Sri Guru Granth Sahib
Displaying Ang 53 of 1430
- 1
- 2
- 3
- 4
ਭਾਈ ਰੇ ਸਾਚੀ ਸਤਿਗੁਰ ਸੇਵ ॥
Bhaaee Rae Saachee Sathigur Saev ||
O Siblings of Destiny, service to the True Guru alone is True.
ਸਿਰੀਰਾਗੁ (ਮਃ ੫) (੧੦੦) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੫੩ ਪੰ. ੧
Sri Raag Guru Arjan Dev
ਸਤਿਗੁਰ ਤੁਠੈ ਪਾਈਐ ਪੂਰਨ ਅਲਖ ਅਭੇਵ ॥੧॥ ਰਹਾਉ ॥
Sathigur Thuthai Paaeeai Pooran Alakh Abhaev ||1|| Rehaao ||
When the True Guru is pleased, we obtain the Perfect, Unseen, Unknowable Lord. ||1||Pause||
ਸਿਰੀਰਾਗੁ (ਮਃ ੫) (੧੦੦) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੫੩ ਪੰ. ੧
Sri Raag Guru Arjan Dev
ਸਤਿਗੁਰ ਵਿਟਹੁ ਵਾਰਿਆ ਜਿਨਿ ਦਿਤਾ ਸਚੁ ਨਾਉ ॥
Sathigur Vittahu Vaariaa Jin Dhithaa Sach Naao ||
I am a sacrifice to the True Guru, who has bestowed the True Name.
ਸਿਰੀਰਾਗੁ (ਮਃ ੫) (੧੦੦) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੫੩ ਪੰ. ੨
Sri Raag Guru Arjan Dev
ਅਨਦਿਨੁ ਸਚੁ ਸਲਾਹਣਾ ਸਚੇ ਕੇ ਗੁਣ ਗਾਉ ॥
Anadhin Sach Salaahanaa Sachae Kae Gun Gaao ||
Night and day, I praise the True One; I sing the Glorious Praises of the True One.
ਸਿਰੀਰਾਗੁ (ਮਃ ੫) (੧੦੦) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੫੩ ਪੰ. ੨
Sri Raag Guru Arjan Dev
ਸਚੁ ਖਾਣਾ ਸਚੁ ਪੈਨਣਾ ਸਚੇ ਸਚਾ ਨਾਉ ॥੨॥
Sach Khaanaa Sach Painanaa Sachae Sachaa Naao ||2||
True is the food, and true are the clothes, of those who chant the True Name of the True One. ||2||
ਸਿਰੀਰਾਗੁ (ਮਃ ੫) (੧੦੦) ੨:੩ - ਗੁਰੂ ਗ੍ਰੰਥ ਸਾਹਿਬ : ਅੰਗ ੫੩ ਪੰ. ੩
Sri Raag Guru Arjan Dev
ਸਾਸਿ ਗਿਰਾਸਿ ਨ ਵਿਸਰੈ ਸਫਲੁ ਮੂਰਤਿ ਗੁਰੁ ਆਪਿ ॥
Saas Giraas N Visarai Safal Moorath Gur Aap ||
With each breath and morsel of food, do not forget the Guru, the Embodiment of Fulfillment.
ਸਿਰੀਰਾਗੁ (ਮਃ ੫) (੧੦੦) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੫੩ ਪੰ. ੩
Sri Raag Guru Arjan Dev
ਗੁਰ ਜੇਵਡੁ ਅਵਰੁ ਨ ਦਿਸਈ ਆਠ ਪਹਰ ਤਿਸੁ ਜਾਪਿ ॥
Gur Jaevadd Avar N Dhisee Aath Pehar This Jaap ||
None is seen to be as great as the Guru. Meditate on Him twenty-four hours a day.
ਸਿਰੀਰਾਗੁ (ਮਃ ੫) (੧੦੦) ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੫੩ ਪੰ. ੪
Sri Raag Guru Arjan Dev
ਨਦਰਿ ਕਰੇ ਤਾ ਪਾਈਐ ਸਚੁ ਨਾਮੁ ਗੁਣਤਾਸਿ ॥੩॥
Nadhar Karae Thaa Paaeeai Sach Naam Gunathaas ||3||
As He casts His Glance of Grace, we obtain the True Name, the Treasure of Excellence. ||3||
ਸਿਰੀਰਾਗੁ (ਮਃ ੫) (੧੦੦) ੩:੩ - ਗੁਰੂ ਗ੍ਰੰਥ ਸਾਹਿਬ : ਅੰਗ ੫੩ ਪੰ. ੪
Sri Raag Guru Arjan Dev
ਗੁਰੁ ਪਰਮੇਸਰੁ ਏਕੁ ਹੈ ਸਭ ਮਹਿ ਰਹਿਆ ਸਮਾਇ ॥
Gur Paramaesar Eaek Hai Sabh Mehi Rehiaa Samaae ||
The Guru and the Transcendent Lord are one and the same, pervading and permeating amongst all.
