Sri Guru Granth Sahib
Displaying Ang 548 of 1430
- 1
- 2
- 3
- 4
ਮਾਇਆ ਝੂਠੁ ਰੁਦਨੁ ਕੇਤੇ ਬਿਲਲਾਹੀ ਰਾਮ ॥
Maaeiaa Jhooth Rudhan Kaethae Bilalaahee Raam ||
It is useless to cry and whine about Maya, but so many cry out and bewail.
ਬਿਹਾਗੜਾ (ਮਃ ੫) ਛੰਤ (੯) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੫੪੮ ਪੰ. ੧
Raag Bihaagrhaa Guru Arjan Dev
ਬਿਲਲਾਹਿ ਕੇਤੇ ਮਹਾ ਮੋਹਨ ਬਿਨੁ ਨਾਮ ਹਰਿ ਕੇ ਸੁਖੁ ਨਹੀ ॥
Bilalaahi Kaethae Mehaa Mohan Bin Naam Har Kae Sukh Nehee ||
So many cry out for Maya, the great enticer, but without the Name of the Lord, there is no peace.
ਬਿਹਾਗੜਾ (ਮਃ ੫) ਛੰਤ (੯) ੨:੩ - ਗੁਰੂ ਗ੍ਰੰਥ ਸਾਹਿਬ : ਅੰਗ ੫੪੮ ਪੰ. ੨
Raag Bihaagrhaa Guru Arjan Dev
ਸਹਸ ਸਿਆਣਪ ਉਪਾਵ ਥਾਕੇ ਜਹ ਭਾਵਤ ਤਹ ਜਾਹੀ ॥
Sehas Siaanap Oupaav Thhaakae Jeh Bhaavath Theh Jaahee ||
Thousands of clever tricks and efforts will not succeed. One goes wherever the Lord wills him to go.
ਬਿਹਾਗੜਾ (ਮਃ ੫) ਛੰਤ (੯) ੨:੪ - ਗੁਰੂ ਗ੍ਰੰਥ ਸਾਹਿਬ : ਅੰਗ ੫੪੮ ਪੰ. ੨
Raag Bihaagrhaa Guru Arjan Dev
ਆਦਿ ਅੰਤੇ ਮਧਿ ਪੂਰਨ ਸਰਬਤ੍ਰ ਘਟਿ ਘਟਿ ਆਹੀ ॥
Aadh Anthae Madhh Pooran Sarabathr Ghatt Ghatt Aahee ||
In the beginning, in the middle, and in the end, He is all-pervading everywhere; He is in each and every heart.
ਬਿਹਾਗੜਾ (ਮਃ ੫) ਛੰਤ (੯) ੨:੫ - ਗੁਰੂ ਗ੍ਰੰਥ ਸਾਹਿਬ : ਅੰਗ ੫੪੮ ਪੰ. ੩
Raag Bihaagrhaa Guru Arjan Dev
ਬਿਨਵੰਤ ਨਾਨਕ ਜਿਨ ਸਾਧਸੰਗਮੁ ਸੇ ਪਤਿ ਸੇਤੀ ਘਰਿ ਜਾਹੀ ॥੨॥
Binavanth Naanak Jin Saadhhasangam Sae Path Saethee Ghar Jaahee ||2||
Prays Nanak, those who join the Saadh Sangat go to the house of the Lord with honor. ||2||
ਬਿਹਾਗੜਾ (ਮਃ ੫) ਛੰਤ (੯) ੨:੬ - ਗੁਰੂ ਗ੍ਰੰਥ ਸਾਹਿਬ : ਅੰਗ ੫੪੮ ਪੰ. ੩
Raag Bihaagrhaa Guru Arjan Dev
ਨਰਪਤਿ ਜਾਣਿ ਗ੍ਰਹਿਓ ਸੇਵਕ ਸਿਆਣੇ ਰਾਮ ॥
Narapath Jaan Grehiou Saevak Siaanae Raam ||
O king of mortals, know that your palaces and wise servants shall be of no use in the end.
