Sri Guru Granth Sahib
Displaying Ang 579 of 1430
- 1
- 2
- 3
- 4
ਜਾਨੀ ਘਤਿ ਚਲਾਇਆ ਲਿਖਿਆ ਆਇਆ ਰੁੰਨੇ ਵੀਰ ਸਬਾਏ ॥
Jaanee Ghath Chalaaeiaa Likhiaa Aaeiaa Runnae Veer Sabaaeae ||
This dear soul is driven off, when the pre-ordained Order is received, and all the relatives cry out in mourning.
ਵਡਹੰਸ ਅਲਾਹਣੀਆ (ਮਃ ੧) (੧) ੧:੩ - ਗੁਰੂ ਗ੍ਰੰਥ ਸਾਹਿਬ : ਅੰਗ ੫੭੯ ਪੰ. ੧
Raag Vadhans Guru Nanak Dev
ਕਾਂਇਆ ਹੰਸ ਥੀਆ ਵੇਛੋੜਾ ਜਾਂ ਦਿਨ ਪੁੰਨੇ ਮੇਰੀ ਮਾਏ ॥
Kaaneiaa Hans Thheeaa Vaeshhorraa Jaan Dhin Punnae Maeree Maaeae ||
The body and the swan-soul are separated, when one's days are past and done, O my mother.
ਵਡਹੰਸ ਅਲਾਹਣੀਆ (ਮਃ ੧) (੧) ੧:੪ - ਗੁਰੂ ਗ੍ਰੰਥ ਸਾਹਿਬ : ਅੰਗ ੫੭੯ ਪੰ. ੧
Raag Vadhans Guru Nanak Dev
ਜੇਹਾ ਲਿਖਿਆ ਤੇਹਾ ਪਾਇਆ ਜੇਹਾ ਪੁਰਬਿ ਕਮਾਇਆ ॥
Jaehaa Likhiaa Thaehaa Paaeiaa Jaehaa Purab Kamaaeiaa ||
As is one's pre-ordained Destiny, so does one receive, according to one's past actions.
ਵਡਹੰਸ ਅਲਾਹਣੀਆ (ਮਃ ੧) (੧) ੧:੫ - ਗੁਰੂ ਗ੍ਰੰਥ ਸਾਹਿਬ : ਅੰਗ ੫੭੯ ਪੰ. ੨
Raag Vadhans Guru Nanak Dev
ਧੰਨੁ ਸਿਰੰਦਾ ਸਚਾ ਪਾਤਿਸਾਹੁ ਜਿਨਿ ਜਗੁ ਧੰਧੈ ਲਾਇਆ ॥੧॥
Dhhann Sirandhaa Sachaa Paathisaahu Jin Jag Dhhandhhai Laaeiaa ||1||
Blessed is the Creator, the True King, who has linked the whole world to its tasks. ||1||
ਵਡਹੰਸ ਅਲਾਹਣੀਆ (ਮਃ ੧) (੧) ੧:੬ - ਗੁਰੂ ਗ੍ਰੰਥ ਸਾਹਿਬ : ਅੰਗ ੫੭੯ ਪੰ. ੨
Raag Vadhans Guru Nanak Dev
ਸਾਹਿਬੁ ਸਿਮਰਹੁ ਮੇਰੇ ਭਾਈਹੋ ਸਭਨਾ ਏਹੁ ਪਇਆਣਾ ॥
Saahib Simarahu Maerae Bhaaeeho Sabhanaa Eaehu Paeiaanaa ||
Meditate in remembrance on the Lord and Master, O my Siblings of Destiny; everyone has to pass this way.
ਵਡਹੰਸ ਅਲਾਹਣੀਆ (ਮਃ ੧) (੧) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੫੭੯ ਪੰ. ੩
Raag Vadhans Guru Nanak Dev
ਏਥੈ ਧੰਧਾ ਕੂੜਾ ਚਾਰਿ ਦਿਹਾ ਆਗੈ ਸਰਪਰ ਜਾਣਾ ॥
Eaethhai Dhhandhhaa Koorraa Chaar Dhihaa Aagai Sarapar Jaanaa ||
These false entanglements last for only a few days; then, one must surely move on to the world hereafter.