ਸਿਰੀਰਾਗੁ (ਮਃ ੫) (੧੦੦) ੪:੧ - ਗੁਰੂ ਗ੍ਰੰਥ ਸਾਹਿਬ : ਅੰਗ ੫੩ ਪੰ. ੫
Sri Raag Guru Arjan Dev
ਜਿਨ ਕਉ ਪੂਰਬਿ ਲਿਖਿਆ ਸੇਈ ਨਾਮੁ ਧਿਆਇ ॥
Jin Ko Poorab Likhiaa Saeee Naam Dhhiaae ||
Those who have such pre-ordained destiny, meditate on the Naam.
ਸਿਰੀਰਾਗੁ (ਮਃ ੫) (੧੦੦) ੪:੨ - ਗੁਰੂ ਗ੍ਰੰਥ ਸਾਹਿਬ : ਅੰਗ ੫੩ ਪੰ. ੫
Sri Raag Guru Arjan Dev
ਨਾਨਕ ਗੁਰ ਸਰਣਾਗਤੀ ਮਰੈ ਨ ਆਵੈ ਜਾਇ ॥੪॥੩੦॥੧੦੦॥
Naanak Gur Saranaagathee Marai N Aavai Jaae ||4||30||100||
Nanak seeks the Sanctuary of the Guru, who does not die, or come and go in reincarnation. ||4||30||100||
ਸਿਰੀਰਾਗੁ (ਮਃ ੫) (੧੦੦) ੪:੩ - ਗੁਰੂ ਗ੍ਰੰਥ ਸਾਹਿਬ : ਅੰਗ ੫੩ ਪੰ. ੬
Sri Raag Guru Arjan Dev
ੴ ਸਤਿਗੁਰ ਪ੍ਰਸਾਦਿ ॥
Ik Oankaar Sathigur Prasaadh ||
One Universal Creator God. By The Grace Of The True Guru:
ਸਿਰੀਰਾਗੁ (ਮਃ ੧) ਗੁਰੂ ਗ੍ਰੰਥ ਸਾਹਿਬ ਅੰਗ ੫੩
ਸਿਰੀਰਾਗੁ ਮਹਲਾ ੧ ਘਰੁ ੧ ਅਸਟਪਦੀਆ ॥
Sireeraag Mehalaa 1 Ghar 1 Asattapadheeaa ||
Siree Raag, First Mehl, First House, Ashtapadees:
ਸਿਰੀਰਾਗੁ (ਮਃ ੧) ਗੁਰੂ ਗ੍ਰੰਥ ਸਾਹਿਬ ਅੰਗ ੫੩
ਆਖਿ ਆਖਿ ਮਨੁ ਵਾਵਣਾ ਜਿਉ ਜਿਉ ਜਾਪੈ ਵਾਇ ॥
Aakh Aakh Man Vaavanaa Jio Jio Jaapai Vaae ||
I speak and chant His Praises, vibrating the instrument of my mind. The more I know Him, the more I vibrate it.
ਸਿਰੀਰਾਗੁ (ਮਃ ੧) ਅਸਟ. (੧) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੫੩ ਪੰ. ੮
Sri Raag Guru Nanak Dev
ਜਿਸ ਨੋ ਵਾਇ ਸੁਣਾਈਐ ਸੋ ਕੇਵਡੁ ਕਿਤੁ ਥਾਇ ॥
Jis No Vaae Sunaaeeai So Kaevadd Kith Thhaae ||
The One, unto whom we vibrate and sing-how great is He, and where is His Place?
ਸਿਰੀਰਾਗੁ (ਮਃ ੧) ਅਸਟ. (੧) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੫੩ ਪੰ. ੯
Sri Raag Guru Nanak Dev
ਆਖਣ ਵਾਲੇ ਜੇਤੜੇ ਸਭਿ ਆਖਿ ਰਹੇ ਲਿਵ ਲਾਇ ॥੧॥
Aakhan Vaalae Jaetharrae Sabh Aakh Rehae Liv Laae ||1||
Those who speak of Him and praise Him-they all continue speaking of Him with love. ||1||
ਸਿਰੀਰਾਗੁ (ਮਃ ੧) ਅਸਟ. (੧) ੧:੩ - ਗੁਰੂ ਗ੍ਰੰਥ ਸਾਹਿਬ : ਅੰਗ ੫੩ ਪੰ. ੯
Sri Raag Guru Nanak Dev
ਬਾਬਾ ਅਲਹੁ ਅਗਮ ਅਪਾਰੁ ॥
Baabaa Alahu Agam Apaar ||
O Baba, the Lord Allah is Inaccessible and Infinite.
