Sri Guru Granth Sahib
Displaying Ang 560 of 1430
- 1
- 2
- 3
- 4
ਸਦਾ ਨਿਬਹੈ ਚਲੈ ਤੇਰੈ ਨਾਲਿ ॥ ਰਹਾਉ ॥
Sadhaa Nibehai Chalai Thaerai Naal || Rehaao ||
It shall stand by you always, and go with you. ||Pause||
ਵਡਹੰਸ (ਮਃ ੩) (੬) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੫੬੦ ਪੰ. ੧
Raag Vadhans Guru Amar Das
ਗੁਰਮੁਖਿ ਜਾਤਿ ਪਤਿ ਸਚੁ ਸੋਇ ॥
Guramukh Jaath Path Sach Soe ||
The True Lord is the social status and honor of the Gurmukh.
ਵਡਹੰਸ (ਮਃ ੩) (੬) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੫੬੦ ਪੰ. ੧
Raag Vadhans Guru Amar Das
ਗੁਰਮੁਖਿ ਅੰਤਰਿ ਸਖਾਈ ਪ੍ਰਭੁ ਹੋਇ ॥੨॥
Guramukh Anthar Sakhaaee Prabh Hoe ||2||
Within the Gurmukh, is God, his friend and helper. ||2||
ਵਡਹੰਸ (ਮਃ ੩) (੬) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੫੬੦ ਪੰ. ੨
Raag Vadhans Guru Amar Das
ਗੁਰਮੁਖਿ ਜਿਸ ਨੋ ਆਪਿ ਕਰੇ ਸੋ ਹੋਇ ॥
Guramukh Jis No Aap Karae So Hoe ||
He alone becomes Gurmukh, whom the Lord so blesses.
ਵਡਹੰਸ (ਮਃ ੩) (੬) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੫੬੦ ਪੰ. ੨
Raag Vadhans Guru Amar Das
ਗੁਰਮੁਖਿ ਆਪਿ ਵਡਾਈ ਦੇਵੈ ਸੋਇ ॥੩॥
Guramukh Aap Vaddaaee Dhaevai Soe ||3||
He Himself blesses the Gurmukh with greatness. ||3||
ਵਡਹੰਸ (ਮਃ ੩) (੬) ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੫੬੦ ਪੰ. ੨
Raag Vadhans Guru Amar Das
ਗੁਰਮੁਖਿ ਸਬਦੁ ਸਚੁ ਕਰਣੀ ਸਾਰੁ ॥
Guramukh Sabadh Sach Karanee Saar ||
The Gurmukh lives the True Word of the Shabad, and practices good deeds.
ਵਡਹੰਸ (ਮਃ ੩) (੬) ੪:੧ - ਗੁਰੂ ਗ੍ਰੰਥ ਸਾਹਿਬ : ਅੰਗ ੫੬੦ ਪੰ. ੩
Raag Vadhans Guru Amar Das
ਗੁਰਮੁਖਿ ਨਾਨਕ ਪਰਵਾਰੈ ਸਾਧਾਰੁ ॥੪॥੬॥
Guramukh Naanak Paravaarai Saadhhaar ||4||6||
The Gurmukh, O Nanak, emancipates his family and relations. ||4||6||
ਵਡਹੰਸ (ਮਃ ੩) (੬) ੪:੨ - ਗੁਰੂ ਗ੍ਰੰਥ ਸਾਹਿਬ : ਅੰਗ ੫੬੦ ਪੰ. ੩
Raag Vadhans Guru Amar Das
ਵਡਹੰਸੁ ਮਹਲਾ ੩ ॥
Vaddehans Mehalaa 3 ||
Wadahans, Third Mehl:
ਵਡਹੰਸ (ਮਃ ੩) ਗੁਰੂ ਗ੍ਰੰਥ ਸਾਹਿਬ ਅੰਗ ੫੬੦
ਰਸਨਾ ਹਰਿ ਸਾਦਿ ਲਗੀ ਸਹਜਿ ਸੁਭਾਇ ॥
Rasanaa Har Saadh Lagee Sehaj Subhaae ||
My tongue is intuitively attracted to the taste of the Lord.
