Sri Guru Granth Sahib
Displaying Ang 576 of 1430
- 1
- 2
- 3
- 4
ਗਿਆਨ ਮੰਗੀ ਹਰਿ ਕਥਾ ਚੰਗੀ ਹਰਿ ਨਾਮੁ ਗਤਿ ਮਿਤਿ ਜਾਣੀਆ ॥
Giaan Mangee Har Kathhaa Changee Har Naam Gath Mith Jaaneeaa ||
I ask for the Lord's spiritual wisdom, and the Lord's sublime sermon; through the Name of the Lord, I have come to know His value and His state.
ਵਡਹੰਸ (ਮਃ ੪) ਘੋੜੀ ੨, ੧:੩ - ਗੁਰੂ ਗ੍ਰੰਥ ਸਾਹਿਬ : ਅੰਗ ੫੭੬ ਪੰ. ੧
Raag Vadhans Guru Ram Das
ਸਭੁ ਜਨਮੁ ਸਫਲਿਉ ਕੀਆ ਕਰਤੈ ਹਰਿ ਰਾਮ ਨਾਮਿ ਵਖਾਣੀਆ ॥
Sabh Janam Safalio Keeaa Karathai Har Raam Naam Vakhaaneeaa ||
The Creator has made my life totally fruitful; I chant the Name of the Lord.
ਵਡਹੰਸ (ਮਃ ੪) ਘੋੜੀ ੨, ੧:੪ - ਗੁਰੂ ਗ੍ਰੰਥ ਸਾਹਿਬ : ਅੰਗ ੫੭੬ ਪੰ. ੧
Raag Vadhans Guru Ram Das
ਹਰਿ ਰਾਮ ਨਾਮੁ ਸਲਾਹਿ ਹਰਿ ਪ੍ਰਭ ਹਰਿ ਭਗਤਿ ਹਰਿ ਜਨ ਮੰਗੀਆ ॥
Har Raam Naam Salaahi Har Prabh Har Bhagath Har Jan Mangeeaa ||
The Lord's humble servant begs for the Lord's Name, for the Lord's Praises, and for devotional worship of the Lord God.
ਵਡਹੰਸ (ਮਃ ੪) ਘੋੜੀ ੨, ੧:੫ - ਗੁਰੂ ਗ੍ਰੰਥ ਸਾਹਿਬ : ਅੰਗ ੫੭੬ ਪੰ. ੨
Raag Vadhans Guru Ram Das
ਜਨੁ ਕਹੈ ਨਾਨਕੁ ਸੁਣਹੁ ਸੰਤਹੁ ਹਰਿ ਭਗਤਿ ਗੋਵਿੰਦ ਚੰਗੀਆ ॥੧॥
Jan Kehai Naanak Sunahu Santhahu Har Bhagath Govindh Changeeaa ||1||
Says servant Nanak, listen, O Saints: devotional worship of the Lord, the Lord of the Universe, is sublime and good. ||1||
ਵਡਹੰਸ (ਮਃ ੪) ਘੋੜੀ ੨, ੧:੬ - ਗੁਰੂ ਗ੍ਰੰਥ ਸਾਹਿਬ : ਅੰਗ ੫੭੬ ਪੰ. ੨
Raag Vadhans Guru Ram Das
ਦੇਹ ਕੰਚਨ ਜੀਨੁ ਸੁਵਿਨਾ ਰਾਮ ॥
Dhaeh Kanchan Jeen Suvinaa Raam ||
The golden body is saddled with the saddle of gold.
ਵਡਹੰਸ (ਮਃ ੪) ਘੋੜੀ ੨, ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੫੭੬ ਪੰ. ੩
Raag Vadhans Guru Ram Das
ਜੜਿ ਹਰਿ ਹਰਿ ਨਾਮੁ ਰਤੰਨਾ ਰਾਮ ॥
Jarr Har Har Naam Rathannaa Raam ||
It is adorned with the jewel of the Name of the Lord, Har, Har.
