Sri Guru Granth Sahib
Displaying Ang 549 of 1430
- 1
- 2
- 3
- 4
ਝਗੜਾ ਕਰਦਿਆ ਅਨਦਿਨੁ ਗੁਦਰੈ ਸਬਦਿ ਨ ਕਰੈ ਵੀਚਾਰੁ ॥
Jhagarraa Karadhiaa Anadhin Gudharai Sabadh N Karai Veechaar ||
Their nights and days pass in argument, and they do not reflect upon the Word of the Shabad.
ਬਿਹਾਗੜਾ ਵਾਰ (ਮਃ ੪) (੨) ਸ. (੩) ੧:੬ - ਗੁਰੂ ਗ੍ਰੰਥ ਸਾਹਿਬ : ਅੰਗ ੫੪੯ ਪੰ. ੨
Raag Bihaagrhaa Guru Amar Das
ਸੁਧਿ ਮਤਿ ਕਰਤੈ ਹਿਰਿ ਲਈ ਬੋਲਨਿ ਸਭੁ ਵਿਕਾਰੁ ॥
Sudhh Math Karathai Hir Lee Bolan Sabh Vikaar ||
The Creator has taken away their subtle intellect, and all their speech is corrupt.
ਬਿਹਾਗੜਾ ਵਾਰ (ਮਃ ੪) (੨) ਸ. (੩) ੧:੭ - ਗੁਰੂ ਗ੍ਰੰਥ ਸਾਹਿਬ : ਅੰਗ ੫੪੯ ਪੰ. ੨
Raag Bihaagrhaa Guru Amar Das
ਦਿਤੈ ਕਿਤੈ ਨ ਸੰਤੋਖੀਅਨਿ ਅੰਤਰਿ ਤ੍ਰਿਸਨਾ ਬਹੁਤੁ ਅਗ੍ਯ੍ਯਾਨੁ ਅੰਧਾਰੁ ॥
Dhithai Kithai N Santhokheean Anthar Thrisanaa Bahuth Agyaan Andhhaar ||
No matter what they are given, they are not satisfied; within them is desire, and the great darkness of ignorance.
ਬਿਹਾਗੜਾ ਵਾਰ (ਮਃ ੪) (੨) ਸ. (੩) ੧:੮ - ਗੁਰੂ ਗ੍ਰੰਥ ਸਾਹਿਬ : ਅੰਗ ੫੪੯ ਪੰ. ੩
Raag Bihaagrhaa Guru Amar Das
ਨਾਨਕ ਮਨਮੁਖਾ ਨਾਲਹੁ ਤੁਟੀਆ ਭਲੀ ਜਿਨਾ ਮਾਇਆ ਮੋਹਿ ਪਿਆਰੁ ॥੧॥
Naanak Manamukhaa Naalahu Thutteeaa Bhalee Jinaa Maaeiaa Mohi Piaar ||1||
O Nanak, it is right to break with the self-willed manmukhs; to them, the love of Maya is sweet. ||1||
ਬਿਹਾਗੜਾ ਵਾਰ (ਮਃ ੪) (੨) ਸ. (੩) ੧:੯ - ਗੁਰੂ ਗ੍ਰੰਥ ਸਾਹਿਬ : ਅੰਗ ੫੪੯ ਪੰ. ੩
Raag Bihaagrhaa Guru Amar Das
ਮਃ ੩ ॥
Ma 3 ||
Third Mehl:
ਬਿਹਾਗੜੇ ਕੀ ਵਾਰ: (ਮਃ ੩) ਗੁਰੂ ਗ੍ਰੰਥ ਸਾਹਿਬ ਅੰਗ ੫੪੯
ਤਿਨ੍ਹ੍ਹ ਭਉ ਸੰਸਾ ਕਿਆ ਕਰੇ ਜਿਨ ਸਤਿਗੁਰੁ ਸਿਰਿ ਕਰਤਾਰੁ ॥
Thinh Bho Sansaa Kiaa Karae Jin Sathigur Sir Karathaar ||
What can fear and doubt do to those, who have given their heads to the Creator, and to the True Guru?
