Sri Guru Granth Sahib
Displaying Ang 530 of 1430
- 1
- 2
- 3
- 4
ਮਹਾ ਕਿਲਬਿਖ ਕੋਟਿ ਦੋਖ ਰੋਗਾ ਪ੍ਰਭ ਦ੍ਰਿਸਟਿ ਤੁਹਾਰੀ ਹਾਤੇ ॥
Mehaa Kilabikh Kott Dhokh Rogaa Prabh Dhrisatt Thuhaaree Haathae ||
The greatest sins, and millions of pains and diseases are destroyed by Your Gracious Glance, O God.
ਦੇਵਗੰਧਾਰੀ (ਮਃ ੫) (੮) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੫੩੦ ਪੰ. ੧
Raag Dev Gandhaaree Guru Arjan Dev
ਸੋਵਤ ਜਾਗਿ ਹਰਿ ਹਰਿ ਹਰਿ ਗਾਇਆ ਨਾਨਕ ਗੁਰ ਚਰਨ ਪਰਾਤੇ ॥੨॥੮॥
Sovath Jaag Har Har Har Gaaeiaa Naanak Gur Charan Paraathae ||2||8||
While sleeping and waking, Nanak sings the Lord's Name, Har, Har, Har; he falls at the Guru's feet. ||2||8||
ਦੇਵਗੰਧਾਰੀ (ਮਃ ੫) (੮) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੫੩੦ ਪੰ. ੧
Raag Dev Gandhaaree Guru Arjan Dev
ਦੇਵਗੰਧਾਰੀ ੫ ॥
Dhaevagandhhaaree 5 ||
Dayv-Gandhaaree, Fifth Mehl:
ਦੇਵਗੰਧਾਰੀ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੫੩੦
ਸੋ ਪ੍ਰਭੁ ਜਤ ਕਤ ਪੇਖਿਓ ਨੈਣੀ ॥
So Prabh Jath Kath Paekhiou Nainee ||
I have seen that God with my eyes everywhere.
ਦੇਵਗੰਧਾਰੀ (ਮਃ ੫) (੯) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੫੩੦ ਪੰ. ੨
Raag Dev Gandhaaree Guru Arjan Dev
ਸੁਖਦਾਈ ਜੀਅਨ ਕੋ ਦਾਤਾ ਅੰਮ੍ਰਿਤੁ ਜਾ ਕੀ ਬੈਣੀ ॥੧॥ ਰਹਾਉ ॥
Sukhadhaaee Jeean Ko Dhaathaa Anmrith Jaa Kee Bainee ||1|| Rehaao ||
The Giver of peace, the Giver of souls, His Speech is Ambrosial Nectar. ||1||Pause||
ਦੇਵਗੰਧਾਰੀ (ਮਃ ੫) (੯) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੫੩੦ ਪੰ. ੩
Raag Dev Gandhaaree Guru Arjan Dev
ਅਗਿਆਨੁ ਅਧੇਰਾ ਸੰਤੀ ਕਾਟਿਆ ਜੀਅ ਦਾਨੁ ਗੁਰ ਦੈਣੀ ॥
Agiaan Adhhaeraa Santhee Kaattiaa Jeea Dhaan Gur Dhainee ||
The Saints dispel the darkness of ignorance; the Guru is the Giver of the gift of life.
ਦੇਵਗੰਧਾਰੀ (ਮਃ ੫) (੯) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੫੩੦ ਪੰ. ੩
Raag Dev Gandhaaree Guru Arjan Dev
ਕਰਿ ਕਿਰਪਾ ਕਰਿ ਲੀਨੋ ਅਪੁਨਾ ਜਲਤੇ ਸੀਤਲ ਹੋਣੀ ॥੧॥
Kar Kirapaa Kar Leeno Apunaa Jalathae Seethal Honee ||1||
Granting His Grace, the Lord has made me His own; I was on fire, but now I am cooled. ||1||
ਦੇਵਗੰਧਾਰੀ (ਮਃ ੫) (੯) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੫੩੦ ਪੰ. ੪
Raag Dev Gandhaaree Guru Arjan Dev
ਕਰਮੁ ਧਰਮੁ ਕਿਛੁ ਉਪਜਿ ਨ ਆਇਓ ਨਹ ਉਪਜੀ ਨਿਰਮਲ ਕਰਣੀ ॥
Karam Dhharam Kishh Oupaj N Aaeiou Neh Oupajee Niramal Karanee ||
The karma of good deeds, and the Dharma of righteous faith, have not been produced in me, in the least; nor has pure conduct welled up in me.
