Sri Guru Granth Sahib
Displaying Ang 551 of 1430
- 1
- 2
- 3
- 4
ਆਪੇ ਸੰਗਤਿ ਸਦਿ ਬਹਾਲੈ ਆਪੇ ਵਿਦਾ ਕਰਾਵੈ ॥
Aapae Sangath Sadh Behaalai Aapae Vidhaa Karaavai ||
He Himself calls and seats the congregation, and He Himself bids them goodbye.
ਬਿਹਾਗੜਾ ਵਾਰ (ਮਃ ੪) ੬:੪ - ਗੁਰੂ ਗ੍ਰੰਥ ਸਾਹਿਬ : ਅੰਗ ੫੫੧ ਪੰ. ੧
Raag Bihaagrhaa Guru Amar Das
ਜਿਸ ਨੋ ਕਿਰਪਾਲੁ ਹੋਵੈ ਹਰਿ ਆਪੇ ਤਿਸ ਨੋ ਹੁਕਮੁ ਮਨਾਵੈ ॥੬॥
Jis No Kirapaal Hovai Har Aapae This No Hukam Manaavai ||6||
One whom the Lord Himself blesses with His Mercy - the Lord causes him to walk according to His Will. ||6||
ਬਿਹਾਗੜਾ ਵਾਰ (ਮਃ ੪) ੬:੫ - ਗੁਰੂ ਗ੍ਰੰਥ ਸਾਹਿਬ : ਅੰਗ ੫੫੧ ਪੰ. ੨
Raag Bihaagrhaa Guru Amar Das
ਸਲੋਕ ਮਃ ੩ ॥
Salok Ma 3 ||
Shalok, Third Mehl:
ਬਿਹਾਗੜੇ ਕੀ ਵਾਰ: (ਮਃ ੩) ਗੁਰੂ ਗ੍ਰੰਥ ਸਾਹਿਬ ਅੰਗ ੫੫੧
ਕਰਮ ਧਰਮ ਸਭਿ ਬੰਧਨਾ ਪਾਪ ਪੁੰਨ ਸਨਬੰਧੁ ॥
Karam Dhharam Sabh Bandhhanaa Paap Punn Sanabandhh ||
Rituals and religions are all just entanglements; bad and good are bound up with them.
ਬਿਹਾਗੜਾ ਵਾਰ (ਮਃ ੪) (੭) ਸ. (੩) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੫੫੧ ਪੰ. ੩
Raag Bihaagrhaa Guru Amar Das
ਮਮਤਾ ਮੋਹੁ ਸੁ ਬੰਧਨਾ ਪੁਤ੍ਰ ਕਲਤ੍ਰ ਸੁ ਧੰਧੁ ॥
Mamathaa Mohu S Bandhhanaa Puthr Kalathr S Dhhandhh ||
Those things done for the sake of children and spouse, in ego and attachment, are just more bonds.
ਬਿਹਾਗੜਾ ਵਾਰ (ਮਃ ੪) (੭) ਸ. (੩) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੫੫੧ ਪੰ. ੩
Raag Bihaagrhaa Guru Amar Das
ਜਹ ਦੇਖਾ ਤਹ ਜੇਵਰੀ ਮਾਇਆ ਕਾ ਸਨਬੰਧੁ ॥
Jeh Dhaekhaa Theh Jaevaree Maaeiaa Kaa Sanabandhh ||
Wherever I look, there I see the noose of attachment to Maya.
ਬਿਹਾਗੜਾ ਵਾਰ (ਮਃ ੪) (੭) ਸ. (੩) ੧:੩ - ਗੁਰੂ ਗ੍ਰੰਥ ਸਾਹਿਬ : ਅੰਗ ੫੫੧ ਪੰ. ੩
Raag Bihaagrhaa Guru Amar Das
ਨਾਨਕ ਸਚੇ ਨਾਮ ਬਿਨੁ ਵਰਤਣਿ ਵਰਤੈ ਅੰਧੁ ॥੧॥
Naanak Sachae Naam Bin Varathan Varathai Andhh ||1||
O Nanak, without the True Name, the world is engrossed in blind entanglements. ||1||
ਬਿਹਾਗੜਾ ਵਾਰ (ਮਃ ੪) (੭) ਸ. (੩) ੧:੪ - ਗੁਰੂ ਗ੍ਰੰਥ ਸਾਹਿਬ : ਅੰਗ ੫੫੧ ਪੰ. ੪
Raag Bihaagrhaa Guru Amar Das
ਮਃ ੪ ॥
Ma 4 ||
Fourth Mehl:
ਬਿਹਾਗੜੇ ਕੀ ਵਾਰ: (ਮਃ ੩) ਗੁਰੂ ਗ੍ਰੰਥ ਸਾਹਿਬ ਅੰਗ ੫੫੧
ਅੰਧੇ ਚਾਨਣੁ ਤਾ ਥੀਐ ਜਾ ਸਤਿਗੁਰੁ ਮਿਲੈ ਰਜਾਇ ॥
Andhhae Chaanan Thaa Thheeai Jaa Sathigur Milai Rajaae ||
The blind receive the Divine Light, when they merge with the Will of the True Guru.
