Sri Guru Granth Sahib
Displaying Ang 561 of 1430
- 1
- 2
- 3
- 4
ਮੈ ਅਵਗਣ ਭਰਪੂਰਿ ਸਰੀਰੇ ॥
Mai Avagan Bharapoor Sareerae ||
My body is over-flowing with corruption;
ਵਡਹੰਸ (ਮਃ ੪) (੧) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੫੬੧ ਪੰ. ੧
Raag Vadhans Guru Ram Das
ਹਉ ਕਿਉ ਕਰਿ ਮਿਲਾ ਅਪਣੇ ਪ੍ਰੀਤਮ ਪੂਰੇ ॥੨॥
Ho Kio Kar Milaa Apanae Preetham Poorae ||2||
How can I meet my Perfect Beloved? ||2||
ਵਡਹੰਸ (ਮਃ ੪) (੧) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੫੬੧ ਪੰ. ੨
Raag Vadhans Guru Ram Das
ਜਿਨਿ ਗੁਣਵੰਤੀ ਮੇਰਾ ਪ੍ਰੀਤਮੁ ਪਾਇਆ ॥
Jin Gunavanthee Maeraa Preetham Paaeiaa ||
The virtuous ones obtain my Beloved;
ਵਡਹੰਸ (ਮਃ ੪) (੧) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੫੬੧ ਪੰ. ੨
Raag Vadhans Guru Ram Das
ਸੇ ਮੈ ਗੁਣ ਨਾਹੀ ਹਉ ਕਿਉ ਮਿਲਾ ਮੇਰੀ ਮਾਇਆ ॥੩॥
Sae Mai Gun Naahee Ho Kio Milaa Maeree Maaeiaa ||3||
I do not have these virtues. How can I meet Him, O my mother? ||3||
ਵਡਹੰਸ (ਮਃ ੪) (੧) ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੫੬੧ ਪੰ. ੩
Raag Vadhans Guru Ram Das
ਹਉ ਕਰਿ ਕਰਿ ਥਾਕਾ ਉਪਾਵ ਬਹੁਤੇਰੇ ॥
Ho Kar Kar Thhaakaa Oupaav Bahuthaerae ||
I am so tired of making all these efforts.
ਵਡਹੰਸ (ਮਃ ੪) (੧) ੪:੧ - ਗੁਰੂ ਗ੍ਰੰਥ ਸਾਹਿਬ : ਅੰਗ ੫੬੧ ਪੰ. ੩
Raag Vadhans Guru Ram Das
ਨਾਨਕ ਗਰੀਬ ਰਾਖਹੁ ਹਰਿ ਮੇਰੇ ॥੪॥੧॥
Naanak Gareeb Raakhahu Har Maerae ||4||1||
Please protect Nanak, the meek one, O my Lord. ||4||1||
ਵਡਹੰਸ (ਮਃ ੪) (੧) ੪:੨ - ਗੁਰੂ ਗ੍ਰੰਥ ਸਾਹਿਬ : ਅੰਗ ੫੬੧ ਪੰ. ੩
Raag Vadhans Guru Ram Das
ਵਡਹੰਸੁ ਮਹਲਾ ੪ ॥
Vaddehans Mehalaa 4 ||
Wadahans, Fourth Mehl:
ਵਡਹੰਸ (ਮਃ ੪) ਗੁਰੂ ਗ੍ਰੰਥ ਸਾਹਿਬ ਅੰਗ ੫੬੧
ਮੇਰਾ ਹਰਿ ਪ੍ਰਭੁ ਸੁੰਦਰੁ ਮੈ ਸਾਰ ਨ ਜਾਣੀ ॥
Maeraa Har Prabh Sundhar Mai Saar N Jaanee ||
My Lord God is so beautiful. I do not know His worth.
ਵਡਹੰਸ (ਮਃ ੪) (੨) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੫੬੧ ਪੰ. ੪
Raag Vadhans Guru Ram Das
ਹਉ ਹਰਿ ਪ੍ਰਭ ਛੋਡਿ ਦੂਜੈ ਲੋਭਾਣੀ ॥੧॥
Ho Har Prabh Shhodd Dhoojai Lobhaanee ||1||
Abandoning my Lord God, I have become entangled in duality. ||1||
ਵਡਹੰਸ (ਮਃ ੪) (੨) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੫੬੧ ਪੰ. ੪
Raag Vadhans Guru Ram Das
ਹਉ ਕਿਉ ਕਰਿ ਪਿਰ ਕਉ ਮਿਲਉ ਇਆਣੀ ॥
Ho Kio Kar Pir Ko Milo Eiaanee ||
How can I meet with my Husband? I don't know.