ਦੇਵਗੰਧਾਰੀ (ਮਃ ੫) (੯) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੫੩੦ ਪੰ. ੪
Raag Dev Gandhaaree Guru Arjan Dev
ਛਾਡਿ ਸਿਆਨਪ ਸੰਜਮ ਨਾਨਕ ਲਾਗੋ ਗੁਰ ਕੀ ਚਰਣੀ ॥੨॥੯॥
Shhaadd Siaanap Sanjam Naanak Laago Gur Kee Charanee ||2||9||
Renouncing cleverness and self-mortification, O Nanak, I fall at the Guru's feet. ||2||9||
ਦੇਵਗੰਧਾਰੀ (ਮਃ ੫) (੯) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੫੩੦ ਪੰ. ੫
Raag Dev Gandhaaree Guru Arjan Dev
ਦੇਵਗੰਧਾਰੀ ੫ ॥
Dhaevagandhhaaree 5 ||
Dayv-Gandhaaree, Fifth Mehl:
ਦੇਵਗੰਧਾਰੀ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੫੩੦
ਹਰਿ ਰਾਮ ਨਾਮੁ ਜਪਿ ਲਾਹਾ ॥
Har Raam Naam Jap Laahaa ||
Chant the Lord's Name, and earn the profit.
ਦੇਵਗੰਧਾਰੀ (ਮਃ ੫) (੧੦) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੫੩੦ ਪੰ. ੬
Raag Dev Gandhaaree Guru Arjan Dev
ਗਤਿ ਪਾਵਹਿ ਸੁਖ ਸਹਜ ਅਨੰਦਾ ਕਾਟੇ ਜਮ ਕੇ ਫਾਹਾ ॥੧॥ ਰਹਾਉ ॥
Gath Paavehi Sukh Sehaj Anandhaa Kaattae Jam Kae Faahaa ||1|| Rehaao ||
You shall attain salvation, peace, poise and bliss, and the noose of Death shall be cut away. ||1||Pause||
ਦੇਵਗੰਧਾਰੀ (ਮਃ ੫) (੧੦) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੫੩੦ ਪੰ. ੬
Raag Dev Gandhaaree Guru Arjan Dev
ਖੋਜਤ ਖੋਜਤ ਖੋਜਿ ਬੀਚਾਰਿਓ ਹਰਿ ਸੰਤ ਜਨਾ ਪਹਿ ਆਹਾ ॥
Khojath Khojath Khoj Beechaariou Har Santh Janaa Pehi Aahaa ||
Searching, searching, searching and reflecting, I have found that the Lord's Name is with the Saints.
ਦੇਵਗੰਧਾਰੀ (ਮਃ ੫) (੧੦) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੫੩੦ ਪੰ. ੭
Raag Dev Gandhaaree Guru Arjan Dev
ਤਿਨ੍ਹ੍ਹਾ ਪਰਾਪਤਿ ਏਹੁ ਨਿਧਾਨਾ ਜਿਨ੍ਹ੍ਹ ਕੈ ਕਰਮਿ ਲਿਖਾਹਾ ॥੧॥
Thinhaa Paraapath Eaehu Nidhhaanaa Jinh Kai Karam Likhaahaa ||1||
They alone obtain this treasure, who have such pre-ordained destiny. ||1||
ਦੇਵਗੰਧਾਰੀ (ਮਃ ੫) (੧੦) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੫੩੦ ਪੰ. ੭
Raag Dev Gandhaaree Guru Arjan Dev
ਸੇ ਬਡਭਾਗੀ ਸੇ ਪਤਿਵੰਤੇ ਸੇਈ ਪੂਰੇ ਸਾਹਾ ॥
Sae Baddabhaagee Sae Pathivanthae Saeee Poorae Saahaa ||
They are very fortunate and honorable; they are the perfect bankers.
