Sri Guru Granth Sahib
Displaying Ang 552 of 1430
- 1
- 2
- 3
- 4
ਕੂੜੁ ਕਮਾਵੈ ਕੂੜੁ ਸੰਗ੍ਰਹੈ ਕੂੜੁ ਕਰੇ ਆਹਾਰੁ ॥
Koorr Kamaavai Koorr Sangrehai Koorr Karae Aahaar ||
He practices falsehood, gathers in falsehood, and makes falsehood his sustenance.
ਬਿਹਾਗੜਾ ਵਾਰ (ਮਃ ੪) (੯) ਸ. (੩) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੫੫੨ ਪੰ. ੧
Raag Bihaagrhaa Guru Amar Das
ਬਿਖੁ ਮਾਇਆ ਧਨੁ ਸੰਚਿ ਮਰਹਿ ਅੰਤੇ ਹੋਇ ਸਭੁ ਛਾਰੁ ॥
Bikh Maaeiaa Dhhan Sanch Marehi Anthae Hoe Sabh Shhaar ||
He collects the poisonous wealth of Maya, and then dies; in the end, it is all reduced to ashes.
ਬਿਹਾਗੜਾ ਵਾਰ (ਮਃ ੪) (੯) ਸ. (੩) ੨:੩ - ਗੁਰੂ ਗ੍ਰੰਥ ਸਾਹਿਬ : ਅੰਗ ੫੫੨ ਪੰ. ੧
Raag Bihaagrhaa Guru Amar Das
ਕਰਮ ਧਰਮ ਸੁਚ ਸੰਜਮ ਕਰਹਿ ਅੰਤਰਿ ਲੋਭੁ ਵਿਕਾਰੁ ॥
Karam Dhharam Such Sanjam Karehi Anthar Lobh Vikaar ||
He practices religious rituals, purity and austere self-discipline, but within, there is greed and corruption.
ਬਿਹਾਗੜਾ ਵਾਰ (ਮਃ ੪) (੯) ਸ. (੩) ੨:੪ - ਗੁਰੂ ਗ੍ਰੰਥ ਸਾਹਿਬ : ਅੰਗ ੫੫੨ ਪੰ. ੨
Raag Bihaagrhaa Guru Amar Das
ਨਾਨਕ ਜਿ ਮਨਮੁਖੁ ਕਮਾਵੈ ਸੁ ਥਾਇ ਨਾ ਪਵੈ ਦਰਗਹਿ ਹੋਇ ਖੁਆਰੁ ॥੨॥
Naanak J Manamukh Kamaavai S Thhaae Naa Pavai Dharagehi Hoe Khuaar ||2||
O Nanak, whatever the self-willed manmukh does, is not acceptable; in the Court of the Lord, he is dishonored. ||2||
ਬਿਹਾਗੜਾ ਵਾਰ (ਮਃ ੪) (੯) ਸ. (੩) ੨:੫ - ਗੁਰੂ ਗ੍ਰੰਥ ਸਾਹਿਬ : ਅੰਗ ੫੫੨ ਪੰ. ੩
Raag Bihaagrhaa Guru Amar Das
ਪਉੜੀ ॥
Pourree ||
Pauree:
ਬਿਹਾਗੜੇ ਕੀ ਵਾਰ: (ਮਃ ੪) ਗੁਰੂ ਗ੍ਰੰਥ ਸਾਹਿਬ ਅੰਗ ੫੫੨
ਆਪੇ ਖਾਣੀ ਆਪੇ ਬਾਣੀ ਆਪੇ ਖੰਡ ਵਰਭੰਡ ਕਰੇ ॥
Aapae Khaanee Aapae Baanee Aapae Khandd Varabhandd Karae ||
He Himself created the four sources of creation, and He Himself fashioned speech; He Himself formed the worlds and solar systems.