ਬਿਹਾਗੜਾ ਵਾਰ (ਮਃ ੪) (੭) ਸ. (੪) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੫੫੧ ਪੰ. ੪
Raag Bihaagrhaa Guru Ram Das
ਬੰਧਨ ਤੋੜੈ ਸਚਿ ਵਸੈ ਅਗਿਆਨੁ ਅਧੇਰਾ ਜਾਇ ॥
Bandhhan Thorrai Sach Vasai Agiaan Adhhaeraa Jaae ||
They break their bonds, and dwell in Truth, and the darkness of ignorance is dispelled.
ਬਿਹਾਗੜਾ ਵਾਰ (ਮਃ ੪) (੭) ਸ. (੪) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੫੫੧ ਪੰ. ੫
Raag Bihaagrhaa Guru Ram Das
ਸਭੁ ਕਿਛੁ ਦੇਖੈ ਤਿਸੈ ਕਾ ਜਿਨਿ ਕੀਆ ਤਨੁ ਸਾਜਿ ॥
Sabh Kishh Dhaekhai Thisai Kaa Jin Keeaa Than Saaj ||
They see that everything belongs to the One who created and fashioned the body.
ਬਿਹਾਗੜਾ ਵਾਰ (ਮਃ ੪) (੭) ਸ. (੪) ੨:੩ - ਗੁਰੂ ਗ੍ਰੰਥ ਸਾਹਿਬ : ਅੰਗ ੫੫੧ ਪੰ. ੫
Raag Bihaagrhaa Guru Ram Das
ਨਾਨਕ ਸਰਣਿ ਕਰਤਾਰ ਕੀ ਕਰਤਾ ਰਾਖੈ ਲਾਜ ॥੨॥
Naanak Saran Karathaar Kee Karathaa Raakhai Laaj ||2||
Nanak seeks the Sanctuary of the Creator - the Creator preserves his honor. ||2||
ਬਿਹਾਗੜਾ ਵਾਰ (ਮਃ ੪) (੭) ਸ. (੪) ੨:੪ - ਗੁਰੂ ਗ੍ਰੰਥ ਸਾਹਿਬ : ਅੰਗ ੫੫੧ ਪੰ. ੬
Raag Bihaagrhaa Guru Ram Das
ਪਉੜੀ ॥
Pourree ||
Pauree:
ਬਿਹਾਗੜੇ ਕੀ ਵਾਰ: (ਮਃ ੪) ਗੁਰੂ ਗ੍ਰੰਥ ਸਾਹਿਬ ਅੰਗ ੫੫੧
ਜਦਹੁ ਆਪੇ ਥਾਟੁ ਕੀਆ ਬਹਿ ਕਰਤੈ ਤਦਹੁ ਪੁਛਿ ਨ ਸੇਵਕੁ ਬੀਆ ॥
Jadhahu Aapae Thhaatt Keeaa Behi Karathai Thadhahu Pushh N Saevak Beeaa ||
When the Creator, sitting all by Himself, created the Universe, he did not consult with any of His servants;
ਬਿਹਾਗੜਾ ਵਾਰ (ਮਃ ੪) ੭:੧ - ਗੁਰੂ ਗ੍ਰੰਥ ਸਾਹਿਬ : ਅੰਗ ੫੫੧ ਪੰ. ੬
Raag Bihaagrhaa Guru Ram Das
ਤਦਹੁ ਕਿਆ ਕੋ ਲੇਵੈ ਕਿਆ ਕੋ ਦੇਵੈ ਜਾਂ ਅਵਰੁ ਨ ਦੂਜਾ ਕੀਆ ॥
Thadhahu Kiaa Ko Laevai Kiaa Ko Dhaevai Jaan Avar N Dhoojaa Keeaa ||
So what can anyone take, and what can anyone give, when He did not create any other like Himself?
