Sri Guru Granth Sahib
Displaying Ang 535 of 1430
- 1
- 2
- 3
- 4
ਦੇਵਗੰਧਾਰੀ ਮਹਲਾ ੫ ॥
Dhaevagandhhaaree Mehalaa 5 ||
Dayv-Gandhaaree, Fifth Mehl:
ਦੇਵਗੰਧਾਰੀ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੫੩੫
ਮੈ ਬਹੁ ਬਿਧਿ ਪੇਖਿਓ ਦੂਜਾ ਨਾਹੀ ਰੀ ਕੋਊ ॥
Mai Bahu Bidhh Paekhiou Dhoojaa Naahee Ree Kooo ||
I have looked in so many ways, but there is no other like the Lord.
ਦੇਵਗੰਧਾਰੀ (ਮਃ ੫) (੩੩) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੫੩੫ ਪੰ. ੧
Raag Dev Gandhaaree Guru Arjan Dev
ਖੰਡ ਦੀਪ ਸਭ ਭੀਤਰਿ ਰਵਿਆ ਪੂਰਿ ਰਹਿਓ ਸਭ ਲੋਊ ॥੧॥ ਰਹਾਉ ॥
Khandd Dheep Sabh Bheethar Raviaa Poor Rehiou Sabh Looo ||1|| Rehaao ||
On all the continents and islands, He is permeating and fully pervading; He is in all worlds. ||1||Pause||
ਦੇਵਗੰਧਾਰੀ (ਮਃ ੫) (੩੩) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੫੩੫ ਪੰ. ੧
Raag Dev Gandhaaree Guru Arjan Dev
ਅਗਮ ਅਗੰਮਾ ਕਵਨ ਮਹਿੰਮਾ ਮਨੁ ਜੀਵੈ ਸੁਨਿ ਸੋਊ ॥
Agam Aganmaa Kavan Mehinmaa Man Jeevai Sun Sooo ||
He is the most unfathomable of the unfathomable; who can chant His Praises? My mind lives by hearing news of Him.
ਦੇਵਗੰਧਾਰੀ (ਮਃ ੫) (੩੩) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੫੩੫ ਪੰ. ੨
Raag Dev Gandhaaree Guru Arjan Dev
ਚਾਰਿ ਆਸਰਮ ਚਾਰਿ ਬਰੰਨਾ ਮੁਕਤਿ ਭਏ ਸੇਵਤੋਊ ॥੧॥
Chaar Aasaram Chaar Barannaa Mukath Bheae Saevathooo ||1||
People in the four stages of life, and in the four social classes are liberated, by serving You, Lord. ||1||
ਦੇਵਗੰਧਾਰੀ (ਮਃ ੫) (੩੩) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੫੩੫ ਪੰ. ੩
Raag Dev Gandhaaree Guru Arjan Dev
ਗੁਰਿ ਸਬਦੁ ਦ੍ਰਿੜਾਇਆ ਪਰਮ ਪਦੁ ਪਾਇਆ ਦੁਤੀਅ ਗਏ ਸੁਖ ਹੋਊ ॥
Gur Sabadh Dhrirraaeiaa Param Padh Paaeiaa Dhutheea Geae Sukh Hooo ||
The Guru has implanted the Word of His Shabad within me; I have attained the supreme status. My sense of duality has been dispelled, and now, I am at peace.
ਦੇਵਗੰਧਾਰੀ (ਮਃ ੫) (੩੩) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੫੩੫ ਪੰ. ੩
Raag Dev Gandhaaree Guru Arjan Dev
ਕਹੁ ਨਾਨਕ ਭਵ ਸਾਗਰੁ ਤਰਿਆ ਹਰਿ ਨਿਧਿ ਪਾਈ ਸਹਜੋਊ ॥੨॥੨॥੩੩॥
Kahu Naanak Bhav Saagar Thariaa Har Nidhh Paaee Sehajooo ||2||2||33||
Says Nanak, I have easily crossed over the terrifying world-ocean, obtaining the treasure of the Lord's Name. ||2||2||33||
ਦੇਵਗੰਧਾਰੀ (ਮਃ ੫) (੩੩) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੫੩੫ ਪੰ. ੪
Raag Dev Gandhaaree Guru Arjan Dev
ਰਾਗੁ ਦੇਵਗੰਧਾਰੀ ਮਹਲਾ ੫ ਘਰੁ ੬
Raag Dhaevagandhhaaree Mehalaa 5 Ghar 6
Raag Dayv-Gandhaaree, Fifth Mehl, Sixth House:
ਦੇਵਗੰਧਾਰੀ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੫੩੫
ੴ ਸਤਿਗੁਰ ਪ੍ਰਸਾਦਿ ॥
Ik Oankaar Sathigur Prasaadh ||
One Universal Creator God. By The Grace Of The True Guru:
ਦੇਵਗੰਧਾਰੀ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੫੩੫
ਏਕੈ ਰੇ ਹਰਿ ਏਕੈ ਜਾਨ ॥
Eaekai Rae Har Eaekai Jaan ||
Know that there is One and only One Lord.