ਵਡਹੰਸ (ਮਃ ੩) (੭) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੫੬੦ ਪੰ. ੪
Raag Vadhans Guru Amar Das
ਮਨੁ ਤ੍ਰਿਪਤਿਆ ਹਰਿ ਨਾਮੁ ਧਿਆਇ ॥੧॥
Man Thripathiaa Har Naam Dhhiaae ||1||
My mind is satisfied, meditating on the Name of the Lord. ||1||
ਵਡਹੰਸ (ਮਃ ੩) (੭) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੫੬੦ ਪੰ. ੪
Raag Vadhans Guru Amar Das
ਸਦਾ ਸੁਖੁ ਸਾਚੈ ਸਬਦਿ ਵੀਚਾਰੀ ॥
Sadhaa Sukh Saachai Sabadh Veechaaree ||
Lasting peace is obtained, contemplating the Shabad, the True Word of God.
ਵਡਹੰਸ (ਮਃ ੩) (੭) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੫੬੦ ਪੰ. ੫
Raag Vadhans Guru Amar Das
ਆਪਣੇ ਸਤਗੁਰ ਵਿਟਹੁ ਸਦਾ ਬਲਿਹਾਰੀ ॥੧॥ ਰਹਾਉ ॥
Aapanae Sathagur Vittahu Sadhaa Balihaaree ||1|| Rehaao ||
I am forever a sacrifice to my True Guru. ||1||Pause||
ਵਡਹੰਸ (ਮਃ ੩) (੭) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੫੬੦ ਪੰ. ੫
Raag Vadhans Guru Amar Das
ਅਖੀ ਸੰਤੋਖੀਆ ਏਕ ਲਿਵ ਲਾਇ ॥
Akhee Santhokheeaa Eaek Liv Laae ||
My eyes are content, lovingly focused on the One Lord.
ਵਡਹੰਸ (ਮਃ ੩) (੭) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੫੬੦ ਪੰ. ੫
Raag Vadhans Guru Amar Das
ਮਨੁ ਸੰਤੋਖਿਆ ਦੂਜਾ ਭਾਉ ਗਵਾਇ ॥੨॥
Man Santhokhiaa Dhoojaa Bhaao Gavaae ||2||
My mind is content, having forsaken the love of duality. ||2||
ਵਡਹੰਸ (ਮਃ ੩) (੭) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੫੬੦ ਪੰ. ੬
Raag Vadhans Guru Amar Das
ਦੇਹ ਸਰੀਰਿ ਸੁਖੁ ਹੋਵੈ ਸਬਦਿ ਹਰਿ ਨਾਇ ॥
Dhaeh Sareer Sukh Hovai Sabadh Har Naae ||
The frame of my body is at peace, through the Shabad, and the Name of the Lord.
ਵਡਹੰਸ (ਮਃ ੩) (੭) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੫੬੦ ਪੰ. ੬
Raag Vadhans Guru Amar Das
ਨਾਮੁ ਪਰਮਲੁ ਹਿਰਦੈ ਰਹਿਆ ਸਮਾਇ ॥੩॥
Naam Paramal Hiradhai Rehiaa Samaae ||3||
The fragrance of the Naam permeates my heart. ||3||
ਵਡਹੰਸ (ਮਃ ੩) (੭) ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੫੬੦ ਪੰ. ੭
Raag Vadhans Guru Amar Das
ਨਾਨਕ ਮਸਤਕਿ ਜਿਸੁ ਵਡਭਾਗੁ ॥
Naanak Masathak Jis Vaddabhaag ||
O Nanak, one who has such great destiny written upon his forehead,
ਵਡਹੰਸ (ਮਃ ੩) (੭) ੪:੧ - ਗੁਰੂ ਗ੍ਰੰਥ ਸਾਹਿਬ : ਅੰਗ ੫੬੦ ਪੰ. ੭
Raag Vadhans Guru Amar Das
ਗੁਰ ਕੀ ਬਾਣੀ ਸਹਜ ਬੈਰਾਗੁ ॥੪॥੭॥
Gur Kee Baanee Sehaj Bairaag ||4||7||
Through the Bani of the Guru's Word, easily and intuitively becomes free of desire. ||4||7||
ਵਡਹੰਸ (ਮਃ ੩) (੭) ੪:੨ - ਗੁਰੂ ਗ੍ਰੰਥ ਸਾਹਿਬ : ਅੰਗ ੫੬੦ ਪੰ. ੭
Raag Vadhans Guru Amar Das
ਵਡਹੰਸੁ ਮਹਲਾ ੩ ॥
Vaddehans Mehalaa 3 ||
Wadahans, Third Mehl:
ਵਡਹੰਸ (ਮਃ ੩) ਗੁਰੂ ਗ੍ਰੰਥ ਸਾਹਿਬ ਅੰਗ ੫੬੦
ਪੂਰੇ ਗੁਰ ਤੇ ਨਾਮੁ ਪਾਇਆ ਜਾਇ ॥
Poorae Gur Thae Naam Paaeiaa Jaae ||
From the Perfect Guru, the Naam is obtained.