ਦੇਵਗੰਧਾਰੀ (ਮਃ ੫) (੧੦) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੫੩੦ ਪੰ. ੮
Raag Dev Gandhaaree Guru Arjan Dev
ਸੁੰਦਰ ਸੁਘੜ ਸਰੂਪ ਤੇ ਨਾਨਕ ਜਿਨ੍ਹ੍ਹ ਹਰਿ ਹਰਿ ਨਾਮੁ ਵਿਸਾਹਾ ॥੨॥੧੦॥
Sundhar Sugharr Saroop Thae Naanak Jinh Har Har Naam Visaahaa ||2||10||
They are beautiful, so very wise and handsome; O Nanak, purchase the Name of the Lord, Har, Har. ||2||10||
ਦੇਵਗੰਧਾਰੀ (ਮਃ ੫) (੧੦) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੫੩੦ ਪੰ. ੮
Raag Dev Gandhaaree Guru Arjan Dev
ਦੇਵਗੰਧਾਰੀ ੫ ॥
Dhaevagandhhaaree 5 ||
Dayv-Gandhaaree, Fifth Mehl:
ਦੇਵਗੰਧਾਰੀ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੫੩੦
ਮਨ ਕਹ ਅਹੰਕਾਰਿ ਅਫਾਰਾ ॥
Man Keh Ahankaar Afaaraa ||
O mind, why are you so puffed up with egotism?
ਦੇਵਗੰਧਾਰੀ (ਮਃ ੫) (੧੧) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੫੩੦ ਪੰ. ੯
Raag Dev Gandhaaree Guru Arjan Dev
ਦੁਰਗੰਧ ਅਪਵਿਤ੍ਰ ਅਪਾਵਨ ਭੀਤਰਿ ਜੋ ਦੀਸੈ ਸੋ ਛਾਰਾ ॥੧॥ ਰਹਾਉ ॥
Dhuragandhh Apavithr Apaavan Bheethar Jo Dheesai So Shhaaraa ||1|| Rehaao ||
Whatever is seen in this foul, impure and filthy world, is only ashes. ||1||Pause||
ਦੇਵਗੰਧਾਰੀ (ਮਃ ੫) (੧੧) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੫੩੦ ਪੰ. ੧੦
Raag Dev Gandhaaree Guru Arjan Dev
ਜਿਨਿ ਕੀਆ ਤਿਸੁ ਸਿਮਰਿ ਪਰਾਨੀ ਜੀਉ ਪ੍ਰਾਨ ਜਿਨਿ ਧਾਰਾ ॥
Jin Keeaa This Simar Paraanee Jeeo Praan Jin Dhhaaraa ||
Remember the One who created you, O mortal; He is the Support of your soul, and the breath of life.
ਦੇਵਗੰਧਾਰੀ (ਮਃ ੫) (੧੧) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੫੩੦ ਪੰ. ੧੦
Raag Dev Gandhaaree Guru Arjan Dev
ਤਿਸਹਿ ਤਿਆਗਿ ਅਵਰ ਲਪਟਾਵਹਿ ਮਰਿ ਜਨਮਹਿ ਮੁਗਧ ਗਵਾਰਾ ॥੧॥
Thisehi Thiaag Avar Lapattaavehi Mar Janamehi Mugadhh Gavaaraa ||1||
One who forsakes Him, and attaches himself to another, dies to be reborn; he is such an ignorant fool! ||1||
ਦੇਵਗੰਧਾਰੀ (ਮਃ ੫) (੧੧) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੫੩੦ ਪੰ. ੧੧
Raag Dev Gandhaaree Guru Arjan Dev
ਅੰਧ ਗੁੰਗ ਪਿੰਗੁਲ ਮਤਿ ਹੀਨਾ ਪ੍ਰਭ ਰਾਖਹੁ ਰਾਖਨਹਾਰਾ ॥
Andhh Gung Pingul Math Heenaa Prabh Raakhahu Raakhanehaaraa ||
I am blind, mute, crippled and totally lacking in understanding; O God, Preserver of all, please preserve me!
