Sri Guru Granth Sahib
Displaying Ang 58 of 1430
- 1
- 2
- 3
- 4
ਭਾਈ ਰੇ ਅਵਰੁ ਨਾਹੀ ਮੈ ਥਾਉ ॥
Bhaaee Rae Avar Naahee Mai Thhaao ||
O Siblings of Destiny, I have no other place to go.
ਸਿਰੀਰਾਗੁ (ਮਃ ੧) ਅਸਟ. (੮) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੫੮ ਪੰ. ੧
Sri Raag Guru Nanak Dev
ਮੈ ਧਨੁ ਨਾਮੁ ਨਿਧਾਨੁ ਹੈ ਗੁਰਿ ਦੀਆ ਬਲਿ ਜਾਉ ॥੧॥ ਰਹਾਉ ॥
Mai Dhhan Naam Nidhhaan Hai Gur Dheeaa Bal Jaao ||1|| Rehaao ||
The Guru has given me the Treasure of the Wealth of the Naam; I am a sacrifice to Him. ||1||Pause||
ਸਿਰੀਰਾਗੁ (ਮਃ ੧) ਅਸਟ. (੮) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੫੮ ਪੰ. ੧
Sri Raag Guru Nanak Dev
ਗੁਰਮਤਿ ਪਤਿ ਸਾਬਾਸਿ ਤਿਸੁ ਤਿਸ ਕੈ ਸੰਗਿ ਮਿਲਾਉ ॥
Guramath Path Saabaas This This Kai Sang Milaao ||
The Guru's Teachings bring honor. Blessed is He-may I meet and be with Him!
ਸਿਰੀਰਾਗੁ (ਮਃ ੧) ਅਸਟ. (੮) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੫੮ ਪੰ. ੨
Sri Raag Guru Nanak Dev
ਤਿਸੁ ਬਿਨੁ ਘੜੀ ਨ ਜੀਵਊ ਬਿਨੁ ਨਾਵੈ ਮਰਿ ਜਾਉ ॥
This Bin Gharree N Jeevoo Bin Naavai Mar Jaao ||
Without Him, I cannot live, even for a moment. Without His Name, I die.
ਸਿਰੀਰਾਗੁ (ਮਃ ੧) ਅਸਟ. (੮) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੫੮ ਪੰ. ੨
Sri Raag Guru Nanak Dev
ਮੈ ਅੰਧੁਲੇ ਨਾਮੁ ਨ ਵੀਸਰੈ ਟੇਕ ਟਿਕੀ ਘਰਿ ਜਾਉ ॥੨॥
Mai Andhhulae Naam N Veesarai Ttaek Ttikee Ghar Jaao ||2||
I am blind-may I never forget the Naam! Under His Protection, I shall reach my true home. ||2||
ਸਿਰੀਰਾਗੁ (ਮਃ ੧) ਅਸਟ. (੮) ੨:੩ - ਗੁਰੂ ਗ੍ਰੰਥ ਸਾਹਿਬ : ਅੰਗ ੫੮ ਪੰ. ੩
Sri Raag Guru Nanak Dev
ਗੁਰੂ ਜਿਨਾ ਕਾ ਅੰਧੁਲਾ ਚੇਲੇ ਨਾਹੀ ਠਾਉ ॥
Guroo Jinaa Kaa Andhhulaa Chaelae Naahee Thaao ||
Those chaylaas, those devotees, whose spiritual teacher is blind, shall not find their place of rest.
ਸਿਰੀਰਾਗੁ (ਮਃ ੧) ਅਸਟ. (੮) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੫੮ ਪੰ. ੩
Sri Raag Guru Nanak Dev
ਬਿਨੁ ਸਤਿਗੁਰ ਨਾਉ ਨ ਪਾਈਐ ਬਿਨੁ ਨਾਵੈ ਕਿਆ ਸੁਆਉ ॥
Bin Sathigur Naao N Paaeeai Bin Naavai Kiaa Suaao ||
Without the True Guru, the Name is not obtained. Without the Name, what is the use of it all?