ਬਿਹਾਗੜਾ ਵਾਰ (ਮਃ ੪) ੭:੨ - ਗੁਰੂ ਗ੍ਰੰਥ ਸਾਹਿਬ : ਅੰਗ ੫੫੧ ਪੰ. ੭
Raag Bihaagrhaa Guru Ram Das
ਫਿਰਿ ਆਪੇ ਜਗਤੁ ਉਪਾਇਆ ਕਰਤੈ ਦਾਨੁ ਸਭਨਾ ਕਉ ਦੀਆ ॥
Fir Aapae Jagath Oupaaeiaa Karathai Dhaan Sabhanaa Ko Dheeaa ||
Then, after fashioning the world, the Creator blessed all with His blessings.
ਬਿਹਾਗੜਾ ਵਾਰ (ਮਃ ੪) ੭:੩ - ਗੁਰੂ ਗ੍ਰੰਥ ਸਾਹਿਬ : ਅੰਗ ੫੫੧ ਪੰ. ੮
Raag Bihaagrhaa Guru Ram Das
ਆਪੇ ਸੇਵ ਬਣਾਈਅਨੁ ਗੁਰਮੁਖਿ ਆਪੇ ਅੰਮ੍ਰਿਤੁ ਪੀਆ ॥
Aapae Saev Banaaeean Guramukh Aapae Anmrith Peeaa ||
He Himself instructs us in His service, and as Gurmukh, we drink in His Ambrosial Nectar.
ਬਿਹਾਗੜਾ ਵਾਰ (ਮਃ ੪) ੭:੪ - ਗੁਰੂ ਗ੍ਰੰਥ ਸਾਹਿਬ : ਅੰਗ ੫੫੧ ਪੰ. ੮
Raag Bihaagrhaa Guru Ram Das
ਆਪਿ ਨਿਰੰਕਾਰ ਆਕਾਰੁ ਹੈ ਆਪੇ ਆਪੇ ਕਰੈ ਸੁ ਥੀਆ ॥੭॥
Aap Nirankaar Aakaar Hai Aapae Aapae Karai S Thheeaa ||7||
He Himself is formless, and He Himself is formed; whatever He Himself does, comes to pass. ||7||
ਬਿਹਾਗੜਾ ਵਾਰ (ਮਃ ੪) ੭:੫ - ਗੁਰੂ ਗ੍ਰੰਥ ਸਾਹਿਬ : ਅੰਗ ੫੫੧ ਪੰ. ੯
Raag Bihaagrhaa Guru Ram Das
ਸਲੋਕ ਮਃ ੩ ॥
Salok Ma 3 ||
Shalok, Third Mehl:
ਬਿਹਾਗੜੇ ਕੀ ਵਾਰ: (ਮਃ ੩) ਗੁਰੂ ਗ੍ਰੰਥ ਸਾਹਿਬ ਅੰਗ ੫੫੧
ਗੁਰਮੁਖਿ ਪ੍ਰਭੁ ਸੇਵਹਿ ਸਦ ਸਾਚਾ ਅਨਦਿਨੁ ਸਹਜਿ ਪਿਆਰਿ ॥
Guramukh Prabh Saevehi Sadh Saachaa Anadhin Sehaj Piaar ||
The Gurmukhs serve God forever; night and day, they are steeped in the Love of the True Lord.
ਬਿਹਾਗੜਾ ਵਾਰ (ਮਃ ੪) (੮) ਸ. (੩) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੫੫੧ ਪੰ. ੯
Raag Bihaagrhaa Guru Amar Das
ਸਦਾ ਅਨੰਦਿ ਗਾਵਹਿ ਗੁਣ ਸਾਚੇ ਅਰਧਿ ਉਰਧਿ ਉਰਿ ਧਾਰਿ ॥
Sadhaa Anandh Gaavehi Gun Saachae Aradhh Ouradhh Our Dhhaar ||
They are in bliss forever, singing the Glorious Praises of the True Lord; in this world and in the next, they keep Him clasped to their hearts.