ਦੇਵਗੰਧਾਰੀ (ਮਃ ੫) (੧੧) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੫੩੦ ਪੰ. ੧੧
Raag Dev Gandhaaree Guru Arjan Dev
ਕਰਨ ਕਰਾਵਨਹਾਰ ਸਮਰਥਾ ਕਿਆ ਨਾਨਕ ਜੰਤ ਬਿਚਾਰਾ ॥੨॥੧੧॥
Karan Karaavanehaar Samarathhaa Kiaa Naanak Janth Bichaaraa ||2||11||
The Creator, the Cause of causes is all-powerful; O Nanak, how helpless are His beings! ||2||11||
ਦੇਵਗੰਧਾਰੀ (ਮਃ ੫) (੧੧) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੫੩੦ ਪੰ. ੧੨
Raag Dev Gandhaaree Guru Arjan Dev
ਦੇਵਗੰਧਾਰੀ ੫ ॥
Dhaevagandhhaaree 5 ||
Dayv-Gandhaaree, Fifth Mehl:
ਦੇਵਗੰਧਾਰੀ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੫੩੦
ਸੋ ਪ੍ਰਭੁ ਨੇਰੈ ਹੂ ਤੇ ਨੇਰੈ ॥
So Prabh Naerai Hoo Thae Naerai ||
God is the nearest of the near.
ਦੇਵਗੰਧਾਰੀ (ਮਃ ੫) (੧੨) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੫੩੦ ਪੰ. ੧੩
Raag Dev Gandhaaree Guru Arjan Dev
ਸਿਮਰਿ ਧਿਆਇ ਗਾਇ ਗੁਨ ਗੋਬਿੰਦ ਦਿਨੁ ਰੈਨਿ ਸਾਝ ਸਵੇਰੈ ॥੧॥ ਰਹਾਉ ॥
Simar Dhhiaae Gaae Gun Gobindh Dhin Rain Saajh Savaerai ||1|| Rehaao ||
Remember Him, meditate on Him, and sing the Glorious Praises of the Lord of the Universe, day and night, evening and morning. ||1||Pause||
ਦੇਵਗੰਧਾਰੀ (ਮਃ ੫) (੧੨) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੫੩੦ ਪੰ. ੧੩
Raag Dev Gandhaaree Guru Arjan Dev
ਉਧਰੁ ਦੇਹ ਦੁਲਭ ਸਾਧੂ ਸੰਗਿ ਹਰਿ ਹਰਿ ਨਾਮੁ ਜਪੇਰੈ ॥
Oudhhar Dhaeh Dhulabh Saadhhoo Sang Har Har Naam Japaerai ||
Redeem your body in the invaluable Saadh Sangat, the Company of the Holy, chanting the Name of the Lord, Har, Har.
ਦੇਵਗੰਧਾਰੀ (ਮਃ ੫) (੧੨) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੫੩੦ ਪੰ. ੧੪
Raag Dev Gandhaaree Guru Arjan Dev
ਘਰੀ ਨ ਮੁਹਤੁ ਨ ਚਸਾ ਬਿਲੰਬਹੁ ਕਾਲੁ ਨਿਤਹਿ ਨਿਤ ਹੇਰੈ ॥੧॥
Gharee N Muhath N Chasaa Bilanbahu Kaal Nithehi Nith Haerai ||1||
Do not delay for an instant, even for a moment. Death is keeping you constantly in his vision. ||1||
ਦੇਵਗੰਧਾਰੀ (ਮਃ ੫) (੧੨) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੫੩੦ ਪੰ. ੧੪
Raag Dev Gandhaaree Guru Arjan Dev
ਅੰਧ ਬਿਲਾ ਤੇ ਕਾਢਹੁ ਕਰਤੇ ਕਿਆ ਨਾਹੀ ਘਰਿ ਤੇਰੈ ॥
Andhh Bilaa Thae Kaadtahu Karathae Kiaa Naahee Ghar Thaerai ||
Lift me up out of the dark dungeon, O Creator Lord; what is there which is not in Your home?
