Sri Guru Granth Sahib
Displaying Ang 546 of 1430
- 1
- 2
- 3
- 4
ਸੰਤਹ ਸੰਗਿ ਮਿਲੈ ਜਪਿ ਪੂਰਨ ਕਾਮਾ ਰਾਮ ॥
Santheh Sang Milai Jap Pooran Kaamaa Raam ||
In the Society of the Saints, one meets the Lord; meditating on Him, one's affairs are resolved.
ਬਿਹਾਗੜਾ (ਮਃ ੫) ਛੰਤ (੬) ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੫੪੬ ਪੰ. ੧
Raag Bihaagrhaa Guru Arjan Dev
ਸਭ ਕਾਮ ਪੂਰਨ ਦੁਖ ਬਿਦੀਰਨ ਹਰਿ ਨਿਮਖ ਮਨਹੁ ਨ ਬੀਸਰੈ ॥
Sabh Kaam Pooran Dhukh Bidheeran Har Nimakh Manahu N Beesarai ||
God is the One who accomplishes everything; He is the Dispeller of pain. Never forget Him from your mind, even for an instant.
ਬਿਹਾਗੜਾ (ਮਃ ੫) ਛੰਤ (੬) ੩:੩ - ਗੁਰੂ ਗ੍ਰੰਥ ਸਾਹਿਬ : ਅੰਗ ੫੪੬ ਪੰ. ੨
Raag Bihaagrhaa Guru Arjan Dev
ਆਨੰਦ ਅਨਦਿਨੁ ਸਦਾ ਸਾਚਾ ਸਰਬ ਗੁਣ ਜਗਦੀਸਰੈ ॥
Aanandh Anadhin Sadhaa Saachaa Sarab Gun Jagadheesarai ||
He is blissful, night and day; He is forever True. All Glories are contained in the Lord in the Universe.
ਬਿਹਾਗੜਾ (ਮਃ ੫) ਛੰਤ (੬) ੩:੪ - ਗੁਰੂ ਗ੍ਰੰਥ ਸਾਹਿਬ : ਅੰਗ ੫੪੬ ਪੰ. ੨
Raag Bihaagrhaa Guru Arjan Dev
ਅਗਣਤ ਊਚ ਅਪਾਰ ਠਾਕੁਰ ਅਗਮ ਜਾ ਕੋ ਧਾਮਾ ॥
Aganath Ooch Apaar Thaakur Agam Jaa Ko Dhhaamaa ||
Incalculable, lofty and infinite is the Lord and Master. Unapproachable is His home.
ਬਿਹਾਗੜਾ (ਮਃ ੫) ਛੰਤ (੬) ੩:੫ - ਗੁਰੂ ਗ੍ਰੰਥ ਸਾਹਿਬ : ਅੰਗ ੫੪੬ ਪੰ. ੩
Raag Bihaagrhaa Guru Arjan Dev
ਬਿਨਵੰਤਿ ਨਾਨਕ ਮੇਰੀ ਇਛ ਪੂਰਨ ਮਿਲੇ ਸ੍ਰੀਰੰਗ ਰਾਮਾ ॥੩॥
Binavanth Naanak Maeree Eishh Pooran Milae Sreerang Raamaa ||3||
Prays Nanak, my desires are fulfilled; I have met the Lord, the Greatest Lover. ||3||
ਬਿਹਾਗੜਾ (ਮਃ ੫) ਛੰਤ (੬) ੩:੬ - ਗੁਰੂ ਗ੍ਰੰਥ ਸਾਹਿਬ : ਅੰਗ ੫੪੬ ਪੰ. ੪
Raag Bihaagrhaa Guru Arjan Dev
ਕਈ ਕੋਟਿਕ ਜਗ ਫਲਾ ਸੁਣਿ ਗਾਵਨਹਾਰੇ ਰਾਮ ॥
Kee Kottik Jag Falaa Sun Gaavanehaarae Raam ||
The fruits of many millions of charitable feasts come to those who listen to and sing the Lord's Praise.
