Sri Guru Granth Sahib
Displaying Ang 540 of 1430
- 1
- 2
- 3
- 4
ਨਾਨਕ ਹਰਿ ਜਪਿ ਸੁਖੁ ਪਾਇਆ ਮੇਰੀ ਜਿੰਦੁੜੀਏ ਸਭਿ ਦੂਖ ਨਿਵਾਰਣਹਾਰੋ ਰਾਮ ॥੧॥
Naanak Har Jap Sukh Paaeiaa Maeree Jindhurreeeae Sabh Dhookh Nivaaranehaaro Raam ||1||
Nanak has found peace, meditating on the Lord, O my soul; the Lord is the Destroyer of all pain. ||1||
ਬਿਹਾਗੜਾ (ਮਃ ੪) ਛੰਤ (੪) ੧:੪ - ਗੁਰੂ ਗ੍ਰੰਥ ਸਾਹਿਬ : ਅੰਗ ੫੪੦ ਪੰ. ੧
Raag Bihaagrhaa Guru Ram Das
ਸਾ ਰਸਨਾ ਧਨੁ ਧੰਨੁ ਹੈ ਮੇਰੀ ਜਿੰਦੁੜੀਏ ਗੁਣ ਗਾਵੈ ਹਰਿ ਪ੍ਰਭ ਕੇਰੇ ਰਾਮ ॥
Saa Rasanaa Dhhan Dhhann Hai Maeree Jindhurreeeae Gun Gaavai Har Prabh Kaerae Raam ||
Blessed, blessed is that tongue, O my soul, which sings the Glorious Praises of the Lord God.
ਬਿਹਾਗੜਾ (ਮਃ ੪) ਛੰਤ (੪) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੫੪੦ ਪੰ. ੧
Raag Bihaagrhaa Guru Ram Das
ਤੇ ਸ੍ਰਵਨ ਭਲੇ ਸੋਭਨੀਕ ਹਹਿ ਮੇਰੀ ਜਿੰਦੁੜੀਏ ਹਰਿ ਕੀਰਤਨੁ ਸੁਣਹਿ ਹਰਿ ਤੇਰੇ ਰਾਮ ॥
Thae Sravan Bhalae Sobhaneek Hehi Maeree Jindhurreeeae Har Keerathan Sunehi Har Thaerae Raam ||
Sublime and splendid are those ears, O my soul, which listen to the Kirtan of the Lord's Praises.
ਬਿਹਾਗੜਾ (ਮਃ ੪) ਛੰਤ (੪) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੫੪੦ ਪੰ. ੨
Raag Bihaagrhaa Guru Ram Das
ਸੋ ਸੀਸੁ ਭਲਾ ਪਵਿਤ੍ਰ ਪਾਵਨੁ ਹੈ ਮੇਰੀ ਜਿੰਦੁੜੀਏ ਜੋ ਜਾਇ ਲਗੈ ਗੁਰ ਪੈਰੇ ਰਾਮ ॥
So Sees Bhalaa Pavithr Paavan Hai Maeree Jindhurreeeae Jo Jaae Lagai Gur Pairae Raam ||
Sublime, pure and pious is that head, O my soul, which falls at the Guru's Feet.
ਬਿਹਾਗੜਾ (ਮਃ ੪) ਛੰਤ (੪) ੨:੩ - ਗੁਰੂ ਗ੍ਰੰਥ ਸਾਹਿਬ : ਅੰਗ ੫੪੦ ਪੰ. ੩
Raag Bihaagrhaa Guru Ram Das
ਗੁਰ ਵਿਟਹੁ ਨਾਨਕੁ ਵਾਰਿਆ ਮੇਰੀ ਜਿੰਦੁੜੀਏ ਜਿਨਿ ਹਰਿ ਹਰਿ ਨਾਮੁ ਚਿਤੇਰੇ ਰਾਮ ॥੨॥
Gur Vittahu Naanak Vaariaa Maeree Jindhurreeeae Jin Har Har Naam Chithaerae Raam ||2||
Nanak is a sacrifice to that Guru, O my soul; the Guru has placed the Name of the Lord, Har, Har, in my mind. ||2||
ਬਿਹਾਗੜਾ (ਮਃ ੪) ਛੰਤ (੪) ੨:੪ - ਗੁਰੂ ਗ੍ਰੰਥ ਸਾਹਿਬ : ਅੰਗ ੫੪੦ ਪੰ. ੪
Raag Bihaagrhaa Guru Ram Das
ਤੇ ਨੇਤ੍ਰ ਭਲੇ ਪਰਵਾਣੁ ਹਹਿ ਮੇਰੀ ਜਿੰਦੁੜੀਏ ਜੋ ਸਾਧੂ ਸਤਿਗੁਰੁ ਦੇਖਹਿ ਰਾਮ ॥
Thae Naethr Bhalae Paravaan Hehi Maeree Jindhurreeeae Jo Saadhhoo Sathigur Dhaekhehi Raam ||
Blessed and approved are those eyes, O my soul, which gaze upon the Holy True Guru.