ਵਡਹੰਸ ਅਲਾਹਣੀਆ (ਮਃ ੧) (੧) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੫੭੯ ਪੰ. ੩
Raag Vadhans Guru Nanak Dev
ਆਗੈ ਸਰਪਰ ਜਾਣਾ ਜਿਉ ਮਿਹਮਾਣਾ ਕਾਹੇ ਗਾਰਬੁ ਕੀਜੈ ॥
Aagai Sarapar Jaanaa Jio Mihamaanaa Kaahae Gaarab Keejai ||
He must surely move on to the world hereafter, like a guest; so why does he indulge in ego?
ਵਡਹੰਸ ਅਲਾਹਣੀਆ (ਮਃ ੧) (੧) ੨:੩ - ਗੁਰੂ ਗ੍ਰੰਥ ਸਾਹਿਬ : ਅੰਗ ੫੭੯ ਪੰ. ੪
Raag Vadhans Guru Nanak Dev
ਜਿਤੁ ਸੇਵਿਐ ਦਰਗਹ ਸੁਖੁ ਪਾਈਐ ਨਾਮੁ ਤਿਸੈ ਕਾ ਲੀਜੈ ॥
Jith Saeviai Dharageh Sukh Paaeeai Naam Thisai Kaa Leejai ||
Chant the Name of the Lord; serving Him, you shall obtain peace in His Court.
ਵਡਹੰਸ ਅਲਾਹਣੀਆ (ਮਃ ੧) (੧) ੨:੪ - ਗੁਰੂ ਗ੍ਰੰਥ ਸਾਹਿਬ : ਅੰਗ ੫੭੯ ਪੰ. ੪
Raag Vadhans Guru Nanak Dev
ਆਗੈ ਹੁਕਮੁ ਨ ਚਲੈ ਮੂਲੇ ਸਿਰਿ ਸਿਰਿ ਕਿਆ ਵਿਹਾਣਾ ॥
Aagai Hukam N Chalai Moolae Sir Sir Kiaa Vihaanaa ||
In the world hereafter, no one's commands will be obeyed. According to their actions, each and every person proceeds.
ਵਡਹੰਸ ਅਲਾਹਣੀਆ (ਮਃ ੧) (੧) ੨:੫ - ਗੁਰੂ ਗ੍ਰੰਥ ਸਾਹਿਬ : ਅੰਗ ੫੭੯ ਪੰ. ੫
Raag Vadhans Guru Nanak Dev
ਸਾਹਿਬੁ ਸਿਮਰਿਹੁ ਮੇਰੇ ਭਾਈਹੋ ਸਭਨਾ ਏਹੁ ਪਇਆਣਾ ॥੨॥
Saahib Simarihu Maerae Bhaaeeho Sabhanaa Eaehu Paeiaanaa ||2||
Meditate in remembrance on the Lord and Master, O my Siblings of Destiny; everyone has to pass this way. ||2||
ਵਡਹੰਸ ਅਲਾਹਣੀਆ (ਮਃ ੧) (੧) ੨:੬ - ਗੁਰੂ ਗ੍ਰੰਥ ਸਾਹਿਬ : ਅੰਗ ੫੭੯ ਪੰ. ੬
Raag Vadhans Guru Nanak Dev
ਜੋ ਤਿਸੁ ਭਾਵੈ ਸੰਮ੍ਰਥ ਸੋ ਥੀਐ ਹੀਲੜਾ ਏਹੁ ਸੰਸਾਰੋ ॥
Jo This Bhaavai Sanmrathh So Thheeai Heelarraa Eaehu Sansaaro ||
Whatever pleases the Almighty Lord, that alone comes to pass; this world is an opportunity to please Him.
ਵਡਹੰਸ ਅਲਾਹਣੀਆ (ਮਃ ੧) (੧) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੫੭੯ ਪੰ. ੬
Raag Vadhans Guru Nanak Dev
ਜਲਿ ਥਲਿ ਮਹੀਅਲਿ ਰਵਿ ਰਹਿਆ ਸਾਚੜਾ ਸਿਰਜਣਹਾਰੋ ॥
Jal Thhal Meheeal Rav Rehiaa Saacharraa Sirajanehaaro ||
The True Creator Lord is pervading and permeating the water, the land and the air.