ਬਿਹਾਗੜਾ (ਮਃ ੫) ਛੰਤ (੬) ੪:੧ - ਗੁਰੂ ਗ੍ਰੰਥ ਸਾਹਿਬ : ਅੰਗ ੫੪੬ ਪੰ. ੪
Raag Bihaagrhaa Guru Arjan Dev
ਹਰਿ ਹਰਿ ਨਾਮੁ ਜਪਤ ਕੁਲ ਸਗਲੇ ਤਾਰੇ ਰਾਮ ॥
Har Har Naam Japath Kul Sagalae Thaarae Raam ||
Chanting the Name of the Lord, Har, Har, all one's generations are carried across.
ਬਿਹਾਗੜਾ (ਮਃ ੫) ਛੰਤ (੬) ੪:੨ - ਗੁਰੂ ਗ੍ਰੰਥ ਸਾਹਿਬ : ਅੰਗ ੫੪੬ ਪੰ. ੫
Raag Bihaagrhaa Guru Arjan Dev
ਹਰਿ ਨਾਮੁ ਜਪਤ ਸੋਹੰਤ ਪ੍ਰਾਣੀ ਤਾ ਕੀ ਮਹਿਮਾ ਕਿਤ ਗਨਾ ॥
Har Naam Japath Sohanth Praanee Thaa Kee Mehimaa Kith Ganaa ||
Chanting the Name of the Lord, one is beautified; what Praises of His can I chant?
ਬਿਹਾਗੜਾ (ਮਃ ੫) ਛੰਤ (੬) ੪:੩ - ਗੁਰੂ ਗ੍ਰੰਥ ਸਾਹਿਬ : ਅੰਗ ੫੪੬ ਪੰ. ੫
Raag Bihaagrhaa Guru Arjan Dev
ਹਰਿ ਬਿਸਰੁ ਨਾਹੀ ਪ੍ਰਾਨ ਪਿਆਰੇ ਚਿਤਵੰਤਿ ਦਰਸਨੁ ਸਦ ਮਨਾ ॥
Har Bisar Naahee Praan Piaarae Chithavanth Dharasan Sadh Manaa ||
I shall never forget the Lord; He is the Beloved of my soul. My mind constantly yearns for the Blessed Vision of His Darshan.
ਬਿਹਾਗੜਾ (ਮਃ ੫) ਛੰਤ (੬) ੪:੪ - ਗੁਰੂ ਗ੍ਰੰਥ ਸਾਹਿਬ : ਅੰਗ ੫੪੬ ਪੰ. ੬
Raag Bihaagrhaa Guru Arjan Dev
ਸੁਭ ਦਿਵਸ ਆਏ ਗਹਿ ਕੰਠਿ ਲਾਏ ਪ੍ਰਭ ਊਚ ਅਗਮ ਅਪਾਰੇ ॥
Subh Dhivas Aaeae Gehi Kanth Laaeae Prabh Ooch Agam Apaarae ||
Auspicious is that day, when God, the lofty, inaccessible and infinite, hugs me close in His embrace.
ਬਿਹਾਗੜਾ (ਮਃ ੫) ਛੰਤ (੬) ੪:੫ - ਗੁਰੂ ਗ੍ਰੰਥ ਸਾਹਿਬ : ਅੰਗ ੫੪੬ ਪੰ. ੬
Raag Bihaagrhaa Guru Arjan Dev
ਬਿਨਵੰਤਿ ਨਾਨਕ ਸਫਲੁ ਸਭੁ ਕਿਛੁ ਪ੍ਰਭ ਮਿਲੇ ਅਤਿ ਪਿਆਰੇ ॥੪॥੩॥੬॥
Binavanth Naanak Safal Sabh Kishh Prabh Milae Ath Piaarae ||4||3||6||
Prays Nanak, everything is fruitful - I have met my supremely beloved Lord God. ||4||3||6||
ਬਿਹਾਗੜਾ (ਮਃ ੫) ਛੰਤ (੬) ੪:੬ - ਗੁਰੂ ਗ੍ਰੰਥ ਸਾਹਿਬ : ਅੰਗ ੫੪੬ ਪੰ. ੭
Raag Bihaagrhaa Guru Arjan Dev
ਬਿਹਾਗੜਾ ਮਹਲਾ ੫ ਛੰਤ ॥
Bihaagarraa Mehalaa 5 Shhanth ||
Bihaagraa, Fifth Mehl, Chhant:
ਬਿਹਾਗੜਾ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੫੪੬
ਅਨ ਕਾਏ ਰਾਤੜਿਆ ਵਾਟ ਦੁਹੇਲੀ ਰਾਮ ॥
An Kaaeae Raatharriaa Vaatt Dhuhaelee Raam ||
Why are you imbued with the love of another? That path is very dangerous.