ਬਿਹਾਗੜਾ (ਮਃ ੪) ਛੰਤ (੪) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੫੪੦ ਪੰ. ੪
Raag Bihaagrhaa Guru Ram Das
ਤੇ ਹਸਤ ਪੁਨੀਤ ਪਵਿਤ੍ਰ ਹਹਿ ਮੇਰੀ ਜਿੰਦੁੜੀਏ ਜੋ ਹਰਿ ਜਸੁ ਹਰਿ ਹਰਿ ਲੇਖਹਿ ਰਾਮ ॥
Thae Hasath Puneeth Pavithr Hehi Maeree Jindhurreeeae Jo Har Jas Har Har Laekhehi Raam ||
Sacred and sanctified are those hands, O my soul, which write the Praises of the Lord, Har, Har.
ਬਿਹਾਗੜਾ (ਮਃ ੪) ਛੰਤ (੪) ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੫੪੦ ਪੰ. ੫
Raag Bihaagrhaa Guru Ram Das
ਤਿਸੁ ਜਨ ਕੇ ਪਗ ਨਿਤ ਪੂਜੀਅਹਿ ਮੇਰੀ ਜਿੰਦੁੜੀਏ ਜੋ ਮਾਰਗਿ ਧਰਮ ਚਲੇਸਹਿ ਰਾਮ ॥
This Jan Kae Pag Nith Poojeeahi Maeree Jindhurreeeae Jo Maarag Dhharam Chalaesehi Raam ||
I worship continually the feet of that humble being, O my soul, who walks on the Path of Dharma - the path of righteousness.
ਬਿਹਾਗੜਾ (ਮਃ ੪) ਛੰਤ (੪) ੩:੩ - ਗੁਰੂ ਗ੍ਰੰਥ ਸਾਹਿਬ : ਅੰਗ ੫੪੦ ਪੰ. ੬
Raag Bihaagrhaa Guru Ram Das
ਨਾਨਕੁ ਤਿਨ ਵਿਟਹੁ ਵਾਰਿਆ ਮੇਰੀ ਜਿੰਦੁੜੀਏ ਹਰਿ ਸੁਣਿ ਹਰਿ ਨਾਮੁ ਮਨੇਸਹਿ ਰਾਮ ॥੩॥
Naanak Thin Vittahu Vaariaa Maeree Jindhurreeeae Har Sun Har Naam Manaesehi Raam ||3||
Nanak is a sacrifice to those, O my soul, who hear of the Lord, and believe in the Lord's Name. ||3||
ਬਿਹਾਗੜਾ (ਮਃ ੪) ਛੰਤ (੪) ੩:੪ - ਗੁਰੂ ਗ੍ਰੰਥ ਸਾਹਿਬ : ਅੰਗ ੫੪੦ ਪੰ. ੭
Raag Bihaagrhaa Guru Ram Das
ਧਰਤਿ ਪਾਤਾਲੁ ਆਕਾਸੁ ਹੈ ਮੇਰੀ ਜਿੰਦੁੜੀਏ ਸਭ ਹਰਿ ਹਰਿ ਨਾਮੁ ਧਿਆਵੈ ਰਾਮ ॥
Dhharath Paathaal Aakaas Hai Maeree Jindhurreeeae Sabh Har Har Naam Dhhiaavai Raam ||
The earth, the nether regions of the underworld, and the Akaashic ethers, O my soul, all meditate on the Name of the Lord, Har, Har.