ਬਿਹਾਗੜਾ (ਮਃ ੫) ਛੰਤ (੯) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੫੪੮ ਪੰ. ੪
Raag Bihaagrhaa Guru Arjan Dev
ਸਰਪਰ ਵੀਛੁੜਣਾ ਮੋਹੇ ਪਛੁਤਾਣੇ ਰਾਮ ॥
Sarapar Veeshhurranaa Mohae Pashhuthaanae Raam ||
You shall certainly have to separate yourself from them, and their attachment shall make you feel regret.
ਬਿਹਾਗੜਾ (ਮਃ ੫) ਛੰਤ (੯) ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੫੪੮ ਪੰ. ੪
Raag Bihaagrhaa Guru Arjan Dev
ਹਰਿਚੰਦਉਰੀ ਦੇਖਿ ਭੂਲਾ ਕਹਾ ਅਸਥਿਤਿ ਪਾਈਐ ॥
Harichandhouree Dhaekh Bhoolaa Kehaa Asathhith Paaeeai ||
Beholding the phantom city, you have gone astray; how can you now find stability?
ਬਿਹਾਗੜਾ (ਮਃ ੫) ਛੰਤ (੯) ੩:੩ - ਗੁਰੂ ਗ੍ਰੰਥ ਸਾਹਿਬ : ਅੰਗ ੫੪੮ ਪੰ. ੫
Raag Bihaagrhaa Guru Arjan Dev
ਬਿਨੁ ਨਾਮ ਹਰਿ ਕੇ ਆਨ ਰਚਨਾ ਅਹਿਲਾ ਜਨਮੁ ਗਵਾਈਐ ॥
Bin Naam Har Kae Aan Rachanaa Ahilaa Janam Gavaaeeai ||
Absorbed in things other than the Name of the Lord, this human life is wasted in vain.
ਬਿਹਾਗੜਾ (ਮਃ ੫) ਛੰਤ (੯) ੩:੪ - ਗੁਰੂ ਗ੍ਰੰਥ ਸਾਹਿਬ : ਅੰਗ ੫੪੮ ਪੰ. ੫
Raag Bihaagrhaa Guru Arjan Dev
ਹਉ ਹਉ ਕਰਤ ਨ ਤ੍ਰਿਸਨ ਬੂਝੈ ਨਹ ਕਾਂਮ ਪੂਰਨ ਗਿਆਨੇ ॥
Ho Ho Karath N Thrisan Boojhai Neh Kaanm Pooran Giaanae ||
Indulging in egotistical actions, your thirst is not quenched. Your desires are not fulfilled, and you do not attain spiritual wisdom.
ਬਿਹਾਗੜਾ (ਮਃ ੫) ਛੰਤ (੯) ੩:੫ - ਗੁਰੂ ਗ੍ਰੰਥ ਸਾਹਿਬ : ਅੰਗ ੫੪੮ ਪੰ. ੬
Raag Bihaagrhaa Guru Arjan Dev
ਬਿਨਵੰਤਿ ਨਾਨਕ ਬਿਨੁ ਨਾਮ ਹਰਿ ਕੇ ਕੇਤਿਆ ਪਛੁਤਾਨੇ ॥੩॥
Binavanth Naanak Bin Naam Har Kae Kaethiaa Pashhuthaanae ||3||
Prays Nanak, without the Name of the Lord, so many have departed with regret. ||3||
ਬਿਹਾਗੜਾ (ਮਃ ੫) ਛੰਤ (੯) ੩:੬ - ਗੁਰੂ ਗ੍ਰੰਥ ਸਾਹਿਬ : ਅੰਗ ੫੪੮ ਪੰ. ੭
Raag Bihaagrhaa Guru Arjan Dev
ਧਾਰਿ ਅਨੁਗ੍ਰਹੋ ਅਪਨਾ ਕਰਿ ਲੀਨਾ ਰਾਮ ॥
Dhhaar Anugreho Apanaa Kar Leenaa Raam ||
Showering His blessings, the Lord has made me His own.
ਬਿਹਾਗੜਾ (ਮਃ ੫) ਛੰਤ (੯) ੪:੧ - ਗੁਰੂ ਗ੍ਰੰਥ ਸਾਹਿਬ : ਅੰਗ ੫੪੮ ਪੰ. ੭
Raag Bihaagrhaa Guru Arjan Dev
ਭੁਜਾ ਗਹਿ ਕਾਢਿ ਲੀਓ ਸਾਧੂ ਸੰਗੁ ਦੀਨਾ ਰਾਮ ॥
Bhujaa Gehi Kaadt Leeou Saadhhoo Sang Dheenaa Raam ||
Grasping me by the arm, He has pulled me out of the mud, and He has blessed me with the Saadh Sangat, the Company of the Holy.