ਵਡਹੰਸ (ਮਃ ੪) ਘੋੜੀ ੨, ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੫੭੬ ਪੰ. ੩
Raag Vadhans Guru Ram Das
ਜੜਿ ਨਾਮ ਰਤਨੁ ਗੋਵਿੰਦ ਪਾਇਆ ਹਰਿ ਮਿਲੇ ਹਰਿ ਗੁਣ ਸੁਖ ਘਣੇ ॥
Jarr Naam Rathan Govindh Paaeiaa Har Milae Har Gun Sukh Ghanae ||
Adorned with the jewel of the Naam, one obtains the Lord of the Universe; he meets the Lord, sings the Glorious Praises of the Lord, and obtains all sorts of comforts.
ਵਡਹੰਸ (ਮਃ ੪) ਘੋੜੀ ੨, ੨:੩ - ਗੁਰੂ ਗ੍ਰੰਥ ਸਾਹਿਬ : ਅੰਗ ੫੭੬ ਪੰ. ੪
Raag Vadhans Guru Ram Das
ਗੁਰ ਸਬਦੁ ਪਾਇਆ ਹਰਿ ਨਾਮੁ ਧਿਆਇਆ ਵਡਭਾਗੀ ਹਰਿ ਰੰਗ ਹਰਿ ਬਣੇ ॥
Gur Sabadh Paaeiaa Har Naam Dhhiaaeiaa Vaddabhaagee Har Rang Har Banae ||
He obtains the Word of the Guru's Shabad, and he meditates on the Name of the Lord; by great good fortune, he assumes the color of the Lord's Love.
ਵਡਹੰਸ (ਮਃ ੪) ਘੋੜੀ ੨, ੨:੪ - ਗੁਰੂ ਗ੍ਰੰਥ ਸਾਹਿਬ : ਅੰਗ ੫੭੬ ਪੰ. ੪
Raag Vadhans Guru Ram Das
ਹਰਿ ਮਿਲੇ ਸੁਆਮੀ ਅੰਤਰਜਾਮੀ ਹਰਿ ਨਵਤਨ ਹਰਿ ਨਵ ਰੰਗੀਆ ॥
Har Milae Suaamee Antharajaamee Har Navathan Har Nav Rangeeaa ||
He meets his Lord and Master, the Inner-knower, the Searcher of hearts; His body is ever-new, and His color is ever-fresh.
ਵਡਹੰਸ (ਮਃ ੪) ਘੋੜੀ ੨, ੨:੫ - ਗੁਰੂ ਗ੍ਰੰਥ ਸਾਹਿਬ : ਅੰਗ ੫੭੬ ਪੰ. ੫
Raag Vadhans Guru Ram Das
ਨਾਨਕੁ ਵਖਾਣੈ ਨਾਮੁ ਜਾਣੈ ਹਰਿ ਨਾਮੁ ਹਰਿ ਪ੍ਰਭ ਮੰਗੀਆ ॥੨॥
Naanak Vakhaanai Naam Jaanai Har Naam Har Prabh Mangeeaa ||2||
Nanak chants and realizes the Naam; he begs for the Name of the Lord, the Lord God. ||2||
ਵਡਹੰਸ (ਮਃ ੪) ਘੋੜੀ ੨, ੨:੬ - ਗੁਰੂ ਗ੍ਰੰਥ ਸਾਹਿਬ : ਅੰਗ ੫੭੬ ਪੰ. ੬
Raag Vadhans Guru Ram Das
ਕੜੀਆਲੁ ਮੁਖੇ ਗੁਰਿ ਅੰਕਸੁ ਪਾਇਆ ਰਾਮ ॥
Karreeaal Mukhae Gur Ankas Paaeiaa Raam ||
The Guru has placed the reins in the mouth of the body-horse.
