Sri Guru Granth Sahib
Displaying Ang 545 of 1430
- 1
- 2
- 3
- 4
ਕਰਿ ਸਦਾ ਮਜਨੁ ਗੋਬਿੰਦ ਸਜਨੁ ਦੁਖ ਅੰਧੇਰਾ ਨਾਸੇ ॥
Kar Sadhaa Majan Gobindh Sajan Dhukh Andhhaeraa Naasae ||
Take your cleansing ever in the Lord God, O friends, and the pain of darkness shall be dispelled.
ਬਿਹਾਗੜਾ (ਮਃ ੫) ਛੰਤ (੫) ੧:੩ - ਗੁਰੂ ਗ੍ਰੰਥ ਸਾਹਿਬ : ਅੰਗ ੫੪੫ ਪੰ. ੧
Raag Bihaagrhaa Guru Arjan Dev
ਜਨਮ ਮਰਣੁ ਨ ਹੋਇ ਤਿਸ ਕਉ ਕਟੈ ਜਮ ਕੇ ਫਾਸੇ ॥
Janam Maran N Hoe This Ko Kattai Jam Kae Faasae ||
Birth and death shall not touch you, and the noose of Death shall be cut away.
ਬਿਹਾਗੜਾ (ਮਃ ੫) ਛੰਤ (੫) ੧:੪ - ਗੁਰੂ ਗ੍ਰੰਥ ਸਾਹਿਬ : ਅੰਗ ੫੪੫ ਪੰ. ੨
Raag Bihaagrhaa Guru Arjan Dev
ਮਿਲੁ ਸਾਧਸੰਗੇ ਨਾਮ ਰੰਗੇ ਤਹਾ ਪੂਰਨ ਆਸੋ ॥
Mil Saadhhasangae Naam Rangae Thehaa Pooran Aaso ||
So join the Saadh Sangat, the Company of the Holy, and be imbued with the Naam, the Name of the Lord; there, your hopes shall be fulfilled.
ਬਿਹਾਗੜਾ (ਮਃ ੫) ਛੰਤ (੫) ੧:੫ - ਗੁਰੂ ਗ੍ਰੰਥ ਸਾਹਿਬ : ਅੰਗ ੫੪੫ ਪੰ. ੨
Raag Bihaagrhaa Guru Arjan Dev
ਬਿਨਵੰਤਿ ਨਾਨਕ ਧਾਰਿ ਕਿਰਪਾ ਹਰਿ ਚਰਣ ਕਮਲ ਨਿਵਾਸੋ ॥੧॥
Binavanth Naanak Dhhaar Kirapaa Har Charan Kamal Nivaaso ||1||
Prays Nanak, shower Your Mercy upon me, O Lord, that I might dwell at Your Lotus Feet. ||1||
ਬਿਹਾਗੜਾ (ਮਃ ੫) ਛੰਤ (੫) ੧:੬ - ਗੁਰੂ ਗ੍ਰੰਥ ਸਾਹਿਬ : ਅੰਗ ੫੪੫ ਪੰ. ੨
Raag Bihaagrhaa Guru Arjan Dev
ਤਹ ਅਨਦ ਬਿਨੋਦ ਸਦਾ ਅਨਹਦ ਝੁਣਕਾਰੋ ਰਾਮ ॥
Theh Anadh Binodh Sadhaa Anehadh Jhunakaaro Raam ||
There is bliss and ecstasy there always, and the unstruck celestial melody resounds there.
ਬਿਹਾਗੜਾ (ਮਃ ੫) ਛੰਤ (੫) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੫੪੫ ਪੰ. ੩
Raag Bihaagrhaa Guru Arjan Dev
ਮਿਲਿ ਗਾਵਹਿ ਸੰਤ ਜਨਾ ਪ੍ਰਭ ਕਾ ਜੈਕਾਰੋ ਰਾਮ ॥
Mil Gaavehi Santh Janaa Prabh Kaa Jaikaaro Raam ||
Meeting together, the Saints sing God's Praises, and celebrate His Victory.