ਦੇਵਗੰਧਾਰੀ (ਮਃ ੫) (੩੪) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੫੩੫ ਪੰ. ੬
Raag Dev Gandhaaree Guru Arjan Dev
ਏਕੈ ਰੇ ਗੁਰਮੁਖਿ ਜਾਨ ॥੧॥ ਰਹਾਉ ॥
Eaekai Rae Guramukh Jaan ||1|| Rehaao ||
O Gurmukh, know that He is One. ||1||Pause||
ਦੇਵਗੰਧਾਰੀ (ਮਃ ੫) (੩੪) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੫੩੫ ਪੰ. ੬
Raag Dev Gandhaaree Guru Arjan Dev
ਕਾਹੇ ਭ੍ਰਮਤ ਹਉ ਤੁਮ ਭ੍ਰਮਹੁ ਨ ਭਾਈ ਰਵਿਆ ਰੇ ਰਵਿਆ ਸ੍ਰਬ ਥਾਨ ॥੧॥
Kaahae Bhramath Ho Thum Bhramahu N Bhaaee Raviaa Rae Raviaa Srab Thhaan ||1||
Why are you wandering around? O Siblings of Destiny, don't wander around; He is permeating and pervading everywhere. ||1||
ਦੇਵਗੰਧਾਰੀ (ਮਃ ੫) (੩੪) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੫੩੫ ਪੰ. ੬
Raag Dev Gandhaaree Guru Arjan Dev
ਜਿਉ ਬੈਸੰਤਰੁ ਕਾਸਟ ਮਝਾਰਿ ਬਿਨੁ ਸੰਜਮ ਨਹੀ ਕਾਰਜ ਸਾਰਿ ॥
Jio Baisanthar Kaasatt Majhaar Bin Sanjam Nehee Kaaraj Saar ||
As the fire in the forest, without control, cannot serve any purpose
ਦੇਵਗੰਧਾਰੀ (ਮਃ ੫) (੩੪) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੫੩੫ ਪੰ. ੭
Raag Dev Gandhaaree Guru Arjan Dev
ਬਿਨੁ ਗੁਰ ਨ ਪਾਵੈਗੋ ਹਰਿ ਜੀ ਕੋ ਦੁਆਰ ॥
Bin Gur N Paavaigo Har Jee Ko Dhuaar ||
Just so, without the Guru, one cannot attain the Gate of the Lord.
