Sri Guru Granth Sahib
Displaying Ang 569 of 1430
- 1
- 2
- 3
- 4
ਨਾਨਕ ਸਬਦਿ ਮਿਲੈ ਭਉ ਭੰਜਨੁ ਹਰਿ ਰਾਵੈ ਮਸਤਕਿ ਭਾਗੋ ॥੩॥
Naanak Sabadh Milai Bho Bhanjan Har Raavai Masathak Bhaago ||3||
O Nanak, through the Shabad, one meets the Lord, the Destroyer of fear, and by the destiny written on her forehead, she enjoys Him. ||3||
ਵਡਹੰਸ (ਮਃ ੩) ਛੰਤ (੨) ੩:੬ - ਗੁਰੂ ਗ੍ਰੰਥ ਸਾਹਿਬ : ਅੰਗ ੫੬੯ ਪੰ. ੧
Raag Vadhans Guru Amar Das
ਖੇਤੀ ਵਣਜੁ ਸਭੁ ਹੁਕਮੁ ਹੈ ਹੁਕਮੇ ਮੰਨਿ ਵਡਿਆਈ ਰਾਮ ॥
Khaethee Vanaj Sabh Hukam Hai Hukamae Mann Vaddiaaee Raam ||
All farming and trading is by Hukam of His Will; surrendering to the Lord's Will, glorious greatness is obtained.
ਵਡਹੰਸ (ਮਃ ੩) ਛੰਤ (੨) ੪:੧ - ਗੁਰੂ ਗ੍ਰੰਥ ਸਾਹਿਬ : ਅੰਗ ੫੬੯ ਪੰ. ੧
Raag Vadhans Guru Amar Das
ਗੁਰਮਤੀ ਹੁਕਮੁ ਬੂਝੀਐ ਹੁਕਮੇ ਮੇਲਿ ਮਿਲਾਈ ਰਾਮ ॥
Guramathee Hukam Boojheeai Hukamae Mael Milaaee Raam ||
Under Guru's Instruction, one comes to understand the Lord's Will, and by His Will, he is united in His Union.
ਵਡਹੰਸ (ਮਃ ੩) ਛੰਤ (੨) ੪:੨ - ਗੁਰੂ ਗ੍ਰੰਥ ਸਾਹਿਬ : ਅੰਗ ੫੬੯ ਪੰ. ੨
Raag Vadhans Guru Amar Das
ਹੁਕਮਿ ਮਿਲਾਈ ਸਹਜਿ ਸਮਾਈ ਗੁਰ ਕਾ ਸਬਦੁ ਅਪਾਰਾ ॥
Hukam Milaaee Sehaj Samaaee Gur Kaa Sabadh Apaaraa ||
By His Will, one merges and easily blends with Him. The Shabads of the Guru are incomparable.
ਵਡਹੰਸ (ਮਃ ੩) ਛੰਤ (੨) ੪:੩ - ਗੁਰੂ ਗ੍ਰੰਥ ਸਾਹਿਬ : ਅੰਗ ੫੬੯ ਪੰ. ੨
Raag Vadhans Guru Amar Das
ਸਚੀ ਵਡਿਆਈ ਗੁਰ ਤੇ ਪਾਈ ਸਚੁ ਸਵਾਰਣਹਾਰਾ ॥
Sachee Vaddiaaee Gur Thae Paaee Sach Savaaranehaaraa ||
Through the Guru, true greatness is obtained, and one is embellished with Truth.
ਵਡਹੰਸ (ਮਃ ੩) ਛੰਤ (੨) ੪:੪ - ਗੁਰੂ ਗ੍ਰੰਥ ਸਾਹਿਬ : ਅੰਗ ੫੬੯ ਪੰ. ੩
Raag Vadhans Guru Amar Das
ਭਉ ਭੰਜਨੁ ਪਾਇਆ ਆਪੁ ਗਵਾਇਆ ਗੁਰਮੁਖਿ ਮੇਲਿ ਮਿਲਾਈ ॥
Bho Bhanjan Paaeiaa Aap Gavaaeiaa Guramukh Mael Milaaee ||
He finds the Destroyer of fear, and eradicates his self-conceit; as Gurmukh, he is united in His Union.