ਸਿਰੀਰਾਗੁ (ਮਃ ੧) ਅਸਟ. (੮) ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੫੮ ਪੰ. ੩
Sri Raag Guru Nanak Dev
ਆਇ ਗਇਆ ਪਛੁਤਾਵਣਾ ਜਿਉ ਸੁੰਞੈ ਘਰਿ ਕਾਉ ॥੩॥
Aae Gaeiaa Pashhuthaavanaa Jio Sunnjai Ghar Kaao ||3||
People come and go, regretting and repenting, like crows in a deserted house. ||3||
ਸਿਰੀਰਾਗੁ (ਮਃ ੧) ਅਸਟ. (੮) ੩:੩ - ਗੁਰੂ ਗ੍ਰੰਥ ਸਾਹਿਬ : ਅੰਗ ੫੮ ਪੰ. ੪
Sri Raag Guru Nanak Dev
ਬਿਨੁ ਨਾਵੈ ਦੁਖੁ ਦੇਹੁਰੀ ਜਿਉ ਕਲਰ ਕੀ ਭੀਤਿ ॥
Bin Naavai Dhukh Dhaehuree Jio Kalar Kee Bheeth ||
Without the Name, the body suffers in pain; it crumbles like a wall of sand.
ਸਿਰੀਰਾਗੁ (ਮਃ ੧) ਅਸਟ. (੮) ੪:੧ - ਗੁਰੂ ਗ੍ਰੰਥ ਸਾਹਿਬ : ਅੰਗ ੫੮ ਪੰ. ੫
Sri Raag Guru Nanak Dev
ਤਬ ਲਗੁ ਮਹਲੁ ਨ ਪਾਈਐ ਜਬ ਲਗੁ ਸਾਚੁ ਨ ਚੀਤਿ ॥
Thab Lag Mehal N Paaeeai Jab Lag Saach N Cheeth ||
As long as Truth does not enter into the consciousness, the Mansion of the Lord's Presence is not found.
ਸਿਰੀਰਾਗੁ (ਮਃ ੧) ਅਸਟ. (੮) ੪:੨ - ਗੁਰੂ ਗ੍ਰੰਥ ਸਾਹਿਬ : ਅੰਗ ੫੮ ਪੰ. ੫
Sri Raag Guru Nanak Dev
ਸਬਦਿ ਰਪੈ ਘਰੁ ਪਾਈਐ ਨਿਰਬਾਣੀ ਪਦੁ ਨੀਤਿ ॥੪॥
Sabadh Rapai Ghar Paaeeai Nirabaanee Padh Neeth ||4||
Attuned to the Shabad, we enter our home, and obtain the Eternal State of Nirvaanaa. ||4||
ਸਿਰੀਰਾਗੁ (ਮਃ ੧) ਅਸਟ. (੮) ੪:੩ - ਗੁਰੂ ਗ੍ਰੰਥ ਸਾਹਿਬ : ਅੰਗ ੫੮ ਪੰ. ੫
Sri Raag Guru Nanak Dev
ਹਉ ਗੁਰ ਪੂਛਉ ਆਪਣੇ ਗੁਰ ਪੁਛਿ ਕਾਰ ਕਮਾਉ ॥
Ho Gur Pooshho Aapanae Gur Pushh Kaar Kamaao ||
I ask my Guru for His Advice, and I follow the Guru's Advice.
ਸਿਰੀਰਾਗੁ (ਮਃ ੧) ਅਸਟ. (੮) ੫:੧ - ਗੁਰੂ ਗ੍ਰੰਥ ਸਾਹਿਬ : ਅੰਗ ੫੮ ਪੰ. ੬
Sri Raag Guru Nanak Dev
ਸਬਦਿ ਸਲਾਹੀ ਮਨਿ ਵਸੈ ਹਉਮੈ ਦੁਖੁ ਜਲਿ ਜਾਉ ॥
Sabadh Salaahee Man Vasai Houmai Dhukh Jal Jaao ||
With the Shabads of Praise abiding in the mind, the pain of egotism is burnt away.
