Sri Guru Granth Sahib
Displaying Ang 550 of 1430
- 1
- 2
- 3
- 4
ਕਾਮੁ ਕ੍ਰੋਧੁ ਲੋਭੁ ਅੰਤਰਿ ਸਬਲਾ ਨਿਤ ਧੰਧਾ ਕਰਤ ਵਿਹਾਏ ॥
Kaam Krodhh Lobh Anthar Sabalaa Nith Dhhandhhaa Karath Vihaaeae ||
Sexual desire, anger and greed are so powerful within him; he passes his life constantly entangled in worldly affairs.
ਬਿਹਾਗੜਾ ਵਾਰ (ਮਃ ੪) (੪) ਸ. (੩) ੨:੫ - ਗੁਰੂ ਗ੍ਰੰਥ ਸਾਹਿਬ : ਅੰਗ ੫੫੦ ਪੰ. ੧
Raag Bihaagrhaa Guru Amar Das
ਚਰਣ ਕਰ ਦੇਖਤ ਸੁਣਿ ਥਕੇ ਦਿਹ ਮੁਕੇ ਨੇੜੈ ਆਏ ॥
Charan Kar Dhaekhath Sun Thhakae Dhih Mukae Naerrai Aaeae ||
His feet, hands, eyes and ears are exhausted; his days are numbered, and his death is immanent.
ਬਿਹਾਗੜਾ ਵਾਰ (ਮਃ ੪) (੪) ਸ. (੩) ੨:੬ - ਗੁਰੂ ਗ੍ਰੰਥ ਸਾਹਿਬ : ਅੰਗ ੫੫੦ ਪੰ. ੨
Raag Bihaagrhaa Guru Amar Das
ਸਚਾ ਨਾਮੁ ਨ ਲਗੋ ਮੀਠਾ ਜਿਤੁ ਨਾਮਿ ਨਵ ਨਿਧਿ ਪਾਏ ॥
Sachaa Naam N Lago Meethaa Jith Naam Nav Nidhh Paaeae ||
The True Name does not seem sweet to him - the Name by which the nine treasures are obtained.
ਬਿਹਾਗੜਾ ਵਾਰ (ਮਃ ੪) (੪) ਸ. (੩) ੨:੭ - ਗੁਰੂ ਗ੍ਰੰਥ ਸਾਹਿਬ : ਅੰਗ ੫੫੦ ਪੰ. ੨
Raag Bihaagrhaa Guru Amar Das
ਜੀਵਤੁ ਮਰੈ ਮਰੈ ਫੁਨਿ ਜੀਵੈ ਤਾਂ ਮੋਖੰਤਰੁ ਪਾਏ ॥
Jeevath Marai Marai Fun Jeevai Thaan Mokhanthar Paaeae ||
But if he remains dead while yet alive, then by so dying, he truly lives; thus, he attains liberation.
ਬਿਹਾਗੜਾ ਵਾਰ (ਮਃ ੪) (੪) ਸ. (੩) ੨:੮ - ਗੁਰੂ ਗ੍ਰੰਥ ਸਾਹਿਬ : ਅੰਗ ੫੫੦ ਪੰ. ੩
Raag Bihaagrhaa Guru Amar Das
ਧੁਰਿ ਕਰਮੁ ਨ ਪਾਇਓ ਪਰਾਣੀ ਵਿਣੁ ਕਰਮਾ ਕਿਆ ਪਾਏ ॥
Dhhur Karam N Paaeiou Paraanee Vin Karamaa Kiaa Paaeae ||
But if he is not blessed with such pre-ordained karma, then without this karma, what can he obtain?
ਬਿਹਾਗੜਾ ਵਾਰ (ਮਃ ੪) (੪) ਸ. (੩) ੨:੯ - ਗੁਰੂ ਗ੍ਰੰਥ ਸਾਹਿਬ : ਅੰਗ ੫੫੦ ਪੰ. ੩
Raag Bihaagrhaa Guru Amar Das
ਗੁਰ ਕਾ ਸਬਦੁ ਸਮਾਲਿ ਤੂ ਮੂੜੇ ਗਤਿ ਮਤਿ ਸਬਦੇ ਪਾਏ ॥
Gur Kaa Sabadh Samaal Thoo Moorrae Gath Math Sabadhae Paaeae ||
Meditate in remembrance on the Word of the Guru's Shabad, you fool; through the Shabad, you shall obtain salvation and wisdom.