ਵਡਹੰਸ (ਮਃ ੪) ਘੋੜੀ ੨, ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੫੭੬ ਪੰ. ੬
Raag Vadhans Guru Ram Das
ਮਨੁ ਮੈਗਲੁ ਗੁਰ ਸਬਦਿ ਵਸਿ ਆਇਆ ਰਾਮ ॥
Man Maigal Gur Sabadh Vas Aaeiaa Raam ||
The mind-elephant is overpowered by the Word of the Guru's Shabad.
ਵਡਹੰਸ (ਮਃ ੪) ਘੋੜੀ ੨, ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੫੭੬ ਪੰ. ੭
Raag Vadhans Guru Ram Das
ਮਨੁ ਵਸਗਤਿ ਆਇਆ ਪਰਮ ਪਦੁ ਪਾਇਆ ਸਾ ਧਨ ਕੰਤਿ ਪਿਆਰੀ ॥
Man Vasagath Aaeiaa Param Padh Paaeiaa Saa Dhhan Kanth Piaaree ||
The bride obtains the supreme status, as her mind is brought under control; she is the beloved of her Husband Lord.
ਵਡਹੰਸ (ਮਃ ੪) ਘੋੜੀ ੨, ੩:੩ - ਗੁਰੂ ਗ੍ਰੰਥ ਸਾਹਿਬ : ਅੰਗ ੫੭੬ ਪੰ. ੭
Raag Vadhans Guru Ram Das
ਅੰਤਰਿ ਪ੍ਰੇਮੁ ਲਗਾ ਹਰਿ ਸੇਤੀ ਘਰਿ ਸੋਹੈ ਹਰਿ ਪ੍ਰਭ ਨਾਰੀ ॥
Anthar Praem Lagaa Har Saethee Ghar Sohai Har Prabh Naaree ||
Deep within her inner self, she is in love with her Lord; in His home, she is beautiful - she is the bride of her Lord God.
ਵਡਹੰਸ (ਮਃ ੪) ਘੋੜੀ ੨, ੩:੪ - ਗੁਰੂ ਗ੍ਰੰਥ ਸਾਹਿਬ : ਅੰਗ ੫੭੬ ਪੰ. ੮
Raag Vadhans Guru Ram Das
ਹਰਿ ਰੰਗਿ ਰਾਤੀ ਸਹਜੇ ਮਾਤੀ ਹਰਿ ਪ੍ਰਭੁ ਹਰਿ ਹਰਿ ਪਾਇਆ ॥
Har Rang Raathee Sehajae Maathee Har Prabh Har Har Paaeiaa ||
Imbued with the Lord's Love, she is intuitively absorbed in bliss; she obtains the Lord God, Har, Har.
ਵਡਹੰਸ (ਮਃ ੪) ਘੋੜੀ ੨, ੩:੫ - ਗੁਰੂ ਗ੍ਰੰਥ ਸਾਹਿਬ : ਅੰਗ ੫੭੬ ਪੰ. ੮
Raag Vadhans Guru Ram Das
ਨਾਨਕ ਜਨੁ ਹਰਿ ਦਾਸੁ ਕਹਤੁ ਹੈ ਵਡਭਾਗੀ ਹਰਿ ਹਰਿ ਧਿਆਇਆ ॥੩॥
Naanak Jan Har Dhaas Kehath Hai Vaddabhaagee Har Har Dhhiaaeiaa ||3||
Servant Nanak, the Lord's slave, says that only the very fortunate meditate on the Lord, Har, Har. ||3||
ਵਡਹੰਸ (ਮਃ ੪) ਘੋੜੀ ੨, ੩:੬ - ਗੁਰੂ ਗ੍ਰੰਥ ਸਾਹਿਬ : ਅੰਗ ੫੭੬ ਪੰ. ੯
Raag Vadhans Guru Ram Das
ਦੇਹ ਘੋੜੀ ਜੀ ਜਿਤੁ ਹਰਿ ਪਾਇਆ ਰਾਮ ॥
Dhaeh Ghorree Jee Jith Har Paaeiaa Raam ||
The body is the horse, upon which one rides to the Lord.