ਬਿਹਾਗੜਾ ਵਾਰ (ਮਃ ੪) ੯:੧ - ਗੁਰੂ ਗ੍ਰੰਥ ਸਾਹਿਬ : ਅੰਗ ੫੫੨ ਪੰ. ੩
Raag Bihaagrhaa Guru Amar Das
ਆਪਿ ਸਮੁੰਦੁ ਆਪਿ ਹੈ ਸਾਗਰੁ ਆਪੇ ਹੀ ਵਿਚਿ ਰਤਨ ਧਰੇ ॥
Aap Samundh Aap Hai Saagar Aapae Hee Vich Rathan Dhharae ||
He Himself is the ocean, and He Himself is the sea; He Himself puts the pearls in it.
ਬਿਹਾਗੜਾ ਵਾਰ (ਮਃ ੪) ੯:੨ - ਗੁਰੂ ਗ੍ਰੰਥ ਸਾਹਿਬ : ਅੰਗ ੫੫੨ ਪੰ. ੪
Raag Bihaagrhaa Guru Amar Das
ਆਪਿ ਲਹਾਏ ਕਰੇ ਜਿਸੁ ਕਿਰਪਾ ਜਿਸ ਨੋ ਗੁਰਮੁਖਿ ਕਰੇ ਹਰੇ ॥
Aap Lehaaeae Karae Jis Kirapaa Jis No Guramukh Karae Harae ||
By His Grace, the Lord enables the Gurmukh to find these pearls.
ਬਿਹਾਗੜਾ ਵਾਰ (ਮਃ ੪) ੯:੩ - ਗੁਰੂ ਗ੍ਰੰਥ ਸਾਹਿਬ : ਅੰਗ ੫੫੨ ਪੰ. ੪
Raag Bihaagrhaa Guru Amar Das
ਆਪੇ ਭਉਜਲੁ ਆਪਿ ਹੈ ਬੋਹਿਥਾ ਆਪੇ ਖੇਵਟੁ ਆਪਿ ਤਰੇ ॥
Aapae Bhoujal Aap Hai Bohithhaa Aapae Khaevatt Aap Tharae ||
He Himself is the terrifying world-ocean, and He Himself is the boat; He Himself is the boatman, and He Himself ferries us across.
ਬਿਹਾਗੜਾ ਵਾਰ (ਮਃ ੪) ੯:੪ - ਗੁਰੂ ਗ੍ਰੰਥ ਸਾਹਿਬ : ਅੰਗ ੫੫੨ ਪੰ. ੫
Raag Bihaagrhaa Guru Amar Das
ਆਪੇ ਕਰੇ ਕਰਾਏ ਕਰਤਾ ਅਵਰੁ ਨ ਦੂਜਾ ਤੁਝੈ ਸਰੇ ॥੯॥
Aapae Karae Karaaeae Karathaa Avar N Dhoojaa Thujhai Sarae ||9||
The Creator Himself acts, and causes us to act; no one else can equal You, Lord. ||9||
ਬਿਹਾਗੜਾ ਵਾਰ (ਮਃ ੪) ੯:੫ - ਗੁਰੂ ਗ੍ਰੰਥ ਸਾਹਿਬ : ਅੰਗ ੫੫੨ ਪੰ. ੬
Raag Bihaagrhaa Guru Amar Das
ਸਲੋਕ ਮਃ ੩ ॥
Salok Ma 3 ||
Shalok, Third Mehl:
ਬਿਹਾਗੜੇ ਕੀ ਵਾਰ: (ਮਃ ੩) ਗੁਰੂ ਗ੍ਰੰਥ ਸਾਹਿਬ ਅੰਗ ੫੫੨
ਸਤਿਗੁਰ ਕੀ ਸੇਵਾ ਸਫਲ ਹੈ ਜੇ ਕੋ ਕਰੇ ਚਿਤੁ ਲਾਇ ॥
Sathigur Kee Saevaa Safal Hai Jae Ko Karae Chith Laae ||
Fruitful is service to the True Guru, if one does so with a sincere mind.