ਬਿਹਾਗੜਾ (ਮਃ ੫) ਛੰਤ (੫) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੫੪੫ ਪੰ. ੪
Raag Bihaagrhaa Guru Arjan Dev
ਮਿਲਿ ਸੰਤ ਗਾਵਹਿ ਖਸਮ ਭਾਵਹਿ ਹਰਿ ਪ੍ਰੇਮ ਰਸ ਰੰਗਿ ਭਿੰਨੀਆ ॥
Mil Santh Gaavehi Khasam Bhaavehi Har Praem Ras Rang Bhinneeaa ||
Meeting together, the Saints sing the Praises of the Lord Master; they are pleasing to the Lord, and saturated with the sublime essence of His love and affection.
ਬਿਹਾਗੜਾ (ਮਃ ੫) ਛੰਤ (੫) ੨:੩ - ਗੁਰੂ ਗ੍ਰੰਥ ਸਾਹਿਬ : ਅੰਗ ੫੪੫ ਪੰ. ੪
Raag Bihaagrhaa Guru Arjan Dev
ਹਰਿ ਲਾਭੁ ਪਾਇਆ ਆਪੁ ਮਿਟਾਇਆ ਮਿਲੇ ਚਿਰੀ ਵਿਛੁੰਨਿਆ ॥
Har Laabh Paaeiaa Aap Mittaaeiaa Milae Chiree Vishhunniaa ||
They obtain the profit of the Lord, eliminate their self-conceit, and meet Him, from whom they were separated for so long.
ਬਿਹਾਗੜਾ (ਮਃ ੫) ਛੰਤ (੫) ੨:੪ - ਗੁਰੂ ਗ੍ਰੰਥ ਸਾਹਿਬ : ਅੰਗ ੫੪੫ ਪੰ. ੫
Raag Bihaagrhaa Guru Arjan Dev
ਗਹਿ ਭੁਜਾ ਲੀਨੇ ਦਇਆ ਕੀਨ੍ਹ੍ਹੇ ਪ੍ਰਭ ਏਕ ਅਗਮ ਅਪਾਰੋ ॥
Gehi Bhujaa Leenae Dhaeiaa Keenhae Prabh Eaek Agam Apaaro ||
Taking them by the arm, He makes them His own; God, the One, inaccessible and infinite, bestows His kindness.
ਬਿਹਾਗੜਾ (ਮਃ ੫) ਛੰਤ (੫) ੨:੫ - ਗੁਰੂ ਗ੍ਰੰਥ ਸਾਹਿਬ : ਅੰਗ ੫੪੫ ਪੰ. ੫
Raag Bihaagrhaa Guru Arjan Dev
ਬਿਨਵੰਤਿ ਨਾਨਕ ਸਦਾ ਨਿਰਮਲ ਸਚੁ ਸਬਦੁ ਰੁਣ ਝੁਣਕਾਰੋ ॥੨॥
Binavanth Naanak Sadhaa Niramal Sach Sabadh Run Jhunakaaro ||2||
Prays Nanak, forever immaculate are those who sing the Praises of the True Word of the Shabad. ||2||
ਬਿਹਾਗੜਾ (ਮਃ ੫) ਛੰਤ (੫) ੨:੬ - ਗੁਰੂ ਗ੍ਰੰਥ ਸਾਹਿਬ : ਅੰਗ ੫੪੫ ਪੰ. ੬
Raag Bihaagrhaa Guru Arjan Dev
ਸੁਣਿ ਵਡਭਾਗੀਆ ਹਰਿ ਅੰਮ੍ਰਿਤ ਬਾਣੀ ਰਾਮ ॥
Sun Vaddabhaageeaa Har Anmrith Baanee Raam ||
Listen, O most fortunate ones, to the Ambrosial Bani of the Word of the Lord.
ਬਿਹਾਗੜਾ (ਮਃ ੫) ਛੰਤ (੫) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੫੪੫ ਪੰ. ੬
Raag Bihaagrhaa Guru Arjan Dev
ਜਿਨ ਕਉ ਕਰਮਿ ਲਿਖੀ ਤਿਸੁ ਰਿਦੈ ਸਮਾਣੀ ਰਾਮ ॥
Jin Ko Karam Likhee This Ridhai Samaanee Raam ||
He alone, whose karma is so pre-ordained, has it enter into his heart.