ਬਿਹਾਗੜਾ (ਮਃ ੫) ਛੰਤ (੯) ੪:੨ - ਗੁਰੂ ਗ੍ਰੰਥ ਸਾਹਿਬ : ਅੰਗ ੫੪੮ ਪੰ. ੮
Raag Bihaagrhaa Guru Arjan Dev
ਸਾਧਸੰਗਮਿ ਹਰਿ ਅਰਾਧੇ ਸਗਲ ਕਲਮਲ ਦੁਖ ਜਲੇ ॥
Saadhhasangam Har Araadhhae Sagal Kalamal Dhukh Jalae ||
Worshipping the Lord in the Saadh Sangat, all my sins and sufferings are burnt away.
ਬਿਹਾਗੜਾ (ਮਃ ੫) ਛੰਤ (੯) ੪:੩ - ਗੁਰੂ ਗ੍ਰੰਥ ਸਾਹਿਬ : ਅੰਗ ੫੪੮ ਪੰ. ੮
Raag Bihaagrhaa Guru Arjan Dev
ਮਹਾ ਧਰਮ ਸੁਦਾਨ ਕਿਰਿਆ ਸੰਗਿ ਤੇਰੈ ਸੇ ਚਲੇ ॥
Mehaa Dhharam Sudhaan Kiriaa Sang Thaerai Sae Chalae ||
This is the greatest religion, and the best act of charity; this alone shall go along with you.
ਬਿਹਾਗੜਾ (ਮਃ ੫) ਛੰਤ (੯) ੪:੪ - ਗੁਰੂ ਗ੍ਰੰਥ ਸਾਹਿਬ : ਅੰਗ ੫੪੮ ਪੰ. ੯
Raag Bihaagrhaa Guru Arjan Dev
ਰਸਨਾ ਅਰਾਧੈ ਏਕੁ ਸੁਆਮੀ ਹਰਿ ਨਾਮਿ ਮਨੁ ਤਨੁ ਭੀਨਾ ॥
Rasanaa Araadhhai Eaek Suaamee Har Naam Man Than Bheenaa ||
My tongue chants in adoration the Name of the One Lord and Master; my mind and body are drenched in the Lord's Name.
ਬਿਹਾਗੜਾ (ਮਃ ੫) ਛੰਤ (੯) ੪:੫ - ਗੁਰੂ ਗ੍ਰੰਥ ਸਾਹਿਬ : ਅੰਗ ੫੪੮ ਪੰ. ੯
Raag Bihaagrhaa Guru Arjan Dev
ਨਾਨਕ ਜਿਸ ਨੋ ਹਰਿ ਮਿਲਾਏ ਸੋ ਸਰਬ ਗੁਣ ਪਰਬੀਨਾ ॥੪॥੬॥੯॥
Naanak Jis No Har Milaaeae So Sarab Gun Parabeenaa ||4||6||9||
O Nanak, whoever the Lord unites with Himself, is filled with all virtues. ||4||6||9||
ਬਿਹਾਗੜਾ (ਮਃ ੫) ਛੰਤ (੯) ੪:੬ - ਗੁਰੂ ਗ੍ਰੰਥ ਸਾਹਿਬ : ਅੰਗ ੫੪੮ ਪੰ. ੧੦
Raag Bihaagrhaa Guru Arjan Dev
ਬਿਹਾਗੜੇ ਕੀ ਵਾਰ ਮਹਲਾ ੪
Bihaagarrae Kee Vaar Mehalaa 4
Vaar Of Bihaagraa, Fourth Mehl:
ਬਿਹਾਗੜੇ ਕੀ ਵਾਰ: (ਮਃ ੩) ਗੁਰੂ ਗ੍ਰੰਥ ਸਾਹਿਬ ਅੰਗ ੫੪੮
ੴ ਸਤਿਗੁਰ ਪ੍ਰਸਾਦਿ ॥
Ik Oankaar Sathigur Prasaadh ||
One Universal Creator God. By The Grace Of The True Guru:
ਬਿਹਾਗੜੇ ਕੀ ਵਾਰ: (ਮਃ ੩) ਗੁਰੂ ਗ੍ਰੰਥ ਸਾਹਿਬ ਅੰਗ ੫੪੮
ਸਲੋਕ ਮਃ ੩ ॥
Salok Ma 3 ||
Shalok, Third Mehl:
ਬਿਹਾਗੜੇ ਕੀ ਵਾਰ: (ਮਃ ੩) ਗੁਰੂ ਗ੍ਰੰਥ ਸਾਹਿਬ ਅੰਗ ੫੪੮
ਗੁਰ ਸੇਵਾ ਤੇ ਸੁਖੁ ਪਾਈਐ ਹੋਰ ਥੈ ਸੁਖੁ ਨ ਭਾਲਿ ॥
Gur Saevaa Thae Sukh Paaeeai Hor Thhai Sukh N Bhaal ||
Serving the Guru, peace is obtained; do not search for peace anywhere else.