ਬਿਹਾਗੜਾ ਵਾਰ (ਮਃ ੪) (੧੦) ਸ. (੩) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੫੫੨ ਪੰ. ੬
Raag Bihaagrhaa Guru Amar Das
ਨਾਮੁ ਪਦਾਰਥੁ ਪਾਈਐ ਅਚਿੰਤੁ ਵਸੈ ਮਨਿ ਆਇ ॥
Naam Padhaarathh Paaeeai Achinth Vasai Man Aae ||
The treasure of the Naam, is obtained, and the mind comes to be free of anxiety.
ਬਿਹਾਗੜਾ ਵਾਰ (ਮਃ ੪) (੧੦) ਸ. (੩) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੫੫੨ ਪੰ. ੭
Raag Bihaagrhaa Guru Amar Das
ਜਨਮ ਮਰਨ ਦੁਖੁ ਕਟੀਐ ਹਉਮੈ ਮਮਤਾ ਜਾਇ ॥
Janam Maran Dhukh Katteeai Houmai Mamathaa Jaae ||
The pains of birth and death are eradicated, and the mind is rid of egotism and self-conceit.
ਬਿਹਾਗੜਾ ਵਾਰ (ਮਃ ੪) (੧੦) ਸ. (੩) ੧:੩ - ਗੁਰੂ ਗ੍ਰੰਥ ਸਾਹਿਬ : ਅੰਗ ੫੫੨ ਪੰ. ੭
Raag Bihaagrhaa Guru Amar Das
ਉਤਮ ਪਦਵੀ ਪਾਈਐ ਸਚੇ ਰਹੈ ਸਮਾਇ ॥
Outham Padhavee Paaeeai Sachae Rehai Samaae ||
One achieves the ultimate state, and remains absorbed in the True Lord.
ਬਿਹਾਗੜਾ ਵਾਰ (ਮਃ ੪) (੧੦) ਸ. (੩) ੧:੪ - ਗੁਰੂ ਗ੍ਰੰਥ ਸਾਹਿਬ : ਅੰਗ ੫੫੨ ਪੰ. ੮
Raag Bihaagrhaa Guru Amar Das
ਨਾਨਕ ਪੂਰਬਿ ਜਿਨ ਕਉ ਲਿਖਿਆ ਤਿਨਾ ਸਤਿਗੁਰੁ ਮਿਲਿਆ ਆਇ ॥੧॥
Naanak Poorab Jin Ko Likhiaa Thinaa Sathigur Miliaa Aae ||1||
O Nanak, the True Guru comes and meets those who have such pre-ordained destiny. ||1||
ਬਿਹਾਗੜਾ ਵਾਰ (ਮਃ ੪) (੧੦) ਸ. (੩) ੧:੫ - ਗੁਰੂ ਗ੍ਰੰਥ ਸਾਹਿਬ : ਅੰਗ ੫੫੨ ਪੰ. ੮
Raag Bihaagrhaa Guru Amar Das
ਮਃ ੩ ॥
Ma 3 ||
Third Mehl:
ਬਿਹਾਗੜੇ ਕੀ ਵਾਰ: (ਮਃ ੩) ਗੁਰੂ ਗ੍ਰੰਥ ਸਾਹਿਬ ਅੰਗ ੫੫੨
ਨਾਮਿ ਰਤਾ ਸਤਿਗੁਰੂ ਹੈ ਕਲਿਜੁਗ ਬੋਹਿਥੁ ਹੋਇ ॥
Naam Rathaa Sathiguroo Hai Kalijug Bohithh Hoe ||
The True Guru is imbued with the Naam, the Name of the Lord; He is the boat in this Dark Age of Kali Yuga.