ਬਿਹਾਗੜਾ ਵਾਰ (ਮਃ ੪) (੨) ਸ. (੩) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੫੪੯ ਪੰ. ੪
Raag Bihaagrhaa Guru Amar Das
ਧੁਰਿ ਤਿਨ ਕੀ ਪੈਜ ਰਖਦਾ ਆਪੇ ਰਖਣਹਾਰੁ ॥
Dhhur Thin Kee Paij Rakhadhaa Aapae Rakhanehaar ||
He who has preserved honor from the beginning of time, He shall preserve their honor as well.
ਬਿਹਾਗੜਾ ਵਾਰ (ਮਃ ੪) (੨) ਸ. (੩) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੫੪੯ ਪੰ. ੫
Raag Bihaagrhaa Guru Amar Das
ਮਿਲਿ ਪ੍ਰੀਤਮ ਸੁਖੁ ਪਾਇਆ ਸਚੈ ਸਬਦਿ ਵੀਚਾਰਿ ॥
Mil Preetham Sukh Paaeiaa Sachai Sabadh Veechaar ||
Meeting their Beloved, they find peace; they reflect upon the True Word of the Shabad.
ਬਿਹਾਗੜਾ ਵਾਰ (ਮਃ ੪) (੨) ਸ. (੩) ੨:੩ - ਗੁਰੂ ਗ੍ਰੰਥ ਸਾਹਿਬ : ਅੰਗ ੫੪੯ ਪੰ. ੫
Raag Bihaagrhaa Guru Amar Das
ਨਾਨਕ ਸੁਖਦਾਤਾ ਸੇਵਿਆ ਆਪੇ ਪਰਖਣਹਾਰੁ ॥੨॥
Naanak Sukhadhaathaa Saeviaa Aapae Parakhanehaar ||2||
O Nanak, I serve the Giver of Peace; He Himself is the Assessor. ||2||
ਬਿਹਾਗੜਾ ਵਾਰ (ਮਃ ੪) (੨) ਸ. (੩) ੨:੪ - ਗੁਰੂ ਗ੍ਰੰਥ ਸਾਹਿਬ : ਅੰਗ ੫੪੯ ਪੰ. ੬
Raag Bihaagrhaa Guru Amar Das
ਪਉੜੀ ॥
Pourree ||
Pauree:
ਬਿਹਾਗੜੇ ਕੀ ਵਾਰ: (ਮਃ ੪) ਗੁਰੂ ਗ੍ਰੰਥ ਸਾਹਿਬ ਅੰਗ ੫੪੯
ਜੀਅ ਜੰਤ ਸਭਿ ਤੇਰਿਆ ਤੂ ਸਭਨਾ ਰਾਸਿ ॥
Jeea Janth Sabh Thaeriaa Thoo Sabhanaa Raas ||
All beings are Yours; You are the wealth of all.
ਬਿਹਾਗੜਾ ਵਾਰ (ਮਃ ੪) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੫੪੯ ਪੰ. ੬
Raag Bihaagrhaa Guru Amar Das
ਜਿਸ ਨੋ ਤੂ ਦੇਹਿ ਤਿਸੁ ਸਭੁ ਕਿਛੁ ਮਿਲੈ ਕੋਈ ਹੋਰੁ ਸਰੀਕੁ ਨਾਹੀ ਤੁਧੁ ਪਾਸਿ ॥
Jis No Thoo Dhaehi This Sabh Kishh Milai Koee Hor Sareek Naahee Thudhh Paas ||
One unto whom You give, obtains everything; there is no one else to rival You.
ਬਿਹਾਗੜਾ ਵਾਰ (ਮਃ ੪) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੫੪੯ ਪੰ. ੭
Raag Bihaagrhaa Guru Amar Das
ਤੂ ਇਕੋ ਦਾਤਾ ਸਭਸ ਦਾ ਹਰਿ ਪਹਿ ਅਰਦਾਸਿ ॥
Thoo Eiko Dhaathaa Sabhas Dhaa Har Pehi Aradhaas ||
You alone are the Great Giver of all; I offer my prayer unto You, Lord.
