Sri Guru Granth Sahib
Displaying Ang 536 of 1430
- 1
- 2
- 3
- 4
ਜਨ ਨਾਨਕ ਦਾਸ ਦਾਸ ਕੋ ਕਰੀਅਹੁ ਮੇਰਾ ਮੂੰਡੁ ਸਾਧ ਪਗਾ ਹੇਠਿ ਰੁਲਸੀ ਰੇ ॥੨॥੪॥੩੭॥
Jan Naanak Dhaas Dhaas Ko Kareeahu Maeraa Moondd Saadhh Pagaa Haeth Rulasee Rae ||2||4||37||
Make servant Nanak the slave of Your slave; let his head roll in the dust under the feet of the Holy. ||2||4||37||
ਦੇਵਗੰਧਾਰੀ (ਮਃ ੫) (੩੭) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੫੩੬ ਪੰ. ੧
Raag Dev Gandhaaree Guru Arjan Dev
ਰਾਗੁ ਦੇਵਗੰਧਾਰੀ ਮਹਲਾ ੫ ਘਰੁ ੭
Raag Dhaevagandhhaaree Mehalaa 5 Ghar 7
Raag Dayv-Gandhaaree, Fifth Mehl, Seventh House:
ਦੇਵਗੰਧਾਰੀ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੫੩੬
ੴ ਸਤਿਗੁਰ ਪ੍ਰਸਾਦਿ ॥
Ik Oankaar Sathigur Prasaadh ||
One Universal Creator God. By The Grace Of The True Guru:
ਦੇਵਗੰਧਾਰੀ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੫੩੬
ਸਭ ਦਿਨ ਕੇ ਸਮਰਥ ਪੰਥ ਬਿਠੁਲੇ ਹਉ ਬਲਿ ਬਲਿ ਜਾਉ ॥
Sabh Dhin Kae Samarathh Panthh Bithulae Ho Bal Bal Jaao ||
You are all-powerful, at all times; You show me the Way; I am a sacrifice, a sacrifice to You.
ਦੇਵਗੰਧਾਰੀ (ਮਃ ੫) (੩੮) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੫੩੬ ਪੰ. ੪
Raag Dev Gandhaaree Guru Arjan Dev
ਗਾਵਨ ਭਾਵਨ ਸੰਤਨ ਤੋਰੈ ਚਰਨ ਉਵਾ ਕੈ ਪਾਉ ॥੧॥ ਰਹਾਉ ॥
Gaavan Bhaavan Santhan Thorai Charan Ouvaa Kai Paao ||1|| Rehaao ||
Your Saints sing to You with love; I fall at their feet. ||1||Pause||
ਦੇਵਗੰਧਾਰੀ (ਮਃ ੫) (੩੮) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੫੩੬ ਪੰ. ੪
Raag Dev Gandhaaree Guru Arjan Dev
ਜਾਸਨ ਬਾਸਨ ਸਹਜ ਕੇਲ ਕਰੁਣਾ ਮੈ ਏਕ ਅਨੰਤ ਅਨੂਪੈ ਠਾਉ ॥੧॥
Jaasan Baasan Sehaj Kael Karunaa Mai Eaek Ananth Anoopai Thaao ||1||
O Praiseworthy Lord, Enjoyer of celestial peace, Embodiment of mercy, One Infinite Lord, Your place is so beautiful. ||1||
ਦੇਵਗੰਧਾਰੀ (ਮਃ ੫) (੩੮) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੫੩੬ ਪੰ. ੫
Raag Dev Gandhaaree Guru Arjan Dev
ਰਿਧਿ ਸਿਧਿ ਨਿਧਿ ਕਰ ਤਲ ਜਗਜੀਵਨ ਸ੍ਰਬ ਨਾਥ ਅਨੇਕੈ ਨਾਉ ॥
Ridhh Sidhh Nidhh Kar Thal Jagajeevan Srab Naathh Anaekai Naao ||
Riches, supernatural spiritual powers and wealth are in the palm of Your hand. O Lord, Life of the World, Master of all, infinite is Your Name.
