Sri Guru Granth Sahib
Displaying Ang 554 of 1430
- 1
- 2
- 3
- 4
ਘਟਿ ਵਸਹਿ ਚਰਣਾਰਬਿੰਦ ਰਸਨਾ ਜਪੈ ਗੁਪਾਲ ॥
Ghatt Vasehi Charanaarabindh Rasanaa Japai Gupaal ||
Let the Lotus Feet of the Lord abide within your heart, and with your tongue, chant God's Name.
ਬਿਹਾਗੜਾ ਵਾਰ (ਮਃ ੪) (੧੪) ਸ. (ਮਃ ੫) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੫੫੪ ਪੰ. ੧
Raag Bihaagrhaa Guru Arjan Dev
ਨਾਨਕ ਸੋ ਪ੍ਰਭੁ ਸਿਮਰੀਐ ਤਿਸੁ ਦੇਹੀ ਕਉ ਪਾਲਿ ॥੨॥
Naanak So Prabh Simareeai This Dhaehee Ko Paal ||2||
O Nanak, meditate in remembrance on God, and nurture this body. ||2||
ਬਿਹਾਗੜਾ ਵਾਰ (ਮਃ ੪) (੧੪) ਸ. (ਮਃ ੫) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੫੫੪ ਪੰ. ੧
Raag Bihaagrhaa Guru Arjan Dev
ਪਉੜੀ ॥
Pourree ||
Pauree:
ਬਿਹਾਗੜੇ ਕੀ ਵਾਰ: (ਮਃ ੪) ਗੁਰੂ ਗ੍ਰੰਥ ਸਾਹਿਬ ਅੰਗ ੫੫੪
ਆਪੇ ਅਠਸਠਿ ਤੀਰਥ ਕਰਤਾ ਆਪਿ ਕਰੇ ਇਸਨਾਨੁ ॥
Aapae Athasath Theerathh Karathaa Aap Karae Eisanaan ||
The Creator Himself is the sixty-eight sacred places of pilgrimage; He Himself takes the cleansing bath in them.
ਬਿਹਾਗੜਾ ਵਾਰ (ਮਃ ੪) (੧੪):੧ - ਗੁਰੂ ਗ੍ਰੰਥ ਸਾਹਿਬ : ਅੰਗ ੫੫੪ ਪੰ. ੨
Raag Bihaagrhaa Guru Arjan Dev
ਆਪੇ ਸੰਜਮਿ ਵਰਤੈ ਸ੍ਵਾਮੀ ਆਪਿ ਜਪਾਇਹਿ ਨਾਮੁ ॥
Aapae Sanjam Varathai Svaamee Aap Japaaeihi Naam ||
He Himself practices austere self-discipline; the Lord Master Himself causes us to chant His Name.
ਬਿਹਾਗੜਾ ਵਾਰ (ਮਃ ੪) (੧੪):੨ - ਗੁਰੂ ਗ੍ਰੰਥ ਸਾਹਿਬ : ਅੰਗ ੫੫੪ ਪੰ. ੨
Raag Bihaagrhaa Guru Arjan Dev
ਆਪਿ ਦਇਆਲੁ ਹੋਇ ਭਉ ਖੰਡਨੁ ਆਪਿ ਕਰੈ ਸਭੁ ਦਾਨੁ ॥
Aap Dhaeiaal Hoe Bho Khanddan Aap Karai Sabh Dhaan ||
He Himself becomes merciful to us; the Destroyer of fear Himself gives in charity to all.
ਬਿਹਾਗੜਾ ਵਾਰ (ਮਃ ੪) (੧੪):੩ - ਗੁਰੂ ਗ੍ਰੰਥ ਸਾਹਿਬ : ਅੰਗ ੫੫੪ ਪੰ. ੩
Raag Bihaagrhaa Guru Arjan Dev
ਜਿਸ ਨੋ ਗੁਰਮੁਖਿ ਆਪਿ ਬੁਝਾਏ ਸੋ ਸਦ ਹੀ ਦਰਗਹਿ ਪਾਏ ਮਾਨੁ ॥
Jis No Guramukh Aap Bujhaaeae So Sadh Hee Dharagehi Paaeae Maan ||
One whom He has enlightened and made Gurmukh, ever obtains honor in His Court.