ਬਿਹਾਗੜਾ (ਮਃ ੫) ਛੰਤ (੫) ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੫੪੫ ਪੰ. ੭
Raag Bihaagrhaa Guru Arjan Dev
ਅਕਥ ਕਹਾਣੀ ਤਿਨੀ ਜਾਣੀ ਜਿਸੁ ਆਪਿ ਪ੍ਰਭੁ ਕਿਰਪਾ ਕਰੇ ॥
Akathh Kehaanee Thinee Jaanee Jis Aap Prabh Kirapaa Karae ||
He alone knows the Unspoken Speech, unto whom God has shown His Mercy.
ਬਿਹਾਗੜਾ (ਮਃ ੫) ਛੰਤ (੫) ੩:੩ - ਗੁਰੂ ਗ੍ਰੰਥ ਸਾਹਿਬ : ਅੰਗ ੫੪੫ ਪੰ. ੭
Raag Bihaagrhaa Guru Arjan Dev
ਅਮਰੁ ਥੀਆ ਫਿਰਿ ਨ ਮੂਆ ਕਲਿ ਕਲੇਸਾ ਦੁਖ ਹਰੇ ॥
Amar Thheeaa Fir N Mooaa Kal Kalaesaa Dhukh Harae ||
He becomes immortal, and shall not die again; his troubles, disputes and pains are dispelled.
ਬਿਹਾਗੜਾ (ਮਃ ੫) ਛੰਤ (੫) ੩:੪ - ਗੁਰੂ ਗ੍ਰੰਥ ਸਾਹਿਬ : ਅੰਗ ੫੪੫ ਪੰ. ੮
Raag Bihaagrhaa Guru Arjan Dev
ਹਰਿ ਸਰਣਿ ਪਾਈ ਤਜਿ ਨ ਜਾਈ ਪ੍ਰਭ ਪ੍ਰੀਤਿ ਮਨਿ ਤਨਿ ਭਾਣੀ ॥
Har Saran Paaee Thaj N Jaaee Prabh Preeth Man Than Bhaanee ||
He finds the Sanctuary of the Lord; he does not forsake the Lord, and does not leave. God's Love is pleasing to his mind and body.
ਬਿਹਾਗੜਾ (ਮਃ ੫) ਛੰਤ (੫) ੩:੫ - ਗੁਰੂ ਗ੍ਰੰਥ ਸਾਹਿਬ : ਅੰਗ ੫੪੫ ਪੰ. ੮
Raag Bihaagrhaa Guru Arjan Dev
ਬਿਨਵੰਤਿ ਨਾਨਕ ਸਦਾ ਗਾਈਐ ਪਵਿਤ੍ਰ ਅੰਮ੍ਰਿਤ ਬਾਣੀ ॥੩॥
Binavanth Naanak Sadhaa Gaaeeai Pavithr Anmrith Baanee ||3||
Prays Nanak, sing forever the Sacred Ambrosial Bani of His Word. ||3||
ਬਿਹਾਗੜਾ (ਮਃ ੫) ਛੰਤ (੫) ੩:੬ - ਗੁਰੂ ਗ੍ਰੰਥ ਸਾਹਿਬ : ਅੰਗ ੫੪੫ ਪੰ. ੯
Raag Bihaagrhaa Guru Arjan Dev
ਮਨ ਤਨ ਗਲਤੁ ਭਏ ਕਿਛੁ ਕਹਣੁ ਨ ਜਾਈ ਰਾਮ ॥
Man Than Galath Bheae Kishh Kehan N Jaaee Raam ||
My mind and body are intoxicated - this state cannot be described.
ਬਿਹਾਗੜਾ (ਮਃ ੫) ਛੰਤ (੫) ੪:੧ - ਗੁਰੂ ਗ੍ਰੰਥ ਸਾਹਿਬ : ਅੰਗ ੫੪੫ ਪੰ. ੧੦
Raag Bihaagrhaa Guru Arjan Dev
ਜਿਸ ਤੇ ਉਪਜਿਅੜਾ ਤਿਨਿ ਲੀਆ ਸਮਾਈ ਰਾਮ ॥
Jis Thae Oupajiarraa Thin Leeaa Samaaee Raam ||
We originated from Him, and into Him we shall merge once again.