ਵਡਹੰਸ (ਮਃ ੪) ਘੋੜੀ ੨, ੪:੧ - ਗੁਰੂ ਗ੍ਰੰਥ ਸਾਹਿਬ : ਅੰਗ ੫੭੬ ਪੰ. ੧੦
Raag Vadhans Guru Ram Das
ਮਿਲਿ ਸਤਿਗੁਰ ਜੀ ਮੰਗਲੁ ਗਾਇਆ ਰਾਮ ॥
Mil Sathigur Jee Mangal Gaaeiaa Raam ||
Meeting with the True Guru, one sings the songs of joy.
ਵਡਹੰਸ (ਮਃ ੪) ਘੋੜੀ ੨, ੪:੨ - ਗੁਰੂ ਗ੍ਰੰਥ ਸਾਹਿਬ : ਅੰਗ ੫੭੬ ਪੰ. ੧੦
Raag Vadhans Guru Ram Das
ਹਰਿ ਗਾਇ ਮੰਗਲੁ ਰਾਮ ਨਾਮਾ ਹਰਿ ਸੇਵ ਸੇਵਕ ਸੇਵਕੀ ॥
Har Gaae Mangal Raam Naamaa Har Saev Saevak Saevakee ||
Sing the songs of joy to the Lord, serve the Name of the Lord, and become the servant of His servants.
ਵਡਹੰਸ (ਮਃ ੪) ਘੋੜੀ ੨, ੪:੩ - ਗੁਰੂ ਗ੍ਰੰਥ ਸਾਹਿਬ : ਅੰਗ ੫੭੬ ਪੰ. ੧੦
Raag Vadhans Guru Ram Das
ਪ੍ਰਭ ਜਾਇ ਪਾਵੈ ਰੰਗ ਮਹਲੀ ਹਰਿ ਰੰਗੁ ਮਾਣੈ ਰੰਗ ਕੀ ॥
Prabh Jaae Paavai Rang Mehalee Har Rang Maanai Rang Kee ||
You shall go and enter the Mansion of the Beloved Lord's Presence, and lovingly enjoy His Love.
ਵਡਹੰਸ (ਮਃ ੪) ਘੋੜੀ ੨, ੪:੪ - ਗੁਰੂ ਗ੍ਰੰਥ ਸਾਹਿਬ : ਅੰਗ ੫੭੬ ਪੰ. ੧੧
Raag Vadhans Guru Ram Das
ਗੁਣ ਰਾਮ ਗਾਏ ਮਨਿ ਸੁਭਾਏ ਹਰਿ ਗੁਰਮਤੀ ਮਨਿ ਧਿਆਇਆ ॥
Gun Raam Gaaeae Man Subhaaeae Har Guramathee Man Dhhiaaeiaa ||
I sing the Glorious Praises of the Lord, so pleasing to my mind; following the Guru's Teachings, I meditate on the Lord within my mind.
ਵਡਹੰਸ (ਮਃ ੪) ਘੋੜੀ ੨, ੪:੫ - ਗੁਰੂ ਗ੍ਰੰਥ ਸਾਹਿਬ : ਅੰਗ ੫੭੬ ਪੰ. ੧੧
Raag Vadhans Guru Ram Das
ਜਨ ਨਾਨਕ ਹਰਿ ਕਿਰਪਾ ਧਾਰੀ ਦੇਹ ਘੋੜੀ ਚੜਿ ਹਰਿ ਪਾਇਆ ॥੪॥੨॥੬॥
Jan Naanak Har Kirapaa Dhhaaree Dhaeh Ghorree Charr Har Paaeiaa ||4||2||6||
The Lord has showered His Mercy upon servant Nanak; mounting the body-horse, he has found the Lord. ||4||2||6||
ਵਡਹੰਸ (ਮਃ ੪) ਘੋੜੀ ੨, ੪:੬ - ਗੁਰੂ ਗ੍ਰੰਥ ਸਾਹਿਬ : ਅੰਗ ੫੭੬ ਪੰ. ੧੨
Raag Vadhans Guru Ram Das
ਰਾਗੁ ਵਡਹੰਸੁ ਮਹਲਾ ੫ ਛੰਤ ਘਰੁ ੪
Raag Vaddehans Mehalaa 5 Shhanth Ghar 4
Raag Wadahans, Fifth Mehl, Chhant, Fourth House:
ਵਡਹੰਸ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੫੭੬
ੴ ਸਤਿਗੁਰ ਪ੍ਰਸਾਦਿ ॥
Ik Oankaar Sathigur Prasaadh ||
One Universal Creator God. By The Grace Of The True Guru:
ਵਡਹੰਸ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੫੭੬
ਗੁਰ ਮਿਲਿ ਲਧਾ ਜੀ ਰਾਮੁ ਪਿਆਰਾ ਰਾਮ ॥
Gur Mil Ladhhaa Jee Raam Piaaraa Raam ||
Meeting with the Guru, I have found my Beloved Lord God.
