Sri Guru Granth Sahib
Displaying Ang 539 of 1430
- 1
- 2
- 3
- 4
ਜਨ ਤ੍ਰਾਹਿ ਤ੍ਰਾਹਿ ਸਰਣਾਗਤੀ ਮੇਰੀ ਜਿੰਦੁੜੀਏ ਗੁਰ ਨਾਨਕ ਹਰਿ ਰਖਵਾਲੇ ਰਾਮ ॥੩॥
Jan Thraahi Thraahi Saranaagathee Maeree Jindhurreeeae Gur Naanak Har Rakhavaalae Raam ||3||
The Lord's humble servants beseech and implore Him, and enter His Sanctuary, O my soul; Guru Nanak becomes their Divine Protector. ||3||
ਬਿਹਾਗੜਾ (ਮਃ ੪) ਛੰਤ (੨) ੩:੪ - ਗੁਰੂ ਗ੍ਰੰਥ ਸਾਹਿਬ : ਅੰਗ ੫੩੯ ਪੰ. ੧
Raag Bihaagrhaa Guru Ram Das
ਹਰਿ ਜਨ ਹਰਿ ਲਿਵ ਉਬਰੇ ਮੇਰੀ ਜਿੰਦੁੜੀਏ ਧੁਰਿ ਭਾਗ ਵਡੇ ਹਰਿ ਪਾਇਆ ਰਾਮ ॥
Har Jan Har Liv Oubarae Maeree Jindhurreeeae Dhhur Bhaag Vaddae Har Paaeiaa Raam ||
The Lord's humble servants are saved, through the Love of the Lord, O my soul; by their pre-ordained good destiny, they obtain the Lord.
ਬਿਹਾਗੜਾ (ਮਃ ੪) ਛੰਤ (੨) ੪:੧ - ਗੁਰੂ ਗ੍ਰੰਥ ਸਾਹਿਬ : ਅੰਗ ੫੩੯ ਪੰ. ੨
Raag Bihaagrhaa Guru Ram Das
ਹਰਿ ਹਰਿ ਨਾਮੁ ਪੋਤੁ ਹੈ ਮੇਰੀ ਜਿੰਦੁੜੀਏ ਗੁਰ ਖੇਵਟ ਸਬਦਿ ਤਰਾਇਆ ਰਾਮ ॥
Har Har Naam Poth Hai Maeree Jindhurreeeae Gur Khaevatt Sabadh Tharaaeiaa Raam ||
The Name of the Lord, Har, Har, is the ship, O my soul, and the Guru is the helmsman. Through the Word of the Shabad, He ferries us across.
ਬਿਹਾਗੜਾ (ਮਃ ੪) ਛੰਤ (੨) ੪:੨ - ਗੁਰੂ ਗ੍ਰੰਥ ਸਾਹਿਬ : ਅੰਗ ੫੩੯ ਪੰ. ੨
Raag Bihaagrhaa Guru Ram Das
ਹਰਿ ਹਰਿ ਪੁਰਖੁ ਦਇਆਲੁ ਹੈ ਮੇਰੀ ਜਿੰਦੁੜੀਏ ਗੁਰ ਸਤਿਗੁਰ ਮੀਠ ਲਗਾਇਆ ਰਾਮ ॥
Har Har Purakh Dhaeiaal Hai Maeree Jindhurreeeae Gur Sathigur Meeth Lagaaeiaa Raam ||
The Lord, Har, Har, is all-powerful and very kind, O my soul; through the Guru, the True Guru, He seems so sweet.