ਸਿਰੀਰਾਗੁ (ਮਃ ੧) ਅਸਟ. (੮) ੫:੨ - ਗੁਰੂ ਗ੍ਰੰਥ ਸਾਹਿਬ : ਅੰਗ ੫੮ ਪੰ. ੬
Sri Raag Guru Nanak Dev
ਸਹਜੇ ਹੋਇ ਮਿਲਾਵੜਾ ਸਾਚੇ ਸਾਚਿ ਮਿਲਾਉ ॥੫॥
Sehajae Hoe Milaavarraa Saachae Saach Milaao ||5||
We are intuitively united with Him, and we meet the Truest of the True. ||5||
ਸਿਰੀਰਾਗੁ (ਮਃ ੧) ਅਸਟ. (੮) ੫:੩ - ਗੁਰੂ ਗ੍ਰੰਥ ਸਾਹਿਬ : ਅੰਗ ੫੮ ਪੰ. ੭
Sri Raag Guru Nanak Dev
ਸਬਦਿ ਰਤੇ ਸੇ ਨਿਰਮਲੇ ਤਜਿ ਕਾਮ ਕ੍ਰੋਧੁ ਅਹੰਕਾਰੁ ॥
Sabadh Rathae Sae Niramalae Thaj Kaam Krodhh Ahankaar ||
Those who are attuned to the Shabad are spotless and pure; they renounce sexual desire, anger, selfishness and conceit.
ਸਿਰੀਰਾਗੁ (ਮਃ ੧) ਅਸਟ. (੮) ੬:੧ - ਗੁਰੂ ਗ੍ਰੰਥ ਸਾਹਿਬ : ਅੰਗ ੫੮ ਪੰ. ੭
Sri Raag Guru Nanak Dev
ਨਾਮੁ ਸਲਾਹਨਿ ਸਦ ਸਦਾ ਹਰਿ ਰਾਖਹਿ ਉਰ ਧਾਰਿ ॥
Naam Salaahan Sadh Sadhaa Har Raakhehi Our Dhhaar ||
They sing the Praises of the Naam, forever and ever; they keep the Lord enshrined within their hearts.
ਸਿਰੀਰਾਗੁ (ਮਃ ੧) ਅਸਟ. (੮) ੬:੨ - ਗੁਰੂ ਗ੍ਰੰਥ ਸਾਹਿਬ : ਅੰਗ ੫੮ ਪੰ. ੮
Sri Raag Guru Nanak Dev
ਸੋ ਕਿਉ ਮਨਹੁ ਵਿਸਾਰੀਐ ਸਭ ਜੀਆ ਕਾ ਆਧਾਰੁ ॥੬॥
So Kio Manahu Visaareeai Sabh Jeeaa Kaa Aadhhaar ||6||
How could we ever forget Him from our minds? He is the Support of all beings. ||6||
ਸਿਰੀਰਾਗੁ (ਮਃ ੧) ਅਸਟ. (੮) ੬:੩ - ਗੁਰੂ ਗ੍ਰੰਥ ਸਾਹਿਬ : ਅੰਗ ੫੮ ਪੰ. ੮
Sri Raag Guru Nanak Dev
ਸਬਦਿ ਮਰੈ ਸੋ ਮਰਿ ਰਹੈ ਫਿਰਿ ਮਰੈ ਨ ਦੂਜੀ ਵਾਰ ॥
Sabadh Marai So Mar Rehai Fir Marai N Dhoojee Vaar ||
One who dies in the Shabad is beyond death, and shall never die again.
ਸਿਰੀਰਾਗੁ (ਮਃ ੧) ਅਸਟ. (੮) ੭:੧ - ਗੁਰੂ ਗ੍ਰੰਥ ਸਾਹਿਬ : ਅੰਗ ੫੮ ਪੰ. ੯
Sri Raag Guru Nanak Dev
ਸਬਦੈ ਹੀ ਤੇ ਪਾਈਐ ਹਰਿ ਨਾਮੇ ਲਗੈ ਪਿਆਰੁ ॥
Sabadhai Hee Thae Paaeeai Har Naamae Lagai Piaar ||
Through the Shabad, we find Him, and embrace love for the Name of the Lord.
