Sri Guru Granth Sahib
Displaying Ang 578 of 1430
- 1
- 2
- 3
- 4
ਕਹੁ ਨਾਨਕ ਤਿਨ ਖੰਨੀਐ ਵੰਞਾ ਜਿਨ ਘਟਿ ਮੇਰਾ ਹਰਿ ਪ੍ਰਭੁ ਵੂਠਾ ॥੩॥
Kahu Naanak Thin Khanneeai Vannjaa Jin Ghatt Maeraa Har Prabh Voothaa ||3||
Says Nanak, I am every bit a sacrifice to those, within whose hearts my Lord God abides. ||3||
ਵਡਹੰਸ (ਮਃ ੫) ਛੰਤ (੨) ੩:੬ - ਗੁਰੂ ਗ੍ਰੰਥ ਸਾਹਿਬ : ਅੰਗ ੫੭੮ ਪੰ. ੧
Raag Vadhans Guru Arjan Dev
ਸਲੋਕੁ ॥
Salok ||
Shalok:
ਵਡਹੰਸ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੫੭੮
ਜੋ ਲੋੜੀਦੇ ਰਾਮ ਸੇਵਕ ਸੇਈ ਕਾਂਢਿਆ ॥
Jo Lorreedhae Raam Saevak Saeee Kaandtiaa ||
Those who long for the Lord, are said to be His servants.
ਵਡਹੰਸ (ਮਃ ੫) ਛੰਤ (੨) ਸ. ੪:੧ - ਗੁਰੂ ਗ੍ਰੰਥ ਸਾਹਿਬ : ਅੰਗ ੫੭੮ ਪੰ. ੧
Raag Vadhans Guru Arjan Dev
ਨਾਨਕ ਜਾਣੇ ਸਤਿ ਸਾਂਈ ਸੰਤ ਨ ਬਾਹਰਾ ॥੧॥
Naanak Jaanae Sath Saanee Santh N Baaharaa ||1||
Nanak knows this Truth, that the Lord is not different from His Saint. ||1||
ਵਡਹੰਸ (ਮਃ ੫) ਛੰਤ (੨) ਸ. ੪:੨ - ਗੁਰੂ ਗ੍ਰੰਥ ਸਾਹਿਬ : ਅੰਗ ੫੭੮ ਪੰ. ੨
Raag Vadhans Guru Arjan Dev
ਛੰਤੁ ॥
Shhanth ||
Chhant:
ਵਡਹੰਸ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੫੭੮
ਮਿਲਿ ਜਲੁ ਜਲਹਿ ਖਟਾਨਾ ਰਾਮ ॥
Mil Jal Jalehi Khattaanaa Raam ||
As water mixes and blends with water,
ਵਡਹੰਸ (ਮਃ ੫) ਛੰਤ (੨) ੪:੧ - ਗੁਰੂ ਗ੍ਰੰਥ ਸਾਹਿਬ : ਅੰਗ ੫੭੮ ਪੰ. ੨
Raag Vadhans Guru Arjan Dev
ਸੰਗਿ ਜੋਤੀ ਜੋਤਿ ਮਿਲਾਨਾ ਰਾਮ ॥
Sang Jothee Joth Milaanaa Raam ||
So does one's light mix and blend with the Lord's Light.
ਵਡਹੰਸ (ਮਃ ੫) ਛੰਤ (੨) ੪:੨ - ਗੁਰੂ ਗ੍ਰੰਥ ਸਾਹਿਬ : ਅੰਗ ੫੭੮ ਪੰ. ੩
Raag Vadhans Guru Arjan Dev
ਸੰਮਾਇ ਪੂਰਨ ਪੁਰਖ ਕਰਤੇ ਆਪਿ ਆਪਹਿ ਜਾਣੀਐ ॥
Sanmaae Pooran Purakh Karathae Aap Aapehi Jaaneeai ||
Merging with the perfect, all-powerful Creator, one comes to know his own self.