ਬਿਹਾਗੜਾ (ਮਃ ੪) ਛੰਤ (੪) ੪:੧ - ਗੁਰੂ ਗ੍ਰੰਥ ਸਾਹਿਬ : ਅੰਗ ੫੪੦ ਪੰ. ੮
Raag Bihaagrhaa Guru Ram Das
ਪਉਣੁ ਪਾਣੀ ਬੈਸੰਤਰੋ ਮੇਰੀ ਜਿੰਦੁੜੀਏ ਨਿਤ ਹਰਿ ਹਰਿ ਹਰਿ ਜਸੁ ਗਾਵੈ ਰਾਮ ॥
Poun Paanee Baisantharo Maeree Jindhurreeeae Nith Har Har Har Jas Gaavai Raam ||
Wind, water and fire, O my soul, continually sing the Praises of the Lord, Har, Har, Har.
ਬਿਹਾਗੜਾ (ਮਃ ੪) ਛੰਤ (੪) ੪:੨ - ਗੁਰੂ ਗ੍ਰੰਥ ਸਾਹਿਬ : ਅੰਗ ੫੪੦ ਪੰ. ੮
Raag Bihaagrhaa Guru Ram Das
ਵਣੁ ਤ੍ਰਿਣੁ ਸਭੁ ਆਕਾਰੁ ਹੈ ਮੇਰੀ ਜਿੰਦੁੜੀਏ ਮੁਖਿ ਹਰਿ ਹਰਿ ਨਾਮੁ ਧਿਆਵੈ ਰਾਮ ॥
Van Thrin Sabh Aakaar Hai Maeree Jindhurreeeae Mukh Har Har Naam Dhhiaavai Raam ||
The woods, the meadows and the whole world, O my soul, chant with their mouths the Lord's Name, and meditate on the Lord.
ਬਿਹਾਗੜਾ (ਮਃ ੪) ਛੰਤ (੪) ੪:੩ - ਗੁਰੂ ਗ੍ਰੰਥ ਸਾਹਿਬ : ਅੰਗ ੫੪੦ ਪੰ. ੯
Raag Bihaagrhaa Guru Ram Das
ਨਾਨਕ ਤੇ ਹਰਿ ਦਰਿ ਪੈਨ੍ਹ੍ਹਾਇਆ ਮੇਰੀ ਜਿੰਦੁੜੀਏ ਜੋ ਗੁਰਮੁਖਿ ਭਗਤਿ ਮਨੁ ਲਾਵੈ ਰਾਮ ॥੪॥੪॥
Naanak Thae Har Dhar Painhaaeiaa Maeree Jindhurreeeae Jo Guramukh Bhagath Man Laavai Raam ||4||4||
O Nanak, one who, as Gurmukh, focuses his consciousness on the Lord's devotional worship - O my soul, he is robed in honor in the Court of the Lord. ||4||4||
ਬਿਹਾਗੜਾ (ਮਃ ੪) ਛੰਤ (੪) ੪:੪ - ਗੁਰੂ ਗ੍ਰੰਥ ਸਾਹਿਬ : ਅੰਗ ੫੪੦ ਪੰ. ੧੦
Raag Bihaagrhaa Guru Ram Das
ਬਿਹਾਗੜਾ ਮਹਲਾ ੪ ॥
Bihaagarraa Mehalaa 4 ||
Bihaagraa, Fourth Mehl:
ਬਿਹਾਗੜਾ (ਮਃ ੪) ਗੁਰੂ ਗ੍ਰੰਥ ਸਾਹਿਬ ਅੰਗ ੫੪੦
ਜਿਨ ਹਰਿ ਹਰਿ ਨਾਮੁ ਨ ਚੇਤਿਓ ਮੇਰੀ ਜਿੰਦੁੜੀਏ ਤੇ ਮਨਮੁਖ ਮੂੜ ਇਆਣੇ ਰਾਮ ॥
Jin Har Har Naam N Chaethiou Maeree Jindhurreeeae Thae Manamukh Moorr Eiaanae Raam ||
Those who do not remember the Name of the Lord, Har, Har, O my soul - those self-willed manmukhs are foolish and ignorant.