ਸਿਰੀਰਾਗੁ (ਮਃ ੧) ਅਸਟ. (੮) ੭:੨ - ਗੁਰੂ ਗ੍ਰੰਥ ਸਾਹਿਬ : ਅੰਗ ੫੮ ਪੰ. ੯
Sri Raag Guru Nanak Dev
ਬਿਨੁ ਸਬਦੈ ਜਗੁ ਭੂਲਾ ਫਿਰੈ ਮਰਿ ਜਨਮੈ ਵਾਰੋ ਵਾਰ ॥੭॥
Bin Sabadhai Jag Bhoolaa Firai Mar Janamai Vaaro Vaar ||7||
Without the Shabad, the world is deceived; it dies and is reborn, over and over again. ||7||
ਸਿਰੀਰਾਗੁ (ਮਃ ੧) ਅਸਟ. (੮) ੭:੩ - ਗੁਰੂ ਗ੍ਰੰਥ ਸਾਹਿਬ : ਅੰਗ ੫੮ ਪੰ. ੧੦
Sri Raag Guru Nanak Dev
ਸਭ ਸਾਲਾਹੈ ਆਪ ਕਉ ਵਡਹੁ ਵਡੇਰੀ ਹੋਇ ॥
Sabh Saalaahai Aap Ko Vaddahu Vaddaeree Hoe ||
All praise themselves, and call themselves the greatest of the great.
ਸਿਰੀਰਾਗੁ (ਮਃ ੧) ਅਸਟ. (੮) ੮:੧ - ਗੁਰੂ ਗ੍ਰੰਥ ਸਾਹਿਬ : ਅੰਗ ੫੮ ਪੰ. ੧੦
Sri Raag Guru Nanak Dev
ਗੁਰ ਬਿਨੁ ਆਪੁ ਨ ਚੀਨੀਐ ਕਹੇ ਸੁਣੇ ਕਿਆ ਹੋਇ ॥
Gur Bin Aap N Cheeneeai Kehae Sunae Kiaa Hoe ||
Without the Guru, one's self cannot be known. By merely speaking and listening, what is accomplished?
ਸਿਰੀਰਾਗੁ (ਮਃ ੧) ਅਸਟ. (੮) ੮:੨ - ਗੁਰੂ ਗ੍ਰੰਥ ਸਾਹਿਬ : ਅੰਗ ੫੮ ਪੰ. ੧੧
Sri Raag Guru Nanak Dev
ਨਾਨਕ ਸਬਦਿ ਪਛਾਣੀਐ ਹਉਮੈ ਕਰੈ ਨ ਕੋਇ ॥੮॥੮॥
Naanak Sabadh Pashhaaneeai Houmai Karai N Koe ||8||8||
O Nanak, one who realizes the Shabad does not act in egotism. ||8||8||
ਸਿਰੀਰਾਗੁ (ਮਃ ੧) ਅਸਟ. (੮) ੮:੩ - ਗੁਰੂ ਗ੍ਰੰਥ ਸਾਹਿਬ : ਅੰਗ ੫੮ ਪੰ. ੧੧
Sri Raag Guru Nanak Dev
ਸਿਰੀਰਾਗੁ ਮਹਲਾ ੧ ॥
Sireeraag Mehalaa 1 ||
Siree Raag, First Mehl:
ਸਿਰੀਰਾਗੁ (ਮਃ ੧) ਗੁਰੂ ਗ੍ਰੰਥ ਸਾਹਿਬ ਅੰਗ ੫੮
ਬਿਨੁ ਪਿਰ ਧਨ ਸੀਗਾਰੀਐ ਜੋਬਨੁ ਬਾਦਿ ਖੁਆਰੁ ॥
Bin Pir Dhhan Seegaareeai Joban Baadh Khuaar ||
Without her Husband, the soul-bride's youth and ornaments are useless and wretched.
ਸਿਰੀਰਾਗੁ (ਮਃ ੧) ਅਸਟ. (੯) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੫੮ ਪੰ. ੧੨
Sri Raag Guru Nanak Dev
ਨਾ ਮਾਣੇ ਸੁਖਿ ਸੇਜੜੀ ਬਿਨੁ ਪਿਰ ਬਾਦਿ ਸੀਗਾਰੁ ॥
Naa Maanae Sukh Saejarree Bin Pir Baadh Seegaar ||
She does not enjoy the pleasure of His Bed; without her Husband, her ornaments are absurd.
ਸਿਰੀਰਾਗੁ (ਮਃ ੧) ਅਸਟ. (੯) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੫੮ ਪੰ. ੧੩
Sri Raag Guru Nanak Dev
ਦੂਖੁ ਘਣੋ ਦੋਹਾਗਣੀ ਨਾ ਘਰਿ ਸੇਜ ਭਤਾਰੁ ॥੧॥
Dhookh Ghano Dhohaaganee Naa Ghar Saej Bhathaar ||1||
The discarded bride suffers terrible pain; her Husband does not come to the bed of her home. ||1||
ਸਿਰੀਰਾਗੁ (ਮਃ ੧) ਅਸਟ. (੯) ੧:੩ - ਗੁਰੂ ਗ੍ਰੰਥ ਸਾਹਿਬ : ਅੰਗ ੫੮ ਪੰ. ੧੩
Sri Raag Guru Nanak Dev
ਮਨ ਰੇ ਰਾਮ ਜਪਹੁ ਸੁਖੁ ਹੋਇ ॥
Man Rae Raam Japahu Sukh Hoe ||
O mind, meditate on the Lord, and find peace.