ਦੇਵਗੰਧਾਰੀ (ਮਃ ੫) (੩੪) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੫੩੫ ਪੰ. ੭
Raag Dev Gandhaaree Guru Arjan Dev
ਮਿਲਿ ਸੰਗਤਿ ਤਜਿ ਅਭਿਮਾਨ ਕਹੁ ਨਾਨਕ ਪਾਏ ਹੈ ਪਰਮ ਨਿਧਾਨ ॥੨॥੧॥੩੪॥
Mil Sangath Thaj Abhimaan Kahu Naanak Paaeae Hai Param Nidhhaan ||2||1||34||
Joining the Society of the Saints, renounce your ego; says Nanak, in this way, the supreme treasure is obtained. ||2||1||34||
ਦੇਵਗੰਧਾਰੀ (ਮਃ ੫) (੩੪) ੨:੩ - ਗੁਰੂ ਗ੍ਰੰਥ ਸਾਹਿਬ : ਅੰਗ ੫੩੫ ਪੰ. ੮
Raag Dev Gandhaaree Guru Arjan Dev
ਦੇਵਗੰਧਾਰੀ ੫ ॥
Dhaevagandhhaaree 5 ||
Dayv-Gandhaaree, Fifth Mehl:
ਦੇਵਗੰਧਾਰੀ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੫੩੫
ਜਾਨੀ ਨ ਜਾਈ ਤਾ ਕੀ ਗਾਤਿ ॥੧॥ ਰਹਾਉ ॥
Jaanee N Jaaee Thaa Kee Gaath ||1|| Rehaao ||
His state cannot be known. ||1||Pause||
ਦੇਵਗੰਧਾਰੀ (ਮਃ ੫) (੩੫) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੫੩੫ ਪੰ. ੯
Raag Dev Gandhaaree Guru Arjan Dev
ਕਹ ਪੇਖਾਰਉ ਹਉ ਕਰਿ ਚਤੁਰਾਈ ਬਿਸਮਨ ਬਿਸਮੇ ਕਹਨ ਕਹਾਤਿ ॥੧॥
Keh Paekhaaro Ho Kar Chathuraaee Bisaman Bisamae Kehan Kehaath ||1||
How can I behold Him through clever tricks? Those who tell this story are wonder-struck and amazed. ||1||
ਦੇਵਗੰਧਾਰੀ (ਮਃ ੫) (੩੫) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੫੩੫ ਪੰ. ੯
Raag Dev Gandhaaree Guru Arjan Dev
ਗਣ ਗੰਧਰਬ ਸਿਧ ਅਰੁ ਸਾਧਿਕ ॥
Gan Gandhharab Sidhh Ar Saadhhik ||
The servants of God, the celestial singers, the Siddhas and the seekers,
ਦੇਵਗੰਧਾਰੀ (ਮਃ ੫) (੩੫) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੫੩੫ ਪੰ. ੧੦
Raag Dev Gandhaaree Guru Arjan Dev
ਸੁਰਿ ਨਰ ਦੇਵ ਬ੍ਰਹਮ ਬ੍ਰਹਮਾਦਿਕ ॥
Sur Nar Dhaev Breham Brehamaadhik ||
The angelic and divine beings, Brahma and those like Brahma,
ਦੇਵਗੰਧਾਰੀ (ਮਃ ੫) (੩੫) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੫੩੫ ਪੰ. ੧੦
Raag Dev Gandhaaree Guru Arjan Dev
ਚਤੁਰ ਬੇਦ ਉਚਰਤ ਦਿਨੁ ਰਾਤਿ ॥
Chathur Baedh Oucharath Dhin Raath ||
And the four Vedas proclaim, day and night,
ਦੇਵਗੰਧਾਰੀ (ਮਃ ੫) (੩੫) ੨:੩ - ਗੁਰੂ ਗ੍ਰੰਥ ਸਾਹਿਬ : ਅੰਗ ੫੩੫ ਪੰ. ੧੧
Raag Dev Gandhaaree Guru Arjan Dev
ਅਗਮ ਅਗਮ ਠਾਕੁਰੁ ਆਗਾਧਿ ॥
Agam Agam Thaakur Aagaadhh ||
That the Lord and Master is inaccessible, unapproachable and unfathomable.
ਦੇਵਗੰਧਾਰੀ (ਮਃ ੫) (੩੫) ੨:੪ - ਗੁਰੂ ਗ੍ਰੰਥ ਸਾਹਿਬ : ਅੰਗ ੫੩੫ ਪੰ. ੧੧
Raag Dev Gandhaaree Guru Arjan Dev
ਗੁਨ ਬੇਅੰਤ ਬੇਅੰਤ ਭਨੁ ਨਾਨਕ ਕਹਨੁ ਨ ਜਾਈ ਪਰੈ ਪਰਾਤਿ ॥੨॥੨॥੩੫॥
Gun Baeanth Baeanth Bhan Naanak Kehan N Jaaee Parai Paraath ||2||2||35||
Endless, endless are His Glories, says Nanak; they cannot be described - they are beyond our reach. ||2||2||35||
ਦੇਵਗੰਧਾਰੀ (ਮਃ ੫) (੩੫) ੨:੫ - ਗੁਰੂ ਗ੍ਰੰਥ ਸਾਹਿਬ : ਅੰਗ ੫੩੫ ਪੰ. ੧੧
Raag Dev Gandhaaree Guru Arjan Dev
ਦੇਵਗੰਧਾਰੀ ਮਹਲਾ ੫ ॥
Dhaevagandhhaaree Mehalaa 5 ||
Dayv-Gandhaaree, Fifth Mehl:
ਦੇਵਗੰਧਾਰੀ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੫੩੫
ਧਿਆਏ ਗਾਏ ਕਰਨੈਹਾਰ ॥
Dhhiaaeae Gaaeae Karanaihaar ||
I meditate, and sing of the Creator Lord.
