Sri Guru Granth Sahib
Displaying Ang 565 of 1430
- 1
- 2
- 3
- 4
ਬਿਨੁ ਸਾਚੇ ਹੋਰੁ ਸਾਲਾਹਣਾ ਜਾਸਹਿ ਜਨਮੁ ਸਭੁ ਖੋਇ ॥੨॥
Bin Saachae Hor Saalaahanaa Jaasehi Janam Sabh Khoe ||2||
By praising any other than the True Lord, one's whole life is wasted. ||2||
ਵਡਹੰਸ (ਮਃ ੩) ਅਸਟ. (੧) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੫੬੫ ਪੰ. ੧
Raag Vadhans Guru Amar Das
ਸਚੁ ਖੇਤੀ ਸਚੁ ਬੀਜਣਾ ਸਾਚਾ ਵਾਪਾਰਾ ॥
Sach Khaethee Sach Beejanaa Saachaa Vaapaaraa ||
Let Truth be the farm, Truth the seed, and Truth the merchandise you trade.
ਵਡਹੰਸ (ਮਃ ੩) ਅਸਟ. (੧) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੫੬੫ ਪੰ. ੨
Raag Vadhans Guru Amar Das
ਅਨਦਿਨੁ ਲਾਹਾ ਸਚੁ ਨਾਮੁ ਧਨੁ ਭਗਤਿ ਭਰੇ ਭੰਡਾਰਾ ॥੩॥
Anadhin Laahaa Sach Naam Dhhan Bhagath Bharae Bhanddaaraa ||3||
Night and day, you shall earn the profit of the Lord's Name; you shall have the treasure overflowing with the wealth of devotional worship. ||3||
ਵਡਹੰਸ (ਮਃ ੩) ਅਸਟ. (੧) ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੫੬੫ ਪੰ. ੨
Raag Vadhans Guru Amar Das
ਸਚੁ ਖਾਣਾ ਸਚੁ ਪੈਨਣਾ ਸਚੁ ਟੇਕ ਹਰਿ ਨਾਉ ॥
Sach Khaanaa Sach Painanaa Sach Ttaek Har Naao ||
Let Truth be your food, and let Truth be your clothes; let your True Support be the Name of the Lord.
ਵਡਹੰਸ (ਮਃ ੩) ਅਸਟ. (੧) ੪:੧ - ਗੁਰੂ ਗ੍ਰੰਥ ਸਾਹਿਬ : ਅੰਗ ੫੬੫ ਪੰ. ੩
Raag Vadhans Guru Amar Das
ਜਿਸ ਨੋ ਬਖਸੇ ਤਿਸੁ ਮਿਲੈ ਮਹਲੀ ਪਾਏ ਥਾਉ ॥੪॥
Jis No Bakhasae This Milai Mehalee Paaeae Thhaao ||4||
One who is so blessed by the Lord, obtains a seat in the Mansion of the Lord's Presence. ||4||
ਵਡਹੰਸ (ਮਃ ੩) ਅਸਟ. (੧) ੪:੨ - ਗੁਰੂ ਗ੍ਰੰਥ ਸਾਹਿਬ : ਅੰਗ ੫੬੫ ਪੰ. ੩
Raag Vadhans Guru Amar Das
ਆਵਹਿ ਸਚੇ ਜਾਵਹਿ ਸਚੇ ਫਿਰਿ ਜੂਨੀ ਮੂਲਿ ਨ ਪਾਹਿ ॥
Aavehi Sachae Jaavehi Sachae Fir Joonee Mool N Paahi ||
In Truth we come, and in Truth we go, and then, we are not consigned to reincarnation again.