ਸਿਰੀਰਾਗੁ (ਮਃ ੧) ਅਸਟ. (੯) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੫੮ ਪੰ. ੧੩
Sri Raag Guru Nanak Dev
ਬਿਨੁ ਗੁਰ ਪ੍ਰੇਮੁ ਨ ਪਾਈਐ ਸਬਦਿ ਮਿਲੈ ਰੰਗੁ ਹੋਇ ॥੧॥ ਰਹਾਉ ॥
Bin Gur Praem N Paaeeai Sabadh Milai Rang Hoe ||1|| Rehaao ||
Without the Guru, love is not found. United with the Shabad, happiness is found. ||1||Pause||
ਸਿਰੀਰਾਗੁ (ਮਃ ੧) ਅਸਟ. (੯) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੫੮ ਪੰ. ੧੪
Sri Raag Guru Nanak Dev
ਗੁਰ ਸੇਵਾ ਸੁਖੁ ਪਾਈਐ ਹਰਿ ਵਰੁ ਸਹਜਿ ਸੀਗਾਰੁ ॥
Gur Saevaa Sukh Paaeeai Har Var Sehaj Seegaar ||
Serving the Guru, she finds peace, and her Husband Lord adorns her with intuitive wisdom.
ਸਿਰੀਰਾਗੁ (ਮਃ ੧) ਅਸਟ. (੯) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੫੮ ਪੰ. ੧੪
Sri Raag Guru Nanak Dev
ਸਚਿ ਮਾਣੇ ਪਿਰ ਸੇਜੜੀ ਗੂੜਾ ਹੇਤੁ ਪਿਆਰੁ ॥
Sach Maanae Pir Saejarree Goorraa Haeth Piaar ||
Truly, she enjoys the Bed of her Husband, through her deep love and affection.
ਸਿਰੀਰਾਗੁ (ਮਃ ੧) ਅਸਟ. (੯) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੫੮ ਪੰ. ੧੫
Sri Raag Guru Nanak Dev
ਗੁਰਮੁਖਿ ਜਾਣਿ ਸਿਞਾਣੀਐ ਗੁਰਿ ਮੇਲੀ ਗੁਣ ਚਾਰੁ ॥੨॥
Guramukh Jaan Sinjaaneeai Gur Maelee Gun Chaar ||2||
As Gurmukh, she comes to know Him. Meeting with the Guru, she maintains a virtuous lifestyle. ||2||
ਸਿਰੀਰਾਗੁ (ਮਃ ੧) ਅਸਟ. (੯) ੨:੩ - ਗੁਰੂ ਗ੍ਰੰਥ ਸਾਹਿਬ : ਅੰਗ ੫੮ ਪੰ. ੧੫
Sri Raag Guru Nanak Dev
ਸਚਿ ਮਿਲਹੁ ਵਰ ਕਾਮਣੀ ਪਿਰਿ ਮੋਹੀ ਰੰਗੁ ਲਾਇ ॥
Sach Milahu Var Kaamanee Pir Mohee Rang Laae ||
Through Truth, meet your Husband Lord, O soul-bride. Enchanted by your Husband, enshrine love for Him.
ਸਿਰੀਰਾਗੁ (ਮਃ ੧) ਅਸਟ. (੯) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੫੮ ਪੰ. ੧੬
Sri Raag Guru Nanak Dev
ਮਨੁ ਤਨੁ ਸਾਚਿ ਵਿਗਸਿਆ ਕੀਮਤਿ ਕਹਣੁ ਨ ਜਾਇ ॥
Man Than Saach Vigasiaa Keemath Kehan N Jaae ||
Your mind and body shall blossom forth in Truth. The value of this cannot be described.