ਬਿਹਾਗੜਾ ਵਾਰ (ਮਃ ੪) (੪) ਸ. (੩) ੨:੧੦ - ਗੁਰੂ ਗ੍ਰੰਥ ਸਾਹਿਬ : ਅੰਗ ੫੫੦ ਪੰ. ੪
Raag Bihaagrhaa Guru Amar Das
ਨਾਨਕ ਸਤਿਗੁਰੁ ਤਦ ਹੀ ਪਾਏ ਜਾਂ ਵਿਚਹੁ ਆਪੁ ਗਵਾਏ ॥੨॥
Naanak Sathigur Thadh Hee Paaeae Jaan Vichahu Aap Gavaaeae ||2||
O Nanak, he alone finds the True Guru, who eliminates self-conceit from within. ||2||
ਬਿਹਾਗੜਾ ਵਾਰ (ਮਃ ੪) (੪) ਸ. (੩) ੨:੧੧ - ਗੁਰੂ ਗ੍ਰੰਥ ਸਾਹਿਬ : ਅੰਗ ੫੫੦ ਪੰ. ੪
Raag Bihaagrhaa Guru Amar Das
ਪਉੜੀ ॥
Pourree ||
Pauree:
ਬਿਹਾਗੜੇ ਕੀ ਵਾਰ: (ਮਃ ੪) ਗੁਰੂ ਗ੍ਰੰਥ ਸਾਹਿਬ ਅੰਗ ੫੫੦
ਜਿਸ ਦੈ ਚਿਤਿ ਵਸਿਆ ਮੇਰਾ ਸੁਆਮੀ ਤਿਸ ਨੋ ਕਿਉ ਅੰਦੇਸਾ ਕਿਸੈ ਗਲੈ ਦਾ ਲੋੜੀਐ ॥
Jis Dhai Chith Vasiaa Maeraa Suaamee This No Kio Andhaesaa Kisai Galai Dhaa Lorreeai ||
One whose consciousness is filled with my Lord Master - why should he feel anxious about anything?
ਬਿਹਾਗੜਾ ਵਾਰ (ਮਃ ੪) ੪:੧ - ਗੁਰੂ ਗ੍ਰੰਥ ਸਾਹਿਬ : ਅੰਗ ੫੫੦ ਪੰ. ੫
Raag Bihaagrhaa Guru Amar Das
ਹਰਿ ਸੁਖਦਾਤਾ ਸਭਨਾ ਗਲਾ ਕਾ ਤਿਸ ਨੋ ਧਿਆਇਦਿਆ ਕਿਵ ਨਿਮਖ ਘੜੀ ਮੁਹੁ ਮੋੜੀਐ ॥
Har Sukhadhaathaa Sabhanaa Galaa Kaa This No Dhhiaaeidhiaa Kiv Nimakh Gharree Muhu Morreeai ||
The Lord is the Giver of Peace, the Lord of all things; why would we turn our faces away from His meditation, even for a moment, or an instant?
ਬਿਹਾਗੜਾ ਵਾਰ (ਮਃ ੪) ੪:੨ - ਗੁਰੂ ਗ੍ਰੰਥ ਸਾਹਿਬ : ਅੰਗ ੫੫੦ ਪੰ. ੬
Raag Bihaagrhaa Guru Amar Das
ਜਿਨਿ ਹਰਿ ਧਿਆਇਆ ਤਿਸ ਨੋ ਸਰਬ ਕਲਿਆਣ ਹੋਏ ਨਿਤ ਸੰਤ ਜਨਾ ਕੀ ਸੰਗਤਿ ਜਾਇ ਬਹੀਐ ਮੁਹੁ ਜੋੜੀਐ ॥
Jin Har Dhhiaaeiaa This No Sarab Kaliaan Hoeae Nith Santh Janaa Kee Sangath Jaae Beheeai Muhu Jorreeai ||
One who meditates on the Lord obtains all pleasures and comforts; let us go each and every day, to sit in the Saints' Society.