ਵਡਹੰਸ (ਮਃ ੩) ਅਸਟ. (੧) ੫:੧ - ਗੁਰੂ ਗ੍ਰੰਥ ਸਾਹਿਬ : ਅੰਗ ੫੬੫ ਪੰ. ੪
Raag Vadhans Guru Amar Das
ਗੁਰਮੁਖਿ ਦਰਿ ਸਾਚੈ ਸਚਿਆਰ ਹਹਿ ਸਾਚੇ ਮਾਹਿ ਸਮਾਹਿ ॥੫॥
Guramukh Dhar Saachai Sachiaar Hehi Saachae Maahi Samaahi ||5||
The Gurmukhs are hailed as True in the True Court; they merge in the True Lord. ||5||
ਵਡਹੰਸ (ਮਃ ੩) ਅਸਟ. (੧) ੫:੨ - ਗੁਰੂ ਗ੍ਰੰਥ ਸਾਹਿਬ : ਅੰਗ ੫੬੫ ਪੰ. ੪
Raag Vadhans Guru Amar Das
ਅੰਤਰੁ ਸਚਾ ਮਨੁ ਸਚਾ ਸਚੀ ਸਿਫਤਿ ਸਨਾਇ ॥
Anthar Sachaa Man Sachaa Sachee Sifath Sanaae ||
Deep within they are True, and their minds are True; they sing the Glorious Praises of the True Lord.
ਵਡਹੰਸ (ਮਃ ੩) ਅਸਟ. (੧) ੬:੧ - ਗੁਰੂ ਗ੍ਰੰਥ ਸਾਹਿਬ : ਅੰਗ ੫੬੫ ਪੰ. ੫
Raag Vadhans Guru Amar Das
ਸਚੈ ਥਾਨਿ ਸਚੁ ਸਾਲਾਹਣਾ ਸਤਿਗੁਰ ਬਲਿਹਾਰੈ ਜਾਉ ॥੬॥
Sachai Thhaan Sach Saalaahanaa Sathigur Balihaarai Jaao ||6||
In the true place, they praise the True Lord; I am a sacrifice to the True Guru. ||6||
ਵਡਹੰਸ (ਮਃ ੩) ਅਸਟ. (੧) ੬:੨ - ਗੁਰੂ ਗ੍ਰੰਥ ਸਾਹਿਬ : ਅੰਗ ੫੬੫ ਪੰ. ੫
Raag Vadhans Guru Amar Das
ਸਚੁ ਵੇਲਾ ਮੂਰਤੁ ਸਚੁ ਜਿਤੁ ਸਚੇ ਨਾਲਿ ਪਿਆਰੁ ॥
Sach Vaelaa Moorath Sach Jith Sachae Naal Piaar ||
True is the time, and true is the moment, when one falls in love with the True Lord.
ਵਡਹੰਸ (ਮਃ ੩) ਅਸਟ. (੧) ੭:੧ - ਗੁਰੂ ਗ੍ਰੰਥ ਸਾਹਿਬ : ਅੰਗ ੫੬੫ ਪੰ. ੬
Raag Vadhans Guru Amar Das
ਸਚੁ ਵੇਖਣਾ ਸਚੁ ਬੋਲਣਾ ਸਚਾ ਸਭੁ ਆਕਾਰੁ ॥੭॥
Sach Vaekhanaa Sach Bolanaa Sachaa Sabh Aakaar ||7||
Then, he sees Truth, and speaks the Truth; he realizes the True Lord pervading the entire Universe. ||7||
ਵਡਹੰਸ (ਮਃ ੩) ਅਸਟ. (੧) ੭:੨ - ਗੁਰੂ ਗ੍ਰੰਥ ਸਾਹਿਬ : ਅੰਗ ੫੬੫ ਪੰ. ੬
Raag Vadhans Guru Amar Das
ਨਾਨਕ ਸਚੈ ਮੇਲੇ ਤਾ ਮਿਲੇ ਆਪੇ ਲਏ ਮਿਲਾਇ ॥
Naanak Sachai Maelae Thaa Milae Aapae Leae Milaae ||
O Nanak, one merges with the True Lord, when He merges with Himself.