ਵਡਹੰਸ (ਮਃ ੫) ਛੰਤ (੨) ੪:੩ - ਗੁਰੂ ਗ੍ਰੰਥ ਸਾਹਿਬ : ਅੰਗ ੫੭੮ ਪੰ. ੩
Raag Vadhans Guru Arjan Dev
ਤਹ ਸੁੰਨਿ ਸਹਜਿ ਸਮਾਧਿ ਲਾਗੀ ਏਕੁ ਏਕੁ ਵਖਾਣੀਐ ॥
Theh Sunn Sehaj Samaadhh Laagee Eaek Eaek Vakhaaneeai ||
Then, he enters the celestial state of absolute Samaadhi, and speaks of the One and Only Lord.
ਵਡਹੰਸ (ਮਃ ੫) ਛੰਤ (੨) ੪:੪ - ਗੁਰੂ ਗ੍ਰੰਥ ਸਾਹਿਬ : ਅੰਗ ੫੭੮ ਪੰ. ੪
Raag Vadhans Guru Arjan Dev
ਆਪਿ ਗੁਪਤਾ ਆਪਿ ਮੁਕਤਾ ਆਪਿ ਆਪੁ ਵਖਾਨਾ ॥
Aap Gupathaa Aap Mukathaa Aap Aap Vakhaanaa ||
He Himself is unmanifest, and He Himself is liberated; He Himself speaks of Himself.
ਵਡਹੰਸ (ਮਃ ੫) ਛੰਤ (੨) ੪:੫ - ਗੁਰੂ ਗ੍ਰੰਥ ਸਾਹਿਬ : ਅੰਗ ੫੭੮ ਪੰ. ੪
Raag Vadhans Guru Arjan Dev
ਨਾਨਕ ਭ੍ਰਮ ਭੈ ਗੁਣ ਬਿਨਾਸੇ ਮਿਲਿ ਜਲੁ ਜਲਹਿ ਖਟਾਨਾ ॥੪॥੨॥
Naanak Bhram Bhai Gun Binaasae Mil Jal Jalehi Khattaanaa ||4||2||
O Nanak, doubt, fear and the limitations of the three qualities are dispelled, as one merges into the Lord, like water blending with water. ||4||2||
ਵਡਹੰਸ (ਮਃ ੫) ਛੰਤ (੨) ੪:੬ - ਗੁਰੂ ਗ੍ਰੰਥ ਸਾਹਿਬ : ਅੰਗ ੫੭੮ ਪੰ. ੫
Raag Vadhans Guru Arjan Dev
ਵਡਹੰਸੁ ਮਹਲਾ ੫ ॥
Vaddehans Mehalaa 5 ||
Wadahans, Fifth Mehl:
ਵਡਹੰਸ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੫੭੮
ਪ੍ਰਭ ਕਰਣ ਕਾਰਣ ਸਮਰਥਾ ਰਾਮ ॥
Prabh Karan Kaaran Samarathhaa Raam ||
God is the all-powerful Creator, the Cause of causes.
ਵਡਹੰਸ (ਮਃ ੫) ਛੰਤ (੩) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੫੭੮ ਪੰ. ੫
Raag Vadhans Guru Arjan Dev
ਰਖੁ ਜਗਤੁ ਸਗਲ ਦੇ ਹਥਾ ਰਾਮ ॥
Rakh Jagath Sagal Dhae Hathhaa Raam ||
He preserves the whole world, reaching out with His hand.
ਵਡਹੰਸ (ਮਃ ੫) ਛੰਤ (੩) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੫੭੮ ਪੰ. ੬
Raag Vadhans Guru Arjan Dev
ਸਮਰਥ ਸਰਣਾ ਜੋਗੁ ਸੁਆਮੀ ਕ੍ਰਿਪਾ ਨਿਧਿ ਸੁਖਦਾਤਾ ॥
Samarathh Saranaa Jog Suaamee Kirapaa Nidhh Sukhadhaathaa ||
He is the all-powerful, safe Sanctuary, Lord and Master, Treasure of mercy, Giver of peace.