ਵਡਹੰਸ (ਮਃ ੩) ਛੰਤ (੨) ੪:੫ - ਗੁਰੂ ਗ੍ਰੰਥ ਸਾਹਿਬ : ਅੰਗ ੫੬੯ ਪੰ. ੩
Raag Vadhans Guru Amar Das
ਕਹੁ ਨਾਨਕ ਨਾਮੁ ਨਿਰੰਜਨੁ ਅਗਮੁ ਅਗੋਚਰੁ ਹੁਕਮੇ ਰਹਿਆ ਸਮਾਈ ॥੪॥੨॥
Kahu Naanak Naam Niranjan Agam Agochar Hukamae Rehiaa Samaaee ||4||2||
Says Nanak, the Name of the immaculate, inaccessible, unfathomable Commander is permeating and pervading everywhere. ||4||2||
ਵਡਹੰਸ (ਮਃ ੩) ਛੰਤ (੨) ੪:੬ - ਗੁਰੂ ਗ੍ਰੰਥ ਸਾਹਿਬ : ਅੰਗ ੫੬੯ ਪੰ. ੪
Raag Vadhans Guru Amar Das
ਵਡਹੰਸੁ ਮਹਲਾ ੩ ॥
Vaddehans Mehalaa 3 ||
Wadahans, Third Mehl:
ਵਡਹੰਸ (ਮਃ ੩) ਗੁਰੂ ਗ੍ਰੰਥ ਸਾਹਿਬ ਅੰਗ ੫੬੯
ਮਨ ਮੇਰਿਆ ਤੂ ਸਦਾ ਸਚੁ ਸਮਾਲਿ ਜੀਉ ॥
Man Maeriaa Thoo Sadhaa Sach Samaal Jeeo ||
O my mind, contemplate the True Lord forever.
ਵਡਹੰਸ (ਮਃ ੩) ਛੰਤ (੩) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੫੬੯ ਪੰ. ੫
Raag Vadhans Guru Amar Das
ਆਪਣੈ ਘਰਿ ਤੂ ਸੁਖਿ ਵਸਹਿ ਪੋਹਿ ਨ ਸਕੈ ਜਮਕਾਲੁ ਜੀਉ ॥
Aapanai Ghar Thoo Sukh Vasehi Pohi N Sakai Jamakaal Jeeo ||
Dwell in peace in the home of your own self, and the Messenger of Death shall not touch you.
ਵਡਹੰਸ (ਮਃ ੩) ਛੰਤ (੩) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੫੬੯ ਪੰ. ੫
Raag Vadhans Guru Amar Das
ਕਾਲੁ ਜਾਲੁ ਜਮੁ ਜੋਹਿ ਨ ਸਾਕੈ ਸਾਚੈ ਸਬਦਿ ਲਿਵ ਲਾਏ ॥
Kaal Jaal Jam Johi N Saakai Saachai Sabadh Liv Laaeae ||
The noose of the Messenger of Death shall not touch you, when you embrace love for the True Word of the Shabad.
ਵਡਹੰਸ (ਮਃ ੩) ਛੰਤ (੩) ੧:੩ - ਗੁਰੂ ਗ੍ਰੰਥ ਸਾਹਿਬ : ਅੰਗ ੫੬੯ ਪੰ. ੬
Raag Vadhans Guru Amar Das
ਸਦਾ ਸਚਿ ਰਤਾ ਮਨੁ ਨਿਰਮਲੁ ਆਵਣੁ ਜਾਣੁ ਰਹਾਏ ॥
Sadhaa Sach Rathaa Man Niramal Aavan Jaan Rehaaeae ||
Ever imbued with the True Lord, the mind becomes immaculate, and its coming and going is ended.