ਦੇਵਗੰਧਾਰੀ (ਮਃ ੫) (੩੮) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੫੩੬ ਪੰ. ੫
Raag Dev Gandhaaree Guru Arjan Dev
ਦਇਆ ਮਇਆ ਕਿਰਪਾ ਨਾਨਕ ਕਉ ਸੁਨਿ ਸੁਨਿ ਜਸੁ ਜੀਵਾਉ ॥੨॥੧॥੩੮॥੬॥੪੪॥
Dhaeiaa Maeiaa Kirapaa Naanak Ko Sun Sun Jas Jeevaao ||2||1||38||6||44||
Show Kindness, Mercy and Compassion to Nanak; hearing Your Praises, I live. ||2||1||38||6||44||
ਦੇਵਗੰਧਾਰੀ (ਮਃ ੫) (੩੮) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੫੩੬ ਪੰ. ੬
Raag Dev Gandhaaree Guru Arjan Dev
ੴ ਸਤਿਗੁਰ ਪ੍ਰਸਾਦਿ ॥
Ik Oankaar Sathigur Prasaadh ||
One Universal Creator God. By The Grace Of The True Guru:
ਦੇਵਗੰਧਾਰੀ (ਮਃ ੯) ਗੁਰੂ ਗ੍ਰੰਥ ਸਾਹਿਬ ਅੰਗ ੫੩੬
ਰਾਗੁ ਦੇਵਗੰਧਾਰੀ ਮਹਲਾ ੯ ॥
Raag Dhaevagandhhaaree Mehalaa 9 ||
Raag Dayv-Gandhaaree, Ninth Mehl:
ਦੇਵਗੰਧਾਰੀ (ਮਃ ੯) ਗੁਰੂ ਗ੍ਰੰਥ ਸਾਹਿਬ ਅੰਗ ੫੩੬
ਯਹ ਮਨੁ ਨੈਕ ਨ ਕਹਿਓ ਕਰੈ ॥
Yeh Man Naik N Kehiou Karai ||
This mind does not follow my advice one tiny bit.
ਦੇਵਗੰਧਾਰੀ (ਮਃ ੯) (੧) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੫੩੬ ਪੰ. ੮
Raag Dev Gandhaaree Guru Teg Bahadur
ਸੀਖ ਸਿਖਾਇ ਰਹਿਓ ਅਪਨੀ ਸੀ ਦੁਰਮਤਿ ਤੇ ਨ ਟਰੈ ॥੧॥ ਰਹਾਉ ॥
Seekh Sikhaae Rehiou Apanee See Dhuramath Thae N Ttarai ||1|| Rehaao ||
I am so tired of giving it instructions - it will not refrain from its evil-mindedness. ||1||Pause||
ਦੇਵਗੰਧਾਰੀ (ਮਃ ੯) (੧) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੫੩੬ ਪੰ. ੮
Raag Dev Gandhaaree Guru Teg Bahadur
ਮਦਿ ਮਾਇਆ ਕੈ ਭਇਓ ਬਾਵਰੋ ਹਰਿ ਜਸੁ ਨਹਿ ਉਚਰੈ ॥
Madh Maaeiaa Kai Bhaeiou Baavaro Har Jas Nehi Oucharai ||
It has gone insane with the intoxication of Maya; it does not chant the Lord's Praise.
ਦੇਵਗੰਧਾਰੀ (ਮਃ ੯) (੧) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੫੩੬ ਪੰ. ੯
Raag Dev Gandhaaree Guru Teg Bahadur
ਕਰਿ ਪਰਪੰਚੁ ਜਗਤ ਕਉ ਡਹਕੈ ਅਪਨੋ ਉਦਰੁ ਭਰੈ ॥੧॥
Kar Parapanch Jagath Ko Ddehakai Apano Oudhar Bharai ||1||
Practicing deception, it tries to cheat the world, and so it fills its belly. ||1||
ਦੇਵਗੰਧਾਰੀ (ਮਃ ੯) (੧) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੫੩੬ ਪੰ. ੧੦
Raag Dev Gandhaaree Guru Teg Bahadur
ਸੁਆਨ ਪੂਛ ਜਿਉ ਹੋਇ ਨ ਸੂਧੋ ਕਹਿਓ ਨ ਕਾਨ ਧਰੈ ॥
Suaan Pooshh Jio Hoe N Soodhho Kehiou N Kaan Dhharai ||
Like a dog's tail, it cannot be straightened; it will not listen to what I tell it.