ਵਡਹੰਸ ਅਲਾਹਣੀਆ (ਮਃ ੧) (੧) ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੫੭੯ ਪੰ. ੭
Raag Vadhans Guru Nanak Dev
ਸਾਚਾ ਸਿਰਜਣਹਾਰੋ ਅਲਖ ਅਪਾਰੋ ਤਾ ਕਾ ਅੰਤੁ ਨ ਪਾਇਆ ॥
Saachaa Sirajanehaaro Alakh Apaaro Thaa Kaa Anth N Paaeiaa ||
The True Creator Lord is invisible and infinite; His limits cannot be found.
ਵਡਹੰਸ ਅਲਾਹਣੀਆ (ਮਃ ੧) (੧) ੩:੩ - ਗੁਰੂ ਗ੍ਰੰਥ ਸਾਹਿਬ : ਅੰਗ ੫੭੯ ਪੰ. ੭
Raag Vadhans Guru Nanak Dev
ਆਇਆ ਤਿਨ ਕਾ ਸਫਲੁ ਭਇਆ ਹੈ ਇਕ ਮਨਿ ਜਿਨੀ ਧਿਆਇਆ ॥
Aaeiaa Thin Kaa Safal Bhaeiaa Hai Eik Man Jinee Dhhiaaeiaa ||
Fruitful is the coming of those, who meditate single-mindedly on Him.
ਵਡਹੰਸ ਅਲਾਹਣੀਆ (ਮਃ ੧) (੧) ੩:੪ - ਗੁਰੂ ਗ੍ਰੰਥ ਸਾਹਿਬ : ਅੰਗ ੫੭੯ ਪੰ. ੮
Raag Vadhans Guru Nanak Dev
ਢਾਹੇ ਢਾਹਿ ਉਸਾਰੇ ਆਪੇ ਹੁਕਮਿ ਸਵਾਰਣਹਾਰੋ ॥
Dtaahae Dtaahi Ousaarae Aapae Hukam Savaaranehaaro ||
He destroys, and having destroyed, He creates; by His Order, He adorns us.
ਵਡਹੰਸ ਅਲਾਹਣੀਆ (ਮਃ ੧) (੧) ੩:੫ - ਗੁਰੂ ਗ੍ਰੰਥ ਸਾਹਿਬ : ਅੰਗ ੫੭੯ ਪੰ. ੮
Raag Vadhans Guru Nanak Dev
ਜੋ ਤਿਸੁ ਭਾਵੈ ਸੰਮ੍ਰਥ ਸੋ ਥੀਐ ਹੀਲੜਾ ਏਹੁ ਸੰਸਾਰੋ ॥੩॥
Jo This Bhaavai Sanmrathh So Thheeai Heelarraa Eaehu Sansaaro ||3||
Whatever pleases the Almighty Lord, that alone comes to pass; this world is an opportunity to please Him. ||3||
ਵਡਹੰਸ ਅਲਾਹਣੀਆ (ਮਃ ੧) (੧) ੩:੬ - ਗੁਰੂ ਗ੍ਰੰਥ ਸਾਹਿਬ : ਅੰਗ ੫੭੯ ਪੰ. ੯
Raag Vadhans Guru Nanak Dev
ਨਾਨਕ ਰੁੰਨਾ ਬਾਬਾ ਜਾਣੀਐ ਜੇ ਰੋਵੈ ਲਾਇ ਪਿਆਰੋ ॥
Naanak Runnaa Baabaa Jaaneeai Jae Rovai Laae Piaaro ||
Nanak: he alone truly weeps, O Baba, who weeps in the Lord's Love.
ਵਡਹੰਸ ਅਲਾਹਣੀਆ (ਮਃ ੧) (੧) ੪:੧ - ਗੁਰੂ ਗ੍ਰੰਥ ਸਾਹਿਬ : ਅੰਗ ੫੭੯ ਪੰ. ੯
Raag Vadhans Guru Nanak Dev
ਵਾਲੇਵੇ ਕਾਰਣਿ ਬਾਬਾ ਰੋਈਐ ਰੋਵਣੁ ਸਗਲ ਬਿਕਾਰੋ ॥
Vaalaevae Kaaran Baabaa Roeeai Rovan Sagal Bikaaro ||
One who weeps for the sake of worldly objects, O Baba, weeps totally in vain.