ਬਿਹਾਗੜਾ (ਮਃ ੫) ਛੰਤ (੭) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੫੪੬ ਪੰ. ੮
Raag Bihaagrhaa Guru Arjan Dev
ਪਾਪ ਕਮਾਵਦਿਆ ਤੇਰਾ ਕੋਇ ਨ ਬੇਲੀ ਰਾਮ ॥
Paap Kamaavadhiaa Thaeraa Koe N Baelee Raam ||
O sinner, no one is your friend.
ਬਿਹਾਗੜਾ (ਮਃ ੫) ਛੰਤ (੭) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੫੪੬ ਪੰ. ੮
Raag Bihaagrhaa Guru Arjan Dev
ਕੋਏ ਨ ਬੇਲੀ ਹੋਇ ਤੇਰਾ ਸਦਾ ਪਛੋਤਾਵਹੇ ॥
Koeae N Baelee Hoe Thaeraa Sadhaa Pashhothaavehae ||
No one shall be your friend, and you shall forever regret your actions.
ਬਿਹਾਗੜਾ (ਮਃ ੫) ਛੰਤ (੭) ੧:੩ - ਗੁਰੂ ਗ੍ਰੰਥ ਸਾਹਿਬ : ਅੰਗ ੫੪੬ ਪੰ. ੯
Raag Bihaagrhaa Guru Arjan Dev
ਗੁਨ ਗੁਪਾਲ ਨ ਜਪਹਿ ਰਸਨਾ ਫਿਰਿ ਕਦਹੁ ਸੇ ਦਿਹ ਆਵਹੇ ॥
Gun Gupaal N Japehi Rasanaa Fir Kadhahu Sae Dhih Aavehae ||
You have not chanted with your tongue the Praises of the Sustainer of the World; when will these days come again?
ਬਿਹਾਗੜਾ (ਮਃ ੫) ਛੰਤ (੭) ੧:੪ - ਗੁਰੂ ਗ੍ਰੰਥ ਸਾਹਿਬ : ਅੰਗ ੫੪੬ ਪੰ. ੯
Raag Bihaagrhaa Guru Arjan Dev
ਤਰਵਰ ਵਿਛੁੰਨੇ ਨਹ ਪਾਤ ਜੁੜਤੇ ਜਮ ਮਗਿ ਗਉਨੁ ਇਕੇਲੀ ॥
Tharavar Vishhunnae Neh Paath Jurrathae Jam Mag Goun Eikaelee ||
The leaf, separated from the branch, shall not be joined with it again; all alone, it falls on its way to death.
ਬਿਹਾਗੜਾ (ਮਃ ੫) ਛੰਤ (੭) ੧:੫ - ਗੁਰੂ ਗ੍ਰੰਥ ਸਾਹਿਬ : ਅੰਗ ੫੪੬ ਪੰ. ੧੦
Raag Bihaagrhaa Guru Arjan Dev
ਬਿਨਵੰਤ ਨਾਨਕ ਬਿਨੁ ਨਾਮ ਹਰਿ ਕੇ ਸਦਾ ਫਿਰਤ ਦੁਹੇਲੀ ॥੧॥
Binavanth Naanak Bin Naam Har Kae Sadhaa Firath Dhuhaelee ||1||
Prays Nanak, without the Lord's Name, the soul wanders, forever suffering. ||1||
ਬਿਹਾਗੜਾ (ਮਃ ੫) ਛੰਤ (੭) ੧:੬ - ਗੁਰੂ ਗ੍ਰੰਥ ਸਾਹਿਬ : ਅੰਗ ੫੪੬ ਪੰ. ੧੦
Raag Bihaagrhaa Guru Arjan Dev
ਤੂੰ ਵਲਵੰਚ ਲੂਕਿ ਕਰਹਿ ਸਭ ਜਾਣੈ ਜਾਣੀ ਰਾਮ ॥
Thoon Valavanch Look Karehi Sabh Jaanai Jaanee Raam ||
You are practicing deception secretly, but the Lord, the Knower, knows all.