ਦੇਵਗੰਧਾਰੀ (ਮਃ ੫) (੩੬) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੫੩੫ ਪੰ. ੧੨
Raag Dev Gandhaaree Guru Arjan Dev
ਭਉ ਨਾਹੀ ਸੁਖ ਸਹਜ ਅਨੰਦਾ ਅਨਿਕ ਓਹੀ ਰੇ ਏਕ ਸਮਾਰ ॥੧॥ ਰਹਾਉ ॥
Bho Naahee Sukh Sehaj Anandhaa Anik Ouhee Rae Eaek Samaar ||1|| Rehaao ||
I have become fearless, and I have found peace, poise and bliss, remembering the infinite Lord. ||1||Pause||
ਦੇਵਗੰਧਾਰੀ (ਮਃ ੫) (੩੬) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੫੩੫ ਪੰ. ੧੨
Raag Dev Gandhaaree Guru Arjan Dev
ਸਫਲ ਮੂਰਤਿ ਗੁਰੁ ਮੇਰੈ ਮਾਥੈ ॥
Safal Moorath Gur Maerai Maathhai ||
The Guru, of the most fruitful image, has placed His hand upon my forehead.
ਦੇਵਗੰਧਾਰੀ (ਮਃ ੫) (੩੬) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੫੩੫ ਪੰ. ੧੩
Raag Dev Gandhaaree Guru Arjan Dev
ਜਤ ਕਤ ਪੇਖਉ ਤਤ ਤਤ ਸਾਥੈ ॥
Jath Kath Paekho Thath Thath Saathhai ||
Wherever I look, there, I find Him with me.
ਦੇਵਗੰਧਾਰੀ (ਮਃ ੫) (੩੬) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੫੩੫ ਪੰ. ੧੩
Raag Dev Gandhaaree Guru Arjan Dev
ਚਰਨ ਕਮਲ ਮੇਰੇ ਪ੍ਰਾਨ ਅਧਾਰ ॥੧॥
Charan Kamal Maerae Praan Adhhaar ||1||
The Lotus Feet of the Lord are the Support of my very breath of life. ||1||
ਦੇਵਗੰਧਾਰੀ (ਮਃ ੫) (੩੬) ੧:੩ - ਗੁਰੂ ਗ੍ਰੰਥ ਸਾਹਿਬ : ਅੰਗ ੫੩੫ ਪੰ. ੧੪
Raag Dev Gandhaaree Guru Arjan Dev
ਸਮਰਥ ਅਥਾਹ ਬਡਾ ਪ੍ਰਭੁ ਮੇਰਾ ॥
Samarathh Athhaah Baddaa Prabh Maeraa ||
My God is all-powerful, unfathomable and utterly vast.
ਦੇਵਗੰਧਾਰੀ (ਮਃ ੫) (੩੬) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੫੩੫ ਪੰ. ੧੪
Raag Dev Gandhaaree Guru Arjan Dev
ਘਟ ਘਟ ਅੰਤਰਿ ਸਾਹਿਬੁ ਨੇਰਾ ॥
Ghatt Ghatt Anthar Saahib Naeraa ||
The Lord and Master is close at hand - He dwells in each and every heart.
ਦੇਵਗੰਧਾਰੀ (ਮਃ ੫) (੩੬) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੫੩੫ ਪੰ. ੧੪
Raag Dev Gandhaaree Guru Arjan Dev
ਤਾ ਕੀ ਸਰਨਿ ਆਸਰ ਪ੍ਰਭ ਨਾਨਕ ਜਾ ਕਾ ਅੰਤੁ ਨ ਪਾਰਾਵਾਰ ॥੨॥੩॥੩੬॥
Thaakee Saran Aasar Prabh Naanak Jaa Kaa Anth N Paaraavaar ||2||3||36||
Nanak seeks the Sanctuary and the Support of God, who has no end or limitation. ||2||3||36||
ਦੇਵਗੰਧਾਰੀ (ਮਃ ੫) (੩੬) ੨:੩ - ਗੁਰੂ ਗ੍ਰੰਥ ਸਾਹਿਬ : ਅੰਗ ੫੩੫ ਪੰ. ੧੫
Raag Dev Gandhaaree Guru Arjan Dev
ਦੇਵਗੰਧਾਰੀ ਮਹਲਾ ੫ ॥
Dhaevagandhhaaree Mehalaa 5 ||
Dayv-Gandhaaree, Fifth Mehl:
ਦੇਵਗੰਧਾਰੀ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੫੩੫
ਉਲਟੀ ਰੇ ਮਨ ਉਲਟੀ ਰੇ ॥
Oulattee Rae Man Oulattee Rae ||
Turn away, O my mind, turn away.