ਵਡਹੰਸ (ਮਃ ੩) ਛੰਤ (੩) ੧:੪ - ਗੁਰੂ ਗ੍ਰੰਥ ਸਾਹਿਬ : ਅੰਗ ੫੬੯ ਪੰ. ੬
Raag Vadhans Guru Amar Das
ਦੂਜੈ ਭਾਇ ਭਰਮਿ ਵਿਗੁਤੀ ਮਨਮੁਖਿ ਮੋਹੀ ਜਮਕਾਲਿ ॥
Dhoojai Bhaae Bharam Viguthee Manamukh Mohee Jamakaal ||
The love of duality and doubt have ruined the self-willed manmukh, who is lured away by the Messenger of Death.
ਵਡਹੰਸ (ਮਃ ੩) ਛੰਤ (੩) ੧:੫ - ਗੁਰੂ ਗ੍ਰੰਥ ਸਾਹਿਬ : ਅੰਗ ੫੬੯ ਪੰ. ੭
Raag Vadhans Guru Amar Das
ਕਹੈ ਨਾਨਕੁ ਸੁਣਿ ਮਨ ਮੇਰੇ ਤੂ ਸਦਾ ਸਚੁ ਸਮਾਲਿ ॥੧॥
Kehai Naanak Sun Man Maerae Thoo Sadhaa Sach Samaal ||1||
Says Nanak, listen, O my mind: contemplate the True Lord forever. ||1||
ਵਡਹੰਸ (ਮਃ ੩) ਛੰਤ (੩) ੧:੬ - ਗੁਰੂ ਗ੍ਰੰਥ ਸਾਹਿਬ : ਅੰਗ ੫੬੯ ਪੰ. ੭
Raag Vadhans Guru Amar Das
ਮਨ ਮੇਰਿਆ ਅੰਤਰਿ ਤੇਰੈ ਨਿਧਾਨੁ ਹੈ ਬਾਹਰਿ ਵਸਤੁ ਨ ਭਾਲਿ ॥
Man Maeriaa Anthar Thaerai Nidhhaan Hai Baahar Vasath N Bhaal ||
O my mind, the treasure is within you; do not search for it on the outside.
ਵਡਹੰਸ (ਮਃ ੩) ਛੰਤ (੩) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੫੬੯ ਪੰ. ੮
Raag Vadhans Guru Amar Das
ਜੋ ਭਾਵੈ ਸੋ ਭੁੰਚਿ ਤੂ ਗੁਰਮੁਖਿ ਨਦਰਿ ਨਿਹਾਲਿ ॥
Jo Bhaavai So Bhunch Thoo Guramukh Nadhar Nihaal ||
Eat only that which is pleasing to the Lord, and as Gurmukh, receive the blessing of His Glance of Grace.
ਵਡਹੰਸ (ਮਃ ੩) ਛੰਤ (੩) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੫੬੯ ਪੰ. ੯
Raag Vadhans Guru Amar Das
ਗੁਰਮੁਖਿ ਨਦਰਿ ਨਿਹਾਲਿ ਮਨ ਮੇਰੇ ਅੰਤਰਿ ਹਰਿ ਨਾਮੁ ਸਖਾਈ ॥
Guramukh Nadhar Nihaal Man Maerae Anthar Har Naam Sakhaaee ||
As Gurmukh, receive the blessing of His Glance of Grace, O my mind; the Name of the Lord, your help and support, is within you.
ਵਡਹੰਸ (ਮਃ ੩) ਛੰਤ (੩) ੨:੩ - ਗੁਰੂ ਗ੍ਰੰਥ ਸਾਹਿਬ : ਅੰਗ ੫੬੯ ਪੰ. ੯
Raag Vadhans Guru Amar Das
ਮਨਮੁਖ ਅੰਧੁਲੇ ਗਿਆਨ ਵਿਹੂਣੇ ਦੂਜੈ ਭਾਇ ਖੁਆਈ ॥
Manamukh Andhhulae Giaan Vihoonae Dhoojai Bhaae Khuaaee ||
The self-willed manmukhs are blind, and devoid of wisdom; they are ruined by the love of duality.