ਬਿਹਾਗੜਾ ਵਾਰ (ਮਃ ੪) (੧੪):੪ - ਗੁਰੂ ਗ੍ਰੰਥ ਸਾਹਿਬ : ਅੰਗ ੫੫੪ ਪੰ. ੪
Raag Bihaagrhaa Guru Arjan Dev
ਜਿਸ ਦੀ ਪੈਜ ਰਖੈ ਹਰਿ ਸੁਆਮੀ ਸੋ ਸਚਾ ਹਰਿ ਜਾਨੁ ॥੧੪॥
Jis Dhee Paij Rakhai Har Suaamee So Sachaa Har Jaan ||14||
One whose honor the Lord Master has preserved, comes to know the True Lord. ||14||
ਬਿਹਾਗੜਾ ਵਾਰ (ਮਃ ੪) (੧੪):੫ - ਗੁਰੂ ਗ੍ਰੰਥ ਸਾਹਿਬ : ਅੰਗ ੫੫੪ ਪੰ. ੪
Raag Bihaagrhaa Guru Arjan Dev
ਸਲੋਕੁ ਮਃ ੩ ॥
Salok Ma 3 ||
Shalok, Third Mehl:
ਬਿਹਾਗੜੇ ਕੀ ਵਾਰ: (ਮਃ ੩) ਗੁਰੂ ਗ੍ਰੰਥ ਸਾਹਿਬ ਅੰਗ ੫੫੪
ਨਾਨਕ ਬਿਨੁ ਸਤਿਗੁਰ ਭੇਟੇ ਜਗੁ ਅੰਧੁ ਹੈ ਅੰਧੇ ਕਰਮ ਕਮਾਇ ॥
Naanak Bin Sathigur Bhaettae Jag Andhh Hai Andhhae Karam Kamaae ||
O Nanak, without meeting the True Guru, the world is blind, and it does blind deeds.
ਬਿਹਾਗੜਾ ਵਾਰ (ਮਃ ੪) (੧੫) ਸ. (੩) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੫੫੪ ਪੰ. ੫
Raag Bihaagrhaa Guru Amar Das
ਸਬਦੈ ਸਿਉ ਚਿਤੁ ਨ ਲਾਵਈ ਜਿਤੁ ਸੁਖੁ ਵਸੈ ਮਨਿ ਆਇ ॥
Sabadhai Sio Chith N Laavee Jith Sukh Vasai Man Aae ||
It does not focus its consciousness on the Word of the Shabad, which would bring peace to abide in the mind.
ਬਿਹਾਗੜਾ ਵਾਰ (ਮਃ ੪) (੧੫) ਸ. (੩) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੫੫੪ ਪੰ. ੫
Raag Bihaagrhaa Guru Amar Das
ਤਾਮਸਿ ਲਗਾ ਸਦਾ ਫਿਰੈ ਅਹਿਨਿਸਿ ਜਲਤੁ ਬਿਹਾਇ ॥
Thaamas Lagaa Sadhaa Firai Ahinis Jalath Bihaae ||
Always afflicted with the dark passions of low energy, it wanders around, passing its days and nights burning.