ਬਿਹਾਗੜਾ ਵਾਰ (ਮਃ ੪) ੨:੩ - ਗੁਰੂ ਗ੍ਰੰਥ ਸਾਹਿਬ : ਅੰਗ ੫੪੯ ਪੰ. ੭
Raag Bihaagrhaa Guru Amar Das
ਜਿਸ ਦੀ ਤੁਧੁ ਭਾਵੈ ਤਿਸ ਦੀ ਤੂ ਮੰਨਿ ਲੈਹਿ ਸੋ ਜਨੁ ਸਾਬਾਸਿ ॥
Jis Dhee Thudhh Bhaavai This Dhee Thoo Mann Laihi So Jan Saabaas ||
One with whom You are pleased, is accepted by You; how blessed is such a person!
ਬਿਹਾਗੜਾ ਵਾਰ (ਮਃ ੪) ੨:੪ - ਗੁਰੂ ਗ੍ਰੰਥ ਸਾਹਿਬ : ਅੰਗ ੫੪੯ ਪੰ. ੮
Raag Bihaagrhaa Guru Amar Das
ਸਭੁ ਤੇਰਾ ਚੋਜੁ ਵਰਤਦਾ ਦੁਖੁ ਸੁਖੁ ਤੁਧੁ ਪਾਸਿ ॥੨॥
Sabh Thaeraa Choj Varathadhaa Dhukh Sukh Thudhh Paas ||2||
Your wondrous play is pervading everywhere. I place my pain and pleasure before You. ||2||
ਬਿਹਾਗੜਾ ਵਾਰ (ਮਃ ੪) ੨:੫ - ਗੁਰੂ ਗ੍ਰੰਥ ਸਾਹਿਬ : ਅੰਗ ੫੪੯ ਪੰ. ੮
Raag Bihaagrhaa Guru Amar Das
ਸਲੋਕ ਮਃ ੩ ॥
Salok Ma 3 ||
Shalok, Third Mehl:
ਬਿਹਾਗੜੇ ਕੀ ਵਾਰ: (ਮਃ ੩) ਗੁਰੂ ਗ੍ਰੰਥ ਸਾਹਿਬ ਅੰਗ ੫੪੯
ਗੁਰਮੁਖਿ ਸਚੈ ਭਾਵਦੇ ਦਰਿ ਸਚੈ ਸਚਿਆਰ ॥
Guramukh Sachai Bhaavadhae Dhar Sachai Sachiaar ||
The Gurmukhs are pleasing to the True Lord; they are judged to be true in the True Court.
ਬਿਹਾਗੜਾ ਵਾਰ (ਮਃ ੪) (੩) ਸ. (੩) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੫੪੯ ਪੰ. ੯
Raag Bihaagrhaa Guru Amar Das
ਸਾਜਨ ਮਨਿ ਆਨੰਦੁ ਹੈ ਗੁਰ ਕਾ ਸਬਦੁ ਵੀਚਾਰ ॥
Saajan Man Aanandh Hai Gur Kaa Sabadh Veechaar ||
The minds of such friends are filled with bliss, as they reflect upon the Word of the Guru's Shabad.
ਬਿਹਾਗੜਾ ਵਾਰ (ਮਃ ੪) (੩) ਸ. (੩) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੫੪੯ ਪੰ. ੯
Raag Bihaagrhaa Guru Amar Das
ਅੰਤਰਿ ਸਬਦੁ ਵਸਾਇਆ ਦੁਖੁ ਕਟਿਆ ਚਾਨਣੁ ਕੀਆ ਕਰਤਾਰਿ ॥
Anthar Sabadh Vasaaeiaa Dhukh Kattiaa Chaanan Keeaa Karathaar ||
They enshrine the Shabad within their hearts; their pain is dispelled, and the Creator blesses them with the Divine Light.