ਬਿਹਾਗੜਾ (ਮਃ ੫) ਛੰਤ (੭) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੫੪੬ ਪੰ. ੧੧
Raag Bihaagrhaa Guru Arjan Dev
ਲੇਖਾ ਧਰਮ ਭਇਆ ਤਿਲ ਪੀੜੇ ਘਾਣੀ ਰਾਮ ॥
Laekhaa Dhharam Bhaeiaa Thil Peerrae Ghaanee Raam ||
When the Righteous Judge of Dharma reads your account, you shall be squeezed like a sesame seed in the oil-press.
ਬਿਹਾਗੜਾ (ਮਃ ੫) ਛੰਤ (੭) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੫੪੬ ਪੰ. ੧੧
Raag Bihaagrhaa Guru Arjan Dev
ਕਿਰਤ ਕਮਾਣੇ ਦੁਖ ਸਹੁ ਪਰਾਣੀ ਅਨਿਕ ਜੋਨਿ ਭ੍ਰਮਾਇਆ ॥
Kirath Kamaanae Dhukh Sahu Paraanee Anik Jon Bhramaaeiaa ||
For the actions you committed, you shall suffer the penalty; you shall be consigned to countless reincarnations.
ਬਿਹਾਗੜਾ (ਮਃ ੫) ਛੰਤ (੭) ੨:੩ - ਗੁਰੂ ਗ੍ਰੰਥ ਸਾਹਿਬ : ਅੰਗ ੫੪੬ ਪੰ. ੧੨
Raag Bihaagrhaa Guru Arjan Dev
ਮਹਾ ਮੋਹਨੀ ਸੰਗਿ ਰਾਤਾ ਰਤਨ ਜਨਮੁ ਗਵਾਇਆ ॥
Mehaa Mohanee Sang Raathaa Rathan Janam Gavaaeiaa ||
Imbued with the love of Maya, the great enticer, you shall lose the jewel of this human life.
ਬਿਹਾਗੜਾ (ਮਃ ੫) ਛੰਤ (੭) ੨:੪ - ਗੁਰੂ ਗ੍ਰੰਥ ਸਾਹਿਬ : ਅੰਗ ੫੪੬ ਪੰ. ੧੨
Raag Bihaagrhaa Guru Arjan Dev
ਇਕਸੁ ਹਰਿ ਕੇ ਨਾਮ ਬਾਝਹੁ ਆਨ ਕਾਜ ਸਿਆਣੀ ॥
Eikas Har Kae Naam Baajhahu Aan Kaaj Siaanee ||
Except for the One Name of the Lord, you are clever in everything else.
ਬਿਹਾਗੜਾ (ਮਃ ੫) ਛੰਤ (੭) ੨:੫ - ਗੁਰੂ ਗ੍ਰੰਥ ਸਾਹਿਬ : ਅੰਗ ੫੪੬ ਪੰ. ੧੩
Raag Bihaagrhaa Guru Arjan Dev
ਬਿਨਵੰਤ ਨਾਨਕ ਲੇਖੁ ਲਿਖਿਆ ਭਰਮਿ ਮੋਹਿ ਲੁਭਾਣੀ ॥੨॥
Binavanth Naanak Laekh Likhiaa Bharam Mohi Lubhaanee ||2||
Prays Nanak, those who have such pre-ordained destiny are attracted to doubt and emotional attachment. ||2||
ਬਿਹਾਗੜਾ (ਮਃ ੫) ਛੰਤ (੭) ੨:੬ - ਗੁਰੂ ਗ੍ਰੰਥ ਸਾਹਿਬ : ਅੰਗ ੫੪੬ ਪੰ. ੧੩
Raag Bihaagrhaa Guru Arjan Dev
ਬੀਚੁ ਨ ਕੋਇ ਕਰੇ ਅਕ੍ਰਿਤਘਣੁ ਵਿਛੁੜਿ ਪਇਆ ॥
Beech N Koe Karae Akirathaghan Vishhurr Paeiaa ||
No one advocates for the ungrateful person, who is separated from the Lord.