ਵਡਹੰਸ (ਮਃ ੫) ਛੰਤ (੩) ੧:੩ - ਗੁਰੂ ਗ੍ਰੰਥ ਸਾਹਿਬ : ਅੰਗ ੫੭੮ ਪੰ. ੬
Raag Vadhans Guru Arjan Dev
ਹੰਉ ਕੁਰਬਾਣੀ ਦਾਸ ਤੇਰੇ ਜਿਨੀ ਏਕੁ ਪਛਾਤਾ ॥
Hano Kurabaanee Dhaas Thaerae Jinee Eaek Pashhaathaa ||
I am a sacrifice to Your slaves, who recognize only the One Lord.
ਵਡਹੰਸ (ਮਃ ੫) ਛੰਤ (੩) ੧:੪ - ਗੁਰੂ ਗ੍ਰੰਥ ਸਾਹਿਬ : ਅੰਗ ੫੭੮ ਪੰ. ੭
Raag Vadhans Guru Arjan Dev
ਵਰਨੁ ਚਿਹਨੁ ਨ ਜਾਇ ਲਖਿਆ ਕਥਨ ਤੇ ਅਕਥਾ ॥
Varan Chihan N Jaae Lakhiaa Kathhan Thae Akathhaa ||
His color and shape cannot be seen; His description is indescribable.
ਵਡਹੰਸ (ਮਃ ੫) ਛੰਤ (੩) ੧:੫ - ਗੁਰੂ ਗ੍ਰੰਥ ਸਾਹਿਬ : ਅੰਗ ੫੭੮ ਪੰ. ੭
Raag Vadhans Guru Arjan Dev
ਬਿਨਵੰਤਿ ਨਾਨਕ ਸੁਣਹੁ ਬਿਨਤੀ ਪ੍ਰਭ ਕਰਣ ਕਾਰਣ ਸਮਰਥਾ ॥੧॥
Binavanth Naanak Sunahu Binathee Prabh Karan Kaaran Samarathhaa ||1||
Prays Nanak, hear my prayer, O God, Almighty Creator, Cause of causes. ||1||
ਵਡਹੰਸ (ਮਃ ੫) ਛੰਤ (੩) ੧:੬ - ਗੁਰੂ ਗ੍ਰੰਥ ਸਾਹਿਬ : ਅੰਗ ੫੭੮ ਪੰ. ੭
Raag Vadhans Guru Arjan Dev
ਏਹਿ ਜੀਅ ਤੇਰੇ ਤੂ ਕਰਤਾ ਰਾਮ ॥
Eaehi Jeea Thaerae Thoo Karathaa Raam ||
These beings are Yours; You are their Creator.
ਵਡਹੰਸ (ਮਃ ੫) ਛੰਤ (੩) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੫੭੮ ਪੰ. ੮
Raag Vadhans Guru Arjan Dev
ਪ੍ਰਭ ਦੂਖ ਦਰਦ ਭ੍ਰਮ ਹਰਤਾ ਰਾਮ ॥
Prabh Dhookh Dharadh Bhram Harathaa Raam ||
God is the Destroyer of pain, suffering and doubt.
ਵਡਹੰਸ (ਮਃ ੫) ਛੰਤ (੩) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੫੭੮ ਪੰ. ੮
Raag Vadhans Guru Arjan Dev
ਭ੍ਰਮ ਦੂਖ ਦਰਦ ਨਿਵਾਰਿ ਖਿਨ ਮਹਿ ਰਖਿ ਲੇਹੁ ਦੀਨ ਦੈਆਲਾ ॥
Bhram Dhookh Dharadh Nivaar Khin Mehi Rakh Laehu Dheen Dhaiaalaa ||
Eliminate my doubt, pain and suffering in an instant, and preserve me, O Lord, Merciful to the meek.
ਵਡਹੰਸ (ਮਃ ੫) ਛੰਤ (੩) ੨:੩ - ਗੁਰੂ ਗ੍ਰੰਥ ਸਾਹਿਬ : ਅੰਗ ੫੭੮ ਪੰ. ੯
Raag Vadhans Guru Arjan Dev
ਮਾਤ ਪਿਤਾ ਸੁਆਮਿ ਸਜਣੁ ਸਭੁ ਜਗਤੁ ਬਾਲ ਗੋਪਾਲਾ ॥
Maath Pithaa Suaam Sajan Sabh Jagath Baal Gopaalaa ||
You are mother, father and friend, O Lord and Master; the whole world is Your child, O Lord of the World.
