Sri Guru Granth Sahib
Displaying Ang 553 of 1430
- 1
- 2
- 3
- 4
ਸਲੋਕੁ ਮਰਦਾਨਾ ੧ ॥
Salok Maradhaanaa 1 ||
Shalok, Mardaanaa:
ਬਿਹਾਗੜੇ ਕੀ ਵਾਰ: (ਭ. ਮਰਦਾਨਾ) ਗੁਰੂ ਗ੍ਰੰਥ ਸਾਹਿਬ ਅੰਗ ੫੫੩
ਕਲਿ ਕਲਵਾਲੀ ਕਾਮੁ ਮਦੁ ਮਨੂਆ ਪੀਵਣਹਾਰੁ ॥
Kal Kalavaalee Kaam Madh Manooaa Peevanehaar ||
The Dark Age of Kali Yuga is the vessel, filled with the wine of sexual desire; the mind is the drunkard.
ਬਿਹਾਗੜਾ ਵਾਰ (ਮਃ ੪) (੧੨) ਸ. (ਭਾ. ਮਰਦਾਨਾ) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੫੫੩ ਪੰ. ੨
Raag Bihaagrhaa Bhai Mardana
ਕ੍ਰੋਧ ਕਟੋਰੀ ਮੋਹਿ ਭਰੀ ਪੀਲਾਵਾ ਅਹੰਕਾਰੁ ॥
Krodhh Kattoree Mohi Bharee Peelaavaa Ahankaar ||
Anger is the cup, filled with emotional attachment, and egotism is the server.
ਬਿਹਾਗੜਾ ਵਾਰ (ਮਃ ੪) (੧੨) ਸ. (ਭਾ. ਮਰਦਾਨਾ) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੫੫੩ ਪੰ. ੨
Raag Bihaagrhaa Bhai Mardana
ਮਜਲਸ ਕੂੜੇ ਲਬ ਕੀ ਪੀ ਪੀ ਹੋਇ ਖੁਆਰੁ ॥
Majalas Koorrae Lab Kee Pee Pee Hoe Khuaar ||
Drinking too much in the company of falsehood and greed, one is ruined.
ਬਿਹਾਗੜਾ ਵਾਰ (ਮਃ ੪) (੧੨) ਸ. (ਭਾ. ਮਰਦਾਨਾ) ੧:੩ - ਗੁਰੂ ਗ੍ਰੰਥ ਸਾਹਿਬ : ਅੰਗ ੫੫੩ ਪੰ. ੩
Raag Bihaagrhaa Bhai Mardana
ਕਰਣੀ ਲਾਹਣਿ ਸਤੁ ਗੁੜੁ ਸਚੁ ਸਰਾ ਕਰਿ ਸਾਰੁ ॥
Karanee Laahan Sath Gurr Sach Saraa Kar Saar ||
So let good deeds be your distillery, and Truth your molasses; in this way, make the most excellent wine of Truth.
ਬਿਹਾਗੜਾ ਵਾਰ (ਮਃ ੪) (੧੨) ਸ. (ਭਾ. ਮਰਦਾਨਾ) ੧:੪ - ਗੁਰੂ ਗ੍ਰੰਥ ਸਾਹਿਬ : ਅੰਗ ੫੫੩ ਪੰ. ੩
Raag Bihaagrhaa Bhai Mardana
ਗੁਣ ਮੰਡੇ ਕਰਿ ਸੀਲੁ ਘਿਉ ਸਰਮੁ ਮਾਸੁ ਆਹਾਰੁ ॥
Gun Manddae Kar Seel Ghio Saram Maas Aahaar ||
Make virtue your bread, good conduct the ghee, and modesty the meat to eat.