ਵਡਹੰਸ (ਮਃ ੪) (੨) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੫੬੧ ਪੰ. ੫
Raag Vadhans Guru Ram Das
ਜੋ ਪਿਰ ਭਾਵੈ ਸਾ ਸੋਹਾਗਣਿ ਸਾਈ ਪਿਰ ਕਉ ਮਿਲੈ ਸਿਆਣੀ ॥੧॥ ਰਹਾਉ ॥
Jo Pir Bhaavai Saa Sohaagan Saaee Pir Ko Milai Siaanee ||1|| Rehaao ||
She who pleases her Husband Lord is a happy soul-bride. She meets with her Husband Lord - she is so wise. ||1||Pause||
ਵਡਹੰਸ (ਮਃ ੪) (੨) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੫੬੧ ਪੰ. ੫
Raag Vadhans Guru Ram Das
ਮੈ ਵਿਚਿ ਦੋਸ ਹਉ ਕਿਉ ਕਰਿ ਪਿਰੁ ਪਾਵਾ ॥
Mai Vich Dhos Ho Kio Kar Pir Paavaa ||
I am filled with faults; how can I attain my Husband Lord?
ਵਡਹੰਸ (ਮਃ ੪) (੨) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੫੬੧ ਪੰ. ੬
Raag Vadhans Guru Ram Das
ਤੇਰੇ ਅਨੇਕ ਪਿਆਰੇ ਹਉ ਪਿਰ ਚਿਤਿ ਨ ਆਵਾ ॥੨॥
Thaerae Anaek Piaarae Ho Pir Chith N Aavaa ||2||
You have many loves, but I am not in Your thoughts, O my Husband Lord. ||2||
ਵਡਹੰਸ (ਮਃ ੪) (੨) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੫੬੧ ਪੰ. ੬
Raag Vadhans Guru Ram Das
ਜਿਨਿ ਪਿਰੁ ਰਾਵਿਆ ਸਾ ਭਲੀ ਸੁਹਾਗਣਿ ॥
Jin Pir Raaviaa Saa Bhalee Suhaagan ||
She who enjoys her Husband Lord, is the good soul-bride.
ਵਡਹੰਸ (ਮਃ ੪) (੨) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੫੬੧ ਪੰ. ੭
Raag Vadhans Guru Ram Das
ਸੇ ਮੈ ਗੁਣ ਨਾਹੀ ਹਉ ਕਿਆ ਕਰੀ ਦੁਹਾਗਣਿ ॥੩॥
Sae Mai Gun Naahee Ho Kiaa Karee Dhuhaagan ||3||
I don't have these virtues; what can I, the discarded bride, do? ||3||
ਵਡਹੰਸ (ਮਃ ੪) (੨) ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੫੬੧ ਪੰ. ੭
Raag Vadhans Guru Ram Das
ਨਿਤ ਸੁਹਾਗਣਿ ਸਦਾ ਪਿਰੁ ਰਾਵੈ ॥
Nith Suhaagan Sadhaa Pir Raavai ||
The soul-bride continually, constantly enjoys her Husband Lord.
ਵਡਹੰਸ (ਮਃ ੪) (੨) ੪:੧ - ਗੁਰੂ ਗ੍ਰੰਥ ਸਾਹਿਬ : ਅੰਗ ੫੬੧ ਪੰ. ੮
Raag Vadhans Guru Ram Das
ਮੈ ਕਰਮਹੀਣ ਕਬ ਹੀ ਗਲਿ ਲਾਵੈ ॥੪॥
Mai Karameheen Kab Hee Gal Laavai ||4||
I have no good fortune; will He ever hold me close in His embrace? ||4||
ਵਡਹੰਸ (ਮਃ ੪) (੨) ੪:੨ - ਗੁਰੂ ਗ੍ਰੰਥ ਸਾਹਿਬ : ਅੰਗ ੫੬੧ ਪੰ. ੮
Raag Vadhans Guru Ram Das
ਤੂ ਪਿਰੁ ਗੁਣਵੰਤਾ ਹਉ ਅਉਗੁਣਿਆਰਾ ॥
Thoo Pir Gunavanthaa Ho Aouguniaaraa ||
You, O Husband Lord, are meritorious, while I am without merit.