ਵਡਹੰਸ (ਮਃ ੫) ਛੰਤ (੩) ੨:੪ - ਗੁਰੂ ਗ੍ਰੰਥ ਸਾਹਿਬ : ਅੰਗ ੫੭੮ ਪੰ. ੯
Raag Vadhans Guru Arjan Dev
ਜੋ ਸਰਣਿ ਆਵੈ ਗੁਣ ਨਿਧਾਨ ਪਾਵੈ ਸੋ ਬਹੁੜਿ ਜਨਮਿ ਨ ਮਰਤਾ ॥
Jo Saran Aavai Gun Nidhhaan Paavai So Bahurr Janam N Marathaa ||
One who comes seeking Your Sanctuary, obtains the treasure of virtue, and does not have to enter the cycle of birth and death again.
ਵਡਹੰਸ (ਮਃ ੫) ਛੰਤ (੩) ੨:੫ - ਗੁਰੂ ਗ੍ਰੰਥ ਸਾਹਿਬ : ਅੰਗ ੫੭੮ ਪੰ. ੧੦
Raag Vadhans Guru Arjan Dev
ਬਿਨਵੰਤਿ ਨਾਨਕ ਦਾਸੁ ਤੇਰਾ ਸਭਿ ਜੀਅ ਤੇਰੇ ਤੂ ਕਰਤਾ ॥੨॥
Binavanth Naanak Dhaas Thaeraa Sabh Jeea Thaerae Thoo Karathaa ||2||
Prays Nanak, I am Your slave. All beings are Yours; You are their Creator. ||2||
ਵਡਹੰਸ (ਮਃ ੫) ਛੰਤ (੩) ੨:੬ - ਗੁਰੂ ਗ੍ਰੰਥ ਸਾਹਿਬ : ਅੰਗ ੫੭੮ ਪੰ. ੧੦
Raag Vadhans Guru Arjan Dev
ਆਠ ਪਹਰ ਹਰਿ ਧਿਆਈਐ ਰਾਮ ॥
Aath Pehar Har Dhhiaaeeai Raam ||
Meditating on the Lord, twenty-four hours a day,
ਵਡਹੰਸ (ਮਃ ੫) ਛੰਤ (੩) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੫੭੮ ਪੰ. ੧੧
Raag Vadhans Guru Arjan Dev
ਮਨ ਇਛਿਅੜਾ ਫਲੁ ਪਾਈਐ ਰਾਮ ॥
Man Eishhiarraa Fal Paaeeai Raam ||
The fruits of the heart's desires are obtained.
ਵਡਹੰਸ (ਮਃ ੫) ਛੰਤ (੩) ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੫੭੮ ਪੰ. ੧੧
Raag Vadhans Guru Arjan Dev
ਮਨ ਇਛ ਪਾਈਐ ਪ੍ਰਭੁ ਧਿਆਈਐ ਮਿਟਹਿ ਜਮ ਕੇ ਤ੍ਰਾਸਾ ॥
Man Eishh Paaeeai Prabh Dhhiaaeeai Mittehi Jam Kae Thraasaa ||
Your heart's desires are obtained, meditating on God, and the fear of death is dispelled.
ਵਡਹੰਸ (ਮਃ ੫) ਛੰਤ (੩) ੩:੩ - ਗੁਰੂ ਗ੍ਰੰਥ ਸਾਹਿਬ : ਅੰਗ ੫੭੮ ਪੰ. ੧੨
Raag Vadhans Guru Arjan Dev
ਗੋਬਿਦੁ ਗਾਇਆ ਸਾਧ ਸੰਗਾਇਆ ਭਈ ਪੂਰਨ ਆਸਾ ॥
Gobidh Gaaeiaa Saadhh Sangaaeiaa Bhee Pooran Aasaa ||
I sing of the Lord of the Universe in the Saadh Sangat, the Company of the Holy, and my hopes are fulfilled.