ਬਿਹਾਗੜਾ ਵਾਰ (ਮਃ ੪) (੩) ਸ. (੩) ੧:੩ - ਗੁਰੂ ਗ੍ਰੰਥ ਸਾਹਿਬ : ਅੰਗ ੫੪੯ ਪੰ. ੧੦
Raag Bihaagrhaa Guru Amar Das
ਨਾਨਕ ਰਖਣਹਾਰਾ ਰਖਸੀ ਆਪਣੀ ਕਿਰਪਾ ਧਾਰਿ ॥੧॥
Naanak Rakhanehaaraa Rakhasee Aapanee Kirapaa Dhhaar ||1||
O Nanak, the Savior Lord shall save them, and shower them with His Mercy. ||1||
ਬਿਹਾਗੜਾ ਵਾਰ (ਮਃ ੪) (੩) ਸ. (੩) ੧:੪ - ਗੁਰੂ ਗ੍ਰੰਥ ਸਾਹਿਬ : ਅੰਗ ੫੪੯ ਪੰ. ੧੦
Raag Bihaagrhaa Guru Amar Das
ਮਃ ੩ ॥
Ma 3 ||
Third Mehl:
ਬਿਹਾਗੜੇ ਕੀ ਵਾਰ: (ਮਃ ੩) ਗੁਰੂ ਗ੍ਰੰਥ ਸਾਹਿਬ ਅੰਗ ੫੪੯
ਗੁਰ ਕੀ ਸੇਵਾ ਚਾਕਰੀ ਭੈ ਰਚਿ ਕਾਰ ਕਮਾਇ ॥
Gur Kee Saevaa Chaakaree Bhai Rach Kaar Kamaae ||
Serve the Guru, and wait upon Him; as you work, maintain the Fear of God.
ਬਿਹਾਗੜਾ ਵਾਰ (ਮਃ ੪) (੩) ਸ. (੩) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੫੪੯ ਪੰ. ੧੧
Raag Bihaagrhaa Guru Amar Das
ਜੇਹਾ ਸੇਵੈ ਤੇਹੋ ਹੋਵੈ ਜੇ ਚਲੈ ਤਿਸੈ ਰਜਾਇ ॥
Jaehaa Saevai Thaeho Hovai Jae Chalai Thisai Rajaae ||
As you serve Him, you will become like Him, as you walk according to His Will.
ਬਿਹਾਗੜਾ ਵਾਰ (ਮਃ ੪) (੩) ਸ. (੩) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੫੪੯ ਪੰ. ੧੧
Raag Bihaagrhaa Guru Amar Das
ਨਾਨਕ ਸਭੁ ਕਿਛੁ ਆਪਿ ਹੈ ਅਵਰੁ ਨ ਦੂਜੀ ਜਾਇ ॥੨॥
Naanak Sabh Kishh Aap Hai Avar N Dhoojee Jaae ||2||
O Nanak, He Himself is everything; there is no other place to go. ||2||
ਬਿਹਾਗੜਾ ਵਾਰ (ਮਃ ੪) (੩) ਸ. (੩) ੨:੩ - ਗੁਰੂ ਗ੍ਰੰਥ ਸਾਹਿਬ : ਅੰਗ ੫੪੯ ਪੰ. ੧੨
Raag Bihaagrhaa Guru Amar Das
ਪਉੜੀ ॥
Pourree ||
Pauree:
ਬਿਹਾਗੜੇ ਕੀ ਵਾਰ: (ਮਃ ੪) ਗੁਰੂ ਗ੍ਰੰਥ ਸਾਹਿਬ ਅੰਗ ੫੪੯
ਤੇਰੀ ਵਡਿਆਈ ਤੂਹੈ ਜਾਣਦਾ ਤੁਧੁ ਜੇਵਡੁ ਅਵਰੁ ਨ ਕੋਈ ॥
Thaeree Vaddiaaee Thoohai Jaanadhaa Thudhh Jaevadd Avar N Koee ||
You alone know Your greatness - no one else is as great as You.
ਬਿਹਾਗੜਾ ਵਾਰ (ਮਃ ੪) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੫੪੯ ਪੰ. ੧੨
Raag Bihaagrhaa Guru Amar Das
ਤੁਧੁ ਜੇਵਡੁ ਹੋਰੁ ਸਰੀਕੁ ਹੋਵੈ ਤਾ ਆਖੀਐ ਤੁਧੁ ਜੇਵਡੁ ਤੂਹੈ ਹੋਈ ॥
Thudhh Jaevadd Hor Sareek Hovai Thaa Aakheeai Thudhh Jaevadd Thoohai Hoee ||
If there were some other rival as great as You, then I would speak of him. You alone are as great as You are.