ਬਿਹਾਗੜਾ ਵਾਰ (ਮਃ ੪) (੧੦) ਸ. (੩) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੫੫੨ ਪੰ. ੯
Raag Bihaagrhaa Guru Amar Das
ਗੁਰਮੁਖਿ ਹੋਵੈ ਸੁ ਪਾਰਿ ਪਵੈ ਜਿਨਾ ਅੰਦਰਿ ਸਚਾ ਸੋਇ ॥
Guramukh Hovai S Paar Pavai Jinaa Andhar Sachaa Soe ||
One who becomes Gurmukh crosses over; the True Lord dwells within him.
ਬਿਹਾਗੜਾ ਵਾਰ (ਮਃ ੪) (੧੦) ਸ. (੩) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੫੫੨ ਪੰ. ੯
Raag Bihaagrhaa Guru Amar Das
ਨਾਮੁ ਸਮ੍ਹ੍ਹਾਲੇ ਨਾਮੁ ਸੰਗ੍ਰਹੈ ਨਾਮੇ ਹੀ ਪਤਿ ਹੋਇ ॥
Naam Samhaalae Naam Sangrehai Naamae Hee Path Hoe ||
He remembers the Naam, he gathers in the Naam, and he obtains honor through the Naam.
ਬਿਹਾਗੜਾ ਵਾਰ (ਮਃ ੪) (੧੦) ਸ. (੩) ੨:੩ - ਗੁਰੂ ਗ੍ਰੰਥ ਸਾਹਿਬ : ਅੰਗ ੫੫੨ ਪੰ. ੧੦
Raag Bihaagrhaa Guru Amar Das
ਨਾਨਕ ਸਤਿਗੁਰੁ ਪਾਇਆ ਕਰਮਿ ਪਰਾਪਤਿ ਹੋਇ ॥੨॥
Naanak Sathigur Paaeiaa Karam Paraapath Hoe ||2||
Nanak has found the True Guru; by His Grace, the Name is obtained. ||2||
ਬਿਹਾਗੜਾ ਵਾਰ (ਮਃ ੪) (੧੦) ਸ. (੩) ੨:੪ - ਗੁਰੂ ਗ੍ਰੰਥ ਸਾਹਿਬ : ਅੰਗ ੫੫੨ ਪੰ. ੧੦
Raag Bihaagrhaa Guru Amar Das
ਪਉੜੀ ॥
Pourree ||
Pauree:
ਬਿਹਾਗੜੇ ਕੀ ਵਾਰ: (ਮਃ ੪) ਗੁਰੂ ਗ੍ਰੰਥ ਸਾਹਿਬ ਅੰਗ ੫੫੨
ਆਪੇ ਪਾਰਸੁ ਆਪਿ ਧਾਤੁ ਹੈ ਆਪਿ ਕੀਤੋਨੁ ਕੰਚਨੁ ॥
Aapae Paaras Aap Dhhaath Hai Aap Keethon Kanchan ||
He Himself is the Philosopher's Stone, He Himself is the metal, and He Himself is transformed into gold.
ਬਿਹਾਗੜਾ ਵਾਰ (ਮਃ ੪) (੧੦):੧ - ਗੁਰੂ ਗ੍ਰੰਥ ਸਾਹਿਬ : ਅੰਗ ੫੫੨ ਪੰ. ੧੧
Raag Bihaagrhaa Guru Amar Das
ਆਪੇ ਠਾਕੁਰੁ ਸੇਵਕੁ ਆਪੇ ਆਪੇ ਹੀ ਪਾਪ ਖੰਡਨੁ ॥
Aapae Thaakur Saevak Aapae Aapae Hee Paap Khanddan ||
He Himself is the Lord and Master, He Himself is the servant, and He Himself is the Destroyer of sins.