ਵਡਹੰਸ ਅਲਾਹਣੀਆ (ਮਃ ੧) (੧) ੪:੨ - ਗੁਰੂ ਗ੍ਰੰਥ ਸਾਹਿਬ : ਅੰਗ ੫੭੯ ਪੰ. ੧੦
Raag Vadhans Guru Nanak Dev
ਰੋਵਣੁ ਸਗਲ ਬਿਕਾਰੋ ਗਾਫਲੁ ਸੰਸਾਰੋ ਮਾਇਆ ਕਾਰਣਿ ਰੋਵੈ ॥
Rovan Sagal Bikaaro Gaafal Sansaaro Maaeiaa Kaaran Rovai ||
This weeping is all in vain; the world forgets the Lord, and weeps for the sake of Maya.
ਵਡਹੰਸ ਅਲਾਹਣੀਆ (ਮਃ ੧) (੧) ੪:੩ - ਗੁਰੂ ਗ੍ਰੰਥ ਸਾਹਿਬ : ਅੰਗ ੫੭੯ ਪੰ. ੧੦
Raag Vadhans Guru Nanak Dev
ਚੰਗਾ ਮੰਦਾ ਕਿਛੁ ਸੂਝੈ ਨਾਹੀ ਇਹੁ ਤਨੁ ਏਵੈ ਖੋਵੈ ॥
Changaa Mandhaa Kishh Soojhai Naahee Eihu Than Eaevai Khovai ||
He does not distinguish between good and evil, and wastes away this life in vain.
ਵਡਹੰਸ ਅਲਾਹਣੀਆ (ਮਃ ੧) (੧) ੪:੪ - ਗੁਰੂ ਗ੍ਰੰਥ ਸਾਹਿਬ : ਅੰਗ ੫੭੯ ਪੰ. ੧੧
Raag Vadhans Guru Nanak Dev
ਐਥੈ ਆਇਆ ਸਭੁ ਕੋ ਜਾਸੀ ਕੂੜਿ ਕਰਹੁ ਅਹੰਕਾਰੋ ॥
Aithhai Aaeiaa Sabh Ko Jaasee Koorr Karahu Ahankaaro ||
Everyone who comes here, shall have to leave; to act in ego is false.
ਵਡਹੰਸ ਅਲਾਹਣੀਆ (ਮਃ ੧) (੧) ੪:੫ - ਗੁਰੂ ਗ੍ਰੰਥ ਸਾਹਿਬ : ਅੰਗ ੫੭੯ ਪੰ. ੧੧
Raag Vadhans Guru Nanak Dev
ਨਾਨਕ ਰੁੰਨਾ ਬਾਬਾ ਜਾਣੀਐ ਜੇ ਰੋਵੈ ਲਾਇ ਪਿਆਰੋ ॥੪॥੧॥
Naanak Runnaa Baabaa Jaaneeai Jae Rovai Laae Piaaro ||4||1||
Nanak: he alone truly weeps, O Baba, who weeps in the Lord's Love. ||4||1||
ਵਡਹੰਸ ਅਲਾਹਣੀਆ (ਮਃ ੧) (੧) ੪:੬ - ਗੁਰੂ ਗ੍ਰੰਥ ਸਾਹਿਬ : ਅੰਗ ੫੭੯ ਪੰ. ੧੨
Raag Vadhans Guru Nanak Dev
ਵਡਹੰਸੁ ਮਹਲਾ ੧ ॥
Vaddehans Mehalaa 1 ||
Wadahans, First Mehl:
ਵਡਹੰਸ ਅਲਾਹਣੀਆ (ਮਃ ੧) ਗੁਰੂ ਗ੍ਰੰਥ ਸਾਹਿਬ ਅੰਗ ੫੭੯
ਆਵਹੁ ਮਿਲਹੁ ਸਹੇਲੀਹੋ ਸਚੜਾ ਨਾਮੁ ਲਏਹਾਂ ॥
Aavahu Milahu Sehaeleeho Sacharraa Naam Leaehaan ||
Come, O my companions - let us meet together and dwell upon the True Name.