ਬਿਹਾਗੜਾ ਵਾਰ (ਮਃ ੪) (੮) ਸ. (੩) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੫੫੧ ਪੰ. ੧੦
Raag Bihaagrhaa Guru Amar Das
ਅੰਤਰਿ ਪ੍ਰੀਤਮੁ ਵਸਿਆ ਧੁਰਿ ਕਰਮੁ ਲਿਖਿਆ ਕਰਤਾਰਿ ॥
Anthar Preetham Vasiaa Dhhur Karam Likhiaa Karathaar ||
Their Beloved dwells deep within; the Creator pre-ordained this destiny.
ਬਿਹਾਗੜਾ ਵਾਰ (ਮਃ ੪) (੮) ਸ. (੩) ੧:੩ - ਗੁਰੂ ਗ੍ਰੰਥ ਸਾਹਿਬ : ਅੰਗ ੫੫੧ ਪੰ. ੧੧
Raag Bihaagrhaa Guru Amar Das
ਨਾਨਕ ਆਪਿ ਮਿਲਾਇਅਨੁ ਆਪੇ ਕਿਰਪਾ ਧਾਰਿ ॥੧॥
Naanak Aap Milaaeian Aapae Kirapaa Dhhaar ||1||
O Nanak, He blends them into Himself; He Himself showers His Mercy upon them. ||1||
ਬਿਹਾਗੜਾ ਵਾਰ (ਮਃ ੪) (੮) ਸ. (੩) ੧:੪ - ਗੁਰੂ ਗ੍ਰੰਥ ਸਾਹਿਬ : ਅੰਗ ੫੫੧ ਪੰ. ੧੧
Raag Bihaagrhaa Guru Amar Das
ਮਃ ੩ ॥
Ma 3 ||
Third Mehl:
ਬਿਹਾਗੜੇ ਕੀ ਵਾਰ: (ਮਃ ੩) ਗੁਰੂ ਗ੍ਰੰਥ ਸਾਹਿਬ ਅੰਗ ੫੫੧
ਕਹਿਐ ਕਥਿਐ ਨ ਪਾਈਐ ਅਨਦਿਨੁ ਰਹੈ ਸਦਾ ਗੁਣ ਗਾਇ ॥
Kehiai Kathhiai N Paaeeai Anadhin Rehai Sadhaa Gun Gaae ||
By merely talking and speaking, He is not found. Night and day, sing His Glorious Praises continually.
ਬਿਹਾਗੜਾ ਵਾਰ (ਮਃ ੪) (੮) ਸ. (੩) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੫੫੧ ਪੰ. ੧੨
Raag Bihaagrhaa Guru Amar Das
ਵਿਣੁ ਕਰਮੈ ਕਿਨੈ ਨ ਪਾਇਓ ਭਉਕਿ ਮੁਏ ਬਿਲਲਾਇ ॥
Vin Karamai Kinai N Paaeiou Bhouk Mueae Bilalaae ||
Without His Merciful Grace, no one finds Him; many have died barking and bewailing.
ਬਿਹਾਗੜਾ ਵਾਰ (ਮਃ ੪) (੮) ਸ. (੩) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੫੫੧ ਪੰ. ੧੨
Raag Bihaagrhaa Guru Amar Das
ਗੁਰ ਕੈ ਸਬਦਿ ਮਨੁ ਤਨੁ ਭਿਜੈ ਆਪਿ ਵਸੈ ਮਨਿ ਆਇ ॥
Gur Kai Sabadh Man Than Bhijai Aap Vasai Man Aae ||
When the mind and body are saturated with the Word of the Guru's Shabad, the Lord Himself comes to dwell in his mind.
ਬਿਹਾਗੜਾ ਵਾਰ (ਮਃ ੪) (੮) ਸ. (੩) ੨:੩ - ਗੁਰੂ ਗ੍ਰੰਥ ਸਾਹਿਬ : ਅੰਗ ੫੫੧ ਪੰ. ੧੩
Raag Bihaagrhaa Guru Amar Das
ਨਾਨਕ ਨਦਰੀ ਪਾਈਐ ਆਪੇ ਲਏ ਮਿਲਾਇ ॥੨॥
Naanak Nadharee Paaeeai Aapae Leae Milaae ||2||
O Nanak, by His Grace, He is found; He unites us in His Union. ||2||
ਬਿਹਾਗੜਾ ਵਾਰ (ਮਃ ੪) (੮) ਸ. (੩) ੨:੪ - ਗੁਰੂ ਗ੍ਰੰਥ ਸਾਹਿਬ : ਅੰਗ ੫੫੧ ਪੰ. ੧੩
Raag Bihaagrhaa Guru Amar Das
ਪਉੜੀ ॥
Pourree ||
Pauree:
ਬਿਹਾਗੜੇ ਕੀ ਵਾਰ: (ਮਃ ੪) ਗੁਰੂ ਗ੍ਰੰਥ ਸਾਹਿਬ ਅੰਗ ੫੫੧
ਆਪੇ ਵੇਦ ਪੁਰਾਣ ਸਭਿ ਸਾਸਤ ਆਪਿ ਕਥੈ ਆਪਿ ਭੀਜੈ ॥
Aapae Vaedh Puraan Sabh Saasath Aap Kathhai Aap Bheejai ||
He Himself is the Vedas, the Puraanas and all the Shaastras; He Himself chants them, and He Himself is pleased.