ਸਿਰੀਰਾਗੁ (ਮਃ ੧) ਅਸਟ. (੧) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੫੩ ਪੰ. ੧੦
Sri Raag Guru Nanak Dev
ਪਾਕੀ ਨਾਈ ਪਾਕ ਥਾਇ ਸਚਾ ਪਰਵਦਿਗਾਰੁ ॥੧॥ ਰਹਾਉ ॥
Paakee Naaee Paak Thhaae Sachaa Paravadhigaar ||1|| Rehaao ||
Sacred is His Name, and Sacred is His Place. He is the True Cherisher. ||1||Pause||
ਸਿਰੀਰਾਗੁ (ਮਃ ੧) ਅਸਟ. (੧) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੫੩ ਪੰ. ੧੦
Sri Raag Guru Nanak Dev
ਤੇਰਾ ਹੁਕਮੁ ਨ ਜਾਪੀ ਕੇਤੜਾ ਲਿਖਿ ਨ ਜਾਣੈ ਕੋਇ ॥
Thaeraa Hukam N Jaapee Kaetharraa Likh N Jaanai Koe ||
The extent of Your Command cannot be seen; no one knows how to write it.
ਸਿਰੀਰਾਗੁ (ਮਃ ੧) ਅਸਟ. (੧) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੫੩ ਪੰ. ੧੦
Sri Raag Guru Nanak Dev
ਜੇ ਸਉ ਸਾਇਰ ਮੇਲੀਅਹਿ ਤਿਲੁ ਨ ਪੁਜਾਵਹਿ ਰੋਇ ॥
Jae So Saaeir Maeleeahi Thil N Pujaavehi Roe ||
Even if a hundred poets met together, they could not describe even a tiny bit of it.
ਸਿਰੀਰਾਗੁ (ਮਃ ੧) ਅਸਟ. (੧) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੫੩ ਪੰ. ੧੧
Sri Raag Guru Nanak Dev
ਕੀਮਤਿ ਕਿਨੈ ਨ ਪਾਈਆ ਸਭਿ ਸੁਣਿ ਸੁਣਿ ਆਖਹਿ ਸੋਇ ॥੨॥
Keemath Kinai N Paaeeaa Sabh Sun Sun Aakhehi Soe ||2||
No one has found Your Value; they all merely write what they have heard again and again. ||2||
ਸਿਰੀਰਾਗੁ (ਮਃ ੧) ਅਸਟ. (੧) ੨:੩ - ਗੁਰੂ ਗ੍ਰੰਥ ਸਾਹਿਬ : ਅੰਗ ੫੩ ਪੰ. ੧੧
Sri Raag Guru Nanak Dev
ਪੀਰ ਪੈਕਾਮਰ ਸਾਲਕ ਸਾਦਕ ਸੁਹਦੇ ਅਉਰੁ ਸਹੀਦ ॥
Peer Paikaamar Saalak Saadhak Suhadhae Aour Seheedh ||
The Pirs, the Prophets, the spiritual teachers, the faithful, the innocents and the martyrs,
ਸਿਰੀਰਾਗੁ (ਮਃ ੧) ਅਸਟ. (੧) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੫੩ ਪੰ. ੧੨
Sri Raag Guru Nanak Dev
ਸੇਖ ਮਸਾਇਕ ਕਾਜੀ ਮੁਲਾ ਦਰਿ ਦਰਵੇਸ ਰਸੀਦ ॥
Saekh Masaaeik Kaajee Mulaa Dhar Dharavaes Raseedh ||
The Shaikhs, the mystics, the Qazis, the Mullahs and the Dervishes at His Door
ਸਿਰੀਰਾਗੁ (ਮਃ ੧) ਅਸਟ. (੧) ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੫੩ ਪੰ. ੧੨
Sri Raag Guru Nanak Dev
ਬਰਕਤਿ ਤਿਨ ਕਉ ਅਗਲੀ ਪੜਦੇ ਰਹਨਿ ਦਰੂਦ ॥੩॥
Barakath Thin Ko Agalee Parradhae Rehan Dharoodh ||3||
-they are blessed all the more as they continue reading their prayers in praise to Him. ||3||
ਸਿਰੀਰਾਗੁ (ਮਃ ੧) ਅਸਟ. (੧) ੩:੩ - ਗੁਰੂ ਗ੍ਰੰਥ ਸਾਹਿਬ : ਅੰਗ ੫੩ ਪੰ. ੧੩
Sri Raag Guru Nanak Dev
ਪੁਛਿ ਨ ਸਾਜੇ ਪੁਛਿ ਨ ਢਾਹੇ ਪੁਛਿ ਨ ਦੇਵੈ ਲੇਇ ॥
Pushh N Saajae Pushh N Dtaahae Pushh N Dhaevai Laee ||
He seeks no advice when He builds; He seeks no advice when He destroys. He seeks no advice while giving or taking.