ਦੇਵਗੰਧਾਰੀ (ਮਃ ੯) (੧) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੫੩੬ ਪੰ. ੧੦
Raag Dev Gandhaaree Guru Teg Bahadur
ਕਹੁ ਨਾਨਕ ਭਜੁ ਰਾਮ ਨਾਮ ਨਿਤ ਜਾ ਤੇ ਕਾਜੁ ਸਰੈ ॥੨॥੧॥
Kahu Naanak Bhaj Raam Naam Nith Jaa Thae Kaaj Sarai ||2||1||
Says Nanak, vibrate forever the Name of the Lord, and all your affairs shall be adjusted. ||2||1||
ਦੇਵਗੰਧਾਰੀ (ਮਃ ੯) (੧) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੫੩੬ ਪੰ. ੧੧
Raag Dev Gandhaaree Guru Teg Bahadur
ਦੇਵਗੰਧਾਰੀ ਮਹਲਾ ੯ ॥
Dhaevagandhhaaree Mehalaa 9 ||
Raag Dayv-Gandhaaree, Ninth Mehl:
ਦੇਵਗੰਧਾਰੀ (ਮਃ ੯) ਗੁਰੂ ਗ੍ਰੰਥ ਸਾਹਿਬ ਅੰਗ ੫੩੬
ਸਭ ਕਿਛੁ ਜੀਵਤ ਕੋ ਬਿਵਹਾਰ ॥
Sabh Kishh Jeevath Ko Bivehaar ||
All things are mere diversions of life:
ਦੇਵਗੰਧਾਰੀ (ਮਃ ੯) (੨) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੫੩੬ ਪੰ. ੧੧
Raag Dev Gandhaaree Guru Teg Bahadur
ਮਾਤ ਪਿਤਾ ਭਾਈ ਸੁਤ ਬੰਧਪ ਅਰੁ ਫੁਨਿ ਗ੍ਰਿਹ ਕੀ ਨਾਰਿ ॥੧॥ ਰਹਾਉ ॥
Maath Pithaa Bhaaee Suth Bandhhap Ar Fun Grih Kee Naar ||1|| Rehaao ||
Mother, father, siblings, children, relatives and the wife of your home. ||1||Pause||
ਦੇਵਗੰਧਾਰੀ (ਮਃ ੯) (੨) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੫੩੬ ਪੰ. ੧੨
Raag Dev Gandhaaree Guru Teg Bahadur
ਤਨ ਤੇ ਪ੍ਰਾਨ ਹੋਤ ਜਬ ਨਿਆਰੇ ਟੇਰਤ ਪ੍ਰੇਤਿ ਪੁਕਾਰਿ ॥
Than Thae Praan Hoth Jab Niaarae Ttaerath Praeth Pukaar ||
When the soul is separated from the body, then they will cry out, calling you a ghost.
ਦੇਵਗੰਧਾਰੀ (ਮਃ ੯) (੨) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੫੩੬ ਪੰ. ੧੨
Raag Dev Gandhaaree Guru Teg Bahadur
ਆਧ ਘਰੀ ਕੋਊ ਨਹਿ ਰਾਖੈ ਘਰ ਤੇ ਦੇਤ ਨਿਕਾਰਿ ॥੧॥
Aadhh Gharee Kooo Nehi Raakhai Ghar Thae Dhaeth Nikaar ||1||
No one will let you stay, for even half an hour; they drive you out of the house. ||1||
ਦੇਵਗੰਧਾਰੀ (ਮਃ ੯) (੨) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੫੩੬ ਪੰ. ੧੩
Raag Dev Gandhaaree Guru Teg Bahadur
ਮ੍ਰਿਗ ਤ੍ਰਿਸਨਾ ਜਿਉ ਜਗ ਰਚਨਾ ਯਹ ਦੇਖਹੁ ਰਿਦੈ ਬਿਚਾਰਿ ॥
Mrig Thrisanaa Jio Jag Rachanaa Yeh Dhaekhahu Ridhai Bichaar ||
The created world is like an illusion, a mirage - see this, and reflect upon it in your mind.