ਬਿਹਾਗੜਾ (ਮਃ ੫) ਛੰਤ (੫) ੪:੨ - ਗੁਰੂ ਗ੍ਰੰਥ ਸਾਹਿਬ : ਅੰਗ ੫੪੫ ਪੰ. ੧੦
Raag Bihaagrhaa Guru Arjan Dev
ਮਿਲਿ ਬ੍ਰਹਮ ਜੋਤੀ ਓਤਿ ਪੋਤੀ ਉਦਕੁ ਉਦਕਿ ਸਮਾਇਆ ॥
Mil Breham Jothee Outh Pothee Oudhak Oudhak Samaaeiaa ||
I merge into God's Light, through and through, like water merging into water.
ਬਿਹਾਗੜਾ (ਮਃ ੫) ਛੰਤ (੫) ੪:੩ - ਗੁਰੂ ਗ੍ਰੰਥ ਸਾਹਿਬ : ਅੰਗ ੫੪੫ ਪੰ. ੧੧
Raag Bihaagrhaa Guru Arjan Dev
ਜਲਿ ਥਲਿ ਮਹੀਅਲਿ ਏਕੁ ਰਵਿਆ ਨਹ ਦੂਜਾ ਦ੍ਰਿਸਟਾਇਆ ॥
Jal Thhal Meheeal Eaek Raviaa Neh Dhoojaa Dhrisattaaeiaa ||
The One Lord permeates the water, the land and the sky - I do not see any other.
ਬਿਹਾਗੜਾ (ਮਃ ੫) ਛੰਤ (੫) ੪:੪ - ਗੁਰੂ ਗ੍ਰੰਥ ਸਾਹਿਬ : ਅੰਗ ੫੪੫ ਪੰ. ੧੧
Raag Bihaagrhaa Guru Arjan Dev
ਬਣਿ ਤ੍ਰਿਣਿ ਤ੍ਰਿਭਵਣਿ ਪੂਰਿ ਪੂਰਨ ਕੀਮਤਿ ਕਹਣੁ ਨ ਜਾਈ ॥
Ban Thrin Thribhavan Poor Pooran Keemath Kehan N Jaaee ||
He is totally permeating the woods, meadows and the three worlds. I cannot express His worth.
ਬਿਹਾਗੜਾ (ਮਃ ੫) ਛੰਤ (੫) ੪:੫ - ਗੁਰੂ ਗ੍ਰੰਥ ਸਾਹਿਬ : ਅੰਗ ੫੪੫ ਪੰ. ੧੨
Raag Bihaagrhaa Guru Arjan Dev
ਬਿਨਵੰਤਿ ਨਾਨਕ ਆਪਿ ਜਾਣੈ ਜਿਨਿ ਏਹ ਬਣਤ ਬਣਾਈ ॥੪॥੨॥੫॥
Binavanth Naanak Aap Jaanai Jin Eaeh Banath Banaaee ||4||2||5||
Prays Nanak, He alone knows - He who created this creation. ||4||2||5||
ਬਿਹਾਗੜਾ (ਮਃ ੫) ਛੰਤ (੫) ੪:੬ - ਗੁਰੂ ਗ੍ਰੰਥ ਸਾਹਿਬ : ਅੰਗ ੫੪੫ ਪੰ. ੧੨
Raag Bihaagrhaa Guru Arjan Dev
ਬਿਹਾਗੜਾ ਮਹਲਾ ੫ ॥
Bihaagarraa Mehalaa 5 ||
Bihaagraa, Fifth Mehl:
ਬਿਹਾਗੜਾ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੫੪੫
ਖੋਜਤ ਸੰਤ ਫਿਰਹਿ ਪ੍ਰਭ ਪ੍ਰਾਣ ਅਧਾਰੇ ਰਾਮ ॥
Khojath Santh Firehi Prabh Praan Adhhaarae Raam ||
The Saints go around, searching for God, the support of their breath of life.
ਬਿਹਾਗੜਾ (ਮਃ ੫) ਛੰਤ (੬) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੫੪੫ ਪੰ. ੧੩
Raag Bihaagrhaa Guru Arjan Dev
ਤਾਣੁ ਤਨੁ ਖੀਨ ਭਇਆ ਬਿਨੁ ਮਿਲਤ ਪਿਆਰੇ ਰਾਮ ॥
Thaan Than Kheen Bhaeiaa Bin Milath Piaarae Raam ||
They lose the strength of their bodies, if they do not merge with their Beloved Lord.