ਵਡਹੰਸ (ਮਃ ੩) (੮) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੫੬੦ ਪੰ. ੮
Raag Vadhans Guru Amar Das
ਸਚੈ ਸਬਦਿ ਸਚਿ ਸਮਾਇ ॥੧॥
Sachai Sabadh Sach Samaae ||1||
Through the Shabad, the True Word of God, one merges in the True Lord. ||1||
ਵਡਹੰਸ (ਮਃ ੩) (੮) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੫੬੦ ਪੰ. ੮
Raag Vadhans Guru Amar Das
ਏ ਮਨ ਨਾਮੁ ਨਿਧਾਨੁ ਤੂ ਪਾਇ ॥
Eae Man Naam Nidhhaan Thoo Paae ||
O my soul, obtain the treasure of the Naam,
ਵਡਹੰਸ (ਮਃ ੩) (੮) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੫੬੦ ਪੰ. ੮
Raag Vadhans Guru Amar Das
ਆਪਣੇ ਗੁਰ ਕੀ ਮੰਨਿ ਲੈ ਰਜਾਇ ॥੧॥ ਰਹਾਉ ॥
Aapanae Gur Kee Mann Lai Rajaae ||1|| Rehaao ||
By submitting to the Will of your Guru. ||1||Pause||
ਵਡਹੰਸ (ਮਃ ੩) (੮) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੫੬੦ ਪੰ. ੯
Raag Vadhans Guru Amar Das
ਗੁਰ ਕੈ ਸਬਦਿ ਵਿਚਹੁ ਮੈਲੁ ਗਵਾਇ ॥
Gur Kai Sabadh Vichahu Mail Gavaae ||
Through the Word of the Guru's Shabad, filth is washed away from within.
ਵਡਹੰਸ (ਮਃ ੩) (੮) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੫੬੦ ਪੰ. ੯
Raag Vadhans Guru Amar Das
ਨਿਰਮਲੁ ਨਾਮੁ ਵਸੈ ਮਨਿ ਆਇ ॥੨॥
Niramal Naam Vasai Man Aae ||2||
The Immaculate Naam comes to abide within the mind. ||2||
ਵਡਹੰਸ (ਮਃ ੩) (੮) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੫੬੦ ਪੰ. ੧੦
Raag Vadhans Guru Amar Das
ਭਰਮੇ ਭੂਲਾ ਫਿਰੈ ਸੰਸਾਰੁ ॥
Bharamae Bhoolaa Firai Sansaar ||
Deluded by doubt, the world wanders around.
ਵਡਹੰਸ (ਮਃ ੩) (੮) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੫੬੦ ਪੰ. ੧੦
Raag Vadhans Guru Amar Das
ਮਰਿ ਜਨਮੈ ਜਮੁ ਕਰੇ ਖੁਆਰੁ ॥੩॥
Mar Janamai Jam Karae Khuaar ||3||
It dies, and is born again, and is ruined by the Messenger of Death. ||3||
ਵਡਹੰਸ (ਮਃ ੩) (੮) ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੫੬੦ ਪੰ. ੧੦
Raag Vadhans Guru Amar Das
ਨਾਨਕ ਸੇ ਵਡਭਾਗੀ ਜਿਨ ਹਰਿ ਨਾਮੁ ਧਿਆਇਆ ॥
Naanak Sae Vaddabhaagee Jin Har Naam Dhhiaaeiaa ||
O Nanak, very fortunate are those who meditate on the Name of the Lord.
ਵਡਹੰਸ (ਮਃ ੩) (੮) ੪:੧ - ਗੁਰੂ ਗ੍ਰੰਥ ਸਾਹਿਬ : ਅੰਗ ੫੬੦ ਪੰ. ੧੧
Raag Vadhans Guru Amar Das
ਗੁਰ ਪਰਸਾਦੀ ਮੰਨਿ ਵਸਾਇਆ ॥੪॥੮॥
Gur Parasaadhee Mann Vasaaeiaa ||4||8||
By Guru's Grace, they enshrine the Name within their minds. ||4||8||
ਵਡਹੰਸ (ਮਃ ੩) (੮) ੪:੨ - ਗੁਰੂ ਗ੍ਰੰਥ ਸਾਹਿਬ : ਅੰਗ ੫੬੦ ਪੰ. ੧੧
Raag Vadhans Guru Amar Das
ਵਡਹੰਸੁ ਮਹਲਾ ੩ ॥
Vaddehans Mehalaa 3 ||
Wadahans, Third Mehl:
ਵਡਹੰਸ (ਮਃ ੩) ਗੁਰੂ ਗ੍ਰੰਥ ਸਾਹਿਬ ਅੰਗ ੫੬੦
ਹਉਮੈ ਨਾਵੈ ਨਾਲਿ ਵਿਰੋਧੁ ਹੈ ਦੁਇ ਨ ਵਸਹਿ ਇਕ ਠਾਇ ॥
Houmai Naavai Naal Virodhh Hai Dhue N Vasehi Eik Thaae ||
Ego is opposed to the Name of the Lord; the two do not dwell in the same place.