ਦੇਵਗੰਧਾਰੀ (ਮਃ ੫) (੩੭) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੫੩੫ ਪੰ. ੧੬
Raag Dev Gandhaaree Guru Arjan Dev
ਸਾਕਤ ਸਿਉ ਕਰਿ ਉਲਟੀ ਰੇ ॥
Saakath Sio Kar Oulattee Rae ||
Turn away from the faithless cynic.
ਦੇਵਗੰਧਾਰੀ (ਮਃ ੫) (੩੭) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੫੩੫ ਪੰ. ੧੬
Raag Dev Gandhaaree Guru Arjan Dev
ਝੂਠੈ ਕੀ ਰੇ ਝੂਠੁ ਪਰੀਤਿ ਛੁਟਕੀ ਰੇ ਮਨ ਛੁਟਕੀ ਰੇ ਸਾਕਤ ਸੰਗਿ ਨ ਛੁਟਕੀ ਰੇ ॥੧॥ ਰਹਾਉ ॥
Jhoothai Kee Rae Jhooth Pareeth Shhuttakee Rae Man Shhuttakee Rae Saakath Sang N Shhuttakee Rae ||1|| Rehaao ||
False is the love of the false one; break the ties, O my mind, and your ties shall be broken. Break your ties with the faithless cynic. ||1||Pause||
ਦੇਵਗੰਧਾਰੀ (ਮਃ ੫) (੩੭) ੧:੩ - ਗੁਰੂ ਗ੍ਰੰਥ ਸਾਹਿਬ : ਅੰਗ ੫੩੫ ਪੰ. ੧੬
Raag Dev Gandhaaree Guru Arjan Dev
ਜਿਉ ਕਾਜਰ ਭਰਿ ਮੰਦਰੁ ਰਾਖਿਓ ਜੋ ਪੈਸੈ ਕਾਲੂਖੀ ਰੇ ॥
Jio Kaajar Bhar Mandhar Raakhiou Jo Paisai Kaalookhee Rae ||
One who enters a house filled with soot is blackened.
ਦੇਵਗੰਧਾਰੀ (ਮਃ ੫) (੩੭) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੫੩੫ ਪੰ. ੧੭
Raag Dev Gandhaaree Guru Arjan Dev
ਦੂਰਹੁ ਹੀ ਤੇ ਭਾਗਿ ਗਇਓ ਹੈ ਜਿਸੁ ਗੁਰ ਮਿਲਿ ਛੁਟਕੀ ਤ੍ਰਿਕੁਟੀ ਰੇ ॥੧॥
Dhoorahu Hee Thae Bhaag Gaeiou Hai Jis Gur Mil Shhuttakee Thrikuttee Rae ||1||
Run far away from such people! One who meets the Guru escapes from the bondage of the three dispositions. ||1||
ਦੇਵਗੰਧਾਰੀ (ਮਃ ੫) (੩੭) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੫੩੫ ਪੰ. ੧੭
Raag Dev Gandhaaree Guru Arjan Dev
ਮਾਗਉ ਦਾਨੁ ਕ੍ਰਿਪਾਲ ਕ੍ਰਿਪਾ ਨਿਧਿ ਮੇਰਾ ਮੁਖੁ ਸਾਕਤ ਸੰਗਿ ਨ ਜੁਟਸੀ ਰੇ ॥
Maago Dhaan Kirapaal Kirapaa Nidhh Maeraa Mukh Saakath Sang N Juttasee Rae ||
I beg this blessing of You, O Merciful Lord, ocean of mercy - please, don't bring me face to face with the faithless cyincs.
ਦੇਵਗੰਧਾਰੀ (ਮਃ ੫) (੩੭) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੫੩੫ ਪੰ. ੧੮
Raag Dev Gandhaaree Guru Arjan Dev