ਬਿਹਾਗੜਾ (ਮਃ ੫) ਛੰਤ (੬) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੫੪੫ ਪੰ. ੧੪
Raag Bihaagrhaa Guru Arjan Dev
ਪ੍ਰਭ ਮਿਲਹੁ ਪਿਆਰੇ ਮਇਆ ਧਾਰੇ ਕਰਿ ਦਇਆ ਲੜਿ ਲਾਇ ਲੀਜੀਐ ॥
Prabh Milahu Piaarae Maeiaa Dhhaarae Kar Dhaeiaa Larr Laae Leejeeai ||
O God, my Beloved, please, bestow Your kindness upon me, that I may merge with You; by Your Mercy, attach me to the hem of Your robe.
ਬਿਹਾਗੜਾ (ਮਃ ੫) ਛੰਤ (੬) ੧:੩ - ਗੁਰੂ ਗ੍ਰੰਥ ਸਾਹਿਬ : ਅੰਗ ੫੪੫ ਪੰ. ੧੪
Raag Bihaagrhaa Guru Arjan Dev
ਦੇਹਿ ਨਾਮੁ ਅਪਨਾ ਜਪਉ ਸੁਆਮੀ ਹਰਿ ਦਰਸ ਪੇਖੇ ਜੀਜੀਐ ॥
Dhaehi Naam Apanaa Japo Suaamee Har Dharas Paekhae Jeejeeai ||
Bless me with Your Name, that I may chant it, O Lord and Master; beholding the Blessed Vision of Your Darshan, I live.
ਬਿਹਾਗੜਾ (ਮਃ ੫) ਛੰਤ (੬) ੧:੪ - ਗੁਰੂ ਗ੍ਰੰਥ ਸਾਹਿਬ : ਅੰਗ ੫੪੫ ਪੰ. ੧੫
Raag Bihaagrhaa Guru Arjan Dev
ਸਮਰਥ ਪੂਰਨ ਸਦਾ ਨਿਹਚਲ ਊਚ ਅਗਮ ਅਪਾਰੇ ॥
Samarathh Pooran Sadhaa Nihachal Ooch Agam Apaarae ||
He is all-powerful, perfect, eternal and unchanging, exalted, unapproachable and infinite.
ਬਿਹਾਗੜਾ (ਮਃ ੫) ਛੰਤ (੬) ੧:੫ - ਗੁਰੂ ਗ੍ਰੰਥ ਸਾਹਿਬ : ਅੰਗ ੫੪੫ ਪੰ. ੧੬
Raag Bihaagrhaa Guru Arjan Dev
ਬਿਨਵੰਤਿ ਨਾਨਕ ਧਾਰਿ ਕਿਰਪਾ ਮਿਲਹੁ ਪ੍ਰਾਨ ਪਿਆਰੇ ॥੧॥
Binavanth Naanak Dhhaar Kirapaa Milahu Praan Piaarae ||1||
Prays Nanak, bestow Your Mercy upon me, O Beloved of my soul, that I may merge with You. ||1||
ਬਿਹਾਗੜਾ (ਮਃ ੫) ਛੰਤ (੬) ੧:੬ - ਗੁਰੂ ਗ੍ਰੰਥ ਸਾਹਿਬ : ਅੰਗ ੫੪੫ ਪੰ. ੧੬
Raag Bihaagrhaa Guru Arjan Dev
ਜਪ ਤਪ ਬਰਤ ਕੀਨੇ ਪੇਖਨ ਕਉ ਚਰਣਾ ਰਾਮ ॥
Jap Thap Barath Keenae Paekhan Ko Charanaa Raam ||
I have practiced chanting, intensive meditation and fasting, to see Your Feet, O Lord.
ਬਿਹਾਗੜਾ (ਮਃ ੫) ਛੰਤ (੬) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੫੪੫ ਪੰ. ੧੭
Raag Bihaagrhaa Guru Arjan Dev
ਤਪਤਿ ਨ ਕਤਹਿ ਬੁਝੈ ਬਿਨੁ ਸੁਆਮੀ ਸਰਣਾ ਰਾਮ ॥
Thapath N Kathehi Bujhai Bin Suaamee Saranaa Raam ||
But still, my burning is not quenched, without the Sanctuary of the Lord Master.