ਵਡਹੰਸ (ਮਃ ੩) ਅਸਟ. (੧) ੮:੧ - ਗੁਰੂ ਗ੍ਰੰਥ ਸਾਹਿਬ : ਅੰਗ ੫੬੫ ਪੰ. ੭
Raag Vadhans Guru Amar Das
ਜਿਉ ਭਾਵੈ ਤਿਉ ਰਖਸੀ ਆਪੇ ਕਰੇ ਰਜਾਇ ॥੮॥੧॥
Jio Bhaavai Thio Rakhasee Aapae Karae Rajaae ||8||1||
As it pleases Him, He preserves us; He Himself ordains His Will. ||8||1||
ਵਡਹੰਸ (ਮਃ ੩) ਅਸਟ. (੧) ੮:੨ - ਗੁਰੂ ਗ੍ਰੰਥ ਸਾਹਿਬ : ਅੰਗ ੫੬੫ ਪੰ. ੭
Raag Vadhans Guru Amar Das
ਵਡਹੰਸੁ ਮਹਲਾ ੩ ॥
Vaddehans Mehalaa 3 ||
Wadahans, Third Mehl:
ਵਡਹੰਸ (ਮਃ ੩) ਗੁਰੂ ਗ੍ਰੰਥ ਸਾਹਿਬ ਅੰਗ ੫੬੫
ਮਨੂਆ ਦਹ ਦਿਸ ਧਾਵਦਾ ਓਹੁ ਕੈਸੇ ਹਰਿ ਗੁਣ ਗਾਵੈ ॥
Manooaa Dheh Dhis Dhhaavadhaa Ouhu Kaisae Har Gun Gaavai ||
His mind wanders in the ten directions - how can he sing the Glorious Praises of the Lord?
ਵਡਹੰਸ (ਮਃ ੩) ਅਸਟ. (੨) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੫੬੫ ਪੰ. ੮
Raag Vadhans Guru Amar Das
ਇੰਦ੍ਰੀ ਵਿਆਪਿ ਰਹੀ ਅਧਿਕਾਈ ਕਾਮੁ ਕ੍ਰੋਧੁ ਨਿਤ ਸੰਤਾਵੈ ॥੧॥
Eindhree Viaap Rehee Adhhikaaee Kaam Krodhh Nith Santhaavai ||1||
The sensory organs are totally engrossed in sensuality; sexual desire and anger constantly afflict him. ||1||
ਵਡਹੰਸ (ਮਃ ੩) ਅਸਟ. (੨) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੫੬੫ ਪੰ. ੮
Raag Vadhans Guru Amar Das
ਵਾਹੁ ਵਾਹੁ ਸਹਜੇ ਗੁਣ ਰਵੀਜੈ ॥
Vaahu Vaahu Sehajae Gun Raveejai ||
Waaho! Waaho! Hail! Hail! Chant His Glorious Praises.
ਵਡਹੰਸ (ਮਃ ੩) ਅਸਟ. (੨) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੫੬੫ ਪੰ. ੯
Raag Vadhans Guru Amar Das
ਰਾਮ ਨਾਮੁ ਇਸੁ ਜੁਗ ਮਹਿ ਦੁਲਭੁ ਹੈ ਗੁਰਮਤਿ ਹਰਿ ਰਸੁ ਪੀਜੈ ॥੧॥ ਰਹਾਉ ॥
Raam Naam Eis Jug Mehi Dhulabh Hai Guramath Har Ras Peejai ||1|| Rehaao ||
The Lord's Name is so difficult to obtain in this age; under Guru's Instruction, drink in the subtle essence of the Lord. ||1||Pause||
ਵਡਹੰਸ (ਮਃ ੩) ਅਸਟ. (੨) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੫੬੫ ਪੰ. ੯
Raag Vadhans Guru Amar Das
ਸਬਦੁ ਚੀਨਿ ਮਨੁ ਨਿਰਮਲੁ ਹੋਵੈ ਤਾ ਹਰਿ ਕੇ ਗੁਣ ਗਾਵੈ ॥
Sabadh Cheen Man Niramal Hovai Thaa Har Kae Gun Gaavai ||
Remembering the Word of the Shabad, the mind becomes immaculately pure, and then, one sings the Glorious Praises of the Lord.