ਵਡਹੰਸ (ਮਃ ੪) (੨) ੫:੧ - ਗੁਰੂ ਗ੍ਰੰਥ ਸਾਹਿਬ : ਅੰਗ ੫੬੧ ਪੰ. ੮
Raag Vadhans Guru Ram Das
ਮੈ ਨਿਰਗੁਣ ਬਖਸਿ ਨਾਨਕੁ ਵੇਚਾਰਾ ॥੫॥੨॥
Mai Niragun Bakhas Naanak Vaechaaraa ||5||2||
I am worthless; please forgive Nanak, the meek. ||5||2||
ਵਡਹੰਸ (ਮਃ ੪) (੨) ੫:੨ - ਗੁਰੂ ਗ੍ਰੰਥ ਸਾਹਿਬ : ਅੰਗ ੫੬੧ ਪੰ. ੯
Raag Vadhans Guru Ram Das
ਵਡਹੰਸੁ ਮਹਲਾ ੪ ਘਰੁ ੨
Vaddehans Mehalaa 4 Ghar 2
Wadahans, Fourth Mehl, Second House:
ਵਡਹੰਸ (ਮਃ ੪) ਗੁਰੂ ਗ੍ਰੰਥ ਸਾਹਿਬ ਅੰਗ ੫੬੧
ੴ ਸਤਿਗੁਰ ਪ੍ਰਸਾਦਿ ॥
Ik Oankaar Sathigur Prasaadh ||
One Universal Creator God. By The Grace Of The True Guru:
ਵਡਹੰਸ (ਮਃ ੪) ਗੁਰੂ ਗ੍ਰੰਥ ਸਾਹਿਬ ਅੰਗ ੫੬੧
ਮੈ ਮਨਿ ਵਡੀ ਆਸ ਹਰੇ ਕਿਉ ਕਰਿ ਹਰਿ ਦਰਸਨੁ ਪਾਵਾ ॥
Mai Man Vaddee Aas Harae Kio Kar Har Dharasan Paavaa ||
Within my mind there is such a great yearning; how will I attain the Blessed Vision of the Lord's Darshan?
ਵਡਹੰਸ (ਮਃ ੪) (੩) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੫੬੧ ਪੰ. ੧੧
Raag Vadhans Guru Ram Das
ਹਉ ਜਾਇ ਪੁਛਾ ਅਪਨੇ ਸਤਗੁਰੈ ਗੁਰ ਪੁਛਿ ਮਨੁ ਮੁਗਧੁ ਸਮਝਾਵਾ ॥
Ho Jaae Pushhaa Apanae Sathagurai Gur Pushh Man Mugadhh Samajhaavaa ||
I go and ask my True Guru; with the Guru's advice, I shall teach my foolish mind.
ਵਡਹੰਸ (ਮਃ ੪) (੩) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੫੬੧ ਪੰ. ੧੧
Raag Vadhans Guru Ram Das
ਭੂਲਾ ਮਨੁ ਸਮਝੈ ਗੁਰ ਸਬਦੀ ਹਰਿ ਹਰਿ ਸਦਾ ਧਿਆਏ ॥
Bhoolaa Man Samajhai Gur Sabadhee Har Har Sadhaa Dhhiaaeae ||
The foolish mind is instructed in the Word of the Guru's Shabad, and meditates forever on the Lord, Har, Har.
ਵਡਹੰਸ (ਮਃ ੪) (੩) ੧:੩ - ਗੁਰੂ ਗ੍ਰੰਥ ਸਾਹਿਬ : ਅੰਗ ੫੬੧ ਪੰ. ੧੨
Raag Vadhans Guru Ram Das
ਨਾਨਕ ਜਿਸੁ ਨਦਰਿ ਕਰੇ ਮੇਰਾ ਪਿਆਰਾ ਸੋ ਹਰਿ ਚਰਣੀ ਚਿਤੁ ਲਾਏ ॥੧॥
Naanak Jis Nadhar Karae Maeraa Piaaraa So Har Charanee Chith Laaeae ||1||
O Nanak, one who is blessed with the Mercy of my Beloved, focuses his consciousness on the Lord's Feet. ||1||
ਵਡਹੰਸ (ਮਃ ੪) (੩) ੧:੪ - ਗੁਰੂ ਗ੍ਰੰਥ ਸਾਹਿਬ : ਅੰਗ ੫੬੧ ਪੰ. ੧੨
Raag Vadhans Guru Ram Das
ਹਉ ਸਭਿ ਵੇਸ ਕਰੀ ਪਿਰ ਕਾਰਣਿ ਜੇ ਹਰਿ ਪ੍ਰਭ ਸਾਚੇ ਭਾਵਾ ॥
Ho Sabh Vaes Karee Pir Kaaran Jae Har Prabh Saachae Bhaavaa ||
I dress myself in all sorts of robes for my Husband, so that my True Lord God will be pleased.