ਸਿਰੀਰਾਗੁ (ਮਃ ੧) ਅਸਟ. (੯) ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੫੮ ਪੰ. ੧੬
Sri Raag Guru Nanak Dev
ਹਰਿ ਵਰੁ ਘਰਿ ਸੋਹਾਗਣੀ ਨਿਰਮਲ ਸਾਚੈ ਨਾਇ ॥੩॥
Har Var Ghar Sohaaganee Niramal Saachai Naae ||3||
The soul-bride finds her Husband Lord in the home of her own being; she is purified by the True Name. ||3||
ਸਿਰੀਰਾਗੁ (ਮਃ ੧) ਅਸਟ. (੯) ੩:੩ - ਗੁਰੂ ਗ੍ਰੰਥ ਸਾਹਿਬ : ਅੰਗ ੫੮ ਪੰ. ੧੭
Sri Raag Guru Nanak Dev
ਮਨ ਮਹਿ ਮਨੂਆ ਜੇ ਮਰੈ ਤਾ ਪਿਰੁ ਰਾਵੈ ਨਾਰਿ ॥
Man Mehi Manooaa Jae Marai Thaa Pir Raavai Naar ||
If the mind within the mind dies, then the Husband ravishes and enjoys His bride.
ਸਿਰੀਰਾਗੁ (ਮਃ ੧) ਅਸਟ. (੯) ੪:੧ - ਗੁਰੂ ਗ੍ਰੰਥ ਸਾਹਿਬ : ਅੰਗ ੫੮ ਪੰ. ੧੭
Sri Raag Guru Nanak Dev
ਇਕਤੁ ਤਾਗੈ ਰਲਿ ਮਿਲੈ ਗਲਿ ਮੋਤੀਅਨ ਕਾ ਹਾਰੁ ॥
Eikath Thaagai Ral Milai Gal Motheean Kaa Haar ||
They are woven into one texture, like pearls on a necklace around the neck.
ਸਿਰੀਰਾਗੁ (ਮਃ ੧) ਅਸਟ. (੯) ੪:੨ - ਗੁਰੂ ਗ੍ਰੰਥ ਸਾਹਿਬ : ਅੰਗ ੫੮ ਪੰ. ੧੮
Sri Raag Guru Nanak Dev
ਸੰਤ ਸਭਾ ਸੁਖੁ ਊਪਜੈ ਗੁਰਮੁਖਿ ਨਾਮ ਅਧਾਰੁ ॥੪॥
Santh Sabhaa Sukh Oopajai Guramukh Naam Adhhaar ||4||
In the Society of the Saints, peace wells up; the Gurmukhs take the Support of the Naam. ||4||
ਸਿਰੀਰਾਗੁ (ਮਃ ੧) ਅਸਟ. (੯) ੪:੩ - ਗੁਰੂ ਗ੍ਰੰਥ ਸਾਹਿਬ : ਅੰਗ ੫੮ ਪੰ. ੧੮
Sri Raag Guru Nanak Dev
ਖਿਨ ਮਹਿ ਉਪਜੈ ਖਿਨਿ ਖਪੈ ਖਿਨੁ ਆਵੈ ਖਿਨੁ ਜਾਇ ॥
Khin Mehi Oupajai Khin Khapai Khin Aavai Khin Jaae ||
In an instant, one is born, and in an instant, one dies. In an instant one comes, and in an instant one goes.
ਸਿਰੀਰਾਗੁ (ਮਃ ੧) ਅਸਟ. (੯) ੫:੧ - ਗੁਰੂ ਗ੍ਰੰਥ ਸਾਹਿਬ : ਅੰਗ ੫੮ ਪੰ. ੧੯
Sri Raag Guru Nanak Dev
ਸਬਦੁ ਪਛਾਣੈ ਰਵਿ ਰਹੈ ਨਾ ਤਿਸੁ ਕਾਲੁ ਸੰਤਾਇ ॥
Sabadh Pashhaanai Rav Rehai Naa This Kaal Santhaae ||
One who recognizes the Shabad merges into it, and is not afflicted by death.
ਸਿਰੀਰਾਗੁ (ਮਃ ੧) ਅਸਟ. (੯) ੫:੨ - ਗੁਰੂ ਗ੍ਰੰਥ ਸਾਹਿਬ : ਅੰਗ ੫੮ ਪੰ. ੧੯
Sri Raag Guru Nanak Dev