ਵਡਹੰਸ (ਮਃ ੩) ਅਸਟ. (੨) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੫੬੫ ਪੰ. ੧੦
Raag Vadhans Guru Amar Das
ਗੁਰਮਤੀ ਆਪੈ ਆਪੁ ਪਛਾਣੈ ਤਾ ਨਿਜ ਘਰਿ ਵਾਸਾ ਪਾਵੈ ॥੨॥
Guramathee Aapai Aap Pashhaanai Thaa Nij Ghar Vaasaa Paavai ||2||
Under Guru's Instruction, one comes to understand his own self, and then, he comes to dwell in the home of his inner self. ||2||
ਵਡਹੰਸ (ਮਃ ੩) ਅਸਟ. (੨) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੫੬੫ ਪੰ. ੧੦
Raag Vadhans Guru Amar Das
ਏ ਮਨ ਮੇਰੇ ਸਦਾ ਰੰਗਿ ਰਾਤੇ ਸਦਾ ਹਰਿ ਕੇ ਗੁਣ ਗਾਉ ॥
Eae Man Maerae Sadhaa Rang Raathae Sadhaa Har Kae Gun Gaao ||
O my mind, be imbued forever with the Lord's Love, and sing forever the Glorious Praises of the Lord.
ਵਡਹੰਸ (ਮਃ ੩) ਅਸਟ. (੨) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੫੬੫ ਪੰ. ੧੧
Raag Vadhans Guru Amar Das
ਹਰਿ ਨਿਰਮਲੁ ਸਦਾ ਸੁਖਦਾਤਾ ਮਨਿ ਚਿੰਦਿਆ ਫਲੁ ਪਾਉ ॥੩॥
Har Niramal Sadhaa Sukhadhaathaa Man Chindhiaa Fal Paao ||3||
The Immaculate Lord is forever the Giver of peace; from Him, one receives the fruits of his heart's desires. ||3||
ਵਡਹੰਸ (ਮਃ ੩) ਅਸਟ. (੨) ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੫੬੫ ਪੰ. ੧੧
Raag Vadhans Guru Amar Das
ਹਮ ਨੀਚ ਸੇ ਊਤਮ ਭਏ ਹਰਿ ਕੀ ਸਰਣਾਈ ॥
Ham Neech Sae Ootham Bheae Har Kee Saranaaee ||
I am lowly, but I have been exalted, entering the Sanctuary of the Lord.
ਵਡਹੰਸ (ਮਃ ੩) ਅਸਟ. (੨) ੪:੧ - ਗੁਰੂ ਗ੍ਰੰਥ ਸਾਹਿਬ : ਅੰਗ ੫੬੫ ਪੰ. ੧੨
Raag Vadhans Guru Amar Das
ਪਾਥਰੁ ਡੁਬਦਾ ਕਾਢਿ ਲੀਆ ਸਾਚੀ ਵਡਿਆਈ ॥੪॥
Paathhar Ddubadhaa Kaadt Leeaa Saachee Vaddiaaee ||4||
He has lifted up the sinking stone; True is His glorious greatness. ||4||
ਵਡਹੰਸ (ਮਃ ੩) ਅਸਟ. (੨) ੪:੨ - ਗੁਰੂ ਗ੍ਰੰਥ ਸਾਹਿਬ : ਅੰਗ ੫੬੫ ਪੰ. ੧੩
Raag Vadhans Guru Amar Das
ਬਿਖੁ ਸੇ ਅੰਮ੍ਰਿਤ ਭਏ ਗੁਰਮਤਿ ਬੁਧਿ ਪਾਈ ॥
Bikh Sae Anmrith Bheae Guramath Budhh Paaee ||
From poison, I have been transformed into Ambrosial Nectar; under Guru's Instruction, I have obtained wisdom.