ਬਿਹਾਗੜਾ ਵਾਰ (ਮਃ ੪) ੮:੧ - ਗੁਰੂ ਗ੍ਰੰਥ ਸਾਹਿਬ : ਅੰਗ ੫੫੧ ਪੰ. ੧੪
Raag Bihaagrhaa Guru Amar Das
ਆਪੇ ਹੀ ਬਹਿ ਪੂਜੇ ਕਰਤਾ ਆਪਿ ਪਰਪੰਚੁ ਕਰੀਜੈ ॥
Aapae Hee Behi Poojae Karathaa Aap Parapanch Kareejai ||
He Himself sits down to worship, and He Himself creates the world.
ਬਿਹਾਗੜਾ ਵਾਰ (ਮਃ ੪) ੮:੨ - ਗੁਰੂ ਗ੍ਰੰਥ ਸਾਹਿਬ : ਅੰਗ ੫੫੧ ਪੰ. ੧੫
Raag Bihaagrhaa Guru Amar Das
ਆਪਿ ਪਰਵਿਰਤਿ ਆਪਿ ਨਿਰਵਿਰਤੀ ਆਪੇ ਅਕਥੁ ਕਥੀਜੈ ॥
Aap Paravirath Aap Niravirathee Aapae Akathh Kathheejai ||
He Himself is a householder, and He Himself is a renunciate; He Himself utters the Unutterable.
ਬਿਹਾਗੜਾ ਵਾਰ (ਮਃ ੪) ੮:੩ - ਗੁਰੂ ਗ੍ਰੰਥ ਸਾਹਿਬ : ਅੰਗ ੫੫੧ ਪੰ. ੧੫
Raag Bihaagrhaa Guru Amar Das
ਆਪੇ ਪੁੰਨੁ ਸਭੁ ਆਪਿ ਕਰਾਏ ਆਪਿ ਅਲਿਪਤੁ ਵਰਤੀਜੈ ॥
Aapae Punn Sabh Aap Karaaeae Aap Alipath Varatheejai ||
He Himself is all goodness, and He Himself causes us to act; He Himself remains detached.
ਬਿਹਾਗੜਾ ਵਾਰ (ਮਃ ੪) ੮:੪ - ਗੁਰੂ ਗ੍ਰੰਥ ਸਾਹਿਬ : ਅੰਗ ੫੫੧ ਪੰ. ੧੬
Raag Bihaagrhaa Guru Amar Das
ਆਪੇ ਸੁਖੁ ਦੁਖੁ ਦੇਵੈ ਕਰਤਾ ਆਪੇ ਬਖਸ ਕਰੀਜੈ ॥੮॥
Aapae Sukh Dhukh Dhaevai Karathaa Aapae Bakhas Kareejai ||8||
He Himself grants pleasure and pain; the Creator Himself bestows His gifts. ||8||
ਬਿਹਾਗੜਾ ਵਾਰ (ਮਃ ੪) ੮:੫ - ਗੁਰੂ ਗ੍ਰੰਥ ਸਾਹਿਬ : ਅੰਗ ੫੫੧ ਪੰ. ੧੬
Raag Bihaagrhaa Guru Amar Das
ਸਲੋਕ ਮਃ ੩ ॥
Salok Ma 3 ||
Shalok, Third Mehl:
ਬਿਹਾਗੜੇ ਕੀ ਵਾਰ: (ਮਃ ੩) ਗੁਰੂ ਗ੍ਰੰਥ ਸਾਹਿਬ ਅੰਗ ੫੫੧
ਸੇਖਾ ਅੰਦਰਹੁ ਜੋਰੁ ਛਡਿ ਤੂ ਭਉ ਕਰਿ ਝਲੁ ਗਵਾਇ ॥
Saekhaa Andharahu Jor Shhadd Thoo Bho Kar Jhal Gavaae ||
O Shaykh, abandon your cruel nature; live in the Fear of God and give up your madness.