ਬਿਹਾਗੜਾ ਵਾਰ (ਮਃ ੪) ੪:੩ - ਗੁਰੂ ਗ੍ਰੰਥ ਸਾਹਿਬ : ਅੰਗ ੫੫੦ ਪੰ. ੬
Raag Bihaagrhaa Guru Amar Das
ਸਭਿ ਦੁਖ ਭੁਖ ਰੋਗ ਗਏ ਹਰਿ ਸੇਵਕ ਕੇ ਸਭਿ ਜਨ ਕੇ ਬੰਧਨ ਤੋੜੀਐ ॥
Sabh Dhukh Bhukh Rog Geae Har Saevak Kae Sabh Jan Kae Bandhhan Thorreeai ||
All the pain, hunger, and disease of the Lord's servant are eradicated; the bonds of the humble beings are torn away.
ਬਿਹਾਗੜਾ ਵਾਰ (ਮਃ ੪) ੪:੪ - ਗੁਰੂ ਗ੍ਰੰਥ ਸਾਹਿਬ : ਅੰਗ ੫੫੦ ਪੰ. ੭
Raag Bihaagrhaa Guru Amar Das
ਹਰਿ ਕਿਰਪਾ ਤੇ ਹੋਆ ਹਰਿ ਭਗਤੁ ਹਰਿ ਭਗਤ ਜਨਾ ਕੈ ਮੁਹਿ ਡਿਠੈ ਜਗਤੁ ਤਰਿਆ ਸਭੁ ਲੋੜੀਐ ॥੪॥
Har Kirapaa Thae Hoaa Har Bhagath Har Bhagath Janaa Kai Muhi Ddithai Jagath Thariaa Sabh Lorreeai ||4||
By the Lord's Grace, one becomes the Lord's devotee; beholding the face of the Lord's humble devotee, the whole world is saved and carried across. ||4||
ਬਿਹਾਗੜਾ ਵਾਰ (ਮਃ ੪) ੪:੫ - ਗੁਰੂ ਗ੍ਰੰਥ ਸਾਹਿਬ : ਅੰਗ ੫੫੦ ਪੰ. ੮
Raag Bihaagrhaa Guru Amar Das
ਸਲੋਕ ਮਃ ੩ ॥
Salok Ma 3 ||
Shalok, Third Mehl:
ਬਿਹਾਗੜੇ ਕੀ ਵਾਰ: (ਮਃ ੩) ਗੁਰੂ ਗ੍ਰੰਥ ਸਾਹਿਬ ਅੰਗ ੫੫੦
ਸਾ ਰਸਨਾ ਜਲਿ ਜਾਉ ਜਿਨਿ ਹਰਿ ਕਾ ਸੁਆਉ ਨ ਪਾਇਆ ॥
Saa Rasanaa Jal Jaao Jin Har Kaa Suaao N Paaeiaa ||
Let that tongue, which has not tasted the Name of the Lord, be burnt.
ਬਿਹਾਗੜਾ ਵਾਰ (ਮਃ ੪) (੫) ਸ. (੩) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੫੫੦ ਪੰ. ੯
Raag Bihaagrhaa Guru Amar Das
ਨਾਨਕ ਰਸਨਾ ਸਬਦਿ ਰਸਾਇ ਜਿਨਿ ਹਰਿ ਹਰਿ ਮੰਨਿ ਵਸਾਇਆ ॥੧॥
Naanak Rasanaa Sabadh Rasaae Jin Har Har Mann Vasaaeiaa ||1||
O Nanak, one whose mind is filled with the Name of the Lord, Har, Har - his tongue savors the Word of the Shabad. ||1||
ਬਿਹਾਗੜਾ ਵਾਰ (ਮਃ ੪) (੫) ਸ. (੩) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੫੫੦ ਪੰ. ੧੦
Raag Bihaagrhaa Guru Amar Das
ਮਃ ੩ ॥
Ma 3 ||
Third Mehl:
ਬਿਹਾਗੜੇ ਕੀ ਵਾਰ: (ਮਃ ੩) ਗੁਰੂ ਗ੍ਰੰਥ ਸਾਹਿਬ ਅੰਗ ੫੫੦
ਸਾ ਰਸਨਾ ਜਲਿ ਜਾਉ ਜਿਨਿ ਹਰਿ ਕਾ ਨਾਉ ਵਿਸਾਰਿਆ ॥
Saa Rasanaa Jal Jaao Jin Har Kaa Naao Visaariaa ||
Let that tongue, which has forgotten the Name of the Lord, be burnt.