ਸਿਰੀਰਾਗੁ (ਮਃ ੧) ਅਸਟ. (੧) ੪:੧ - ਗੁਰੂ ਗ੍ਰੰਥ ਸਾਹਿਬ : ਅੰਗ ੫੩ ਪੰ. ੧੩
Sri Raag Guru Nanak Dev
ਆਪਣੀ ਕੁਦਰਤਿ ਆਪੇ ਜਾਣੈ ਆਪੇ ਕਰਣੁ ਕਰੇਇ ॥
Aapanee Kudharath Aapae Jaanai Aapae Karan Karaee ||
He alone knows His Creative Power; He Himself does all deeds.
ਸਿਰੀਰਾਗੁ (ਮਃ ੧) ਅਸਟ. (੧) ੪:੨ - ਗੁਰੂ ਗ੍ਰੰਥ ਸਾਹਿਬ : ਅੰਗ ੫੩ ਪੰ. ੧੪
Sri Raag Guru Nanak Dev
ਸਭਨਾ ਵੇਖੈ ਨਦਰਿ ਕਰਿ ਜੈ ਭਾਵੈ ਤੈ ਦੇਇ ॥੪॥
Sabhanaa Vaekhai Nadhar Kar Jai Bhaavai Thai Dhaee ||4||
He beholds all in His Vision. He gives to those with whom He is pleased. ||4||
ਸਿਰੀਰਾਗੁ (ਮਃ ੧) ਅਸਟ. (੧) ੪:੩ - ਗੁਰੂ ਗ੍ਰੰਥ ਸਾਹਿਬ : ਅੰਗ ੫੩ ਪੰ. ੧੪
Sri Raag Guru Nanak Dev
ਥਾਵਾ ਨਾਵ ਨ ਜਾਣੀਅਹਿ ਨਾਵਾ ਕੇਵਡੁ ਨਾਉ ॥
Thhaavaa Naav N Jaaneeahi Naavaa Kaevadd Naao ||
His Place and His Name are not known, no one knows how great is His Name.
ਸਿਰੀਰਾਗੁ (ਮਃ ੧) ਅਸਟ. (੧) ੫:੧ - ਗੁਰੂ ਗ੍ਰੰਥ ਸਾਹਿਬ : ਅੰਗ ੫੩ ਪੰ. ੧੫
Sri Raag Guru Nanak Dev
ਜਿਥੈ ਵਸੈ ਮੇਰਾ ਪਾਤਿਸਾਹੁ ਸੋ ਕੇਵਡੁ ਹੈ ਥਾਉ ॥
Jithhai Vasai Maeraa Paathisaahu So Kaevadd Hai Thhaao ||
How great is that place where my Sovereign Lord dwells?
ਸਿਰੀਰਾਗੁ (ਮਃ ੧) ਅਸਟ. (੧) ੫:੨ - ਗੁਰੂ ਗ੍ਰੰਥ ਸਾਹਿਬ : ਅੰਗ ੫੩ ਪੰ. ੧੫
Sri Raag Guru Nanak Dev
ਅੰਬੜਿ ਕੋਇ ਨ ਸਕਈ ਹਉ ਕਿਸ ਨੋ ਪੁਛਣਿ ਜਾਉ ॥੫॥
Anbarr Koe N Sakee Ho Kis No Pushhan Jaao ||5||
No one can reach it; whom shall I go and ask? ||5||
ਸਿਰੀਰਾਗੁ (ਮਃ ੧) ਅਸਟ. (੧) ੫:੩ - ਗੁਰੂ ਗ੍ਰੰਥ ਸਾਹਿਬ : ਅੰਗ ੫੩ ਪੰ. ੧੬
Sri Raag Guru Nanak Dev
ਵਰਨਾ ਵਰਨ ਨ ਭਾਵਨੀ ਜੇ ਕਿਸੈ ਵਡਾ ਕਰੇਇ ॥
Varanaa Varan N Bhaavanee Jae Kisai Vaddaa Karaee ||
One class of people does not like the other, when one has been made great.