ਵਡਹੰਸ (ਮਃ ੪) (੩) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੫੬੧ ਪੰ. ੧੩
Raag Vadhans Guru Ram Das
ਸੋ ਪਿਰੁ ਪਿਆਰਾ ਮੈ ਨਦਰਿ ਨ ਦੇਖੈ ਹਉ ਕਿਉ ਕਰਿ ਧੀਰਜੁ ਪਾਵਾ ॥
So Pir Piaaraa Mai Nadhar N Dhaekhai Ho Kio Kar Dhheeraj Paavaa ||
But my Beloved Husband Lord does not even cast a glance in my direction; how can I be consoled?
ਵਡਹੰਸ (ਮਃ ੪) (੩) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੫੬੧ ਪੰ. ੧੪
Raag Vadhans Guru Ram Das
ਜਿਸੁ ਕਾਰਣਿ ਹਉ ਸੀਗਾਰੁ ਸੀਗਾਰੀ ਸੋ ਪਿਰੁ ਰਤਾ ਮੇਰਾ ਅਵਰਾ ॥
Jis Kaaran Ho Seegaar Seegaaree So Pir Rathaa Maeraa Avaraa ||
For His sake, I adorn myself with adornments, but my Husband is imbued with the love of another.
ਵਡਹੰਸ (ਮਃ ੪) (੩) ੨:੩ - ਗੁਰੂ ਗ੍ਰੰਥ ਸਾਹਿਬ : ਅੰਗ ੫੬੧ ਪੰ. ੧੪
Raag Vadhans Guru Ram Das
ਨਾਨਕ ਧਨੁ ਧੰਨੁ ਧੰਨੁ ਸੋਹਾਗਣਿ ਜਿਨਿ ਪਿਰੁ ਰਾਵਿਅੜਾ ਸਚੁ ਸਵਰਾ ॥੨॥
Naanak Dhhan Dhhann Dhhann Sohaagan Jin Pir Raaviarraa Sach Savaraa ||2||
O Nanak, blessed, blessed, blessed is that soul-bride, who enjoys her True, Sublime Husband Lord. ||2||
ਵਡਹੰਸ (ਮਃ ੪) (੩) ੨:੪ - ਗੁਰੂ ਗ੍ਰੰਥ ਸਾਹਿਬ : ਅੰਗ ੫੬੧ ਪੰ. ੧੫
Raag Vadhans Guru Ram Das
ਹਉ ਜਾਇ ਪੁਛਾ ਸੋਹਾਗ ਸੁਹਾਗਣਿ ਤੁਸੀ ਕਿਉ ਪਿਰੁ ਪਾਇਅੜਾ ਪ੍ਰਭੁ ਮੇਰਾ ॥
Ho Jaae Pushhaa Sohaag Suhaagan Thusee Kio Pir Paaeiarraa Prabh Maeraa ||
I go and ask the fortunate, happy soul-bride, ""How did you attain Him - your Husband Lord, my God?""
ਵਡਹੰਸ (ਮਃ ੪) (੩) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੫੬੧ ਪੰ. ੧੬
Raag Vadhans Guru Ram Das
ਮੈ ਊਪਰਿ ਨਦਰਿ ਕਰੀ ਪਿਰਿ ਸਾਚੈ ਮੈ ਛੋਡਿਅੜਾ ਮੇਰਾ ਤੇਰਾ ॥
Mai Oopar Nadhar Karee Pir Saachai Mai Shhoddiarraa Maeraa Thaeraa ||
She answers, ""My True Husband blessed me with His Mercy; I abandoned the distinction between mine and yours.