ਬਿਹਾਗੜਾ (ਮਃ ੫) ਛੰਤ (੭) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੫੪੬ ਪੰ. ੧੪
Raag Bihaagrhaa Guru Arjan Dev
ਆਏ ਖਰੇ ਕਠਿਨ ਜਮਕੰਕਰਿ ਪਕੜਿ ਲਇਆ ॥
Aaeae Kharae Kathin Jamakankar Pakarr Laeiaa ||
The hard-hearted Messenger of Death comes and seizes him.
ਬਿਹਾਗੜਾ (ਮਃ ੫) ਛੰਤ (੭) ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੫੪੬ ਪੰ. ੧੪
Raag Bihaagrhaa Guru Arjan Dev
ਪਕੜੇ ਚਲਾਇਆ ਅਪਣਾ ਕਮਾਇਆ ਮਹਾ ਮੋਹਨੀ ਰਾਤਿਆ ॥
Pakarrae Chalaaeiaa Apanaa Kamaaeiaa Mehaa Mohanee Raathiaa ||
He seizes him, and leads him away, to pay for his evil deeds; he was imbued with Maya, the great enticer.
ਬਿਹਾਗੜਾ (ਮਃ ੫) ਛੰਤ (੭) ੩:੩ - ਗੁਰੂ ਗ੍ਰੰਥ ਸਾਹਿਬ : ਅੰਗ ੫੪੬ ਪੰ. ੧੫
Raag Bihaagrhaa Guru Arjan Dev
ਗੁਨ ਗੋਵਿੰਦ ਗੁਰਮੁਖਿ ਨ ਜਪਿਆ ਤਪਤ ਥੰਮ੍ਹ੍ਹ ਗਲਿ ਲਾਤਿਆ ॥
Gun Govindh Guramukh N Japiaa Thapath Thhanmh Gal Laathiaa ||
He was not Gurmukh - he did not chant the Glorious Praises of the Lord of the Universe; and now, the hot irons are put to his chest.
ਬਿਹਾਗੜਾ (ਮਃ ੫) ਛੰਤ (੭) ੩:੪ - ਗੁਰੂ ਗ੍ਰੰਥ ਸਾਹਿਬ : ਅੰਗ ੫੪੬ ਪੰ. ੧੫
Raag Bihaagrhaa Guru Arjan Dev
ਕਾਮ ਕ੍ਰੋਧਿ ਅਹੰਕਾਰਿ ਮੂਠਾ ਖੋਇ ਗਿਆਨੁ ਪਛੁਤਾਪਿਆ ॥
Kaam Krodhh Ahankaar Moothaa Khoe Giaan Pashhuthaapiaa ||
He is ruined by sexual desire, anger and egotism; deprived of spiritual wisdom, he comes to regret.
ਬਿਹਾਗੜਾ (ਮਃ ੫) ਛੰਤ (੭) ੩:੫ - ਗੁਰੂ ਗ੍ਰੰਥ ਸਾਹਿਬ : ਅੰਗ ੫੪੬ ਪੰ. ੧੬
Raag Bihaagrhaa Guru Arjan Dev
ਬਿਨਵੰਤ ਨਾਨਕ ਸੰਜੋਗਿ ਭੂਲਾ ਹਰਿ ਜਾਪੁ ਰਸਨ ਨ ਜਾਪਿਆ ॥੩॥
Binavanth Naanak Sanjog Bhoolaa Har Jaap Rasan N Jaapiaa ||3||
Prays Nanak, by his cursed destiny he has gone astray; with his tongue, he does not chant the Name of the Lord. ||3||
ਬਿਹਾਗੜਾ (ਮਃ ੫) ਛੰਤ (੭) ੩:੬ - ਗੁਰੂ ਗ੍ਰੰਥ ਸਾਹਿਬ : ਅੰਗ ੫੪੬ ਪੰ. ੧੭
Raag Bihaagrhaa Guru Arjan Dev
ਤੁਝ ਬਿਨੁ ਕੋ ਨਾਹੀ ਪ੍ਰਭ ਰਾਖਨਹਾਰਾ ਰਾਮ ॥
Thujh Bin Ko Naahee Prabh Raakhanehaaraa Raam ||
Without You, God, no one is our savior.