ਵਡਹੰਸ (ਮਃ ੫) ਛੰਤ (੧) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੫੭੬ ਪੰ. ੧੫
Raag Vadhans Guru Arjan Dev
ਇਹੁ ਤਨੁ ਮਨੁ ਦਿਤੜਾ ਵਾਰੋ ਵਾਰਾ ਰਾਮ ॥
Eihu Than Man Dhitharraa Vaaro Vaaraa Raam ||
I have made this body and mind a sacrifice, a sacrificial offering to my Lord.
ਵਡਹੰਸ (ਮਃ ੫) ਛੰਤ (੧) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੫੭੬ ਪੰ. ੧੫
Raag Vadhans Guru Arjan Dev
ਤਨੁ ਮਨੁ ਦਿਤਾ ਭਵਜਲੁ ਜਿਤਾ ਚੂਕੀ ਕਾਂਣਿ ਜਮਾਣੀ ॥
Than Man Dhithaa Bhavajal Jithaa Chookee Kaann Jamaanee ||
Dedicating my body and mind, I have crossed over the terrifying world-ocean, and shaken off the fear of death.
ਵਡਹੰਸ (ਮਃ ੫) ਛੰਤ (੧) ੧:੩ - ਗੁਰੂ ਗ੍ਰੰਥ ਸਾਹਿਬ : ਅੰਗ ੫੭੬ ਪੰ. ੧੫
Raag Vadhans Guru Arjan Dev
ਅਸਥਿਰੁ ਥੀਆ ਅੰਮ੍ਰਿਤੁ ਪੀਆ ਰਹਿਆ ਆਵਣ ਜਾਣੀ ॥
Asathhir Thheeaa Anmrith Peeaa Rehiaa Aavan Jaanee ||
Drinking in the Ambrosial Nectar, I have become immortal; my comings and goings have ceased.
ਵਡਹੰਸ (ਮਃ ੫) ਛੰਤ (੧) ੧:੪ - ਗੁਰੂ ਗ੍ਰੰਥ ਸਾਹਿਬ : ਅੰਗ ੫੭੬ ਪੰ. ੧੬
Raag Vadhans Guru Arjan Dev
ਸੋ ਘਰੁ ਲਧਾ ਸਹਜਿ ਸਮਧਾ ਹਰਿ ਕਾ ਨਾਮੁ ਅਧਾਰਾ ॥
So Ghar Ladhhaa Sehaj Samadhhaa Har Kaa Naam Adhhaaraa ||
I have found that home, of celestial Samaadhi; the Name of the Lord is my only Support.