ਬਿਹਾਗੜਾ ਵਾਰ (ਮਃ ੪) (੧੨) ਸ. (ਭਾ. ਮਰਦਾਨਾ) ੧:੫ - ਗੁਰੂ ਗ੍ਰੰਥ ਸਾਹਿਬ : ਅੰਗ ੫੫੩ ਪੰ. ੪
Raag Bihaagrhaa Bhai Mardana
ਗੁਰਮੁਖਿ ਪਾਈਐ ਨਾਨਕਾ ਖਾਧੈ ਜਾਹਿ ਬਿਕਾਰ ॥੧॥
Guramukh Paaeeai Naanakaa Khaadhhai Jaahi Bikaar ||1||
As Gurmukh, these are obtained, O Nanak; partaking of them, one's sins depart. ||1||
ਬਿਹਾਗੜਾ ਵਾਰ (ਮਃ ੪) (੧੨) ਸ. (ਭਾ. ਮਰਦਾਨਾ) ੧:੬ - ਗੁਰੂ ਗ੍ਰੰਥ ਸਾਹਿਬ : ਅੰਗ ੫੫੩ ਪੰ. ੪
Raag Bihaagrhaa Bhai Mardana
ਮਰਦਾਨਾ ੧ ॥
Maradhaanaa 1 ||
Mardaanaa:
ਬਿਹਾਗੜੇ ਕੀ ਵਾਰ: (ਭ. ਮਰਦਾਨਾ) ਗੁਰੂ ਗ੍ਰੰਥ ਸਾਹਿਬ ਅੰਗ ੫੫੩
ਕਾਇਆ ਲਾਹਣਿ ਆਪੁ ਮਦੁ ਮਜਲਸ ਤ੍ਰਿਸਨਾ ਧਾਤੁ ॥
Kaaeiaa Laahan Aap Madh Majalas Thrisanaa Dhhaath ||
The human body is the vat, self-conceit is the wine, and desire is the company of drinking buddies.
ਬਿਹਾਗੜਾ ਵਾਰ (ਮਃ ੪) (੧੨) ਸ. (ਭਾ. ਮਰਦਾਨਾ) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੫੫੩ ਪੰ. ੫
Raag Bihaagrhaa Bhai Mardana
ਮਨਸਾ ਕਟੋਰੀ ਕੂੜਿ ਭਰੀ ਪੀਲਾਏ ਜਮਕਾਲੁ ॥
Manasaa Kattoree Koorr Bharee Peelaaeae Jamakaal ||
The cup of the mind's longing is overflowing with falsehood, and the Messenger of Death is the cup-bearer.
ਬਿਹਾਗੜਾ ਵਾਰ (ਮਃ ੪) (੧੨) ਸ. (ਭਾ. ਮਰਦਾਨਾ) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੫੫੩ ਪੰ. ੫
Raag Bihaagrhaa Bhai Mardana
ਇਤੁ ਮਦਿ ਪੀਤੈ ਨਾਨਕਾ ਬਹੁਤੇ ਖਟੀਅਹਿ ਬਿਕਾਰ ॥
Eith Madh Peethai Naanakaa Bahuthae Khatteeahi Bikaar ||
Drinking in this wine, O Nanak, one takes on countless sins and corruptions.
ਬਿਹਾਗੜਾ ਵਾਰ (ਮਃ ੪) (੧੨) ਸ. (ਭਾ. ਮਰਦਾਨਾ) ੨:੩ - ਗੁਰੂ ਗ੍ਰੰਥ ਸਾਹਿਬ : ਅੰਗ ੫੫੩ ਪੰ. ੬
Raag Bihaagrhaa Bhai Mardana
ਗਿਆਨੁ ਗੁੜੁ ਸਾਲਾਹ ਮੰਡੇ ਭਉ ਮਾਸੁ ਆਹਾਰੁ ॥
Giaan Gurr Saalaah Manddae Bho Maas Aahaar ||
So make spiritual wisdom your molasses, the Praise of God your bread, and the Fear of God the meat you eat.
ਬਿਹਾਗੜਾ ਵਾਰ (ਮਃ ੪) (੧੨) ਸ. (ਭਾ. ਮਰਦਾਨਾ) ੨:੪ - ਗੁਰੂ ਗ੍ਰੰਥ ਸਾਹਿਬ : ਅੰਗ ੫੫੩ ਪੰ. ੬
Raag Bihaagrhaa Bhai Mardana
ਨਾਨਕ ਇਹੁ ਭੋਜਨੁ ਸਚੁ ਹੈ ਸਚੁ ਨਾਮੁ ਆਧਾਰੁ ॥੨॥
Naanak Eihu Bhojan Sach Hai Sach Naam Aadhhaar ||2||
O Nanak, this is the true food; let the True Name be your only Support. ||2||
ਬਿਹਾਗੜਾ ਵਾਰ (ਮਃ ੪) (੧੨) ਸ. (ਭਾ. ਮਰਦਾਨਾ) ੨:੫ - ਗੁਰੂ ਗ੍ਰੰਥ ਸਾਹਿਬ : ਅੰਗ ੫੫੩ ਪੰ. ੭
Raag Bihaagrhaa Bhai Mardana
ਕਾਂਯਾਂ ਲਾਹਣਿ ਆਪੁ ਮਦੁ ਅੰਮ੍ਰਿਤ ਤਿਸ ਕੀ ਧਾਰ ॥
Kaanyaan Laahan Aap Madh Anmrith This Kee Dhhaar ||
If the human body is the vat, and self-realization is the wine, then a stream of Ambrosial Nectar is produced.