ਵਡਹੰਸ ਅਲਾਹਣੀਆ (ਮਃ ੧) (੨) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੫੭੯ ਪੰ. ੧੩
Raag Vadhans Guru Nanak Dev
ਰੋਵਹ ਬਿਰਹਾ ਤਨ ਕਾ ਆਪਣਾ ਸਾਹਿਬੁ ਸੰਮ੍ਹ੍ਹਾਲੇਹਾਂ ॥
Roveh Birehaa Than Kaa Aapanaa Saahib Sanmhaalaehaan ||
Let us weep over the body's separation from the Lord and Master; let us remember Him in contemplation.
ਵਡਹੰਸ ਅਲਾਹਣੀਆ (ਮਃ ੧) (੨) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੫੭੯ ਪੰ. ੧੩
Raag Vadhans Guru Nanak Dev
ਸਾਹਿਬੁ ਸਮ੍ਹ੍ਹਾਲਿਹ ਪੰਥੁ ਨਿਹਾਲਿਹ ਅਸਾ ਭਿ ਓਥੈ ਜਾਣਾ ॥
Saahib Samhaalih Panthh Nihaalih Asaa Bh Outhhai Jaanaa ||
Let us remember the Lord and Master in contemplation, and keep a watchful eye on the Path. We shall have to go there as well.
ਵਡਹੰਸ ਅਲਾਹਣੀਆ (ਮਃ ੧) (੨) ੧:੩ - ਗੁਰੂ ਗ੍ਰੰਥ ਸਾਹਿਬ : ਅੰਗ ੫੭੯ ਪੰ. ੧੪
Raag Vadhans Guru Nanak Dev
ਜਿਸ ਕਾ ਕੀਆ ਤਿਨ ਹੀ ਲੀਆ ਹੋਆ ਤਿਸੈ ਕਾ ਭਾਣਾ ॥
Jis Kaa Keeaa Thin Hee Leeaa Hoaa Thisai Kaa Bhaanaa ||
He who has created, also destroys; whatever happens is by His Will.
ਵਡਹੰਸ ਅਲਾਹਣੀਆ (ਮਃ ੧) (੨) ੧:੪ - ਗੁਰੂ ਗ੍ਰੰਥ ਸਾਹਿਬ : ਅੰਗ ੫੭੯ ਪੰ. ੧੪
Raag Vadhans Guru Nanak Dev
ਜੋ ਤਿਨਿ ਕਰਿ ਪਾਇਆ ਸੁ ਆਗੈ ਆਇਆ ਅਸੀ ਕਿ ਹੁਕਮੁ ਕਰੇਹਾ ॥
Jo Thin Kar Paaeiaa S Aagai Aaeiaa Asee K Hukam Karaehaa ||
Whatever He has done, has come to pass; how can we command Him?
ਵਡਹੰਸ ਅਲਾਹਣੀਆ (ਮਃ ੧) (੨) ੧:੫ - ਗੁਰੂ ਗ੍ਰੰਥ ਸਾਹਿਬ : ਅੰਗ ੫੭੯ ਪੰ. ੧੫
Raag Vadhans Guru Nanak Dev
ਆਵਹੁ ਮਿਲਹੁ ਸਹੇਲੀਹੋ ਸਚੜਾ ਨਾਮੁ ਲਏਹਾ ॥੧॥
Aavahu Milahu Sehaeleeho Sacharraa Naam Leaehaa ||1||
Come, O my companions - let us meet together and dwell upon the True Name. ||1||
ਵਡਹੰਸ ਅਲਾਹਣੀਆ (ਮਃ ੧) (੨) ੧:੬ - ਗੁਰੂ ਗ੍ਰੰਥ ਸਾਹਿਬ : ਅੰਗ ੫੭੯ ਪੰ. ੧੫
Raag Vadhans Guru Nanak Dev
ਮਰਣੁ ਨ ਮੰਦਾ ਲੋਕਾ ਆਖੀਐ ਜੇ ਮਰਿ ਜਾਣੈ ਐਸਾ ਕੋਇ ॥
Maran N Mandhaa Lokaa Aakheeai Jae Mar Jaanai Aisaa Koe ||
Death would not be called bad, O people, if one knew how to truly die.