ਬਿਹਾਗੜਾ ਵਾਰ (ਮਃ ੪) (੫) ਸ. (੩) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੫੫੦ ਪੰ. ੧੧
Raag Bihaagrhaa Guru Amar Das
ਨਾਨਕ ਗੁਰਮੁਖਿ ਰਸਨਾ ਹਰਿ ਜਪੈ ਹਰਿ ਕੈ ਨਾਇ ਪਿਆਰਿਆ ॥੨॥
Naanak Guramukh Rasanaa Har Japai Har Kai Naae Piaariaa ||2||
O Nanak, the tongue of the Gurmukh chants the Lord's Name, and loves the Name of the Lord. ||2||
ਬਿਹਾਗੜਾ ਵਾਰ (ਮਃ ੪) (੫) ਸ. (੩) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੫੫੦ ਪੰ. ੧੧
Raag Bihaagrhaa Guru Amar Das
ਪਉੜੀ ॥
Pourree ||
Pauree:
ਬਿਹਾਗੜੇ ਕੀ ਵਾਰ: (ਮਃ ੪) ਗੁਰੂ ਗ੍ਰੰਥ ਸਾਹਿਬ ਅੰਗ ੫੫੦
ਹਰਿ ਆਪੇ ਠਾਕੁਰੁ ਸੇਵਕੁ ਭਗਤੁ ਹਰਿ ਆਪੇ ਕਰੇ ਕਰਾਏ ॥
Har Aapae Thaakur Saevak Bhagath Har Aapae Karae Karaaeae ||
The Lord Himself is the Master, the servant and the devotee; the Lord Himself is the Cause of causes.
ਬਿਹਾਗੜਾ ਵਾਰ (ਮਃ ੪) ੫:੧ - ਗੁਰੂ ਗ੍ਰੰਥ ਸਾਹਿਬ : ਅੰਗ ੫੫੦ ਪੰ. ੧੨
Raag Bihaagrhaa Guru Amar Das
ਹਰਿ ਆਪੇ ਵੇਖੈ ਵਿਗਸੈ ਆਪੇ ਜਿਤੁ ਭਾਵੈ ਤਿਤੁ ਲਾਏ ॥
Har Aapae Vaekhai Vigasai Aapae Jith Bhaavai Thith Laaeae ||
The Lord Himself beholds, and He Himself rejoices. As He wills, so does He enjoin us.
ਬਿਹਾਗੜਾ ਵਾਰ (ਮਃ ੪) ੫:੨ - ਗੁਰੂ ਗ੍ਰੰਥ ਸਾਹਿਬ : ਅੰਗ ੫੫੦ ਪੰ. ੧੨
Raag Bihaagrhaa Guru Amar Das
ਹਰਿ ਇਕਨਾ ਮਾਰਗਿ ਪਾਏ ਆਪੇ ਹਰਿ ਇਕਨਾ ਉਝੜਿ ਪਾਏ ॥
Har Eikanaa Maarag Paaeae Aapae Har Eikanaa Oujharr Paaeae ||
The Lord places some on the Path, and the Lord leads others into the wilderness.
ਬਿਹਾਗੜਾ ਵਾਰ (ਮਃ ੪) ੫:੩ - ਗੁਰੂ ਗ੍ਰੰਥ ਸਾਹਿਬ : ਅੰਗ ੫੫੦ ਪੰ. ੧੩
Raag Bihaagrhaa Guru Amar Das
ਹਰਿ ਸਚਾ ਸਾਹਿਬੁ ਸਚੁ ਤਪਾਵਸੁ ਕਰਿ ਵੇਖੈ ਚਲਤ ਸਬਾਏ ॥
Har Sachaa Saahib Sach Thapaavas Kar Vaekhai Chalath Sabaaeae ||
The Lord is the True Master; True is His justice. He arranges and beholds all His plays.