ਬਿਹਾਗੜਾ ਵਾਰ (ਮਃ ੪) (੧੨) ਸ. (ਭਾ. ਮਰਦਾਨਾ) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੫੫੩ ਪੰ. ੭
Raag Bihaagrhaa Bhai Mardana
ਸਤਸੰਗਤਿ ਸਿਉ ਮੇਲਾਪੁ ਹੋਇ ਲਿਵ ਕਟੋਰੀ ਅੰਮ੍ਰਿਤ ਭਰੀ ਪੀ ਪੀ ਕਟਹਿ ਬਿਕਾਰ ॥੩॥
Sathasangath Sio Maelaap Hoe Liv Kattoree Anmrith Bharee Pee Pee Kattehi Bikaar ||3||
Meeting with the Society of the Saints, the cup of the Lord's Love is filled with this Ambrosial Nectar; drinking it in, one's corruptions and sins are wiped away. ||3||
ਬਿਹਾਗੜਾ ਵਾਰ (ਮਃ ੪) (੧੨) ਸ. (ਭਾ. ਮਰਦਾਨਾ) ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੫੫੩ ਪੰ. ੮
Raag Bihaagrhaa Bhai Mardana
ਪਉੜੀ ॥
Pourree ||
Pauree:
ਬਿਹਾਗੜੇ ਕੀ ਵਾਰ: (ਮਃ ੪) ਗੁਰੂ ਗ੍ਰੰਥ ਸਾਹਿਬ ਅੰਗ ੫੫੩
ਆਪੇ ਸੁਰਿ ਨਰ ਗਣ ਗੰਧਰਬਾ ਆਪੇ ਖਟ ਦਰਸਨ ਕੀ ਬਾਣੀ ॥
Aapae Sur Nar Gan Gandhharabaa Aapae Khatt Dharasan Kee Baanee ||
He Himself is the angelic being, the heavenly herald, and the celestial singer. He Himself is the one who explains the six schools of philosophy.
ਬਿਹਾਗੜਾ ਵਾਰ (ਮਃ ੪) (੧੨):੧ - ਗੁਰੂ ਗ੍ਰੰਥ ਸਾਹਿਬ : ਅੰਗ ੫੫੩ ਪੰ. ੯
Raag Bihaagrhaa Bhai Mardana
ਆਪੇ ਸਿਵ ਸੰਕਰ ਮਹੇਸਾ ਆਪੇ ਗੁਰਮੁਖਿ ਅਕਥ ਕਹਾਣੀ ॥
Aapae Siv Sankar Mehaesaa Aapae Guramukh Akathh Kehaanee ||
He Himself is Shiva, Shankara and Mahaysh; He Himself is the Gurmukh, who speaks the Unspoken Speech.
ਬਿਹਾਗੜਾ ਵਾਰ (ਮਃ ੪) (੧੨):੨ - ਗੁਰੂ ਗ੍ਰੰਥ ਸਾਹਿਬ : ਅੰਗ ੫੫੩ ਪੰ. ੯
Raag Bihaagrhaa Bhai Mardana
ਆਪੇ ਜੋਗੀ ਆਪੇ ਭੋਗੀ ਆਪੇ ਸੰਨਿਆਸੀ ਫਿਰੈ ਬਿਬਾਣੀ ॥
Aapae Jogee Aapae Bhogee Aapae Sanniaasee Firai Bibaanee ||
He Himself is the Yogi, He Himself is the Sensual Enjoyer, and He Himself is the Sannyaasee, wandering through the wilderness.