ਵਡਹੰਸ (ਮਃ ੫) ਛੰਤ (੧) ੧:੫ - ਗੁਰੂ ਗ੍ਰੰਥ ਸਾਹਿਬ : ਅੰਗ ੫੭੬ ਪੰ. ੧੬
Raag Vadhans Guru Arjan Dev
ਕਹੁ ਨਾਨਕ ਸੁਖਿ ਮਾਣੇ ਰਲੀਆਂ ਗੁਰ ਪੂਰੇ ਕੰਉ ਨਮਸਕਾਰਾ ॥੧॥
Kahu Naanak Sukh Maanae Raleeaaan Gur Poorae Kano Namasakaaraa ||1||
Says Nanak, I enjoy peace and pleasure; I bow in reverence to the Perfect Guru. ||1||
ਵਡਹੰਸ (ਮਃ ੫) ਛੰਤ (੧) ੧:੬ - ਗੁਰੂ ਗ੍ਰੰਥ ਸਾਹਿਬ : ਅੰਗ ੫੭੬ ਪੰ. ੧੭
Raag Vadhans Guru Arjan Dev
ਸੁਣਿ ਸਜਣ ਜੀ ਮੈਡੜੇ ਮੀਤਾ ਰਾਮ ॥
Sun Sajan Jee Maiddarrae Meethaa Raam ||
Listen, O my friend and companion
ਵਡਹੰਸ (ਮਃ ੫) ਛੰਤ (੧) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੫੭੬ ਪੰ. ੧੭
Raag Vadhans Guru Arjan Dev
ਗੁਰਿ ਮੰਤ੍ਰੁ ਸਬਦੁ ਸਚੁ ਦੀਤਾ ਰਾਮ ॥
Gur Manthra Sabadh Sach Dheethaa Raam ||
- the Guru has given the Mantra of the Shabad, the True Word of God.
ਵਡਹੰਸ (ਮਃ ੫) ਛੰਤ (੧) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੫੭੬ ਪੰ. ੧੮
Raag Vadhans Guru Arjan Dev
ਸਚੁ ਸਬਦੁ ਧਿਆਇਆ ਮੰਗਲੁ ਗਾਇਆ ਚੂਕੇ ਮਨਹੁ ਅਦੇਸਾ ॥
Sach Sabadh Dhhiaaeiaa Mangal Gaaeiaa Chookae Manahu Adhaesaa ||
Meditating on this True Shabad, I sing the songs of joy, and my mind is rid of anxiety.
ਵਡਹੰਸ (ਮਃ ੫) ਛੰਤ (੧) ੨:੩ - ਗੁਰੂ ਗ੍ਰੰਥ ਸਾਹਿਬ : ਅੰਗ ੫੭੬ ਪੰ. ੧੮
Raag Vadhans Guru Arjan Dev
ਸੋ ਪ੍ਰਭੁ ਪਾਇਆ ਕਤਹਿ ਨ ਜਾਇਆ ਸਦਾ ਸਦਾ ਸੰਗਿ ਬੈਸਾ ॥
So Prabh Paaeiaa Kathehi N Jaaeiaa Sadhaa Sadhaa Sang Baisaa ||
I have found God, who never leaves; forever and ever, He sits with me.
ਵਡਹੰਸ (ਮਃ ੫) ਛੰਤ (੧) ੨:੪ - ਗੁਰੂ ਗ੍ਰੰਥ ਸਾਹਿਬ : ਅੰਗ ੫੭੬ ਪੰ. ੧੯
Raag Vadhans Guru Arjan Dev
ਪ੍ਰਭ ਜੀ ਭਾਣਾ ਸਚਾ ਮਾਣਾ ਪ੍ਰਭਿ ਹਰਿ ਧਨੁ ਸਹਜੇ ਦੀਤਾ ॥
Prabh Jee Bhaanaa Sachaa Maanaa Prabh Har Dhhan Sehajae Dheethaa ||
One who is pleasing to God receives true honor. The Lord God blesses him with wealth.
ਵਡਹੰਸ (ਮਃ ੫) ਛੰਤ (੧) ੨:੫ - ਗੁਰੂ ਗ੍ਰੰਥ ਸਾਹਿਬ : ਅੰਗ ੫੭੬ ਪੰ. ੧੯
Raag Vadhans Guru Arjan Dev