ਬਿਹਾਗੜਾ ਵਾਰ (ਮਃ ੪) (੧੫) ਸ. (੩) ੧:੩ - ਗੁਰੂ ਗ੍ਰੰਥ ਸਾਹਿਬ : ਅੰਗ ੫੫੪ ਪੰ. ੬
Raag Bihaagrhaa Guru Amar Das
ਜੋ ਤਿਸੁ ਭਾਵੈ ਸੋ ਥੀਐ ਕਹਣਾ ਕਿਛੂ ਨ ਜਾਇ ॥੧॥
Jo This Bhaavai So Thheeai Kehanaa Kishhoo N Jaae ||1||
Whatever pleases Him, comes to pass; no one has any say in this. ||1||
ਬਿਹਾਗੜਾ ਵਾਰ (ਮਃ ੪) (੧੫) ਸ. (੩) ੧:੪ - ਗੁਰੂ ਗ੍ਰੰਥ ਸਾਹਿਬ : ਅੰਗ ੫੫੪ ਪੰ. ੭
Raag Bihaagrhaa Guru Amar Das
ਮਃ ੩ ॥
Ma 3 ||
Third Mehl:
ਬਿਹਾਗੜੇ ਕੀ ਵਾਰ: (ਮਃ ੩) ਗੁਰੂ ਗ੍ਰੰਥ ਸਾਹਿਬ ਅੰਗ ੫੫੪
ਸਤਿਗੁਰੂ ਫੁਰਮਾਇਆ ਕਾਰੀ ਏਹ ਕਰੇਹੁ ॥
Sathiguroo Furamaaeiaa Kaaree Eaeh Karaehu ||
The True Guru has commanded us to do this:
ਬਿਹਾਗੜਾ ਵਾਰ (ਮਃ ੪) (੧੫) ਸ. (੩) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੫੫੪ ਪੰ. ੭
Raag Bihaagrhaa Guru Amar Das
ਗੁਰੂ ਦੁਆਰੈ ਹੋਇ ਕੈ ਸਾਹਿਬੁ ਸੰਮਾਲੇਹੁ ॥
Guroo Dhuaarai Hoe Kai Saahib Sanmaalaehu ||
Through the Guru's Gate, meditate on the Lord Master.
ਬਿਹਾਗੜਾ ਵਾਰ (ਮਃ ੪) (੧੫) ਸ. (੩) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੫੫੪ ਪੰ. ੭
Raag Bihaagrhaa Guru Amar Das
ਸਾਹਿਬੁ ਸਦਾ ਹਜੂਰਿ ਹੈ ਭਰਮੈ ਕੇ ਛਉੜ ਕਟਿ ਕੈ ਅੰਤਰਿ ਜੋਤਿ ਧਰੇਹੁ ॥
Saahib Sadhaa Hajoor Hai Bharamai Kae Shhourr Katt Kai Anthar Joth Dhharaehu ||
The Lord Master is ever-present. He tears away the veil of doubt, and installs His Light within the mind.
ਬਿਹਾਗੜਾ ਵਾਰ (ਮਃ ੪) (੧੫) ਸ. (੩) ੨:੩ - ਗੁਰੂ ਗ੍ਰੰਥ ਸਾਹਿਬ : ਅੰਗ ੫੫੪ ਪੰ. ੮
Raag Bihaagrhaa Guru Amar Das
ਹਰਿ ਕਾ ਨਾਮੁ ਅੰਮ੍ਰਿਤੁ ਹੈ ਦਾਰੂ ਏਹੁ ਲਾਏਹੁ ॥
Har Kaa Naam Anmrith Hai Dhaaroo Eaehu Laaeaehu ||
The Name of the Lord is Ambrosial Nectar - take this healing medicine!
ਬਿਹਾਗੜਾ ਵਾਰ (ਮਃ ੪) (੧੫) ਸ. (੩) ੨:੪ - ਗੁਰੂ ਗ੍ਰੰਥ ਸਾਹਿਬ : ਅੰਗ ੫੫੪ ਪੰ. ੯
Raag Bihaagrhaa Guru Amar Das
ਸਤਿਗੁਰ ਕਾ ਭਾਣਾ ਚਿਤਿ ਰਖਹੁ ਸੰਜਮੁ ਸਚਾ ਨੇਹੁ ॥
Sathigur Kaa Bhaanaa Chith Rakhahu Sanjam Sachaa Naehu ||
Enshrine the Will of the True Guru in your consciousness, and make the True Lord's Love your self-discipline.