ਬਿਹਾਗੜਾ ਵਾਰ (ਮਃ ੪) (੧੦):੨ - ਗੁਰੂ ਗ੍ਰੰਥ ਸਾਹਿਬ : ਅੰਗ ੫੫੨ ਪੰ. ੧੧
Raag Bihaagrhaa Guru Amar Das
ਆਪੇ ਸਭਿ ਘਟ ਭੋਗਵੈ ਸੁਆਮੀ ਆਪੇ ਹੀ ਸਭੁ ਅੰਜਨੁ ॥
Aapae Sabh Ghatt Bhogavai Suaamee Aapae Hee Sabh Anjan ||
He Himself enjoys every heart; the Lord Master Himself is the basis of all illusion.
ਬਿਹਾਗੜਾ ਵਾਰ (ਮਃ ੪) (੧੦):੩ - ਗੁਰੂ ਗ੍ਰੰਥ ਸਾਹਿਬ : ਅੰਗ ੫੫੨ ਪੰ. ੧੨
Raag Bihaagrhaa Guru Amar Das
ਆਪਿ ਬਿਬੇਕੁ ਆਪਿ ਸਭੁ ਬੇਤਾ ਆਪੇ ਗੁਰਮੁਖਿ ਭੰਜਨੁ ॥
Aap Bibaek Aap Sabh Baethaa Aapae Guramukh Bhanjan ||
He Himself is the discerning one, and He Himself is the Knower of all; He Himself breaks the bonds of the Gurmukhs.
ਬਿਹਾਗੜਾ ਵਾਰ (ਮਃ ੪) (੧੦):੪ - ਗੁਰੂ ਗ੍ਰੰਥ ਸਾਹਿਬ : ਅੰਗ ੫੫੨ ਪੰ. ੧੨
Raag Bihaagrhaa Guru Amar Das
ਜਨੁ ਨਾਨਕੁ ਸਾਲਾਹਿ ਨ ਰਜੈ ਤੁਧੁ ਕਰਤੇ ਤੂ ਹਰਿ ਸੁਖਦਾਤਾ ਵਡਨੁ ॥੧੦॥
Jan Naanak Saalaahi N Rajai Thudhh Karathae Thoo Har Sukhadhaathaa Vaddan ||10||
Servant Nanak is not satisfied by merely praising You, O Creator Lord; You are the Great Giver of peace. ||10||
ਬਿਹਾਗੜਾ ਵਾਰ (ਮਃ ੪) (੧੦):੫ - ਗੁਰੂ ਗ੍ਰੰਥ ਸਾਹਿਬ : ਅੰਗ ੫੫੨ ਪੰ. ੧੩
Raag Bihaagrhaa Guru Amar Das
ਸਲੋਕੁ ਮਃ ੪ ॥
Salok Ma 4 ||
Shalok, Fourth Mehl:
ਬਿਹਾਗੜੇ ਕੀ ਵਾਰ: (ਮਃ ੪) ਗੁਰੂ ਗ੍ਰੰਥ ਸਾਹਿਬ ਅੰਗ ੫੫੨
ਬਿਨੁ ਸਤਿਗੁਰ ਸੇਵੇ ਜੀਅ ਕੇ ਬੰਧਨਾ ਜੇਤੇ ਕਰਮ ਕਮਾਹਿ ॥
Bin Sathigur Saevae Jeea Kae Bandhhanaa Jaethae Karam Kamaahi ||
Without serving the True Guru, the deeds which are done are only chains binding the soul.
ਬਿਹਾਗੜਾ ਵਾਰ (ਮਃ ੪) (੧੧) ਸ. (੪) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੫੫੨ ਪੰ. ੧੪
Raag Bihaagrhaa Guru Ram Das
ਬਿਨੁ ਸਤਿਗੁਰ ਸੇਵੇ ਠਵਰ ਨ ਪਾਵਹੀ ਮਰਿ ਜੰਮਹਿ ਆਵਹਿ ਜਾਹਿ ॥
Bin Sathigur Saevae Thavar N Paavehee Mar Janmehi Aavehi Jaahi ||
Without serving the True Guru, they find no place of rest. They die, only to be born again - they continue coming and going.