ਵਡਹੰਸ (ਮਃ ੩) ਅਸਟ. (੨) ੫:੧ - ਗੁਰੂ ਗ੍ਰੰਥ ਸਾਹਿਬ : ਅੰਗ ੫੬੫ ਪੰ. ੧੩
Raag Vadhans Guru Amar Das
ਅਕਹੁ ਪਰਮਲ ਭਏ ਅੰਤਰਿ ਵਾਸਨਾ ਵਸਾਈ ॥੫॥
Akahu Paramal Bheae Anthar Vaasanaa Vasaaee ||5||
From bitter herbs, I have been transformed into sandalwood; this fragrance permeates me deep within. ||5||
ਵਡਹੰਸ (ਮਃ ੩) ਅਸਟ. (੨) ੫:੨ - ਗੁਰੂ ਗ੍ਰੰਥ ਸਾਹਿਬ : ਅੰਗ ੫੬੫ ਪੰ. ੧੩
Raag Vadhans Guru Amar Das
ਮਾਣਸ ਜਨਮੁ ਦੁਲੰਭੁ ਹੈ ਜਗ ਮਹਿ ਖਟਿਆ ਆਇ ॥
Maanas Janam Dhulanbh Hai Jag Mehi Khattiaa Aae ||
This human birth is so precious; one must earn the right to come into the world.
ਵਡਹੰਸ (ਮਃ ੩) ਅਸਟ. (੨) ੬:੧ - ਗੁਰੂ ਗ੍ਰੰਥ ਸਾਹਿਬ : ਅੰਗ ੫੬੫ ਪੰ. ੧੪
Raag Vadhans Guru Amar Das
ਪੂਰੈ ਭਾਗਿ ਸਤਿਗੁਰੁ ਮਿਲੈ ਹਰਿ ਨਾਮੁ ਧਿਆਇ ॥੬॥
Poorai Bhaag Sathigur Milai Har Naam Dhhiaae ||6||
By perfect destiny, I met the True Guru, and I meditate on the Lord's Name. ||6||
ਵਡਹੰਸ (ਮਃ ੩) ਅਸਟ. (੨) ੬:੨ - ਗੁਰੂ ਗ੍ਰੰਥ ਸਾਹਿਬ : ਅੰਗ ੫੬੫ ਪੰ. ੧੪
Raag Vadhans Guru Amar Das
ਮਨਮੁਖ ਭੂਲੇ ਬਿਖੁ ਲਗੇ ਅਹਿਲਾ ਜਨਮੁ ਗਵਾਇਆ ॥
Manamukh Bhoolae Bikh Lagae Ahilaa Janam Gavaaeiaa ||
The self-willed manmukhs are deluded; attached to corruption, they waste away their lives in vain.
ਵਡਹੰਸ (ਮਃ ੩) ਅਸਟ. (੨) ੭:੧ - ਗੁਰੂ ਗ੍ਰੰਥ ਸਾਹਿਬ : ਅੰਗ ੫੬੫ ਪੰ. ੧੫
Raag Vadhans Guru Amar Das
ਹਰਿ ਕਾ ਨਾਮੁ ਸਦਾ ਸੁਖ ਸਾਗਰੁ ਸਾਚਾ ਸਬਦੁ ਨ ਭਾਇਆ ॥੭॥
Har Kaa Naam Sadhaa Sukh Saagar Saachaa Sabadh N Bhaaeiaa ||7||
The Name of the Lord is forever an ocean of peace, but the manmukhs do not love the Word of the Shabad. ||7||
ਵਡਹੰਸ (ਮਃ ੩) ਅਸਟ. (੨) ੭:੨ - ਗੁਰੂ ਗ੍ਰੰਥ ਸਾਹਿਬ : ਅੰਗ ੫੬੫ ਪੰ. ੧੫
Raag Vadhans Guru Amar Das
ਮੁਖਹੁ ਹਰਿ ਹਰਿ ਸਭੁ ਕੋ ਕਰੈ ਵਿਰਲੈ ਹਿਰਦੈ ਵਸਾਇਆ ॥
Mukhahu Har Har Sabh Ko Karai Viralai Hiradhai Vasaaeiaa ||
Everyone can chant the Name of the Lord, Har, Har with their mouths, but only a few enshrine it within their hearts.