ਸਿਰੀਰਾਗੁ (ਮਃ ੧) ਅਸਟ. (੧) ੬:੧ - ਗੁਰੂ ਗ੍ਰੰਥ ਸਾਹਿਬ : ਅੰਗ ੫੩ ਪੰ. ੧੬
Sri Raag Guru Nanak Dev
ਵਡੇ ਹਥਿ ਵਡਿਆਈਆ ਜੈ ਭਾਵੈ ਤੈ ਦੇਇ ॥
Vaddae Hathh Vaddiaaeeaa Jai Bhaavai Thai Dhaee ||
Greatness is only in His Great Hands; He gives to those with whom He is pleased.
ਸਿਰੀਰਾਗੁ (ਮਃ ੧) ਅਸਟ. (੧) ੬:੨ - ਗੁਰੂ ਗ੍ਰੰਥ ਸਾਹਿਬ : ਅੰਗ ੫੩ ਪੰ. ੧੭
Sri Raag Guru Nanak Dev
ਹੁਕਮਿ ਸਵਾਰੇ ਆਪਣੈ ਚਸਾ ਨ ਢਿਲ ਕਰੇਇ ॥੬॥
Hukam Savaarae Aapanai Chasaa N Dtil Karaee ||6||
By the Hukam of His Command, He Himself regenerates, without a moment's delay. ||6||
ਸਿਰੀਰਾਗੁ (ਮਃ ੧) ਅਸਟ. (੧) ੬:੩ - ਗੁਰੂ ਗ੍ਰੰਥ ਸਾਹਿਬ : ਅੰਗ ੫੩ ਪੰ. ੧੭
Sri Raag Guru Nanak Dev
ਸਭੁ ਕੋ ਆਖੈ ਬਹੁਤੁ ਬਹੁਤੁ ਲੈਣੈ ਕੈ ਵੀਚਾਰਿ ॥
Sabh Ko Aakhai Bahuth Bahuth Lainai Kai Veechaar ||
Everyone cries out, ""More! More!"", with the idea of receiving.
ਸਿਰੀਰਾਗੁ (ਮਃ ੧) ਅਸਟ. (੧) ੭:੧ - ਗੁਰੂ ਗ੍ਰੰਥ ਸਾਹਿਬ : ਅੰਗ ੫੩ ਪੰ. ੧੮
Sri Raag Guru Nanak Dev
ਕੇਵਡੁ ਦਾਤਾ ਆਖੀਐ ਦੇ ਕੈ ਰਹਿਆ ਸੁਮਾਰਿ ॥
Kaevadd Dhaathaa Aakheeai Dhae Kai Rehiaa Sumaar ||
How great should we call the Giver? His Gifts are beyond estimation.
ਸਿਰੀਰਾਗੁ (ਮਃ ੧) ਅਸਟ. (੧) ੭:੨ - ਗੁਰੂ ਗ੍ਰੰਥ ਸਾਹਿਬ : ਅੰਗ ੫੩ ਪੰ. ੧੮
Sri Raag Guru Nanak Dev
ਨਾਨਕ ਤੋਟਿ ਨ ਆਵਈ ਤੇਰੇ ਜੁਗਹ ਜੁਗਹ ਭੰਡਾਰ ॥੭॥੧॥
Naanak Thott N Aavee Thaerae Jugeh Jugeh Bhanddaar ||7||1||
O Nanak, there is no deficiency; Your Storehouses are filled to overflowing, age after age. ||7||1||
ਸਿਰੀਰਾਗੁ (ਮਃ ੧) ਅਸਟ. (੧) ੭:੩ - ਗੁਰੂ ਗ੍ਰੰਥ ਸਾਹਿਬ : ਅੰਗ ੫੩ ਪੰ. ੧੯
Sri Raag Guru Nanak Dev
ਮਹਲਾ ੧ ॥
Mehalaa 1 ||
First Mehl:
ਸਿਰੀਰਾਗੁ (ਮਃ ੧) ਗੁਰੂ ਗ੍ਰੰਥ ਸਾਹਿਬ ਅੰਗ ੫੩
ਸਭੇ ਕੰਤ ਮਹੇਲੀਆ ਸਗਲੀਆ ਕਰਹਿ ਸੀਗਾਰੁ ॥
Sabhae Kanth Mehaeleeaa Sagaleeaa Karehi Seegaar ||
All are brides of the Husband Lord; all decorate themselves for Him.
ਸਿਰੀਰਾਗੁ (ਮਃ ੧) ਅਸਟ. (੨) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੫੩ ਪੰ. ੧੯
Sri Raag Guru Nanak Dev