ਬਿਹਾਗੜਾ ਵਾਰ (ਮਃ ੪) (੧੫) ਸ. (੩) ੨:੫ - ਗੁਰੂ ਗ੍ਰੰਥ ਸਾਹਿਬ : ਅੰਗ ੫੫੪ ਪੰ. ੯
Raag Bihaagrhaa Guru Amar Das
ਨਾਨਕ ਐਥੈ ਸੁਖੈ ਅੰਦਰਿ ਰਖਸੀ ਅਗੈ ਹਰਿ ਸਿਉ ਕੇਲ ਕਰੇਹੁ ॥੨॥
Naanak Aithhai Sukhai Andhar Rakhasee Agai Har Sio Kael Karaehu ||2||
O Nanak, you shall be kept in peace here, and hereafter, you shall celebrate with the Lord. ||2||
ਬਿਹਾਗੜਾ ਵਾਰ (ਮਃ ੪) (੧੫) ਸ. (੩) ੨:੬ - ਗੁਰੂ ਗ੍ਰੰਥ ਸਾਹਿਬ : ਅੰਗ ੫੫੪ ਪੰ. ੯
Raag Bihaagrhaa Guru Amar Das
ਪਉੜੀ ॥
Pourree ||
Pauree:
ਬਿਹਾਗੜੇ ਕੀ ਵਾਰ: (ਮਃ ੪) ਗੁਰੂ ਗ੍ਰੰਥ ਸਾਹਿਬ ਅੰਗ ੫੫੪
ਆਪੇ ਭਾਰ ਅਠਾਰਹ ਬਣਸਪਤਿ ਆਪੇ ਹੀ ਫਲ ਲਾਏ ॥
Aapae Bhaar Athaareh Banasapath Aapae Hee Fal Laaeae ||
He Himself is the vast variety of Nature, and He Himself makes it bear fruit.
ਬਿਹਾਗੜਾ ਵਾਰ (ਮਃ ੪) (੧੫):੧ - ਗੁਰੂ ਗ੍ਰੰਥ ਸਾਹਿਬ : ਅੰਗ ੫੫੪ ਪੰ. ੧੦
Raag Bihaagrhaa Guru Amar Das
ਆਪੇ ਮਾਲੀ ਆਪਿ ਸਭੁ ਸਿੰਚੈ ਆਪੇ ਹੀ ਮੁਹਿ ਪਾਏ ॥
Aapae Maalee Aap Sabh Sinchai Aapae Hee Muhi Paaeae ||
He Himself is the Gardener, He Himself irrigates all the plants, and He Himself puts them in His mouth.
ਬਿਹਾਗੜਾ ਵਾਰ (ਮਃ ੪) (੧੫):੨ - ਗੁਰੂ ਗ੍ਰੰਥ ਸਾਹਿਬ : ਅੰਗ ੫੫੪ ਪੰ. ੧੧
Raag Bihaagrhaa Guru Amar Das
ਆਪੇ ਕਰਤਾ ਆਪੇ ਭੁਗਤਾ ਆਪੇ ਦੇਇ ਦਿਵਾਏ ॥
Aapae Karathaa Aapae Bhugathaa Aapae Dhaee Dhivaaeae ||
He Himself is the Creator, and He Himself is the Enjoyer; He Himself gives, and causes others to give.
ਬਿਹਾਗੜਾ ਵਾਰ (ਮਃ ੪) (੧੫):੩ - ਗੁਰੂ ਗ੍ਰੰਥ ਸਾਹਿਬ : ਅੰਗ ੫੫੪ ਪੰ. ੧੧
Raag Bihaagrhaa Guru Amar Das
ਆਪੇ ਸਾਹਿਬੁ ਆਪੇ ਹੈ ਰਾਖਾ ਆਪੇ ਰਹਿਆ ਸਮਾਏ ॥
Aapae Saahib Aapae Hai Raakhaa Aapae Rehiaa Samaaeae ||
He Himself is the Lord and Master, and He Himself is the Protector; He Himself is permeating and pervading everywhere.