ਬਿਹਾਗੜਾ ਵਾਰ (ਮਃ ੪) ੫:੪ - ਗੁਰੂ ਗ੍ਰੰਥ ਸਾਹਿਬ : ਅੰਗ ੫੫੦ ਪੰ. ੧੩
Raag Bihaagrhaa Guru Amar Das
ਗੁਰ ਪਰਸਾਦਿ ਕਹੈ ਜਨੁ ਨਾਨਕੁ ਹਰਿ ਸਚੇ ਕੇ ਗੁਣ ਗਾਏ ॥੫॥
Gur Parasaadh Kehai Jan Naanak Har Sachae Kae Gun Gaaeae ||5||
By Guru's Grace, servant Nanak speaks and sings the Glorious Praises of the True Lord. ||5||
ਬਿਹਾਗੜਾ ਵਾਰ (ਮਃ ੪) ੫:੫ - ਗੁਰੂ ਗ੍ਰੰਥ ਸਾਹਿਬ : ਅੰਗ ੫੫੦ ਪੰ. ੧੪
Raag Bihaagrhaa Guru Amar Das
ਸਲੋਕ ਮਃ ੩ ॥
Salok Ma 3 ||
Shalok, Third Mehl:
ਬਿਹਾਗੜੇ ਕੀ ਵਾਰ: (ਮਃ ੩) ਗੁਰੂ ਗ੍ਰੰਥ ਸਾਹਿਬ ਅੰਗ ੫੫੦
ਦਰਵੇਸੀ ਕੋ ਜਾਣਸੀ ਵਿਰਲਾ ਕੋ ਦਰਵੇਸੁ ॥
Dharavaesee Ko Jaanasee Viralaa Ko Dharavaes ||
How rare is the dervish, the Saintly renunciate, who understands renunciation.
ਬਿਹਾਗੜਾ ਵਾਰ (ਮਃ ੪) (੬) ਸ. (੩) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੫੫੦ ਪੰ. ੧੫
Raag Bihaagrhaa Guru Amar Das
ਜੇ ਘਰਿ ਘਰਿ ਹੰਢੈ ਮੰਗਦਾ ਧਿਗੁ ਜੀਵਣੁ ਧਿਗੁ ਵੇਸੁ ॥
Jae Ghar Ghar Handtai Mangadhaa Dhhig Jeevan Dhhig Vaes ||
Cursed is the life, and cursed are the clothes, of one who wanders around, begging from door to door.
ਬਿਹਾਗੜਾ ਵਾਰ (ਮਃ ੪) (੬) ਸ. (੩) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੫੫੦ ਪੰ. ੧੫
Raag Bihaagrhaa Guru Amar Das
ਜੇ ਆਸਾ ਅੰਦੇਸਾ ਤਜਿ ਰਹੈ ਗੁਰਮੁਖਿ ਭਿਖਿਆ ਨਾਉ ॥
Jae Aasaa Andhaesaa Thaj Rehai Guramukh Bhikhiaa Naao ||
But, if he abandons hope and anxiety, and as Gurmukh receives the Name as his charity,
ਬਿਹਾਗੜਾ ਵਾਰ (ਮਃ ੪) (੬) ਸ. (੩) ੧:੩ - ਗੁਰੂ ਗ੍ਰੰਥ ਸਾਹਿਬ : ਅੰਗ ੫੫੦ ਪੰ. ੧੬
Raag Bihaagrhaa Guru Amar Das
ਤਿਸ ਕੇ ਚਰਨ ਪਖਾਲੀਅਹਿ ਨਾਨਕ ਹਉ ਬਲਿਹਾਰੈ ਜਾਉ ॥੧॥
This Kae Charan Pakhaaleeahi Naanak Ho Balihaarai Jaao ||1||
Then Nanak washes his feet, and is a sacrifice to him. ||1||
ਬਿਹਾਗੜਾ ਵਾਰ (ਮਃ ੪) (੬) ਸ. (੩) ੧:੪ - ਗੁਰੂ ਗ੍ਰੰਥ ਸਾਹਿਬ : ਅੰਗ ੫੫੦ ਪੰ. ੧੬
Raag Bihaagrhaa Guru Amar Das
ਮਃ ੩ ॥
Ma 3 ||
Third Mehl:
ਬਿਹਾਗੜੇ ਕੀ ਵਾਰ: (ਮਃ ੩) ਗੁਰੂ ਗ੍ਰੰਥ ਸਾਹਿਬ ਅੰਗ ੫੫੦
ਨਾਨਕ ਤਰਵਰੁ ਏਕੁ ਫਲੁ ਦੁਇ ਪੰਖੇਰੂ ਆਹਿ ॥
Naanak Tharavar Eaek Fal Dhue Pankhaeroo Aahi ||
O Nanak, the tree has one fruit, but two birds are perched upon it.
ਬਿਹਾਗੜਾ ਵਾਰ (ਮਃ ੪) (੬) ਸ. (੩) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੫੫੦ ਪੰ. ੧੭
Raag Bihaagrhaa Guru Amar Das
ਆਵਤ ਜਾਤ ਨ ਦੀਸਹੀ ਨਾ ਪਰ ਪੰਖੀ ਤਾਹਿ ॥
Aavath Jaath N Dheesehee Naa Par Pankhee Thaahi ||
They are not seen coming or going; these birds have no wings.