ਬਿਹਾਗੜਾ ਵਾਰ (ਮਃ ੪) (੧੧) ਸ. (੪) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੫੫੨ ਪੰ. ੧੪
Raag Bihaagrhaa Guru Ram Das
ਬਿਨੁ ਸਤਿਗੁਰ ਸੇਵੇ ਫਿਕਾ ਬੋਲਣਾ ਨਾਮੁ ਨ ਵਸੈ ਮਨਿ ਆਇ ॥
Bin Sathigur Saevae Fikaa Bolanaa Naam N Vasai Man Aae ||
Without serving the True Guru, their speech is insipid. They do not enshrine the Naam, the Name of the Lord, in the mind.
ਬਿਹਾਗੜਾ ਵਾਰ (ਮਃ ੪) (੧੧) ਸ. (੪) ੧:੩ - ਗੁਰੂ ਗ੍ਰੰਥ ਸਾਹਿਬ : ਅੰਗ ੫੫੨ ਪੰ. ੧੫
Raag Bihaagrhaa Guru Ram Das
ਨਾਨਕ ਬਿਨੁ ਸਤਿਗੁਰ ਸੇਵੇ ਜਮ ਪੁਰਿ ਬਧੇ ਮਾਰੀਅਹਿ ਮੁਹਿ ਕਾਲੈ ਉਠਿ ਜਾਹਿ ॥੧॥
Naanak Bin Sathigur Saevae Jam Pur Badhhae Maareeahi Muhi Kaalai Outh Jaahi ||1||
O Nanak, without serving the True Guru, they are bound and gagged, and beaten in the City of Death; they depart with blackened faces. ||1||
ਬਿਹਾਗੜਾ ਵਾਰ (ਮਃ ੪) (੧੧) ਸ. (੪) ੧:੪ - ਗੁਰੂ ਗ੍ਰੰਥ ਸਾਹਿਬ : ਅੰਗ ੫੫੨ ਪੰ. ੧੬
Raag Bihaagrhaa Guru Ram Das
ਮਃ ੩ ॥
Ma 3 ||
Third Mehl:
ਬਿਹਾਗੜੇ ਕੀ ਵਾਰ: (ਮਃ ੩) ਗੁਰੂ ਗ੍ਰੰਥ ਸਾਹਿਬ ਅੰਗ ੫੫੨
ਇਕਿ ਸਤਿਗੁਰ ਕੀ ਸੇਵਾ ਕਰਹਿ ਚਾਕਰੀ ਹਰਿ ਨਾਮੇ ਲਗੈ ਪਿਆਰੁ ॥
Eik Sathigur Kee Saevaa Karehi Chaakaree Har Naamae Lagai Piaar ||
Some wait upon and serve the True Guru; they embrace love for the Lord's Name.
ਬਿਹਾਗੜਾ ਵਾਰ (ਮਃ ੪) (੧੧) ਸ. (੩) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੫੫੨ ਪੰ. ੧੬
Raag Bihaagrhaa Guru Amar Das
ਨਾਨਕ ਜਨਮੁ ਸਵਾਰਨਿ ਆਪਣਾ ਕੁਲ ਕਾ ਕਰਨਿ ਉਧਾਰੁ ॥੨॥
Naanak Janam Savaaran Aapanaa Kul Kaa Karan Oudhhaar ||2||
O Nanak, they reform their lives, and redeem their generations as well. ||2||
ਬਿਹਾਗੜਾ ਵਾਰ (ਮਃ ੪) (੧੧) ਸ. (੩) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੫੫੨ ਪੰ. ੧੭
Raag Bihaagrhaa Guru Amar Das
ਪਉੜੀ ॥
Pourree ||
Pauree:
ਬਿਹਾਗੜੇ ਕੀ ਵਾਰ: (ਮਃ ੪) ਗੁਰੂ ਗ੍ਰੰਥ ਸਾਹਿਬ ਅੰਗ ੫੫੨
ਆਪੇ ਚਾਟਸਾਲ ਆਪਿ ਹੈ ਪਾਧਾ ਆਪੇ ਚਾਟੜੇ ਪੜਣ ਕਉ ਆਣੇ ॥
Aapae Chaattasaal Aap Hai Paadhhaa Aapae Chaattarrae Parran Ko Aanae ||
He Himself is the school, He Himself is the teacher, and He Himself brings the students to be taught.