ਵਡਹੰਸ (ਮਃ ੩) ਅਸਟ. (੨) ੮:੧ - ਗੁਰੂ ਗ੍ਰੰਥ ਸਾਹਿਬ : ਅੰਗ ੫੬੫ ਪੰ. ੧੬
Raag Vadhans Guru Amar Das
ਨਾਨਕ ਜਿਨ ਕੈ ਹਿਰਦੈ ਵਸਿਆ ਮੋਖ ਮੁਕਤਿ ਤਿਨ੍ਹ੍ਹ ਪਾਇਆ ॥੮॥੨॥
Naanak Jin Kai Hiradhai Vasiaa Mokh Mukath Thinh Paaeiaa ||8||2||
O Nanak, those who enshrine the Lord within their hearts, attain liberation and emancipation. ||8||2||
ਵਡਹੰਸ (ਮਃ ੩) ਅਸਟ. (੨) ੮:੨ - ਗੁਰੂ ਗ੍ਰੰਥ ਸਾਹਿਬ : ਅੰਗ ੫੬੫ ਪੰ. ੧੭
Raag Vadhans Guru Amar Das
ਵਡਹੰਸੁ ਮਹਲਾ ੧ ਛੰਤ
Vaddehans Mehalaa 1 Shhantha
Wadahans, First Mehl, Chhant:
ਵਡਹੰਸ (ਮਃ ੧) ਗੁਰੂ ਗ੍ਰੰਥ ਸਾਹਿਬ ਅੰਗ ੫੬੫
ੴ ਸਤਿਗੁਰ ਪ੍ਰਸਾਦਿ ॥
Ik Oankaar Sathigur Prasaadh ||
One Universal Creator God. By The Grace Of The True Guru:
ਵਡਹੰਸ (ਮਃ ੧) ਗੁਰੂ ਗ੍ਰੰਥ ਸਾਹਿਬ ਅੰਗ ੫੬੫
ਕਾਇਆ ਕੂੜਿ ਵਿਗਾੜਿ ਕਾਹੇ ਨਾਈਐ ॥
Kaaeiaa Koorr Vigaarr Kaahae Naaeeai ||
Why bother to wash the body, polluted by falsehood?
ਵਡਹੰਸ (ਮਃ ੧) ਛੰਤ (੧) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੫੬੫ ਪੰ. ੧੯
Raag Vadhans Guru Nanak Dev
ਨਾਤਾ ਸੋ ਪਰਵਾਣੁ ਸਚੁ ਕਮਾਈਐ ॥
Naathaa So Paravaan Sach Kamaaeeai ||
One's cleansing bath is only approved, if he practices Truth.
ਵਡਹੰਸ (ਮਃ ੧) ਛੰਤ (੧) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੫੬੫ ਪੰ. ੧੯
Raag Vadhans Guru Nanak Dev
ਜਬ ਸਾਚ ਅੰਦਰਿ ਹੋਇ ਸਾਚਾ ਤਾਮਿ ਸਾਚਾ ਪਾਈਐ ॥
Jab Saach Andhar Hoe Saachaa Thaam Saachaa Paaeeai ||
When there is Truth within the heart, then one becomes True, and obtains the True Lord.
ਵਡਹੰਸ (ਮਃ ੧) ਛੰਤ (੧) ੧:੩ - ਗੁਰੂ ਗ੍ਰੰਥ ਸਾਹਿਬ : ਅੰਗ ੫੬੫ ਪੰ. ੧੯
Raag Vadhans Guru Nanak Dev
ਲਿਖੇ ਬਾਝਹੁ ਸੁਰਤਿ ਨਾਹੀ ਬੋਲਿ ਬੋਲਿ ਗਵਾਈਐ ॥
Likhae Baajhahu Surath Naahee Bol Bol Gavaaeeai ||
Without pre-ordained destiny, understanding is not attained; talking and babbling, one wastes his life away.
ਵਡਹੰਸ (ਮਃ ੧) ਛੰਤ (੧) ੧:੪ - ਗੁਰੂ ਗ੍ਰੰਥ ਸਾਹਿਬ : ਅੰਗ ੫੬੬ ਪੰ. ੧
Raag Vadhans Guru Nanak Dev