੍ਰਸਾਦਿ ਕਾਹੂ ਜਾਤੇ ॥੧॥ ਰਹਾਉ ॥
Gur Prasaadh Kaahoo Jaathae ||1|| Rehaao ||
By Guru's Grace, only a few know Him. ||1||Pause||
ਦੇਵਗੰਧਾਰੀ (ਮਃ ੫) (੮) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੫੨੯ ਪੰ. ੧੯
Raag Dev Gandhaaree Guru Arjan Dev
ਸੰਤ ਤੁਮਾਰੇ ਤੁਮਰੇ ਪ੍ਰੀਤਮ ਤਿਨ ਕਉ ਕਾਲ ਨ ਖਾਤੇ ॥
Santh Thumaarae Thumarae Preetham Thin Ko Kaal N Khaathae ||
Your Saints are Your Beloveds; death does not consume them.
ਦੇਵਗੰਧਾਰੀ (ਮਃ ੫) (੮) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੫੨੯ ਪੰ. ੧੯
Raag Dev Gandhaaree Guru Arjan Dev
ਰੰਗਿ ਤੁਮਾਰੈ ਲਾਲ ਭਏ ਹੈ ਰਾਮ ਨਾਮ ਰਸਿ ਮਾਤੇ ॥੧॥
Rang Thumaarai Laal Bheae Hai Raam Naam Ras Maathae ||1||
They are dyed in the deep crimson color of Your Love, and they are intoxicated with the sublime essence of the Lord's Name. ||1||
ਦੇਵਗੰਧਾਰੀ (ਮਃ ੫) (੮) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੫੨੯ ਪੰ. ੧੯
Raag Dev Gandhaaree Guru Arjan Dev