ਬਿਹਾਗੜਾ ਵਾਰ (ਮਃ ੪) (੧੨):੩ - ਗੁਰੂ ਗ੍ਰੰਥ ਸਾਹਿਬ : ਅੰਗ ੫੫੩ ਪੰ. ੧੦
Raag Bihaagrhaa Bhai Mardana
ਆਪੈ ਨਾਲਿ ਗੋਸਟਿ ਆਪਿ ਉਪਦੇਸੈ ਆਪੇ ਸੁਘੜੁ ਸਰੂਪੁ ਸਿਆਣੀ ॥
Aapai Naal Gosatt Aap Oupadhaesai Aapae Sugharr Saroop Siaanee ||
He discusses with Himself, and He teaches Himself; He Himself is discrete, graceful and wise.
ਬਿਹਾਗੜਾ ਵਾਰ (ਮਃ ੪) (੧੨):੪ - ਗੁਰੂ ਗ੍ਰੰਥ ਸਾਹਿਬ : ਅੰਗ ੫੫੩ ਪੰ. ੧੦
Raag Bihaagrhaa Bhai Mardana
ਆਪਣਾ ਚੋਜੁ ਕਰਿ ਵੇਖੈ ਆਪੇ ਆਪੇ ਸਭਨਾ ਜੀਆ ਕਾ ਹੈ ਜਾਣੀ ॥੧੨॥
Aapanaa Choj Kar Vaekhai Aapae Aapae Sabhanaa Jeeaa Kaa Hai Jaanee ||12||
Staging His own play, He Himself watches it; He Himself is the Knower of all beings. ||12||
ਬਿਹਾਗੜਾ ਵਾਰ (ਮਃ ੪) (੧੨):੫ - ਗੁਰੂ ਗ੍ਰੰਥ ਸਾਹਿਬ : ਅੰਗ ੫੫੩ ਪੰ. ੧੧
Raag Bihaagrhaa Bhai Mardana
ਸਲੋਕੁ ਮਃ ੩ ॥
Salok Ma 3 ||
Shalok, Third Mehl:
ਬਿਹਾਗੜੇ ਕੀ ਵਾਰ: (ਮਃ ੩) ਗੁਰੂ ਗ੍ਰੰਥ ਸਾਹਿਬ ਅੰਗ ੫੫੩
ਏਹਾ ਸੰਧਿਆ ਪਰਵਾਣੁ ਹੈ ਜਿਤੁ ਹਰਿ ਪ੍ਰਭੁ ਮੇਰਾ ਚਿਤਿ ਆਵੈ ॥
Eaehaa Sandhhiaa Paravaan Hai Jith Har Prabh Maeraa Chith Aavai ||
That evening prayer alone is acceptable, which brings the Lord God to my consciousness.
ਬਿਹਾਗੜਾ ਵਾਰ (ਮਃ ੪) (੧੩) ਸ. (੩) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੫੫੩ ਪੰ. ੧੨
Raag Bihaagrhaa Guru Amar Das
ਹਰਿ ਸਿਉ ਪ੍ਰੀਤਿ ਊਪਜੈ ਮਾਇਆ ਮੋਹੁ ਜਲਾਵੈ ॥
Har Sio Preeth Oopajai Maaeiaa Mohu Jalaavai ||
Love for the Lord wells up within me, and my attachment to Maya is burnt away.
ਬਿਹਾਗੜਾ ਵਾਰ (ਮਃ ੪) (੧੩) ਸ. (੩) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੫੫੩ ਪੰ. ੧੨
Raag Bihaagrhaa Guru Amar Das
ਗੁਰ ਪਰਸਾਦੀ ਦੁਬਿਧਾ ਮਰੈ ਮਨੂਆ ਅਸਥਿਰੁ ਸੰਧਿਆ ਕਰੇ ਵੀਚਾਰੁ ॥
Gur Parasaadhee Dhubidhhaa Marai Manooaa Asathhir Sandhhiaa Karae Veechaar ||
By Guru's Grace, duality is conquered, and the mind becomes stable; I have made contemplative meditation my evening prayer.