ਬਿਹਾਗੜਾ (ਮਃ ੫) ਛੰਤ (੬) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੫੪੫ ਪੰ. ੧੭
Raag Bihaagrhaa Guru Arjan Dev
ਪ੍ਰਭ ਸਰਣਿ ਤੇਰੀ ਕਾਟਿ ਬੇਰੀ ਸੰਸਾਰੁ ਸਾਗਰੁ ਤਾਰੀਐ ॥
Prabh Saran Thaeree Kaatt Baeree Sansaar Saagar Thaareeai ||
I seek Your Sanctuary, God - please, cut away my bonds and carry me across the world-ocean.
ਬਿਹਾਗੜਾ (ਮਃ ੫) ਛੰਤ (੬) ੨:੩ - ਗੁਰੂ ਗ੍ਰੰਥ ਸਾਹਿਬ : ਅੰਗ ੫੪੫ ਪੰ. ੧੮
Raag Bihaagrhaa Guru Arjan Dev
ਅਨਾਥ ਨਿਰਗੁਨਿ ਕਛੁ ਨ ਜਾਨਾ ਮੇਰਾ ਗੁਣੁ ਅਉਗਣੁ ਨ ਬੀਚਾਰੀਐ ॥
Anaathh Niragun Kashh N Jaanaa Maeraa Gun Aougan N Beechaareeai ||
I am masterless, worthless, and I know nothing; please do not count up my merits and demerits.
ਬਿਹਾਗੜਾ (ਮਃ ੫) ਛੰਤ (੬) ੨:੪ - ਗੁਰੂ ਗ੍ਰੰਥ ਸਾਹਿਬ : ਅੰਗ ੫੪੫ ਪੰ. ੧੮
Raag Bihaagrhaa Guru Arjan Dev
ਦੀਨ ਦਇਆਲ ਗੋਪਾਲ ਪ੍ਰੀਤਮ ਸਮਰਥ ਕਾਰਣ ਕਰਣਾ ॥
Dheen Dhaeiaal Gopaal Preetham Samarathh Kaaran Karanaa ||
O Lord, Merciful to the meek, Sustainer of the world, O Beloved, Almighty Cause of causes.
ਬਿਹਾਗੜਾ (ਮਃ ੫) ਛੰਤ (੬) ੨:੫ - ਗੁਰੂ ਗ੍ਰੰਥ ਸਾਹਿਬ : ਅੰਗ ੫੪੫ ਪੰ. ੧੯
Raag Bihaagrhaa Guru Arjan Dev
ਨਾਨਕ ਚਾਤ੍ਰਿਕ ਹਰਿ ਬੂੰਦ ਮਾਗੈ ਜਪਿ ਜੀਵਾ ਹਰਿ ਹਰਿ ਚਰਣਾ ॥੨॥
Naanak Chaathrik Har Boondh Maagai Jap Jeevaa Har Har Charanaa ||2||
Nanak, the song-bird, begs for the rain-drop of the Lord's Name; meditating on the Feet of the Lord, Har, Har, he lives. ||2||
ਬਿਹਾਗੜਾ (ਮਃ ੫) ਛੰਤ (੬) ੨:੬ - ਗੁਰੂ ਗ੍ਰੰਥ ਸਾਹਿਬ : ਅੰਗ ੫੪੫ ਪੰ. ੧੯
Raag Bihaagrhaa Guru Arjan Dev
ਅਮਿਅ ਸਰੋਵਰੋ ਪੀਉ ਹਰਿ ਹਰਿ ਨਾਮਾ ਰਾਮ ॥
Amia Sarovaro Peeo Har Har Naamaa Raam ||
Drink in the Ambrosial Nectar from the pool of the Lord; chant the Name of the Lord, Har, Har.
ਬਿਹਾਗੜਾ (ਮਃ ੫) ਛੰਤ (੬) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੫੪੬ ਪੰ. ੧
Raag Bihaagrhaa Guru Arjan Dev