ਦੇਵਗੰਧਾਰੀ (ਮਃ ੫) (੧੨) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੫੩੦ ਪੰ. ੧੫
Raag Dev Gandhaaree Guru Arjan Dev
ਨਾਮੁ ਅਧਾਰੁ ਦੀਜੈ ਨਾਨਕ ਕਉ ਆਨਦ ਸੂਖ ਘਨੇਰੈ ॥੨॥੧੨॥ ਛਕੇ ੨ ॥
Naam Adhhaar Dheejai Naanak Ko Aanadh Sookh Ghanaerai ||2||12||
Bless Nanak with the Support of Your Name, that he may find great happiness and peace. ||2||12||
ਦੇਵਗੰਧਾਰੀ (ਮਃ ੫) (੧੨) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੫੩੦ ਪੰ. ੧੫
Raag Dev Gandhaaree Guru Arjan Dev
ਦੇਵਗੰਧਾਰੀ ੫ ॥
Dhaevagandhhaaree 5 ||
Dayv-Gandhaaree, Fifth Mehl:
ਦੇਵਗੰਧਾਰੀ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੫੩੦
ਮਨ ਗੁਰ ਮਿਲਿ ਨਾਮੁ ਅਰਾਧਿਓ ॥
Man Gur Mil Naam Araadhhiou ||
O mind, meet with the Guru, and worship the Naam in adoration.
ਦੇਵਗੰਧਾਰੀ (ਮਃ ੫) (੧੩) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੫੩੦ ਪੰ. ੧੬
Raag Dev Gandhaaree Guru Arjan Dev
ਸੂਖ ਸਹਜ ਆਨੰਦ ਮੰਗਲ ਰਸ ਜੀਵਨ ਕਾ ਮੂਲੁ ਬਾਧਿਓ ॥੧॥ ਰਹਾਉ ॥
Sookh Sehaj Aanandh Mangal Ras Jeevan Kaa Mool Baadhhiou ||1|| Rehaao ||
You shall obtain peace, poise, bliss, joy and pleasure, and lay the foundation of eternal life. ||1||Pause||
ਦੇਵਗੰਧਾਰੀ (ਮਃ ੫) (੧੩) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੫੩੦ ਪੰ. ੧੭
Raag Dev Gandhaaree Guru Arjan Dev
ਕਰਿ ਕਿਰਪਾ ਅਪੁਨਾ ਦਾਸੁ ਕੀਨੋ ਕਾਟੇ ਮਾਇਆ ਫਾਧਿਓ ॥
Kar Kirapaa Apunaa Dhaas Keeno Kaattae Maaeiaa Faadhhiou ||
Showing His Mercy, the Lord has made me His slave, and shattered the bonds of Maya.
ਦੇਵਗੰਧਾਰੀ (ਮਃ ੫) (੧੩) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੫੩੦ ਪੰ. ੧੮
Raag Dev Gandhaaree Guru Arjan Dev
ਭਾਉ ਭਗਤਿ ਗਾਇ ਗੁਣ ਗੋਬਿਦ ਜਮ ਕਾ ਮਾਰਗੁ ਸਾਧਿਓ ॥੧॥
Bhaao Bhagath Gaae Gun Gobidh Jam Kaa Maarag Saadhhiou ||1||
Through loving devotion, and singing the Glorious Praises of the Lord of the Universe, I have escaped the Path of Death. ||1||
ਦੇਵਗੰਧਾਰੀ (ਮਃ ੫) (੧੩) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੫੩੦ ਪੰ. ੧੮
Raag Dev Gandhaaree Guru Arjan Dev
ਭਇਓ ਅਨੁਗ੍ਰਹੁ ਮਿਟਿਓ ਮੋਰਚਾ ਅਮੋਲ ਪਦਾਰਥੁ ਲਾਧਿਓ ॥
Bhaeiou Anugrahu Mittiou Morachaa Amol Padhaarathh Laadhhiou ||
When he became Merciful, the rust was removed, and I found the priceless treasure.
ਦੇਵਗੰਧਾਰੀ (ਮਃ ੫) (੧੩) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੫੩੦ ਪੰ. ੧੯
Raag Dev Gandhaaree Guru Arjan Dev
ਬਲਿਹਾਰੈ ਨਾਨਕ ਲਖ ਬੇਰਾ ਮੇਰੇ ਠਾਕੁਰ ਅਗਮ ਅਗਾਧਿਓ ॥੨॥੧੩॥
Balihaarai Naanak Lakh Baeraa Maerae Thaakur Agam Agaadhhiou ||2||13||
O Nanak, I am a sacrifice, a hundred thousand times, to my unapproachable, unfathomable Lord and Master. ||2||13||
ਦੇਵਗੰਧਾਰੀ (ਮਃ ੫) (੧੩) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੫੩੦ ਪੰ. ੧੯
Raag Dev Gandhaaree Guru Arjan Dev