ਬਿਹਾਗੜਾ ਵਾਰ (ਮਃ ੪) (੧੩) ਸ. (੩) ੧:੩ - ਗੁਰੂ ਗ੍ਰੰਥ ਸਾਹਿਬ : ਅੰਗ ੫੫੩ ਪੰ. ੧੩
Raag Bihaagrhaa Guru Amar Das
ਨਾਨਕ ਸੰਧਿਆ ਕਰੈ ਮਨਮੁਖੀ ਜੀਉ ਨ ਟਿਕੈ ਮਰਿ ਜੰਮੈ ਹੋਇ ਖੁਆਰੁ ॥੧॥
Naanak Sandhhiaa Karai Manamukhee Jeeo N Ttikai Mar Janmai Hoe Khuaar ||1||
O Nanak, the self-willed manmukh may recite his evening prayers, but his mind is not centered on it; through birth and death, he is ruined. ||1||
ਬਿਹਾਗੜਾ ਵਾਰ (ਮਃ ੪) (੧੩) ਸ. (੩) ੧:੪ - ਗੁਰੂ ਗ੍ਰੰਥ ਸਾਹਿਬ : ਅੰਗ ੫੫੩ ਪੰ. ੧੩
Raag Bihaagrhaa Guru Amar Das
ਮਃ ੩ ॥
Ma 3 ||
Third Mehl:
ਬਿਹਾਗੜੇ ਕੀ ਵਾਰ: (ਮਃ ੩) ਗੁਰੂ ਗ੍ਰੰਥ ਸਾਹਿਬ ਅੰਗ ੫੫੩
ਪ੍ਰਿਉ ਪ੍ਰਿਉ ਕਰਤੀ ਸਭੁ ਜਗੁ ਫਿਰੀ ਮੇਰੀ ਪਿਆਸ ਨ ਜਾਇ ॥
Prio Prio Karathee Sabh Jag Firee Maeree Piaas N Jaae ||
I wandered over the whole world, crying out, ""Love, O Love!"", but my thirst was not quenched.
ਬਿਹਾਗੜਾ ਵਾਰ (ਮਃ ੪) (੧੩) ਸ. (੩) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੫੫੩ ਪੰ. ੧੪
Raag Bihaagrhaa Guru Amar Das
ਨਾਨਕ ਸਤਿਗੁਰਿ ਮਿਲਿਐ ਮੇਰੀ ਪਿਆਸ ਗਈ ਪਿਰੁ ਪਾਇਆ ਘਰਿ ਆਇ ॥੨॥
Naanak Sathigur Miliai Maeree Piaas Gee Pir Paaeiaa Ghar Aae ||2||
O Nanak, meeting the True Guru, my desires are satisfied; I found my Beloved, when I returned to my own home. ||2||
ਬਿਹਾਗੜਾ ਵਾਰ (ਮਃ ੪) (੧੩) ਸ. (੩) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੫੫੩ ਪੰ. ੧੫
Raag Bihaagrhaa Guru Amar Das
ਪਉੜੀ ॥
Pourree ||
Pauree:
ਬਿਹਾਗੜੇ ਕੀ ਵਾਰ: (ਮਃ ੪) ਗੁਰੂ ਗ੍ਰੰਥ ਸਾਹਿਬ ਅੰਗ ੫੫੩
ਆਪੇ ਤੰਤੁ ਪਰਮ ਤੰਤੁ ਸਭੁ ਆਪੇ ਆਪੇ ਠਾਕੁਰੁ ਦਾਸੁ ਭਇਆ ॥
Aapae Thanth Param Thanth Sabh Aapae Aapae Thaakur Dhaas Bhaeiaa ||
He Himself is the supreme essence, He Himself is the essence of all. He Himself is the Lord and Master, and He Himself is the servant.
ਬਿਹਾਗੜਾ ਵਾਰ (ਮਃ ੪) (੧੩):੧ - ਗੁਰੂ ਗ੍ਰੰਥ ਸਾਹਿਬ : ਅੰਗ ੫੫੩ ਪੰ. ੧੬
Raag Bihaagrhaa Guru Amar Das
ਆਪੇ ਦਸ ਅਠ ਵਰਨ ਉਪਾਇਅਨੁ ਆਪਿ ਬ੍ਰਹਮੁ ਆਪਿ ਰਾਜੁ ਲਇਆ ॥
Aapae Dhas Ath Varan Oupaaeian Aap Breham Aap Raaj Laeiaa ||
He Himself created the people of the eighteen castes; God Himself acquired His domain.