ਬਿਹਾਗੜਾ (ਮਃ ੫) ਛੰਤ (੭) ੪:੧ - ਗੁਰੂ ਗ੍ਰੰਥ ਸਾਹਿਬ : ਅੰਗ ੫੪੬ ਪੰ. ੧੭
Raag Bihaagrhaa Guru Arjan Dev
ਪਤਿਤ ਉਧਾਰਣ ਹਰਿ ਬਿਰਦੁ ਤੁਮਾਰਾ ਰਾਮ ॥
Pathith Oudhhaaran Har Biradh Thumaaraa Raam ||
It is Your Nature, Lord, to save the sinners.
ਬਿਹਾਗੜਾ (ਮਃ ੫) ਛੰਤ (੭) ੪:੨ - ਗੁਰੂ ਗ੍ਰੰਥ ਸਾਹਿਬ : ਅੰਗ ੫੪੬ ਪੰ. ੧੮
Raag Bihaagrhaa Guru Arjan Dev
ਪਤਿਤ ਉਧਾਰਨ ਸਰਨਿ ਸੁਆਮੀ ਕ੍ਰਿਪਾ ਨਿਧਿ ਦਇਆਲਾ ॥
Pathith Oudhhaaran Saran Suaamee Kirapaa Nidhh Dhaeiaalaa ||
O Savior of sinners, I have entered Your Sanctuary, O Lord and Master, Compassionate Ocean of Mercy.
ਬਿਹਾਗੜਾ (ਮਃ ੫) ਛੰਤ (੭) ੪:੩ - ਗੁਰੂ ਗ੍ਰੰਥ ਸਾਹਿਬ : ਅੰਗ ੫੪੬ ਪੰ. ੧੮
Raag Bihaagrhaa Guru Arjan Dev
ਅੰਧ ਕੂਪ ਤੇ ਉਧਰੁ ਕਰਤੇ ਸਗਲ ਘਟ ਪ੍ਰਤਿਪਾਲਾ ॥
Andhh Koop Thae Oudhhar Karathae Sagal Ghatt Prathipaalaa ||
Please, rescue me from the deep, dark pit, O Creator, Cherisher of all hearts.
ਬਿਹਾਗੜਾ (ਮਃ ੫) ਛੰਤ (੭) ੪:੪ - ਗੁਰੂ ਗ੍ਰੰਥ ਸਾਹਿਬ : ਅੰਗ ੫੪੬ ਪੰ. ੧੯
Raag Bihaagrhaa Guru Arjan Dev
ਸਰਨਿ ਤੇਰੀ ਕਟਿ ਮਹਾ ਬੇੜੀ ਇਕੁ ਨਾਮੁ ਦੇਹਿ ਅਧਾਰਾ ॥
Saran Thaeree Katt Mehaa Baerree Eik Naam Dhaehi Adhhaaraa ||
I seek Your Sanctuary; please, cut away these heavy bonds, and give me the Support of the One Name.
ਬਿਹਾਗੜਾ (ਮਃ ੫) ਛੰਤ (੭) ੪:੫ - ਗੁਰੂ ਗ੍ਰੰਥ ਸਾਹਿਬ : ਅੰਗ ੫੪੬ ਪੰ. ੧੯
Raag Bihaagrhaa Guru Arjan Dev
ਬਿਨਵੰਤ ਨਾਨਕ ਕਰ ਦੇਇ ਰਾਖਹੁ ਗੋਬਿੰਦ ਦੀਨ ਦਇਆਰਾ ॥੪॥
Binavanth Naanak Kar Dhaee Raakhahu Gobindh Dheen Dhaeiaaraa ||4||
Prays Nanak, please, give me Your Hand and save me, O Lord of the Universe, Merciful to the meek. ||4||
ਬਿਹਾਗੜਾ (ਮਃ ੫) ਛੰਤ (੭) ੪:੬ - ਗੁਰੂ ਗ੍ਰੰਥ ਸਾਹਿਬ : ਅੰਗ ੫੪੭ ਪੰ. ੧
Raag Bihaagrhaa Guru Arjan Dev