ਬਿਹਾਗੜਾ ਵਾਰ (ਮਃ ੪) (੯) ਸ. (੩) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੫੫੧ ਪੰ. ੧੭
Raag Bihaagrhaa Guru Amar Das
ਗੁਰ ਕੈ ਭੈ ਕੇਤੇ ਨਿਸਤਰੇ ਭੈ ਵਿਚਿ ਨਿਰਭਉ ਪਾਇ ॥
Gur Kai Bhai Kaethae Nisatharae Bhai Vich Nirabho Paae ||
Through the Fear of the Guru, many have been saved; in this fear, find the Fearless Lord.
ਬਿਹਾਗੜਾ ਵਾਰ (ਮਃ ੪) (੯) ਸ. (੩) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੫੫੧ ਪੰ. ੧੭
Raag Bihaagrhaa Guru Amar Das
ਮਨੁ ਕਠੋਰੁ ਸਬਦਿ ਭੇਦਿ ਤੂੰ ਸਾਂਤਿ ਵਸੈ ਮਨਿ ਆਇ ॥
Man Kathor Sabadh Bhaedh Thoon Saanth Vasai Man Aae ||
Pierce your stone heart with the Word of the Shabad; let peace and tranquility come to abide in your mind.
ਬਿਹਾਗੜਾ ਵਾਰ (ਮਃ ੪) (੯) ਸ. (੩) ੧:੩ - ਗੁਰੂ ਗ੍ਰੰਥ ਸਾਹਿਬ : ਅੰਗ ੫੫੧ ਪੰ. ੧੮
Raag Bihaagrhaa Guru Amar Das
ਸਾਂਤੀ ਵਿਚਿ ਕਾਰ ਕਮਾਵਣੀ ਸਾ ਖਸਮੁ ਪਾਏ ਥਾਇ ॥
Saanthee Vich Kaar Kamaavanee Saa Khasam Paaeae Thhaae ||
If good deeds are done in this state of peace, they are approved by the Lord and Master.
ਬਿਹਾਗੜਾ ਵਾਰ (ਮਃ ੪) (੯) ਸ. (੩) ੧:੪ - ਗੁਰੂ ਗ੍ਰੰਥ ਸਾਹਿਬ : ਅੰਗ ੫੫੧ ਪੰ. ੧੮
Raag Bihaagrhaa Guru Amar Das
ਨਾਨਕ ਕਾਮਿ ਕ੍ਰੋਧਿ ਕਿਨੈ ਨ ਪਾਇਓ ਪੁਛਹੁ ਗਿਆਨੀ ਜਾਇ ॥੧॥
Naanak Kaam Krodhh Kinai N Paaeiou Pushhahu Giaanee Jaae ||1||
O Nanak, through sexual desire and anger, no one has ever found God - go, and ask any wise man. ||1||
ਬਿਹਾਗੜਾ ਵਾਰ (ਮਃ ੪) (੯) ਸ. (੩) ੧:੫ - ਗੁਰੂ ਗ੍ਰੰਥ ਸਾਹਿਬ : ਅੰਗ ੫੫੧ ਪੰ. ੧੯
Raag Bihaagrhaa Guru Amar Das
ਮਃ ੩ ॥
Ma 3 ||
Third Mehl:
ਬਿਹਾਗੜੇ ਕੀ ਵਾਰ: (ਮਃ ੩) ਗੁਰੂ ਗ੍ਰੰਥ ਸਾਹਿਬ ਅੰਗ ੫੫੨
ਮਨਮੁਖ ਮਾਇਆ ਮੋਹੁ ਹੈ ਨਾਮਿ ਨ ਲਗੋ ਪਿਆਰੁ ॥
Manamukh Maaeiaa Mohu Hai Naam N Lago Piaar ||
The self-willed manmukh is emotionally attached to Maya - he has no love for the Naam.
ਬਿਹਾਗੜਾ ਵਾਰ (ਮਃ ੪) (੯) ਸ. (੩) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੫੫੨ ਪੰ. ੧
Raag Bihaagrhaa Guru Amar Das