ਬਿਹਾਗੜਾ ਵਾਰ (ਮਃ ੪) (੬) ਸ. (੩) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੫੫੦ ਪੰ. ੧੭
Raag Bihaagrhaa Guru Amar Das
ਬਹੁ ਰੰਗੀ ਰਸ ਭੋਗਿਆ ਸਬਦਿ ਰਹੈ ਨਿਰਬਾਣੁ ॥
Bahu Rangee Ras Bhogiaa Sabadh Rehai Nirabaan ||
One enjoys so many pleasures, while the other, through the Word of the Shabad, remains in Nirvaanaa.
ਬਿਹਾਗੜਾ ਵਾਰ (ਮਃ ੪) (੬) ਸ. (੩) ੨:੩ - ਗੁਰੂ ਗ੍ਰੰਥ ਸਾਹਿਬ : ਅੰਗ ੫੫੦ ਪੰ. ੧੮
Raag Bihaagrhaa Guru Amar Das
ਹਰਿ ਰਸਿ ਫਲਿ ਰਾਤੇ ਨਾਨਕਾ ਕਰਮਿ ਸਚਾ ਨੀਸਾਣੁ ॥੨॥
Har Ras Fal Raathae Naanakaa Karam Sachaa Neesaan ||2||
Imbued with the subtle essence of the fruit of the Lord's Name, O Nanak, the soul bears the True Insignia of God's Grace. ||2||
ਬਿਹਾਗੜਾ ਵਾਰ (ਮਃ ੪) (੬) ਸ. (੩) ੨:੪ - ਗੁਰੂ ਗ੍ਰੰਥ ਸਾਹਿਬ : ਅੰਗ ੫੫੦ ਪੰ. ੧੮
Raag Bihaagrhaa Guru Amar Das
ਪਉੜੀ ॥
Pourree ||
Pauree:
ਬਿਹਾਗੜੇ ਕੀ ਵਾਰ: (ਮਃ ੪) ਗੁਰੂ ਗ੍ਰੰਥ ਸਾਹਿਬ ਅੰਗ ੫੫੦
ਆਪੇ ਧਰਤੀ ਆਪੇ ਹੈ ਰਾਹਕੁ ਆਪਿ ਜੰਮਾਇ ਪੀਸਾਵੈ ॥
Aapae Dhharathee Aapae Hai Raahak Aap Janmaae Peesaavai ||
He Himself is the field, and He Himself is the farmer. He Himself grows and grinds the corn.
ਬਿਹਾਗੜਾ ਵਾਰ (ਮਃ ੪) ੬:੧ - ਗੁਰੂ ਗ੍ਰੰਥ ਸਾਹਿਬ : ਅੰਗ ੫੫੦ ਪੰ. ੧੯
Raag Bihaagrhaa Guru Amar Das
ਆਪਿ ਪਕਾਵੈ ਆਪਿ ਭਾਂਡੇ ਦੇਇ ਪਰੋਸੈ ਆਪੇ ਹੀ ਬਹਿ ਖਾਵੈ ॥
Aap Pakaavai Aap Bhaanddae Dhaee Parosai Aapae Hee Behi Khaavai ||
He Himself cooks it, He Himself puts the food in the dishes, and He Himself sits down to eat.
ਬਿਹਾਗੜਾ ਵਾਰ (ਮਃ ੪) ੬:੨ - ਗੁਰੂ ਗ੍ਰੰਥ ਸਾਹਿਬ : ਅੰਗ ੫੫੦ ਪੰ. ੧੯
Raag Bihaagrhaa Guru Amar Das
ਆਪੇ ਜਲੁ ਆਪੇ ਦੇ ਛਿੰਗਾ ਆਪੇ ਚੁਲੀ ਭਰਾਵੈ ॥
Aapae Jal Aapae Dhae Shhingaa Aapae Chulee Bharaavai ||
He Himself is the water, He Himself gives the tooth-pick, and He Himself offers the mouthwash.
ਬਿਹਾਗੜਾ ਵਾਰ (ਮਃ ੪) ੬:੩ - ਗੁਰੂ ਗ੍ਰੰਥ ਸਾਹਿਬ : ਅੰਗ ੫੫੧ ਪੰ. ੧
Raag Bihaagrhaa Guru Amar Das