ਬਿਹਾਗੜਾ ਵਾਰ (ਮਃ ੪) (੧੫):੪ - ਗੁਰੂ ਗ੍ਰੰਥ ਸਾਹਿਬ : ਅੰਗ ੫੫੪ ਪੰ. ੧੨
Raag Bihaagrhaa Guru Amar Das
ਜਨੁ ਨਾਨਕ ਵਡਿਆਈ ਆਖੈ ਹਰਿ ਕਰਤੇ ਕੀ ਜਿਸ ਨੋ ਤਿਲੁ ਨ ਤਮਾਏ ॥੧੫॥
Jan Naanak Vaddiaaee Aakhai Har Karathae Kee Jis No Thil N Thamaaeae ||15||
Servant Nanak speaks of the greatness of the Lord, the Creator, who has no greed at all. ||15||
ਬਿਹਾਗੜਾ ਵਾਰ (ਮਃ ੪) (੧੫):੫ - ਗੁਰੂ ਗ੍ਰੰਥ ਸਾਹਿਬ : ਅੰਗ ੫੫੪ ਪੰ. ੧੨
Raag Bihaagrhaa Guru Amar Das
ਸਲੋਕ ਮਃ ੩ ॥
Salok Ma 3 ||
Shalok, Third Mehl:
ਬਿਹਾਗੜੇ ਕੀ ਵਾਰ: (ਮਃ ੩) ਗੁਰੂ ਗ੍ਰੰਥ ਸਾਹਿਬ ਅੰਗ ੫੫੪
ਮਾਣਸੁ ਭਰਿਆ ਆਣਿਆ ਮਾਣਸੁ ਭਰਿਆ ਆਇ ॥
Maanas Bhariaa Aaniaa Maanas Bhariaa Aae ||
One person brings a full bottle, and another fills his cup.
ਬਿਹਾਗੜਾ ਵਾਰ (ਮਃ ੪) (੧੬) ਸ. (੩) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੫੫੪ ਪੰ. ੧੩
Raag Bihaagrhaa Guru Amar Das
ਜਿਤੁ ਪੀਤੈ ਮਤਿ ਦੂਰਿ ਹੋਇ ਬਰਲੁ ਪਵੈ ਵਿਚਿ ਆਇ ॥
Jith Peethai Math Dhoor Hoe Baral Pavai Vich Aae ||
Drinking the wine, his intelligence departs, and madness enters his mind;
ਬਿਹਾਗੜਾ ਵਾਰ (ਮਃ ੪) (੧੬) ਸ. (੩) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੫੫੪ ਪੰ. ੧੪
Raag Bihaagrhaa Guru Amar Das
ਆਪਣਾ ਪਰਾਇਆ ਨ ਪਛਾਣਈ ਖਸਮਹੁ ਧਕੇ ਖਾਇ ॥
Aapanaa Paraaeiaa N Pashhaanee Khasamahu Dhhakae Khaae ||
He cannot distinguish between his own and others, and he is struck down by his Lord and Master.
ਬਿਹਾਗੜਾ ਵਾਰ (ਮਃ ੪) (੧੬) ਸ. (੩) ੧:੩ - ਗੁਰੂ ਗ੍ਰੰਥ ਸਾਹਿਬ : ਅੰਗ ੫੫੪ ਪੰ. ੧੪
Raag Bihaagrhaa Guru Amar Das
ਜਿਤੁ ਪੀਤੈ ਖਸਮੁ ਵਿਸਰੈ ਦਰਗਹ ਮਿਲੈ ਸਜਾਇ ॥
Jith Peethai Khasam Visarai Dharageh Milai Sajaae ||
Drinking it, he forgets his Lord and Master, and he is punished in the Court of the Lord.
ਬਿਹਾਗੜਾ ਵਾਰ (ਮਃ ੪) (੧੬) ਸ. (੩) ੧:੪ - ਗੁਰੂ ਗ੍ਰੰਥ ਸਾਹਿਬ : ਅੰਗ ੫੫੪ ਪੰ. ੧੫
Raag Bihaagrhaa Guru Amar Das
ਝੂਠਾ ਮਦੁ ਮੂਲਿ ਨ ਪੀਚਈ ਜੇ ਕਾ ਪਾਰਿ ਵਸਾਇ ॥
Jhoothaa Madh Mool N Peechee Jae Kaa Paar Vasaae ||
Do not drink the false wine at all, if it is in your power.