ਬਿਹਾਗੜਾ ਵਾਰ (ਮਃ ੪) ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੫੪੯ ਪੰ. ੧੩
Raag Bihaagrhaa Guru Amar Das
ਜਿਨਿ ਤੂ ਸੇਵਿਆ ਤਿਨਿ ਸੁਖੁ ਪਾਇਆ ਹੋਰੁ ਤਿਸ ਦੀ ਰੀਸ ਕਰੇ ਕਿਆ ਕੋਈ ॥
Jin Thoo Saeviaa Thin Sukh Paaeiaa Hor This Dhee Rees Karae Kiaa Koee ||
One who serves You obtains peace; who else can compare to You?
ਬਿਹਾਗੜਾ ਵਾਰ (ਮਃ ੪) ੩:੩ - ਗੁਰੂ ਗ੍ਰੰਥ ਸਾਹਿਬ : ਅੰਗ ੫੪੯ ਪੰ. ੧੪
Raag Bihaagrhaa Guru Amar Das
ਤੂ ਭੰਨਣ ਘੜਣ ਸਮਰਥੁ ਦਾਤਾਰੁ ਹਹਿ ਤੁਧੁ ਅਗੈ ਮੰਗਣ ਨੋ ਹਥ ਜੋੜਿ ਖਲੀ ਸਭ ਹੋਈ ॥
Thoo Bhannan Gharran Samarathh Dhaathaar Hehi Thudhh Agai Mangan No Hathh Jorr Khalee Sabh Hoee ||
You are all-powerful to destroy and create, O Great Giver; with palms pressed together, all stand begging before You.
ਬਿਹਾਗੜਾ ਵਾਰ (ਮਃ ੪) ੩:੪ - ਗੁਰੂ ਗ੍ਰੰਥ ਸਾਹਿਬ : ਅੰਗ ੫੪੯ ਪੰ. ੧੪
Raag Bihaagrhaa Guru Amar Das
ਤੁਧੁ ਜੇਵਡੁ ਦਾਤਾਰੁ ਮੈ ਕੋਈ ਨਦਰਿ ਨ ਆਵਈ ਤੁਧੁ ਸਭਸੈ ਨੋ ਦਾਨੁ ਦਿਤਾ ਖੰਡੀ ਵਰਭੰਡੀ ਪਾਤਾਲੀ ਪੁਰਈ ਸਭ ਲੋਈ ॥੩॥
Thudhh Jaevadd Dhaathaar Mai Koee Nadhar N Aavee Thudhh Sabhasai No Dhaan Dhithaa Khanddee Varabhanddee Paathaalee Puree Sabh Loee ||3||
I see none as great as You, O Great Giver; You give in charity to the beings of all the continents, worlds, solar systems, nether regions and universes. ||3||
ਬਿਹਾਗੜਾ ਵਾਰ (ਮਃ ੪) ੩:੫ - ਗੁਰੂ ਗ੍ਰੰਥ ਸਾਹਿਬ : ਅੰਗ ੫੪੯ ਪੰ. ੧੫
Raag Bihaagrhaa Guru Amar Das
ਸਲੋਕ ਮਃ ੩ ॥
Salok Ma 3 ||
Shalok, Third Mehl:
ਬਿਹਾਗੜੇ ਕੀ ਵਾਰ: (ਮਃ ੩) ਗੁਰੂ ਗ੍ਰੰਥ ਸਾਹਿਬ ਅੰਗ ੫੪੯
ਮਨਿ ਪਰਤੀਤਿ ਨ ਆਈਆ ਸਹਜਿ ਨ ਲਗੋ ਭਾਉ ॥
Man Paratheeth N Aaeeaa Sehaj N Lago Bhaao ||
O mind, you have no faith, and you have not embraced love for the Celestial Lord;
ਬਿਹਾਗੜਾ ਵਾਰ (ਮਃ ੪) (੪) ਸ. (੩) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੫੪੯ ਪੰ. ੧੬
Raag Bihaagrhaa Guru Amar Das
ਸਬਦੈ ਸਾਦੁ ਨ ਪਾਇਓ ਮਨਹਠਿ ਕਿਆ ਗੁਣ ਗਾਇ ॥
Sabadhai Saadh N Paaeiou Manehath Kiaa Gun Gaae ||
You do not enjoy the sublime taste of the Word of the Shabad - what Praises of the Lord will you stubborn-mindedly sing?