ਵਡਹੰਸ (ਮਃ ੫) ਛੰਤ (੩) ੩:੪ - ਗੁਰੂ ਗ੍ਰੰਥ ਸਾਹਿਬ : ਅੰਗ ੫੭੮ ਪੰ. ੧੨
Raag Vadhans Guru Arjan Dev
ਤਜਿ ਮਾਨੁ ਮੋਹੁ ਵਿਕਾਰ ਸਗਲੇ ਪ੍ਰਭੂ ਕੈ ਮਨਿ ਭਾਈਐ ॥
Thaj Maan Mohu Vikaar Sagalae Prabhoo Kai Man Bhaaeeai ||
Renouncing egotism, emotional attachment and all corruption, we become pleasing to the Mind of God.
ਵਡਹੰਸ (ਮਃ ੫) ਛੰਤ (੩) ੩:੫ - ਗੁਰੂ ਗ੍ਰੰਥ ਸਾਹਿਬ : ਅੰਗ ੫੭੮ ਪੰ. ੧੩
Raag Vadhans Guru Arjan Dev
ਬਿਨਵੰਤਿ ਨਾਨਕ ਦਿਨਸੁ ਰੈਣੀ ਸਦਾ ਹਰਿ ਹਰਿ ਧਿਆਈਐ ॥੩॥
Binavanth Naanak Dhinas Rainee Sadhaa Har Har Dhhiaaeeai ||3||
Prays Nanak, day and night, meditate forever on the Lord, Har, Har. ||3||
ਵਡਹੰਸ (ਮਃ ੫) ਛੰਤ (੩) ੩:੬ - ਗੁਰੂ ਗ੍ਰੰਥ ਸਾਹਿਬ : ਅੰਗ ੫੭੮ ਪੰ. ੧੩
Raag Vadhans Guru Arjan Dev
ਦਰਿ ਵਾਜਹਿ ਅਨਹਤ ਵਾਜੇ ਰਾਮ ॥
Dhar Vaajehi Anehath Vaajae Raam ||
At the Lord's Door, the unstruck melody resounds.
ਵਡਹੰਸ (ਮਃ ੫) ਛੰਤ (੩) ੪:੧ - ਗੁਰੂ ਗ੍ਰੰਥ ਸਾਹਿਬ : ਅੰਗ ੫੭੮ ਪੰ. ੧੪
Raag Vadhans Guru Arjan Dev
ਘਟਿ ਘਟਿ ਹਰਿ ਗੋਬਿੰਦੁ ਗਾਜੇ ਰਾਮ ॥
Ghatt Ghatt Har Gobindh Gaajae Raam ||
In each and every heart, the Lord, the Lord of the Universe, sings.
ਵਡਹੰਸ (ਮਃ ੫) ਛੰਤ (੩) ੪:੨ - ਗੁਰੂ ਗ੍ਰੰਥ ਸਾਹਿਬ : ਅੰਗ ੫੭੮ ਪੰ. ੧੪
Raag Vadhans Guru Arjan Dev
ਗੋਵਿਦ ਗਾਜੇ ਸਦਾ ਬਿਰਾਜੇ ਅਗਮ ਅਗੋਚਰੁ ਊਚਾ ॥
Govidh Gaajae Sadhaa Biraajae Agam Agochar Oochaa ||
The Lord of the Universe sings, and abides forever; He is unfathomable, profoundly deep, lofty and exalted.
ਵਡਹੰਸ (ਮਃ ੫) ਛੰਤ (੩) ੪:੩ - ਗੁਰੂ ਗ੍ਰੰਥ ਸਾਹਿਬ : ਅੰਗ ੫੭੮ ਪੰ. ੧੫
Raag Vadhans Guru Arjan Dev
ਗੁਣ ਬੇਅੰਤ ਕਿਛੁ ਕਹਣੁ ਨ ਜਾਈ ਕੋਇ ਨ ਸਕੈ ਪਹੂਚਾ ॥
Gun Baeanth Kishh Kehan N Jaaee Koe N Sakai Pehoochaa ||
His virtues are infinite - none of them can be described. No one can reach Him.