ਬਿਹਾਗੜਾ ਵਾਰ (ਮਃ ੪) (੧੬) ਸ. (੩) ੧:੫ - ਗੁਰੂ ਗ੍ਰੰਥ ਸਾਹਿਬ : ਅੰਗ ੫੫੪ ਪੰ. ੧੫
Raag Bihaagrhaa Guru Amar Das
ਨਾਨਕ ਨਦਰੀ ਸਚੁ ਮਦੁ ਪਾਈਐ ਸਤਿਗੁਰੁ ਮਿਲੈ ਜਿਸੁ ਆਇ ॥
Naanak Nadharee Sach Madh Paaeeai Sathigur Milai Jis Aae ||
O Nanak, the True Guru comes and meets the mortal; by His Grace, one obtains the True Wine.
ਬਿਹਾਗੜਾ ਵਾਰ (ਮਃ ੪) (੧੬) ਸ. (੩) ੧:੬ - ਗੁਰੂ ਗ੍ਰੰਥ ਸਾਹਿਬ : ਅੰਗ ੫੫੪ ਪੰ. ੧੬
Raag Bihaagrhaa Guru Amar Das
ਸਦਾ ਸਾਹਿਬ ਕੈ ਰੰਗਿ ਰਹੈ ਮਹਲੀ ਪਾਵੈ ਥਾਉ ॥੧॥
Sadhaa Saahib Kai Rang Rehai Mehalee Paavai Thhaao ||1||
He shall dwell forever in the Love of the Lord Master, and obtain a seat in the Mansion of His Presence. ||1||
ਬਿਹਾਗੜਾ ਵਾਰ (ਮਃ ੪) (੧੬) ਸ. (੩) ੧:੭ - ਗੁਰੂ ਗ੍ਰੰਥ ਸਾਹਿਬ : ਅੰਗ ੫੫੪ ਪੰ. ੧੬
Raag Bihaagrhaa Guru Amar Das
ਮਃ ੩ ॥
Ma 3 ||
Third Mehl:
ਬਿਹਾਗੜੇ ਕੀ ਵਾਰ: (ਮਃ ੩) ਗੁਰੂ ਗ੍ਰੰਥ ਸਾਹਿਬ ਅੰਗ ੫੫੪
ਇਹੁ ਜਗਤੁ ਜੀਵਤੁ ਮਰੈ ਜਾ ਇਸ ਨੋ ਸੋਝੀ ਹੋਇ ॥
Eihu Jagath Jeevath Marai Jaa Eis No Sojhee Hoe ||
When this world comes to understand, it remains dead while yet alive.
ਬਿਹਾਗੜਾ ਵਾਰ (ਮਃ ੪) (੧੬) ਸ. (੩) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੫੫੪ ਪੰ. ੧੭
Raag Bihaagrhaa Guru Amar Das
ਜਾ ਤਿਨ੍ਹ੍ਹਿ ਸਵਾਲਿਆ ਤਾਂ ਸਵਿ ਰਹਿਆ ਜਗਾਏ ਤਾਂ ਸੁਧਿ ਹੋਇ ॥
Jaa Thinih Savaaliaa Thaan Sav Rehiaa Jagaaeae Thaan Sudhh Hoe ||
When the Lord puts him to sleep, he remains asleep; when He wakes him up, he regains consciousness.
ਬਿਹਾਗੜਾ ਵਾਰ (ਮਃ ੪) (੧੬) ਸ. (੩) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੫੫੪ ਪੰ. ੧੭
Raag Bihaagrhaa Guru Amar Das
ਨਾਨਕ ਨਦਰਿ ਕਰੇ ਜੇ ਆਪਣੀ ਸਤਿਗੁਰੁ ਮੇਲੈ ਸੋਇ ॥
Naanak Nadhar Karae Jae Aapanee Sathigur Maelai Soe ||
O Nanak, when the Lord casts His Glance of Grace, He causes him to meet the True Guru.