ਵਡਹੰਸ (ਮਃ ੩) ਛੰਤ (੩) ੨:੪ - ਗੁਰੂ ਗ੍ਰੰਥ ਸਾਹਿਬ : ਅੰਗ ੫੬੯ ਪੰ. ੧੦
Raag Vadhans Guru Amar Das
ਬਿਨੁ ਨਾਵੈ ਕੋ ਛੂਟੈ ਨਾਹੀ ਸਭ ਬਾਧੀ ਜਮਕਾਲਿ ॥
Bin Naavai Ko Shhoottai Naahee Sabh Baadhhee Jamakaal ||
Without the Name, no one is emancipated. All are bound by the Messenger of Death.
ਵਡਹੰਸ (ਮਃ ੩) ਛੰਤ (੩) ੨:੫ - ਗੁਰੂ ਗ੍ਰੰਥ ਸਾਹਿਬ : ਅੰਗ ੫੬੯ ਪੰ. ੧੦
Raag Vadhans Guru Amar Das
ਨਾਨਕ ਅੰਤਰਿ ਤੇਰੈ ਨਿਧਾਨੁ ਹੈ ਤੂ ਬਾਹਰਿ ਵਸਤੁ ਨ ਭਾਲਿ ॥੨॥
Naanak Anthar Thaerai Nidhhaan Hai Thoo Baahar Vasath N Bhaal ||2||
O Nanak, the treasure is within you; do not search for it on the outside. ||2||
ਵਡਹੰਸ (ਮਃ ੩) ਛੰਤ (੩) ੨:੬ - ਗੁਰੂ ਗ੍ਰੰਥ ਸਾਹਿਬ : ਅੰਗ ੫੬੯ ਪੰ. ੧੧
Raag Vadhans Guru Amar Das
ਮਨ ਮੇਰਿਆ ਜਨਮੁ ਪਦਾਰਥੁ ਪਾਇ ਕੈ ਇਕਿ ਸਚਿ ਲਗੇ ਵਾਪਾਰਾ ॥
Man Maeriaa Janam Padhaarathh Paae Kai Eik Sach Lagae Vaapaaraa ||
O my mind, obtaining the blessing of this human birth, some are engaged in the trade of Truth.
ਵਡਹੰਸ (ਮਃ ੩) ਛੰਤ (੩) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੫੬੯ ਪੰ. ੧੧
Raag Vadhans Guru Amar Das
ਸਤਿਗੁਰੁ ਸੇਵਨਿ ਆਪਣਾ ਅੰਤਰਿ ਸਬਦੁ ਅਪਾਰਾ ॥
Sathigur Saevan Aapanaa Anthar Sabadh Apaaraa ||
They serve their True Guru, and the Infinite Word of the Shabad resounds within them.
ਵਡਹੰਸ (ਮਃ ੩) ਛੰਤ (੩) ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੫੬੯ ਪੰ. ੧੨
Raag Vadhans Guru Amar Das
ਅੰਤਰਿ ਸਬਦੁ ਅਪਾਰਾ ਹਰਿ ਨਾਮੁ ਪਿਆਰਾ ਨਾਮੇ ਨਉ ਨਿਧਿ ਪਾਈ ॥
Anthar Sabadh Apaaraa Har Naam Piaaraa Naamae No Nidhh Paaee ||
Within them is the Infinite Shabad, and the Beloved Naam, the Name of the Lord; through the Naam, the nine treasures are obtained.
ਵਡਹੰਸ (ਮਃ ੩) ਛੰਤ (੩) ੩:੩ - ਗੁਰੂ ਗ੍ਰੰਥ ਸਾਹਿਬ : ਅੰਗ ੫੬੯ ਪੰ. ੧੨
Raag Vadhans Guru Amar Das
ਮਨਮੁਖ ਮਾਇਆ ਮੋਹ ਵਿਆਪੇ ਦੂਖਿ ਸੰਤਾਪੇ ਦੂਜੈ ਪਤਿ ਗਵਾਈ ॥
Manamukh Maaeiaa Moh Viaapae Dhookh Santhaapae Dhoojai Path Gavaaee ||
The self-willed manmukhs are engrossed in emotional attachment to Maya; they suffer in pain, and through duality, they lose their honor.