ਦੇਵਗੰਧਾਰੀ (ਮਃ ੯) (੨) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੫੩੬ ਪੰ. ੧੩
Raag Dev Gandhaaree Guru Teg Bahadur
ਕਹੁ ਨਾਨਕ ਭਜੁ ਰਾਮ ਨਾਮ ਨਿਤ ਜਾ ਤੇ ਹੋਤ ਉਧਾਰ ॥੨॥੨॥
Kahu Naanak Bhaj Raam Naam Nith Jaa Thae Hoth Oudhhaar ||2||2||
Says Nanak, vibrate forever the Name of the Lord, which shall deliver you. ||2||2||
ਦੇਵਗੰਧਾਰੀ (ਮਃ ੯) (੨) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੫੩੬ ਪੰ. ੧੪
Raag Dev Gandhaaree Guru Teg Bahadur
ਦੇਵਗੰਧਾਰੀ ਮਹਲਾ ੯ ॥
Dhaevagandhhaaree Mehalaa 9 ||
Raag Dayv-Gandhaaree, Ninth Mehl:
ਦੇਵਗੰਧਾਰੀ (ਮਃ ੯) ਗੁਰੂ ਗ੍ਰੰਥ ਸਾਹਿਬ ਅੰਗ ੫੩੬
ਜਗਤ ਮੈ ਝੂਠੀ ਦੇਖੀ ਪ੍ਰੀਤਿ ॥
Jagath Mai Jhoothee Dhaekhee Preeth ||
In this world, I have seen love to be false.
ਦੇਵਗੰਧਾਰੀ (ਮਃ ੯) (੩) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੫੩੬ ਪੰ. ੧੫
Raag Dev Gandhaaree Guru Teg Bahadur
ਅਪਨੇ ਹੀ ਸੁਖ ਸਿਉ ਸਭ ਲਾਗੇ ਕਿਆ ਦਾਰਾ ਕਿਆ ਮੀਤ ॥੧॥ ਰਹਾਉ ॥
Apanae Hee Sukh Sio Sabh Laagae Kiaa Dhaaraa Kiaa Meeth ||1|| Rehaao ||
Whether they are spouses or friends, all are concerned only with their own happiness. ||1||Pause||
ਦੇਵਗੰਧਾਰੀ (ਮਃ ੯) (੩) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੫੩੬ ਪੰ. ੧੫
Raag Dev Gandhaaree Guru Teg Bahadur
ਮੇਰਉ ਮੇਰਉ ਸਭੈ ਕਹਤ ਹੈ ਹਿਤ ਸਿਉ ਬਾਧਿਓ ਚੀਤ ॥
Maero Maero Sabhai Kehath Hai Hith Sio Baadhhiou Cheeth ||
All say, ""Mine, mine"", and attach their consciousness to you with love.
ਦੇਵਗੰਧਾਰੀ (ਮਃ ੯) (੩) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੫੩੬ ਪੰ. ੧੬
Raag Dev Gandhaaree Guru Teg Bahadur
ਅੰਤਿ ਕਾਲਿ ਸੰਗੀ ਨਹ ਕੋਊ ਇਹ ਅਚਰਜ ਹੈ ਰੀਤਿ ॥੧॥
Anth Kaal Sangee Neh Kooo Eih Acharaj Hai Reeth ||1||
But at the very last moment, none shall go along with you. How strange are the ways of the world! ||1||
ਦੇਵਗੰਧਾਰੀ (ਮਃ ੯) (੩) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੫੩੬ ਪੰ. ੧੬
Raag Dev Gandhaaree Guru Teg Bahadur
ਮਨ ਮੂਰਖ ਅਜਹੂ ਨਹ ਸਮਝਤ ਸਿਖ ਦੈ ਹਾਰਿਓ ਨੀਤ ॥
Man Moorakh Ajehoo Neh Samajhath Sikh Dhai Haariou Neeth ||
The foolish mind has not yet reformed itself, although I have grown weary of continually instructing it.
ਦੇਵਗੰਧਾਰੀ (ਮਃ ੯) (੩) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੫੩੬ ਪੰ. ੧੭
Raag Dev Gandhaaree Guru Teg Bahadur
ਨਾਨਕ ਭਉਜਲੁ ਪਾਰਿ ਪਰੈ ਜਉ ਗਾਵੈ ਪ੍ਰਭ ਕੇ ਗੀਤ ॥੨॥੩॥੬॥੩੮॥੪੭॥
Naanak Bhoujal Paar Parai Jo Gaavai Prabh Kae Geeth ||2||3||6||38||47||
O Nanak, one crosses over the terrifying world-ocean, singing the Songs of God. ||2||3||6||38||47||
ਦੇਵਗੰਧਾਰੀ (ਮਃ ੯) (੩) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੫੩੬ ਪੰ. ੧੭
Raag Dev Gandhaaree Guru Teg Bahadur