ਵਡਹੰਸ (ਮਃ ੫) ਛੰਤ (੩) ੪:੪ - ਗੁਰੂ ਗ੍ਰੰਥ ਸਾਹਿਬ : ਅੰਗ ੫੭੮ ਪੰ. ੧੫
Raag Vadhans Guru Arjan Dev
ਆਪਿ ਉਪਾਏ ਆਪਿ ਪ੍ਰਤਿਪਾਲੇ ਜੀਅ ਜੰਤ ਸਭਿ ਸਾਜੇ ॥
Aap Oupaaeae Aap Prathipaalae Jeea Janth Sabh Saajae ||
He Himself creates, and He Himself sustains; all beings and creatures are fashioned by Him.
ਵਡਹੰਸ (ਮਃ ੫) ਛੰਤ (੩) ੪:੫ - ਗੁਰੂ ਗ੍ਰੰਥ ਸਾਹਿਬ : ਅੰਗ ੫੭੮ ਪੰ. ੧੬
Raag Vadhans Guru Arjan Dev
ਬਿਨਵੰਤਿ ਨਾਨਕ ਸੁਖੁ ਨਾਮਿ ਭਗਤੀ ਦਰਿ ਵਜਹਿ ਅਨਹਦ ਵਾਜੇ ॥੪॥੩॥
Binavanth Naanak Sukh Naam Bhagathee Dhar Vajehi Anehadh Vaajae ||4||3||
Prays Nanak, happiness comes from devotional worship of the Naam; at His Door, the unstruck melody resounds. ||4||3||
ਵਡਹੰਸ (ਮਃ ੫) ਛੰਤ (੩) ੪:੬ - ਗੁਰੂ ਗ੍ਰੰਥ ਸਾਹਿਬ : ਅੰਗ ੫੭੮ ਪੰ. ੧੬
Raag Vadhans Guru Arjan Dev
ਰਾਗੁ ਵਡਹੰਸੁ ਮਹਲਾ ੧ ਘਰੁ ੫ ਅਲਾਹਣੀਆ
Raag Vaddehans Mehalaa 1 Ghar 5 Alaahaneeaa
Raag Wadahans, First Mehl, Fifth House, Alaahanees ~ Songs Of Mourning:
ਵਡਹੰਸ ਅਲਾਹਣੀਆ (ਮਃ ੧) ਗੁਰੂ ਗ੍ਰੰਥ ਸਾਹਿਬ ਅੰਗ ੫੭੮
ੴ ਸਤਿਗੁਰ ਪ੍ਰਸਾਦਿ ॥
Ik Oankaar Sathigur Prasaadh ||
One Universal Creator God. By The Grace Of The True Guru:
ਵਡਹੰਸ ਅਲਾਹਣੀਆ (ਮਃ ੧) ਗੁਰੂ ਗ੍ਰੰਥ ਸਾਹਿਬ ਅੰਗ ੫੭੮
ਧੰਨੁ ਸਿਰੰਦਾ ਸਚਾ ਪਾਤਿਸਾਹੁ ਜਿਨਿ ਜਗੁ ਧੰਧੈ ਲਾਇਆ ॥
Dhhann Sirandhaa Sachaa Paathisaahu Jin Jag Dhhandhhai Laaeiaa ||
Blessed is the Creator, the True King, who has linked the whole world to its tasks.
ਵਡਹੰਸ ਅਲਾਹਣੀਆ (ਮਃ ੧) (੧) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੫੭੮ ਪੰ. ੧੯
Raag Vadhans Guru Nanak Dev
ਮੁਹਲਤਿ ਪੁਨੀ ਪਾਈ ਭਰੀ ਜਾਨੀਅੜਾ ਘਤਿ ਚਲਾਇਆ ॥
Muhalath Punee Paaee Bharee Jaaneearraa Ghath Chalaaeiaa ||
When one's time is up, and the measure is full, this dear soul is caught, and driven off.
ਵਡਹੰਸ ਅਲਾਹਣੀਆ (ਮਃ ੧) (੧) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੫੭੮ ਪੰ. ੧੯
Raag Vadhans Guru Nanak Dev