ਬਿਹਾਗੜਾ ਵਾਰ (ਮਃ ੪) (੧੩):੨ - ਗੁਰੂ ਗ੍ਰੰਥ ਸਾਹਿਬ : ਅੰਗ ੫੫੩ ਪੰ. ੧੬
Raag Bihaagrhaa Guru Amar Das
ਆਪੇ ਮਾਰੇ ਆਪੇ ਛੋਡੈ ਆਪੇ ਬਖਸੇ ਕਰੇ ਦਇਆ ॥
Aapae Maarae Aapae Shhoddai Aapae Bakhasae Karae Dhaeiaa ||
He Himself kills, and He Himself redeems; He Himself, in His Kindness, forgives us. He is infallible
ਬਿਹਾਗੜਾ ਵਾਰ (ਮਃ ੪) (੧੩):੩ - ਗੁਰੂ ਗ੍ਰੰਥ ਸਾਹਿਬ : ਅੰਗ ੫੫੩ ਪੰ. ੧੭
Raag Bihaagrhaa Guru Amar Das
ਆਪਿ ਅਭੁਲੁ ਨ ਭੁਲੈ ਕਬ ਹੀ ਸਭੁ ਸਚੁ ਤਪਾਵਸੁ ਸਚੁ ਥਿਆ ॥
Aap Abhul N Bhulai Kab Hee Sabh Sach Thapaavas Sach Thhiaa ||
- He never errs; the justice of the True Lord is totally True.
ਬਿਹਾਗੜਾ ਵਾਰ (ਮਃ ੪) (੧੩):੪ - ਗੁਰੂ ਗ੍ਰੰਥ ਸਾਹਿਬ : ਅੰਗ ੫੫੩ ਪੰ. ੧੭
Raag Bihaagrhaa Guru Amar Das
ਆਪੇ ਜਿਨਾ ਬੁਝਾਏ ਗੁਰਮੁਖਿ ਤਿਨ ਅੰਦਰਹੁ ਦੂਜਾ ਭਰਮੁ ਗਇਆ ॥੧੩॥
Aapae Jinaa Bujhaaeae Guramukh Thin Andharahu Dhoojaa Bharam Gaeiaa ||13||
Those whom the Lord Himself instructs as Gurmukh - duality and doubt depart from within them. ||13||
ਬਿਹਾਗੜਾ ਵਾਰ (ਮਃ ੪) (੧੩):੫ - ਗੁਰੂ ਗ੍ਰੰਥ ਸਾਹਿਬ : ਅੰਗ ੫੫੩ ਪੰ. ੧੮
Raag Bihaagrhaa Guru Amar Das
ਸਲੋਕੁ ਮਃ ੫ ॥
Salok Ma 5 ||
Shalok, Fifth Mehl:
ਬਿਹਾਗੜੇ ਕੀ ਵਾਰ: (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੫੫੩
ਹਰਿ ਨਾਮੁ ਨ ਸਿਮਰਹਿ ਸਾਧਸੰਗਿ ਤੈ ਤਨਿ ਉਡੈ ਖੇਹ ॥
Har Naam N Simarehi Saadhhasang Thai Than Ouddai Khaeh ||
That body, which does not remember the Lord's Name in meditation in the Saadh Sangat, the Company of the Holy, shall be reduced to dust.
ਬਿਹਾਗੜਾ ਵਾਰ (ਮਃ ੪) (੧੪) ਸ. (ਮਃ ੫) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੫੫੩ ਪੰ. ੧੯
Raag Bihaagrhaa Guru Arjan Dev
ਜਿਨਿ ਕੀਤੀ ਤਿਸੈ ਨ ਜਾਣਈ ਨਾਨਕ ਫਿਟੁ ਅਲੂਣੀ ਦੇਹ ॥੧॥
Jin Keethee Thisai N Jaanee Naanak Fitt Aloonee Dhaeh ||1||
Cursed and insipid is that body, O Nanak, which does not know the One who created it. ||1||
ਬਿਹਾਗੜਾ ਵਾਰ (ਮਃ ੪) (੧੪) ਸ. (ਮਃ ੫) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੫੫੩ ਪੰ. ੧੯
Raag Bihaagrhaa Guru Arjan Dev
ਮਃ ੫ ॥
Ma 5 ||
Fifth Mehl:
ਬਿਹਾਗੜੇ ਕੀ ਵਾਰ: (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੫੫੪