ਬਿਹਾਗੜਾ ਵਾਰ (ਮਃ ੪) (੧) ਸ. (੩) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੫੪੮ ਪੰ. ੧੨
Raag Bihaagrhaa Guru Amar Das
ਗੁਰ ਕੈ ਸਬਦਿ ਮਨੁ ਭੇਦੀਐ ਸਦਾ ਵਸੈ ਹਰਿ ਨਾਲਿ ॥
Gur Kai Sabadh Man Bhaedheeai Sadhaa Vasai Har Naal ||
The soul is pierced by the Word of the Guru's Shabad. The Lord dwells ever with the soul.
ਬਿਹਾਗੜਾ ਵਾਰ (ਮਃ ੪) (੧) ਸ. (੩) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੫੪੮ ਪੰ. ੧੨
Raag Bihaagrhaa Guru Amar Das
ਨਾਨਕ ਨਾਮੁ ਤਿਨਾ ਕਉ ਮਿਲੈ ਜਿਨ ਹਰਿ ਵੇਖੈ ਨਦਰਿ ਨਿਹਾਲਿ ॥੧॥
Naanak Naam Thinaa Ko Milai Jin Har Vaekhai Nadhar Nihaal ||1||
O Nanak, they alone obtain the Naam, the Name of the Lord, who are blessed by the Lord with His Glance of Grace. ||1||
ਬਿਹਾਗੜਾ ਵਾਰ (ਮਃ ੪) (੧) ਸ. (੩) ੧:੩ - ਗੁਰੂ ਗ੍ਰੰਥ ਸਾਹਿਬ : ਅੰਗ ੫੪੮ ਪੰ. ੧੩
Raag Bihaagrhaa Guru Amar Das
ਮਃ ੩ ॥
Ma 3 ||
Third Mehl:
ਬਿਹਾਗੜੇ ਕੀ ਵਾਰ: (ਮਃ ੩) ਗੁਰੂ ਗ੍ਰੰਥ ਸਾਹਿਬ ਅੰਗ ੫੪੮
ਸਿਫਤਿ ਖਜਾਨਾ ਬਖਸ ਹੈ ਜਿਸੁ ਬਖਸੈ ਸੋ ਖਰਚੈ ਖਾਇ ॥
Sifath Khajaanaa Bakhas Hai Jis Bakhasai So Kharachai Khaae ||
The treasure of the Lord's Praise is such a blessed gift; he alone obtains it to spend, unto whom the Lord bestows it.
ਬਿਹਾਗੜਾ ਵਾਰ (ਮਃ ੪) (੧) ਸ. (੩) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੫੪੮ ਪੰ. ੧੩
Raag Bihaagrhaa Guru Amar Das
ਸਤਿਗੁਰ ਬਿਨੁ ਹਥਿ ਨ ਆਵਈ ਸਭ ਥਕੇ ਕਰਮ ਕਮਾਇ ॥
Sathigur Bin Hathh N Aavee Sabh Thhakae Karam Kamaae ||
Without the True Guru, it does not come to hand; all have grown weary of performing religious rituals.