ਬਿਹਾਗੜਾ (ਮਃ ੪) ਛੰਤ (੫) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੫੪੦ ਪੰ. ੧੧
Raag Bihaagrhaa Guru Ram Das
ਜੋ ਮੋਹਿ ਮਾਇਆ ਚਿਤੁ ਲਾਇਦੇ ਮੇਰੀ ਜਿੰਦੁੜੀਏ ਸੇ ਅੰਤਿ ਗਏ ਪਛੁਤਾਣੇ ਰਾਮ ॥
Jo Mohi Maaeiaa Chith Laaeidhae Maeree Jindhurreeeae Sae Anth Geae Pashhuthaanae Raam ||
Those who attach their consciousness to emotional attachment and Maya, O my soul, depart regretfully in the end.
ਬਿਹਾਗੜਾ (ਮਃ ੪) ਛੰਤ (੫) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੫੪੦ ਪੰ. ੧੨
Raag Bihaagrhaa Guru Ram Das
ਹਰਿ ਦਰਗਹ ਢੋਈ ਨਾ ਲਹਨ੍ਹ੍ਹਿ ਮੇਰੀ ਜਿੰਦੁੜੀਏ ਜੋ ਮਨਮੁਖ ਪਾਪਿ ਲੁਭਾਣੇ ਰਾਮ ॥
Har Dharageh Dtoee Naa Lehanih Maeree Jindhurreeeae Jo Manamukh Paap Lubhaanae Raam ||
They find no place of rest in the Court of the Lord, O my soul; those self-willed manmukhs are deluded by sin.
ਬਿਹਾਗੜਾ (ਮਃ ੪) ਛੰਤ (੫) ੧:੩ - ਗੁਰੂ ਗ੍ਰੰਥ ਸਾਹਿਬ : ਅੰਗ ੫੪੦ ਪੰ. ੧੩
Raag Bihaagrhaa Guru Ram Das
ਜਨ ਨਾਨਕ ਗੁਰ ਮਿਲਿ ਉਬਰੇ ਮੇਰੀ ਜਿੰਦੁੜੀਏ ਹਰਿ ਜਪਿ ਹਰਿ ਨਾਮਿ ਸਮਾਣੇ ਰਾਮ ॥੧॥
Jan Naanak Gur Mil Oubarae Maeree Jindhurreeeae Har Jap Har Naam Samaanae Raam ||1||
O servant Nanak, those who meet the Guru are saved, O my soul; chanting the Name of the Lord, they are absorbed in the Name of the Lord. ||1||
ਬਿਹਾਗੜਾ (ਮਃ ੪) ਛੰਤ (੫) ੧:੪ - ਗੁਰੂ ਗ੍ਰੰਥ ਸਾਹਿਬ : ਅੰਗ ੫੪੦ ਪੰ. ੧੩
Raag Bihaagrhaa Guru Ram Das
ਸਭਿ ਜਾਇ ਮਿਲਹੁ ਸਤਿਗੁਰੂ ਕਉ ਮੇਰੀ ਜਿੰਦੁੜੀਏ ਜੋ ਹਰਿ ਹਰਿ ਨਾਮੁ ਦ੍ਰਿੜਾਵੈ ਰਾਮ ॥
Sabh Jaae Milahu Sathiguroo Ko Maeree Jindhurreeeae Jo Har Har Naam Dhrirraavai Raam ||
Go, everyone, and meet the True Guru; O my soul, He implants the Name of the Lord, Har, har, within the heart.
ਬਿਹਾਗੜਾ (ਮਃ ੪) ਛੰਤ (੫) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੫੪੦ ਪੰ. ੧੪
Raag Bihaagrhaa Guru Ram Das
ਹਰਿ ਜਪਦਿਆ ਖਿਨੁ ਢਿਲ ਨ ਕੀਜਈ ਮੇਰੀ ਜਿੰਦੁੜੀਏ ਮਤੁ ਕਿ ਜਾਪੈ ਸਾਹੁ ਆਵੈ ਕਿ ਨ ਆਵੈ ਰਾਮ ॥
Har Japadhiaa Khin Dtil N Keejee Maeree Jindhurreeeae Math K Jaapai Saahu Aavai K N Aavai Raam ||
Do not hesitate for an instant - meditate on the Lord, O my soul; who knows whether he shall draw another breath?