ਬਿਹਾਗੜਾ (ਮਃ ੪) ਛੰਤ (੨) ੪:੩ - ਗੁਰੂ ਗ੍ਰੰਥ ਸਾਹਿਬ : ਅੰਗ ੫੩੯ ਪੰ. ੩
Raag Bihaagrhaa Guru Ram Das
ਕਰਿ ਕਿਰਪਾ ਸੁਣਿ ਬੇਨਤੀ ਹਰਿ ਹਰਿ ਜਨ ਨਾਨਕ ਨਾਮੁ ਧਿਆਇਆ ਰਾਮ ॥੪॥੨॥
Kar Kirapaa Sun Baenathee Har Har Jan Naanak Naam Dhhiaaeiaa Raam ||4||2||
Shower Your Mercy upon me, and hear my prayer, O Lord, Har, Har; please, let servant Nanak meditate on Your Name. ||4||2||
ਬਿਹਾਗੜਾ (ਮਃ ੪) ਛੰਤ (੨) ੪:੪ - ਗੁਰੂ ਗ੍ਰੰਥ ਸਾਹਿਬ : ਅੰਗ ੫੩੯ ਪੰ. ੪
Raag Bihaagrhaa Guru Ram Das
ਬਿਹਾਗੜਾ ਮਹਲਾ ੪ ॥
Bihaagarraa Mehalaa 4 ||
Bihaagraa, Fourth Mehl:
ਬਿਹਾਗੜਾ (ਮਃ ੪) ਗੁਰੂ ਗ੍ਰੰਥ ਸਾਹਿਬ ਅੰਗ ੫੩੯
ਜਗਿ ਸੁਕ੍ਰਿਤੁ ਕੀਰਤਿ ਨਾਮੁ ਹੈ ਮੇਰੀ ਜਿੰਦੁੜੀਏ ਹਰਿ ਕੀਰਤਿ ਹਰਿ ਮਨਿ ਧਾਰੇ ਰਾਮ ॥
Jag Sukirath Keerath Naam Hai Maeree Jindhurreeeae Har Keerath Har Man Dhhaarae Raam ||
In this world, the best occupation is to sing the Praises of the Naam, O my soul. Singing the Praises of the Lord, the Lord is enshrined in the mind.
ਬਿਹਾਗੜਾ (ਮਃ ੪) ਛੰਤ (੩) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੫੩੯ ਪੰ. ੫
Raag Bihaagrhaa Guru Ram Das
ਹਰਿ ਹਰਿ ਨਾਮੁ ਪਵਿਤੁ ਹੈ ਮੇਰੀ ਜਿੰਦੁੜੀਏ ਜਪਿ ਹਰਿ ਹਰਿ ਨਾਮੁ ਉਧਾਰੇ ਰਾਮ ॥
Har Har Naam Pavith Hai Maeree Jindhurreeeae Jap Har Har Naam Oudhhaarae Raam ||
The Name of the Lord, Har, Har, is immaculate and pure, O my soul. Chanting the Name of the Lord, Har, Har, one is saved.
ਬਿਹਾਗੜਾ (ਮਃ ੪) ਛੰਤ (੩) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੫੩੯ ਪੰ. ੬
Raag Bihaagrhaa Guru Ram Das
ਸਭ ਕਿਲਵਿਖ ਪਾਪ ਦੁਖ ਕਟਿਆ ਮੇਰੀ ਜਿੰਦੁੜੀਏ ਮਲੁ ਗੁਰਮੁਖਿ ਨਾਮਿ ਉਤਾਰੇ ਰਾਮ ॥
Sabh Kilavikh Paap Dhukh Kattiaa Maeree Jindhurreeeae Mal Guramukh Naam Outhaarae Raam ||
All sins and errors are erased, O my soul; with the Naam, the Gurmukh washes off this filth.
ਬਿਹਾਗੜਾ (ਮਃ ੪) ਛੰਤ (੩) ੧:੩ - ਗੁਰੂ ਗ੍ਰੰਥ ਸਾਹਿਬ : ਅੰਗ ੫੩੯ ਪੰ. ੬
Raag Bihaagrhaa Guru Ram Das
ਵਡ ਪੁੰਨੀ ਹਰਿ ਧਿਆਇਆ ਜਨ ਨਾਨਕ ਹਮ ਮੂਰਖ ਮੁਗਧ ਨਿਸਤਾਰੇ ਰਾਮ ॥੧॥
Vadd Punnee Har Dhhiaaeiaa Jan Naanak Ham Moorakh Mugadhh Nisathaarae Raam ||1||
By great good fortune, servant Nanak meditates on the Lord; even fools and idiots like me have been saved. ||1||
ਬਿਹਾਗੜਾ (ਮਃ ੪) ਛੰਤ (੩) ੧:੪ - ਗੁਰੂ ਗ੍ਰੰਥ ਸਾਹਿਬ : ਅੰਗ ੫੩੯ ਪੰ. ੭
Raag Bihaagrhaa Guru Ram Das
ਜੋ ਹਰਿ ਨਾਮੁ ਧਿਆਇਦੇ ਮੇਰੀ ਜਿੰਦੁੜੀਏ ਤਿਨਾ ਪੰਚੇ ਵਸਗਤਿ ਆਏ ਰਾਮ ॥
Jo Har Naam Dhhiaaeidhae Maeree Jindhurreeeae Thinaa Panchae Vasagath Aaeae Raam ||
Those who meditate on the Lord's Name, O my soul, overpower the five passions.