ਵਡਹੰਸ (ਮਃ ੩) (੯) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੫੬੦ ਪੰ. ੧੨
Raag Vadhans Guru Amar Das
ਹਉਮੈ ਵਿਚਿ ਸੇਵਾ ਨ ਹੋਵਈ ਤਾ ਮਨੁ ਬਿਰਥਾ ਜਾਇ ॥੧॥
Houmai Vich Saevaa N Hovee Thaa Man Birathhaa Jaae ||1||
In egotism, selfless service cannot be performed, and so the soul goes unfulfilled. ||1||
ਵਡਹੰਸ (ਮਃ ੩) (੯) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੫੬੦ ਪੰ. ੧੨
Raag Vadhans Guru Amar Das
ਹਰਿ ਚੇਤਿ ਮਨ ਮੇਰੇ ਤੂ ਗੁਰ ਕਾ ਸਬਦੁ ਕਮਾਇ ॥
Har Chaeth Man Maerae Thoo Gur Kaa Sabadh Kamaae ||
O my mind, think of the Lord, and practice the Word of the Guru's Shabad.
ਵਡਹੰਸ (ਮਃ ੩) (੯) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੫੬੦ ਪੰ. ੧੩
Raag Vadhans Guru Amar Das
ਹੁਕਮੁ ਮੰਨਹਿ ਤਾ ਹਰਿ ਮਿਲੈ ਤਾ ਵਿਚਹੁ ਹਉਮੈ ਜਾਇ ॥ ਰਹਾਉ ॥
Hukam Mannehi Thaa Har Milai Thaa Vichahu Houmai Jaae || Rehaao ||
If you submit to the Hukam of the Lord's Command, then you shall meet with the Lord; only then will your ego depart from within. ||Pause||
ਵਡਹੰਸ (ਮਃ ੩) (੯) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੫੬੦ ਪੰ. ੧੩
Raag Vadhans Guru Amar Das
ਹਉਮੈ ਸਭੁ ਸਰੀਰੁ ਹੈ ਹਉਮੈ ਓਪਤਿ ਹੋਇ ॥
Houmai Sabh Sareer Hai Houmai Oupath Hoe ||
Egotism is within all bodies; through egotism, we come to be born.
ਵਡਹੰਸ (ਮਃ ੩) (੯) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੫੬੦ ਪੰ. ੧੪
Raag Vadhans Guru Amar Das
ਹਉਮੈ ਵਡਾ ਗੁਬਾਰੁ ਹੈ ਹਉਮੈ ਵਿਚਿ ਬੁਝਿ ਨ ਸਕੈ ਕੋਇ ॥੨॥
Houmai Vaddaa Gubaar Hai Houmai Vich Bujh N Sakai Koe ||2||
Egotism is total darkness; in egotism, no one can understand anything. ||2||
ਵਡਹੰਸ (ਮਃ ੩) (੯) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੫੬੦ ਪੰ. ੧੪
Raag Vadhans Guru Amar Das
ਹਉਮੈ ਵਿਚਿ ਭਗਤਿ ਨ ਹੋਵਈ ਹੁਕਮੁ ਨ ਬੁਝਿਆ ਜਾਇ ॥
Houmai Vich Bhagath N Hovee Hukam N Bujhiaa Jaae ||
In egotism, devotional worship cannot be performed, and the Hukam of the Lord's Command cannot be understood.