ਵਡਹੰਸ ਅਲਾਹਣੀਆ (ਮਃ ੧) (੨) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੫੭੯ ਪੰ. ੧੬
Raag Vadhans Guru Nanak Dev
ਸੇਵਿਹੁ ਸਾਹਿਬੁ ਸੰਮ੍ਰਥੁ ਆਪਣਾ ਪੰਥੁ ਸੁਹੇਲਾ ਆਗੈ ਹੋਇ ॥
Saevihu Saahib Sanmrathh Aapanaa Panthh Suhaelaa Aagai Hoe ||
Serve your Almighty Lord and Master, and your path in the world hereafter will be easy.
ਵਡਹੰਸ ਅਲਾਹਣੀਆ (ਮਃ ੧) (੨) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੫੭੯ ਪੰ. ੧੬
Raag Vadhans Guru Nanak Dev
ਪੰਥਿ ਸੁਹੇਲੈ ਜਾਵਹੁ ਤਾਂ ਫਲੁ ਪਾਵਹੁ ਆਗੈ ਮਿਲੈ ਵਡਾਈ ॥
Panthh Suhaelai Jaavahu Thaan Fal Paavahu Aagai Milai Vaddaaee ||
Take this easy path, and you shall obtain the fruits of your rewards, and receive honor in the world hereafter.
ਵਡਹੰਸ ਅਲਾਹਣੀਆ (ਮਃ ੧) (੨) ੨:੩ - ਗੁਰੂ ਗ੍ਰੰਥ ਸਾਹਿਬ : ਅੰਗ ੫੭੯ ਪੰ. ੧੭
Raag Vadhans Guru Nanak Dev
ਭੇਟੈ ਸਿਉ ਜਾਵਹੁ ਸਚਿ ਸਮਾਵਹੁ ਤਾਂ ਪਤਿ ਲੇਖੈ ਪਾਈ ॥
Bhaettai Sio Jaavahu Sach Samaavahu Thaan Path Laekhai Paaee ||
Go there with your offering, and you shall merge in the True Lord; your honor shall be confirmed.
ਵਡਹੰਸ ਅਲਾਹਣੀਆ (ਮਃ ੧) (੨) ੨:੪ - ਗੁਰੂ ਗ੍ਰੰਥ ਸਾਹਿਬ : ਅੰਗ ੫੭੯ ਪੰ. ੧੭
Raag Vadhans Guru Nanak Dev
ਮਹਲੀ ਜਾਇ ਪਾਵਹੁ ਖਸਮੈ ਭਾਵਹੁ ਰੰਗ ਸਿਉ ਰਲੀਆ ਮਾਣੈ ॥
Mehalee Jaae Paavahu Khasamai Bhaavahu Rang Sio Raleeaa Maanai ||
You shall obtain a place in the Mansion of the Lord Master's Presence; being pleasing to Him, you shall enjoy the pleasures of His Love.
ਵਡਹੰਸ ਅਲਾਹਣੀਆ (ਮਃ ੧) (੨) ੨:੫ - ਗੁਰੂ ਗ੍ਰੰਥ ਸਾਹਿਬ : ਅੰਗ ੫੭੯ ਪੰ. ੧੮
Raag Vadhans Guru Nanak Dev
ਮਰਣੁ ਨ ਮੰਦਾ ਲੋਕਾ ਆਖੀਐ ਜੇ ਕੋਈ ਮਰਿ ਜਾਣੈ ॥੨॥
Maran N Mandhaa Lokaa Aakheeai Jae Koee Mar Jaanai ||2||
Death would not be called bad, O people, if one knew how to truly die. ||2||
ਵਡਹੰਸ ਅਲਾਹਣੀਆ (ਮਃ ੧) (੨) ੨:੬ - ਗੁਰੂ ਗ੍ਰੰਥ ਸਾਹਿਬ : ਅੰਗ ੫੭੯ ਪੰ. ੧੯
Raag Vadhans Guru Nanak Dev
ਮਰਣੁ ਮੁਣਸਾ ਸੂਰਿਆ ਹਕੁ ਹੈ ਜੋ ਹੋਇ ਮਰਨਿ ਪਰਵਾਣੋ ॥
Maran Munasaa Sooriaa Hak Hai Jo Hoe Maran Paravaano ||
The death of brave heroes is blessed, if it is approved by God.
ਵਡਹੰਸ ਅਲਾਹਣੀਆ (ਮਃ ੧) (੨) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੫੭੯ ਪੰ. ੧੯
Raag Vadhans Guru Nanak Dev