ਬਿਹਾਗੜਾ (ਮਃ ੪) ਛੰਤ (੩) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੫੩੯ ਪੰ. ੮
Raag Bihaagrhaa Guru Ram Das
ਅੰਤਰਿ ਨਵ ਨਿਧਿ ਨਾਮੁ ਹੈ ਮੇਰੀ ਜਿੰਦੁੜੀਏ ਗੁਰੁ ਸਤਿਗੁਰੁ ਅਲਖੁ ਲਖਾਏ ਰਾਮ ॥
Anthar Nav Nidhh Naam Hai Maeree Jindhurreeeae Gur Sathigur Alakh Lakhaaeae Raam ||
The nine treasures of the Naam are within, O my soul; the Great Guru has made me see the unseen Lord.
ਬਿਹਾਗੜਾ (ਮਃ ੪) ਛੰਤ (੩) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੫੩੯ ਪੰ. ੯
Raag Bihaagrhaa Guru Ram Das
ਗੁਰਿ ਆਸਾ ਮਨਸਾ ਪੂਰੀਆ ਮੇਰੀ ਜਿੰਦੁੜੀਏ ਹਰਿ ਮਿਲਿਆ ਭੁਖ ਸਭ ਜਾਏ ਰਾਮ ॥
Gur Aasaa Manasaa Pooreeaa Maeree Jindhurreeeae Har Miliaa Bhukh Sabh Jaaeae Raam ||
The Guru has fulfilled my hopes and desires, O my soul; meeting the Lord, all my hunger is satisfied.
ਬਿਹਾਗੜਾ (ਮਃ ੪) ਛੰਤ (੩) ੨:੩ - ਗੁਰੂ ਗ੍ਰੰਥ ਸਾਹਿਬ : ਅੰਗ ੫੩੯ ਪੰ. ੯
Raag Bihaagrhaa Guru Ram Das
ਧੁਰਿ ਮਸਤਕਿ ਹਰਿ ਪ੍ਰਭਿ ਲਿਖਿਆ ਮੇਰੀ ਜਿੰਦੁੜੀਏ ਜਨ ਨਾਨਕ ਹਰਿ ਗੁਣ ਗਾਏ ਰਾਮ ॥੨॥
Dhhur Masathak Har Prabh Likhiaa Maeree Jindhurreeeae Jan Naanak Har Gun Gaaeae Raam ||2||
O servant Nanak, he alone sings the Glorious Praises of the Lord, O my soul, upon whose forehead God has inscribed such pre-ordained destiny. ||2||
ਬਿਹਾਗੜਾ (ਮਃ ੪) ਛੰਤ (੩) ੨:੪ - ਗੁਰੂ ਗ੍ਰੰਥ ਸਾਹਿਬ : ਅੰਗ ੫੩੯ ਪੰ. ੧੦
Raag Bihaagrhaa Guru Ram Das
ਹਮ ਪਾਪੀ ਬਲਵੰਚੀਆ ਮੇਰੀ ਜਿੰਦੁੜੀਏ ਪਰਦ੍ਰੋਹੀ ਠਗ ਮਾਇਆ ਰਾਮ ॥
Ham Paapee Balavancheeaa Maeree Jindhurreeeae Paradhrohee Thag Maaeiaa Raam ||
I am a deceitful sinner, O my soul, a cheat, and a robber of others' wealth.
ਬਿਹਾਗੜਾ (ਮਃ ੪) ਛੰਤ (੩) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੫੩੯ ਪੰ. ੧੧
Raag Bihaagrhaa Guru Ram Das
ਵਡਭਾਗੀ ਗੁਰੁ ਪਾਇਆ ਮੇਰੀ ਜਿੰਦੁੜੀਏ ਗੁਰਿ ਪੂਰੈ ਗਤਿ ਮਿਤਿ ਪਾਇਆ ਰਾਮ ॥
Vaddabhaagee Gur Paaeiaa Maeree Jindhurreeeae Gur Poorai Gath Mith Paaeiaa Raam ||
But, by great good fortune, I have found the Guru, O my soul; through the Perfect Guru, I have found the way to salvation.