ਬਿਹਾਗੜਾ ਵਾਰ (ਮਃ ੪) (੧੬) ਸ. (੩) ੨:੩ - ਗੁਰੂ ਗ੍ਰੰਥ ਸਾਹਿਬ : ਅੰਗ ੫੫੪ ਪੰ. ੧੮
Raag Bihaagrhaa Guru Amar Das
ਗੁਰ ਪ੍ਰਸਾਦਿ ਜੀਵਤੁ ਮਰੈ ਤਾ ਫਿਰਿ ਮਰਣੁ ਨ ਹੋਇ ॥੨॥
Gur Prasaadh Jeevath Marai Thaa Fir Maran N Hoe ||2||
By Guru's Grace, remain dead while yet alive, and you shall not have to die again. ||2||
ਬਿਹਾਗੜਾ ਵਾਰ (ਮਃ ੪) (੧੬) ਸ. (੩) ੨:੪ - ਗੁਰੂ ਗ੍ਰੰਥ ਸਾਹਿਬ : ਅੰਗ ੫੫੪ ਪੰ. ੧੮
Raag Bihaagrhaa Guru Amar Das
ਪਉੜੀ ॥
Pourree ||
Pauree:
ਬਿਹਾਗੜੇ ਕੀ ਵਾਰ: (ਮਃ ੪) ਗੁਰੂ ਗ੍ਰੰਥ ਸਾਹਿਬ ਅੰਗ ੫੫੪
ਜਿਸ ਦਾ ਕੀਤਾ ਸਭੁ ਕਿਛੁ ਹੋਵੈ ਤਿਸ ਨੋ ਪਰਵਾਹ ਨਾਹੀ ਕਿਸੈ ਕੇਰੀ ॥
Jis Dhaa Keethaa Sabh Kishh Hovai This No Paravaah Naahee Kisai Kaeree ||
By His doing, everything happens; what does He care for anyone else?
ਬਿਹਾਗੜਾ ਵਾਰ (ਮਃ ੪) (੧੬):੧ - ਗੁਰੂ ਗ੍ਰੰਥ ਸਾਹਿਬ : ਅੰਗ ੫੫੪ ਪੰ. ੧੯
Raag Bihaagrhaa Guru Amar Das
ਹਰਿ ਜੀਉ ਤੇਰਾ ਦਿਤਾ ਸਭੁ ਕੋ ਖਾਵੈ ਸਭ ਮੁਹਤਾਜੀ ਕਢੈ ਤੇਰੀ ॥
Har Jeeo Thaeraa Dhithaa Sabh Ko Khaavai Sabh Muhathaajee Kadtai Thaeree ||
O Dear Lord, everyone eats whatever You give - all are subservient to You.
ਬਿਹਾਗੜਾ ਵਾਰ (ਮਃ ੪) (੧੬):੨ - ਗੁਰੂ ਗ੍ਰੰਥ ਸਾਹਿਬ : ਅੰਗ ੫੫੪ ਪੰ. ੧੯
Raag Bihaagrhaa Guru Amar Das
ਜਿ ਤੁਧ ਨੋ ਸਾਲਾਹੇ ਸੁ ਸਭੁ ਕਿਛੁ ਪਾਵੈ ਜਿਸ ਨੋ ਕਿਰਪਾ ਨਿਰੰਜਨ ਕੇਰੀ ॥
J Thudhh No Saalaahae S Sabh Kishh Paavai Jis No Kirapaa Niranjan Kaeree ||
One who praises You obtains everything; You bestow Your Mercy upon him, O Immaculate Lord.
ਬਿਹਾਗੜਾ ਵਾਰ (ਮਃ ੪) (੧੬):੩ - ਗੁਰੂ ਗ੍ਰੰਥ ਸਾਹਿਬ : ਅੰਗ ੫੫੫ ਪੰ. ੧
Raag Bihaagrhaa Guru Amar Das