ਵਡਹੰਸ (ਮਃ ੩) ਛੰਤ (੩) ੩:੪ - ਗੁਰੂ ਗ੍ਰੰਥ ਸਾਹਿਬ : ਅੰਗ ੫੬੯ ਪੰ. ੧੩
Raag Vadhans Guru Amar Das
ਹਉਮੈ ਮਾਰਿ ਸਚਿ ਸਬਦਿ ਸਮਾਣੇ ਸਚਿ ਰਤੇ ਅਧਿਕਾਈ ॥
Houmai Maar Sach Sabadh Samaanae Sach Rathae Adhhikaaee ||
But those who conquer their ego, and merge in the True Shabad, are totally imbued with Truth.
ਵਡਹੰਸ (ਮਃ ੩) ਛੰਤ (੩) ੩:੫ - ਗੁਰੂ ਗ੍ਰੰਥ ਸਾਹਿਬ : ਅੰਗ ੫੬੯ ਪੰ. ੧੩
Raag Vadhans Guru Amar Das
ਨਾਨਕ ਮਾਣਸ ਜਨਮੁ ਦੁਲੰਭੁ ਹੈ ਸਤਿਗੁਰਿ ਬੂਝ ਬੁਝਾਈ ॥੩॥
Naanak Maanas Janam Dhulanbh Hai Sathigur Boojh Bujhaaee ||3||
O Nanak, it is so difficult to obtain this human life; the True Guru imparts this understanding. ||3||
ਵਡਹੰਸ (ਮਃ ੩) ਛੰਤ (੩) ੩:੬ - ਗੁਰੂ ਗ੍ਰੰਥ ਸਾਹਿਬ : ਅੰਗ ੫੬੯ ਪੰ. ੧੪
Raag Vadhans Guru Amar Das
ਮਨ ਮੇਰੇ ਸਤਿਗੁਰੁ ਸੇਵਨਿ ਆਪਣਾ ਸੇ ਜਨ ਵਡਭਾਗੀ ਰਾਮ ॥
Man Maerae Sathigur Saevan Aapanaa Sae Jan Vaddabhaagee Raam ||
O my mind, those who serve their True Guru are the most fortunate beings.
ਵਡਹੰਸ (ਮਃ ੩) ਛੰਤ (੩) ੪:੧ - ਗੁਰੂ ਗ੍ਰੰਥ ਸਾਹਿਬ : ਅੰਗ ੫੬੯ ਪੰ. ੧੫
Raag Vadhans Guru Amar Das
ਜੋ ਮਨੁ ਮਾਰਹਿ ਆਪਣਾ ਸੇ ਪੁਰਖ ਬੈਰਾਗੀ ਰਾਮ ॥
Jo Man Maarehi Aapanaa Sae Purakh Bairaagee Raam ||
Those who conquer their minds are beings of renunciation and detachment.
ਵਡਹੰਸ (ਮਃ ੩) ਛੰਤ (੩) ੪:੨ - ਗੁਰੂ ਗ੍ਰੰਥ ਸਾਹਿਬ : ਅੰਗ ੫੬੯ ਪੰ. ੧੫
Raag Vadhans Guru Amar Das
ਸੇ ਜਨ ਬੈਰਾਗੀ ਸਚਿ ਲਿਵ ਲਾਗੀ ਆਪਣਾ ਆਪੁ ਪਛਾਣਿਆ ॥
Sae Jan Bairaagee Sach Liv Laagee Aapanaa Aap Pashhaaniaa ||
They are beings of renunciation and detachment, who lovingly focus their consciousness on the True Lord; they realize and understand their own selves.