ਬਿਹਾਗੜਾ ਵਾਰ (ਮਃ ੪) (੪) ਸ. (੩) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੫੪੯ ਪੰ. ੧੭
Raag Bihaagrhaa Guru Amar Das
ਨਾਨਕ ਆਇਆ ਸੋ ਪਰਵਾਣੁ ਹੈ ਜਿ ਗੁਰਮੁਖਿ ਸਚਿ ਸਮਾਇ ॥੧॥
Naanak Aaeiaa So Paravaan Hai J Guramukh Sach Samaae ||1||
O Nanak, his coming alone is approved, who, as Gurmukh, merges into the True Lord. ||1||
ਬਿਹਾਗੜਾ ਵਾਰ (ਮਃ ੪) (੪) ਸ. (੩) ੧:੩ - ਗੁਰੂ ਗ੍ਰੰਥ ਸਾਹਿਬ : ਅੰਗ ੫੪੯ ਪੰ. ੧੭
Raag Bihaagrhaa Guru Amar Das
ਮਃ ੩ ॥
Ma 3 ||
Third Mehl:
ਬਿਹਾਗੜੇ ਕੀ ਵਾਰ: (ਮਃ ੩) ਗੁਰੂ ਗ੍ਰੰਥ ਸਾਹਿਬ ਅੰਗ ੫੪੯
ਆਪਣਾ ਆਪੁ ਨ ਪਛਾਣੈ ਮੂੜਾ ਅਵਰਾ ਆਖਿ ਦੁਖਾਏ ॥
Aapanaa Aap N Pashhaanai Moorraa Avaraa Aakh Dhukhaaeae ||
The fool does not understand his own self; he annoys others with his speech.
ਬਿਹਾਗੜਾ ਵਾਰ (ਮਃ ੪) (੪) ਸ. (੩) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੫੪੯ ਪੰ. ੧੮
Raag Bihaagrhaa Guru Amar Das
ਮੁੰਢੈ ਦੀ ਖਸਲਤਿ ਨ ਗਈਆ ਅੰਧੇ ਵਿਛੁੜਿ ਚੋਟਾ ਖਾਏ ॥
Mundtai Dhee Khasalath N Geeaa Andhhae Vishhurr Chottaa Khaaeae ||
His underlying nature does not leave him; separated from the Lord, he suffers cruel blows.
ਬਿਹਾਗੜਾ ਵਾਰ (ਮਃ ੪) (੪) ਸ. (੩) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੫੪੯ ਪੰ. ੧੯
Raag Bihaagrhaa Guru Amar Das
ਸਤਿਗੁਰ ਕੈ ਭੈ ਭੰਨਿ ਨ ਘੜਿਓ ਰਹੈ ਅੰਕਿ ਸਮਾਏ ॥
Sathigur Kai Bhai Bhann N Gharriou Rehai Ank Samaaeae ||
Through the fear of the True Guru, he has not changed and reformed himself, so that he might merge in the lap of God.
ਬਿਹਾਗੜਾ ਵਾਰ (ਮਃ ੪) (੪) ਸ. (੩) ੨:੩ - ਗੁਰੂ ਗ੍ਰੰਥ ਸਾਹਿਬ : ਅੰਗ ੫੪੯ ਪੰ. ੧੯
Raag Bihaagrhaa Guru Amar Das
ਅਨਦਿਨੁ ਸਹਸਾ ਕਦੇ ਨ ਚੂਕੈ ਬਿਨੁ ਸਬਦੈ ਦੁਖੁ ਪਾਏ ॥
Anadhin Sehasaa Kadhae N Chookai Bin Sabadhai Dhukh Paaeae ||
Night and day, his doubts never stop; without the Word of the Shabad, he suffers in pain.
ਬਿਹਾਗੜਾ ਵਾਰ (ਮਃ ੪) (੪) ਸ. (੩) ੨:੪ - ਗੁਰੂ ਗ੍ਰੰਥ ਸਾਹਿਬ : ਅੰਗ ੫੫੦ ਪੰ. ੧
Raag Bihaagrhaa Guru Amar Das