ਵਡਹੰਸ (ਮਃ ੪) (੩) ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੫੬੧ ਪੰ. ੧੬
Raag Vadhans Guru Ram Das
ਸਭੁ ਮਨੁ ਤਨੁ ਜੀਉ ਕਰਹੁ ਹਰਿ ਪ੍ਰਭ ਕਾ ਇਤੁ ਮਾਰਗਿ ਭੈਣੇ ਮਿਲੀਐ ॥
Sabh Man Than Jeeo Karahu Har Prabh Kaa Eith Maarag Bhainae Mileeai ||
Dedicate everything, mind, body and soul, to the Lord God; this is the Path to meet Him, O sister.""
ਵਡਹੰਸ (ਮਃ ੪) (੩) ੩:੩ - ਗੁਰੂ ਗ੍ਰੰਥ ਸਾਹਿਬ : ਅੰਗ ੫੬੧ ਪੰ. ੧੭
Raag Vadhans Guru Ram Das
ਆਪਨੜਾ ਪ੍ਰਭੁ ਨਦਰਿ ਕਰਿ ਦੇਖੈ ਨਾਨਕ ਜੋਤਿ ਜੋਤੀ ਰਲੀਐ ॥੩॥
Aapanarraa Prabh Nadhar Kar Dhaekhai Naanak Joth Jothee Raleeai ||3||
If her God gazes upon her with favor, O Nanak, her light merges into the Light. ||3||
ਵਡਹੰਸ (ਮਃ ੪) (੩) ੩:੪ - ਗੁਰੂ ਗ੍ਰੰਥ ਸਾਹਿਬ : ਅੰਗ ੫੬੧ ਪੰ. ੧੮
Raag Vadhans Guru Ram Das
ਜੋ ਹਰਿ ਪ੍ਰਭ ਕਾ ਮੈ ਦੇਇ ਸਨੇਹਾ ਤਿਸੁ ਮਨੁ ਤਨੁ ਅਪਣਾ ਦੇਵਾ ॥
Jo Har Prabh Kaa Mai Dhaee Sanaehaa This Man Than Apanaa Dhaevaa ||
I dedicate my mind and body to the one who brings me a message from my Lord God.
ਵਡਹੰਸ (ਮਃ ੪) (੩) ੪:੧ - ਗੁਰੂ ਗ੍ਰੰਥ ਸਾਹਿਬ : ਅੰਗ ੫੬੧ ਪੰ. ੧੮
Raag Vadhans Guru Ram Das
ਨਿਤ ਪਖਾ ਫੇਰੀ ਸੇਵ ਕਮਾਵਾ ਤਿਸੁ ਆਗੈ ਪਾਣੀ ਢੋਵਾਂ ॥
Nith Pakhaa Faeree Saev Kamaavaa This Aagai Paanee Dtovaan ||
I wave the fan over him every day, serve him and carry water for him.
ਵਡਹੰਸ (ਮਃ ੪) (੩) ੪:੨ - ਗੁਰੂ ਗ੍ਰੰਥ ਸਾਹਿਬ : ਅੰਗ ੫੬੧ ਪੰ. ੧੯
Raag Vadhans Guru Ram Das
ਨਿਤ ਨਿਤ ਸੇਵ ਕਰੀ ਹਰਿ ਜਨ ਕੀ ਜੋ ਹਰਿ ਹਰਿ ਕਥਾ ਸੁਣਾਏ ॥
Nith Nith Saev Karee Har Jan Kee Jo Har Har Kathhaa Sunaaeae ||
Constantly and continuously, I serve the Lord's humble servant, who recites to me the sermon of the Lord, Har, Har.
ਵਡਹੰਸ (ਮਃ ੪) (੩) ੪:੩ - ਗੁਰੂ ਗ੍ਰੰਥ ਸਾਹਿਬ : ਅੰਗ ੫੬੧ ਪੰ. ੧੯
Raag Vadhans Guru Ram Das
ਧਨੁ ਧੰਨੁ ਗੁਰੂ ਗੁਰ ਸਤਿਗੁਰੁ ਪੂਰਾ ਨਾਨਕ ਮਨਿ ਆਸ ਪੁਜਾਏ ॥੪॥
Dhhan Dhhann Guroo Gur Sathigur Pooraa Naanak Man Aas Pujaaeae ||4||
Hail, hail unto the Guru, the Guru, the Perfect True Guru, who fulfills Nanak's heart's desires. ||4||
ਵਡਹੰਸ (ਮਃ ੪) (੩) ੪:੪ - ਗੁਰੂ ਗ੍ਰੰਥ ਸਾਹਿਬ : ਅੰਗ ੫੬੨ ਪੰ. ੧
Raag Vadhans Guru Ram Das