ਵਡਹੰਸ (ਮਃ ੩) ਛੰਤ (੩) ੪:੩ - ਗੁਰੂ ਗ੍ਰੰਥ ਸਾਹਿਬ : ਅੰਗ ੫੬੯ ਪੰ. ੧੬
Raag Vadhans Guru Amar Das
ਮਤਿ ਨਿਹਚਲ ਅਤਿ ਗੂੜੀ ਗੁਰਮੁਖਿ ਸਹਜੇ ਨਾਮੁ ਵਖਾਣਿਆ ॥
Math Nihachal Ath Goorree Guramukh Sehajae Naam Vakhaaniaa ||
Their intellect is steady, deep and profound; as Gurmukh, they naturally chant the Naam, the Name of the Lord.
ਵਡਹੰਸ (ਮਃ ੩) ਛੰਤ (੩) ੪:੪ - ਗੁਰੂ ਗ੍ਰੰਥ ਸਾਹਿਬ : ਅੰਗ ੫੬੯ ਪੰ. ੧੬
Raag Vadhans Guru Amar Das
ਇਕ ਕਾਮਣਿ ਹਿਤਕਾਰੀ ਮਾਇਆ ਮੋਹਿ ਪਿਆਰੀ ਮਨਮੁਖ ਸੋਇ ਰਹੇ ਅਭਾਗੇ ॥
Eik Kaaman Hithakaaree Maaeiaa Mohi Piaaree Manamukh Soe Rehae Abhaagae ||
Some are lovers of beautiful young women; emotional attachment to Maya is very dear to them. The unfortunate self-willed manmukhs remain asleep.
ਵਡਹੰਸ (ਮਃ ੩) ਛੰਤ (੩) ੪:੫ - ਗੁਰੂ ਗ੍ਰੰਥ ਸਾਹਿਬ : ਅੰਗ ੫੬੯ ਪੰ. ੧੭
Raag Vadhans Guru Amar Das
ਨਾਨਕ ਸਹਜੇ ਸੇਵਹਿ ਗੁਰੁ ਅਪਣਾ ਸੇ ਪੂਰੇ ਵਡਭਾਗੇ ॥੪॥੩॥
Naanak Sehajae Saevehi Gur Apanaa Sae Poorae Vaddabhaagae ||4||3||
O Nanak, those who intuitively serve their Guru, have perfect destiny. ||4||3||
ਵਡਹੰਸ (ਮਃ ੩) ਛੰਤ (੩) ੪:੬ - ਗੁਰੂ ਗ੍ਰੰਥ ਸਾਹਿਬ : ਅੰਗ ੫੬੯ ਪੰ. ੧੮
Raag Vadhans Guru Amar Das
ਵਡਹੰਸੁ ਮਹਲਾ ੩ ॥
Vaddehans Mehalaa 3 ||
Wadahans, Third Mehl:
ਵਡਹੰਸ (ਮਃ ੩) ਗੁਰੂ ਗ੍ਰੰਥ ਸਾਹਿਬ ਅੰਗ ੫੬੯
ਰਤਨ ਪਦਾਰਥ ਵਣਜੀਅਹਿ ਸਤਿਗੁਰਿ ਦੀਆ ਬੁਝਾਈ ਰਾਮ ॥
Rathan Padhaarathh Vanajeeahi Sathigur Dheeaa Bujhaaee Raam ||
Purchase the jewel, the invaluable treasure; the True Guru has given this understanding.
ਵਡਹੰਸ (ਮਃ ੩) ਛੰਤ (੪) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੫੬੯ ਪੰ. ੧੮
Raag Vadhans Guru Amar Das
ਲਾਹਾ ਲਾਭੁ ਹਰਿ ਭਗਤਿ ਹੈ ਗੁਣ ਮਹਿ ਗੁਣੀ ਸਮਾਈ ਰਾਮ ॥
Laahaa Laabh Har Bhagath Hai Gun Mehi Gunee Samaaee Raam ||
The profit of profits is the devotional worship of the Lord; one's virtues merge into the virtues of the Lord.
ਵਡਹੰਸ (ਮਃ ੩) ਛੰਤ (੪) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੫੬੯ ਪੰ. ੧੯
Raag Vadhans Guru Amar Das