ਬਿਹਾਗੜਾ ਵਾਰ (ਮਃ ੪) (੧) ਸ. (੩) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੫੪੮ ਪੰ. ੧੪
Raag Bihaagrhaa Guru Amar Das
ਨਾਨਕ ਮਨਮੁਖੁ ਜਗਤੁ ਧਨਹੀਣੁ ਹੈ ਅਗੈ ਭੁਖਾ ਕਿ ਖਾਇ ॥੨॥
Naanak Manamukh Jagath Dhhaneheen Hai Agai Bhukhaa K Khaae ||2||
O Nanak, the self-willed manmukhs of the world lack this wealth; when they are hungry in the next world, what will they have to eat there? ||2||
ਬਿਹਾਗੜਾ ਵਾਰ (ਮਃ ੪) (੧) ਸ. (੩) ੨:੩ - ਗੁਰੂ ਗ੍ਰੰਥ ਸਾਹਿਬ : ਅੰਗ ੫੪੮ ਪੰ. ੧੫
Raag Bihaagrhaa Guru Amar Das
ਪਉੜੀ ॥
Pourree ||
Pauree:
ਬਿਹਾਗੜੇ ਕੀ ਵਾਰ: (ਮਃ ੪) ਗੁਰੂ ਗ੍ਰੰਥ ਸਾਹਿਬ ਅੰਗ ੫੪੮
ਸਭ ਤੇਰੀ ਤੂ ਸਭਸ ਦਾ ਸਭ ਤੁਧੁ ਉਪਾਇਆ ॥
Sabh Thaeree Thoo Sabhas Dhaa Sabh Thudhh Oupaaeiaa ||
All are Yours, and You belong to all. You created all.
ਬਿਹਾਗੜਾ ਵਾਰ (ਮਃ ੪) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੫੪੮ ਪੰ. ੧੫
Raag Bihaagrhaa Guru Amar Das
ਸਭਨਾ ਵਿਚਿ ਤੂ ਵਰਤਦਾ ਤੂ ਸਭਨੀ ਧਿਆਇਆ ॥
Sabhanaa Vich Thoo Varathadhaa Thoo Sabhanee Dhhiaaeiaa ||
You are pervading within all - all meditate on You.
ਬਿਹਾਗੜਾ ਵਾਰ (ਮਃ ੪) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੫੪੮ ਪੰ. ੧੬
Raag Bihaagrhaa Guru Amar Das
ਤਿਸ ਦੀ ਤੂ ਭਗਤਿ ਥਾਇ ਪਾਇਹਿ ਜੋ ਤੁਧੁ ਮਨਿ ਭਾਇਆ ॥
This Dhee Thoo Bhagath Thhaae Paaeihi Jo Thudhh Man Bhaaeiaa ||
You accept the devotional worship of those who are pleasing to Your Mind.
ਬਿਹਾਗੜਾ ਵਾਰ (ਮਃ ੪) ੧:੩ - ਗੁਰੂ ਗ੍ਰੰਥ ਸਾਹਿਬ : ਅੰਗ ੫੪੮ ਪੰ. ੧੬
Raag Bihaagrhaa Guru Amar Das
ਜੋ ਹਰਿ ਪ੍ਰਭ ਭਾਵੈ ਸੋ ਥੀਐ ਸਭਿ ਕਰਨਿ ਤੇਰਾ ਕਰਾਇਆ ॥
Jo Har Prabh Bhaavai So Thheeai Sabh Karan Thaeraa Karaaeiaa ||
Whatever pleases the Lord God happens; all act as You cause them to act.