ਬਿਹਾਗੜਾ ਵਾਰ (ਮਃ ੪) (੧੧):੧ - ਗੁਰੂ ਗ੍ਰੰਥ ਸਾਹਿਬ : ਅੰਗ ੫੫੨ ਪੰ. ੧੮
Raag Bihaagrhaa Guru Amar Das
ਆਪੇ ਪਿਤਾ ਮਾਤਾ ਹੈ ਆਪੇ ਆਪੇ ਬਾਲਕ ਕਰੇ ਸਿਆਣੇ ॥
Aapae Pithaa Maathaa Hai Aapae Aapae Baalak Karae Siaanae ||
He Himself is the father, He Himself is the mother, and He Himself makes the children wise.
ਬਿਹਾਗੜਾ ਵਾਰ (ਮਃ ੪) (੧੧):੨ - ਗੁਰੂ ਗ੍ਰੰਥ ਸਾਹਿਬ : ਅੰਗ ੫੫੨ ਪੰ. ੧੮
Raag Bihaagrhaa Guru Amar Das
ਇਕ ਥੈ ਪੜਿ ਬੁਝੈ ਸਭੁ ਆਪੇ ਇਕ ਥੈ ਆਪੇ ਕਰੇ ਇਆਣੇ ॥
Eik Thhai Parr Bujhai Sabh Aapae Eik Thhai Aapae Karae Eiaanae ||
In one place, He teaches them to read and understand everything, while in another place, He Himself makes them ignorant.
ਬਿਹਾਗੜਾ ਵਾਰ (ਮਃ ੪) (੧੧):੩ - ਗੁਰੂ ਗ੍ਰੰਥ ਸਾਹਿਬ : ਅੰਗ ੫੫੨ ਪੰ. ੧੯
Raag Bihaagrhaa Guru Amar Das
ਇਕਨਾ ਅੰਦਰਿ ਮਹਲਿ ਬੁਲਾਏ ਜਾ ਆਪਿ ਤੇਰੈ ਮਨਿ ਸਚੇ ਭਾਣੇ ॥
Eikanaa Andhar Mehal Bulaaeae Jaa Aap Thaerai Man Sachae Bhaanae ||
Some, You summon to the Mansion of Your Presence within, when they are pleasing to Your Mind, O True Lord.
ਬਿਹਾਗੜਾ ਵਾਰ (ਮਃ ੪) (੧੧):੪ - ਗੁਰੂ ਗ੍ਰੰਥ ਸਾਹਿਬ : ਅੰਗ ੫੫੨ ਪੰ. ੧੯
Raag Bihaagrhaa Guru Amar Das
ਜਿਨਾ ਆਪੇ ਗੁਰਮੁਖਿ ਦੇ ਵਡਿਆਈ ਸੇ ਜਨ ਸਚੀ ਦਰਗਹਿ ਜਾਣੇ ॥੧੧॥
Jinaa Aapae Guramukh Dhae Vaddiaaee Sae Jan Sachee Dharagehi Jaanae ||11||
That Gurmukh, whom You have blessed with greatness - that humble being is known in Your True Court. ||11||
ਬਿਹਾਗੜਾ ਵਾਰ (ਮਃ ੪) (੧੧):੫ - ਗੁਰੂ ਗ੍ਰੰਥ ਸਾਹਿਬ : ਅੰਗ ੫੫੩ ਪੰ. ੧
Raag Bihaagrhaa Guru Amar Das