ਬਿਹਾਗੜਾ (ਮਃ ੪) ਛੰਤ (੩) ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੫੩੯ ਪੰ. ੧੨
Raag Bihaagrhaa Guru Ram Das
ਗੁਰਿ ਅੰਮ੍ਰਿਤੁ ਹਰਿ ਮੁਖਿ ਚੋਇਆ ਮੇਰੀ ਜਿੰਦੁੜੀਏ ਫਿਰਿ ਮਰਦਾ ਬਹੁੜਿ ਜੀਵਾਇਆ ਰਾਮ ॥
Gur Anmrith Har Mukh Choeiaa Maeree Jindhurreeeae Fir Maradhaa Bahurr Jeevaaeiaa Raam ||
The Guru has poured the Ambrosial Nectar of the Lord's Name into my mouth, O my soul, and now, my dead soul has come to life again.
ਬਿਹਾਗੜਾ (ਮਃ ੪) ਛੰਤ (੩) ੩:੩ - ਗੁਰੂ ਗ੍ਰੰਥ ਸਾਹਿਬ : ਅੰਗ ੫੩੯ ਪੰ. ੧੨
Raag Bihaagrhaa Guru Ram Das
ਜਨ ਨਾਨਕ ਸਤਿਗੁਰ ਜੋ ਮਿਲੇ ਮੇਰੀ ਜਿੰਦੁੜੀਏ ਤਿਨ ਕੇ ਸਭ ਦੁਖ ਗਵਾਇਆ ਰਾਮ ॥੩॥
Jan Naanak Sathigur Jo Milae Maeree Jindhurreeeae Thin Kae Sabh Dhukh Gavaaeiaa Raam ||3||
O servant Nanak: those who meet the True Guru, O my soul, have all of their pains taken away. ||3||
ਬਿਹਾਗੜਾ (ਮਃ ੪) ਛੰਤ (੩) ੩:੪ - ਗੁਰੂ ਗ੍ਰੰਥ ਸਾਹਿਬ : ਅੰਗ ੫੩੯ ਪੰ. ੧੩
Raag Bihaagrhaa Guru Ram Das
ਅਤਿ ਊਤਮੁ ਹਰਿ ਨਾਮੁ ਹੈ ਮੇਰੀ ਜਿੰਦੁੜੀਏ ਜਿਤੁ ਜਪਿਐ ਪਾਪ ਗਵਾਤੇ ਰਾਮ ॥
Ath Ootham Har Naam Hai Maeree Jindhurreeeae Jith Japiai Paap Gavaathae Raam ||
The Name of the Lord is sublime, O my soul; chanting it, one's sins are washed away.
ਬਿਹਾਗੜਾ (ਮਃ ੪) ਛੰਤ (੩) ੪:੧ - ਗੁਰੂ ਗ੍ਰੰਥ ਸਾਹਿਬ : ਅੰਗ ੫੩੯ ਪੰ. ੧੪
Raag Bihaagrhaa Guru Ram Das
ਪਤਿਤ ਪਵਿਤ੍ਰ ਗੁਰਿ ਹਰਿ ਕੀਏ ਮੇਰੀ ਜਿੰਦੁੜੀਏ ਚਹੁ ਕੁੰਡੀ ਚਹੁ ਜੁਗਿ ਜਾਤੇ ਰਾਮ ॥
Pathith Pavithr Gur Har Keeeae Maeree Jindhurreeeae Chahu Kunddee Chahu Jug Jaathae Raam ||
The Guru, the Lord, has purified even the sinners, O my soul; now, they are famous and respected in the four directions and throughout the four ages.
ਬਿਹਾਗੜਾ (ਮਃ ੪) ਛੰਤ (੩) ੪:੨ - ਗੁਰੂ ਗ੍ਰੰਥ ਸਾਹਿਬ : ਅੰਗ ੫੩੯ ਪੰ. ੧੫
Raag Bihaagrhaa Guru Ram Das
ਹਉਮੈ ਮੈਲੁ ਸਭ ਉਤਰੀ ਮੇਰੀ ਜਿੰਦੁੜੀਏ ਹਰਿ ਅੰਮ੍ਰਿਤਿ ਹਰਿ ਸਰਿ ਨਾਤੇ ਰਾਮ ॥
Houmai Mail Sabh Outharee Maeree Jindhurreeeae Har Anmrith Har Sar Naathae Raam ||
The filth of egotism is totally wiped away, O my soul, by bathing in the Ambrosial Pool of the Lord's Name.