ਬਿਹਾਗੜਾ ਵਾਰ (ਮਃ ੪) ੧:੪ - ਗੁਰੂ ਗ੍ਰੰਥ ਸਾਹਿਬ : ਅੰਗ ੫੪੮ ਪੰ. ੧੭
Raag Bihaagrhaa Guru Amar Das
ਸਲਾਹਿਹੁ ਹਰਿ ਸਭਨਾ ਤੇ ਵਡਾ ਜੋ ਸੰਤ ਜਨਾਂ ਕੀ ਪੈਜ ਰਖਦਾ ਆਇਆ ॥੧॥
Salaahihu Har Sabhanaa Thae Vaddaa Jo Santh Janaan Kee Paij Rakhadhaa Aaeiaa ||1||
Praise the Lord, the greatest of all; He preserves the honor of the Saints. ||1||
ਬਿਹਾਗੜਾ ਵਾਰ (ਮਃ ੪) ੧:੫ - ਗੁਰੂ ਗ੍ਰੰਥ ਸਾਹਿਬ : ਅੰਗ ੫੪੮ ਪੰ. ੧੭
Raag Bihaagrhaa Guru Amar Das
ਸਲੋਕ ਮਃ ੩ ॥
Salok Ma 3 ||
Shalok, Third Mehl:
ਬਿਹਾਗੜੇ ਕੀ ਵਾਰ: (ਮਃ ੩) ਗੁਰੂ ਗ੍ਰੰਥ ਸਾਹਿਬ ਅੰਗ ੫੪੮
ਨਾਨਕ ਗਿਆਨੀ ਜਗੁ ਜੀਤਾ ਜਗਿ ਜੀਤਾ ਸਭੁ ਕੋਇ ॥
Naanak Giaanee Jag Jeethaa Jag Jeethaa Sabh Koe ||
O Nanak, the spiritually wise one has conquered all others.
ਬਿਹਾਗੜਾ ਵਾਰ (ਮਃ ੪) (੨) ਸ. (੩) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੫੪੮ ਪੰ. ੧੮
Raag Bihaagrhaa Guru Amar Das
ਨਾਮੇ ਕਾਰਜ ਸਿਧਿ ਹੈ ਸਹਜੇ ਹੋਇ ਸੁ ਹੋਇ ॥
Naamae Kaaraj Sidhh Hai Sehajae Hoe S Hoe ||
Through the Name, his affairs are brought to perfection; whatever happens is by His Will.
ਬਿਹਾਗੜਾ ਵਾਰ (ਮਃ ੪) (੨) ਸ. (੩) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੫੪੮ ਪੰ. ੧੯
Raag Bihaagrhaa Guru Amar Das
ਗੁਰਮਤਿ ਮਤਿ ਅਚਲੁ ਹੈ ਚਲਾਇ ਨ ਸਕੈ ਕੋਇ ॥
Guramath Math Achal Hai Chalaae N Sakai Koe ||
Under Guru's Instruction, his mind is held steady; no one can make him waver.
ਬਿਹਾਗੜਾ ਵਾਰ (ਮਃ ੪) (੨) ਸ. (੩) ੧:੩ - ਗੁਰੂ ਗ੍ਰੰਥ ਸਾਹਿਬ : ਅੰਗ ੫੪੮ ਪੰ. ੧੯
Raag Bihaagrhaa Guru Amar Das
ਭਗਤਾ ਕਾ ਹਰਿ ਅੰਗੀਕਾਰੁ ਕਰੇ ਕਾਰਜੁ ਸੁਹਾਵਾ ਹੋਇ ॥
Bhagathaa Kaa Har Angeekaar Karae Kaaraj Suhaavaa Hoe ||
The Lord makes His devotee His own, and his affairs are adjusted.
ਬਿਹਾਗੜਾ ਵਾਰ (ਮਃ ੪) (੨) ਸ. (੩) ੧:੪ - ਗੁਰੂ ਗ੍ਰੰਥ ਸਾਹਿਬ : ਅੰਗ ੫੪੮ ਪੰ. ੧੯
Raag Bihaagrhaa Guru Amar Das
ਮਨਮੁਖ ਮੂਲਹੁ ਭੁਲਾਇਅਨੁ ਵਿਚਿ ਲਬੁ ਲੋਭੁ ਅਹੰਕਾਰੁ ॥
Manamukh Moolahu Bhulaaeian Vich Lab Lobh Ahankaar ||
The self-willed manmukhs have been led astray from the very beginning; within them lurks greed, avarice and ego.
ਬਿਹਾਗੜਾ ਵਾਰ (ਮਃ ੪) (੨) ਸ. (੩) ੧:੫ - ਗੁਰੂ ਗ੍ਰੰਥ ਸਾਹਿਬ : ਅੰਗ ੫੪੯ ਪੰ. ੧
Raag Bihaagrhaa Guru Amar Das