ਬਿਹਾਗੜਾ (ਮਃ ੪) ਛੰਤ (੫) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੫੪੦ ਪੰ. ੧੫
Raag Bihaagrhaa Guru Ram Das
ਸਾ ਵੇਲਾ ਸੋ ਮੂਰਤੁ ਸਾ ਘੜੀ ਸੋ ਮੁਹਤੁ ਸਫਲੁ ਹੈ ਮੇਰੀ ਜਿੰਦੁੜੀਏ ਜਿਤੁ ਹਰਿ ਮੇਰਾ ਚਿਤਿ ਆਵੈ ਰਾਮ ॥
Saa Vaelaa So Moorath Saa Gharree So Muhath Safal Hai Maeree Jindhurreeeae Jith Har Maeraa Chith Aavai Raam ||
That time, that moment, that instant, that second is so fruitful, O my soul, when my Lord comes into my mind.
ਬਿਹਾਗੜਾ (ਮਃ ੪) ਛੰਤ (੫) ੨:੩ - ਗੁਰੂ ਗ੍ਰੰਥ ਸਾਹਿਬ : ਅੰਗ ੫੪੦ ਪੰ. ੧੬
Raag Bihaagrhaa Guru Ram Das
ਜਨ ਨਾਨਕ ਨਾਮੁ ਧਿਆਇਆ ਮੇਰੀ ਜਿੰਦੁੜੀਏ ਜਮਕੰਕਰੁ ਨੇੜਿ ਨ ਆਵੈ ਰਾਮ ॥੨॥
Jan Naanak Naam Dhhiaaeiaa Maeree Jindhurreeeae Jamakankar Naerr N Aavai Raam ||2||
Servant Nanak has meditated on the Naam, the Name of the Lord, O my soul, and now, the Messenger of Death does not draw near him. ||2||
ਬਿਹਾਗੜਾ (ਮਃ ੪) ਛੰਤ (੫) ੨:੪ - ਗੁਰੂ ਗ੍ਰੰਥ ਸਾਹਿਬ : ਅੰਗ ੫੪੦ ਪੰ. ੧੭
Raag Bihaagrhaa Guru Ram Das
ਹਰਿ ਵੇਖੈ ਸੁਣੈ ਨਿਤ ਸਭੁ ਕਿਛੁ ਮੇਰੀ ਜਿੰਦੁੜੀਏ ਸੋ ਡਰੈ ਜਿਨਿ ਪਾਪ ਕਮਤੇ ਰਾਮ ॥
Har Vaekhai Sunai Nith Sabh Kishh Maeree Jindhurreeeae So Ddarai Jin Paap Kamathae Raam ||
The Lord continually watches, and hears everything, O my soul; he alone is afraid, who commits sins.
ਬਿਹਾਗੜਾ (ਮਃ ੪) ਛੰਤ (੫) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੫੪੦ ਪੰ. ੧੮
Raag Bihaagrhaa Guru Ram Das
ਜਿਸੁ ਅੰਤਰੁ ਹਿਰਦਾ ਸੁਧੁ ਹੈ ਮੇਰੀ ਜਿੰਦੁੜੀਏ ਤਿਨਿ ਜਨਿ ਸਭਿ ਡਰ ਸੁਟਿ ਘਤੇ ਰਾਮ ॥
Jis Anthar Hiradhaa Sudhh Hai Maeree Jindhurreeeae Thin Jan Sabh Ddar Sutt Ghathae Raam ||
One whose heart is pure within, O my soul, casts off all his fears.
ਬਿਹਾਗੜਾ (ਮਃ ੪) ਛੰਤ (੫) ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੫੪੦ ਪੰ. ੧੯
Raag Bihaagrhaa Guru Ram Das
ਹਰਿ ਨਿਰਭਉ ਨਾਮਿ ਪਤੀਜਿਆ ਮੇਰੀ ਜਿੰਦੁੜੀਏ ਸਭਿ ਝਖ ਮਾਰਨੁ ਦੁਸਟ ਕੁਪਤੇ ਰਾਮ ॥
Har Nirabho Naam Patheejiaa Maeree Jindhurreeeae Sabh Jhakh Maaran Dhusatt Kupathae Raam ||
One who has faith in the Fearless Name of the Lord, O my soul - all his enemies and attackers speak against him in vain.
ਬਿਹਾਗੜਾ (ਮਃ ੪) ਛੰਤ (੫) ੩:੩ - ਗੁਰੂ ਗ੍ਰੰਥ ਸਾਹਿਬ : ਅੰਗ ੫੪੦ ਪੰ. ੧੯
Raag Bihaagrhaa Guru Ram Das