ਬਿਹਾਗੜਾ (ਮਃ ੪) ਛੰਤ (੩) ੪:੩ - ਗੁਰੂ ਗ੍ਰੰਥ ਸਾਹਿਬ : ਅੰਗ ੫੩੯ ਪੰ. ੧੫
Raag Bihaagrhaa Guru Ram Das
ਅਪਰਾਧੀ ਪਾਪੀ ਉਧਰੇ ਮੇਰੀ ਜਿੰਦੁੜੀਏ ਜਨ ਨਾਨਕ ਖਿਨੁ ਹਰਿ ਰਾਤੇ ਰਾਮ ॥੪॥੩॥
Aparaadhhee Paapee Oudhharae Maeree Jindhurreeeae Jan Naanak Khin Har Raathae Raam ||4||3||
Even sinners are carried across, O my soul, if they are imbued with the Lord's Name, even for an instant, O servant Nanak. ||4||3||
ਬਿਹਾਗੜਾ (ਮਃ ੪) ਛੰਤ (੩) ੪:੪ - ਗੁਰੂ ਗ੍ਰੰਥ ਸਾਹਿਬ : ਅੰਗ ੫੩੯ ਪੰ. ੧੬
Raag Bihaagrhaa Guru Ram Das
ਬਿਹਾਗੜਾ ਮਹਲਾ ੪ ॥
Bihaagarraa Mehalaa 4 ||
Bihaagraa, Fourth Mehl:
ਬਿਹਾਗੜਾ (ਮਃ ੪) ਗੁਰੂ ਗ੍ਰੰਥ ਸਾਹਿਬ ਅੰਗ ੫੩੯
ਹਉ ਬਲਿਹਾਰੀ ਤਿਨ੍ਹ੍ਹ ਕਉ ਮੇਰੀ ਜਿੰਦੁੜੀਏ ਜਿਨ੍ਹ੍ਹ ਹਰਿ ਹਰਿ ਨਾਮੁ ਅਧਾਰੋ ਰਾਮ ॥
Ho Balihaaree Thinh Ko Maeree Jindhurreeeae Jinh Har Har Naam Adhhaaro Raam ||
I am a sacrifice, O my soul, to those who take the Support of the Name of the Lord, Har, Har.
ਬਿਹਾਗੜਾ (ਮਃ ੪) ਛੰਤ (੪) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੫੩੯ ਪੰ. ੧੭
Raag Bihaagrhaa Guru Ram Das
ਗੁਰਿ ਸਤਿਗੁਰਿ ਨਾਮੁ ਦ੍ਰਿੜਾਇਆ ਮੇਰੀ ਜਿੰਦੁੜੀਏ ਬਿਖੁ ਭਉਜਲੁ ਤਾਰਣਹਾਰੋ ਰਾਮ ॥
Gur Sathigur Naam Dhrirraaeiaa Maeree Jindhurreeeae Bikh Bhoujal Thaaranehaaro Raam ||
The Guru, the True Guru, implanted the Name within me, O my soul, and He has carried me across the terrifying world-ocean of poison.
ਬਿਹਾਗੜਾ (ਮਃ ੪) ਛੰਤ (੪) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੫੩੯ ਪੰ. ੧੮
Raag Bihaagrhaa Guru Ram Das
ਜਿਨ ਇਕ ਮਨਿ ਹਰਿ ਧਿਆਇਆ ਮੇਰੀ ਜਿੰਦੁੜੀਏ ਤਿਨ ਸੰਤ ਜਨਾ ਜੈਕਾਰੋ ਰਾਮ ॥
Jin Eik Man Har Dhhiaaeiaa Maeree Jindhurreeeae Thin Santh Janaa Jaikaaro Raam ||
Those who have meditated one-pointedly on the Lord, O my soul - I proclaim the Victory of those saintly beings.
ਬਿਹਾਗੜਾ (ਮਃ ੪) ਛੰਤ (੪) ੧:੩ - ਗੁਰੂ ਗ੍ਰੰਥ ਸਾਹਿਬ : ਅੰਗ ੫੩੯ ਪੰ. ੧੯
Raag Bihaagrhaa Guru Ram Das