ਵਡਹੰਸ (ਮਃ ੩) (੯) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੫੬੦ ਪੰ. ੧੫
Raag Vadhans Guru Amar Das
ਹਉਮੈ ਵਿਚਿ ਜੀਉ ਬੰਧੁ ਹੈ ਨਾਮੁ ਨ ਵਸੈ ਮਨਿ ਆਇ ॥੩॥
Houmai Vich Jeeo Bandhh Hai Naam N Vasai Man Aae ||3||
In egotism, the soul is in bondage, and the Naam, the Name of the Lord, does not come to abide in the mind. ||3||
ਵਡਹੰਸ (ਮਃ ੩) (੯) ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੫੬੦ ਪੰ. ੧੫
Raag Vadhans Guru Amar Das
ਨਾਨਕ ਸਤਗੁਰਿ ਮਿਲਿਐ ਹਉਮੈ ਗਈ ਤਾ ਸਚੁ ਵਸਿਆ ਮਨਿ ਆਇ ॥
Naanak Sathagur Miliai Houmai Gee Thaa Sach Vasiaa Man Aae ||
O Nanak, meeting with the True Guru, egotism is eliminated, and then, the True Lord comes to dwell in the mind||
ਵਡਹੰਸ (ਮਃ ੩) (੯) ੪:੧ - ਗੁਰੂ ਗ੍ਰੰਥ ਸਾਹਿਬ : ਅੰਗ ੫੬੦ ਪੰ. ੧੬
Raag Vadhans Guru Amar Das
ਸਚੁ ਕਮਾਵੈ ਸਚਿ ਰਹੈ ਸਚੇ ਸੇਵਿ ਸਮਾਇ ॥੪॥੯॥੧੨॥
Sach Kamaavai Sach Rehai Sachae Saev Samaae ||4||9||12||
One starts practicing truth, abides in truth and by serving the True One gets absorbed in Him. ||4||9||12||
ਵਡਹੰਸ (ਮਃ ੩) (੯) ੪:੨ - ਗੁਰੂ ਗ੍ਰੰਥ ਸਾਹਿਬ : ਅੰਗ ੫੬੦ ਪੰ. ੧੭
Raag Vadhans Guru Amar Das
ਵਡਹੰਸੁ ਮਹਲਾ ੪ ਘਰੁ ੧
Vaddehans Mehalaa 4 Ghar 1
Wadahans, Fourth Mehl, First House:
ਵਡਹੰਸ (ਮਃ ੪) ਗੁਰੂ ਗ੍ਰੰਥ ਸਾਹਿਬ ਅੰਗ ੫੬੦
ੴ ਸਤਿਗੁਰ ਪ੍ਰਸਾਦਿ ॥
Ik Oankaar Sathigur Prasaadh ||
One Universal Creator God. By The Grace Of The True Guru:
ਵਡਹੰਸ (ਮਃ ੪) ਗੁਰੂ ਗ੍ਰੰਥ ਸਾਹਿਬ ਅੰਗ ੫੬੦
ਸੇਜ ਏਕ ਏਕੋ ਪ੍ਰਭੁ ਠਾਕੁਰੁ ॥
Saej Eaek Eaeko Prabh Thaakur ||
There is one bed, and One Lord God.
ਵਡਹੰਸ (ਮਃ ੪) (੧) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੫੬੦ ਪੰ. ੧੯
Raag Vadhans Guru Ram Das
ਗੁਰਮੁਖਿ ਹਰਿ ਰਾਵੇ ਸੁਖ ਸਾਗਰੁ ॥੧॥
Guramukh Har Raavae Sukh Saagar ||1||
The Gurmukh enjoys the Lord, the ocean of peace. ||1||
ਵਡਹੰਸ (ਮਃ ੪) (੧) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੫੬੦ ਪੰ. ੧੯
Raag Vadhans Guru Ram Das
ਮੈ ਪ੍ਰਭ ਮਿਲਣ ਪ੍ਰੇਮ ਮਨਿ ਆਸਾ ॥
Mai Prabh Milan Praem Man Aasaa ||
My mind longs to meet my Beloved Lord.
ਵਡਹੰਸ (ਮਃ ੪) (੧) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੫੬੦ ਪੰ. ੧੯
Raag Vadhans Guru Ram Das
ਗੁਰੁ ਪੂਰਾ ਮੇਲਾਵੈ ਮੇਰਾ ਪ੍ਰੀਤਮੁ ਹਉ ਵਾਰਿ ਵਾਰਿ ਆਪਣੇ ਗੁਰੂ ਕਉ ਜਾਸਾ ॥੧॥ ਰਹਾਉ ॥
Gur Pooraa Maelaavai Maeraa Preetham Ho Vaar Vaar Aapanae Guroo Ko Jaasaa ||1|| Rehaao ||
The Perfect Guru leads me to meet my Beloved; I am a sacrifice, a sacrifice to my Guru. ||1||Pause||
ਵਡਹੰਸ (ਮਃ ੪) (੧) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੫੬੧ ਪੰ. ੧
Raag Vadhans Guru Ram Das