Sri Guru Granth Sahib
Displaying Ang 590 of 1430
- 1
- 2
- 3
- 4
ਨਾਨਕ ਬਿਨੁ ਸਤਿਗੁਰ ਸੇਵੇ ਜਮ ਪੁਰਿ ਬਧੇ ਮਾਰੀਅਨਿ ਮੁਹਿ ਕਾਲੈ ਉਠਿ ਜਾਹਿ ॥੧॥
Naanak Bin Sathigur Saevae Jam Pur Badhhae Maareean Muhi Kaalai Outh Jaahi ||1||
O Nanak, without serving the True Guru, they are bound and beaten in the City of Death; they arise and depart with blackened faces. ||1||
ਵਡਹੰਸ ਵਾਰ (ਮਃ ੪) (੧੦) ਸ. (੩) ੧:੪ - ਗੁਰੂ ਗ੍ਰੰਥ ਸਾਹਿਬ : ਅੰਗ ੫੯੦ ਪੰ. ੧
Raag Vadhans Guru Amar Das
ਮਹਲਾ ੧ ॥
Mehalaa 1 ||
First Mehl:
ਵਡਹੰਸ ਕੀ ਵਾਰ: (ਮਃ ੩) ਗੁਰੂ ਗ੍ਰੰਥ ਸਾਹਿਬ ਅੰਗ ੫੯੦
ਜਾਲਉ ਐਸੀ ਰੀਤਿ ਜਿਤੁ ਮੈ ਪਿਆਰਾ ਵੀਸਰੈ ॥
Jaalo Aisee Reeth Jith Mai Piaaraa Veesarai ||
Burn away those rituals which lead you to forget the Beloved Lord.
ਵਡਹੰਸ ਵਾਰ (ਮਃ ੪) (੧੦) ਸ. (੧) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੫੯੦ ਪੰ. ੨
Raag Vadhans Guru Nanak Dev
ਨਾਨਕ ਸਾਈ ਭਲੀ ਪਰੀਤਿ ਜਿਤੁ ਸਾਹਿਬ ਸੇਤੀ ਪਤਿ ਰਹੈ ॥੨॥
Naanak Saaee Bhalee Pareeth Jith Saahib Saethee Path Rehai ||2||
O Nanak, sublime is that love, which preserves my honor with my Lord Master. ||2||
ਵਡਹੰਸ ਵਾਰ (ਮਃ ੪) (੧੦) ਸ. (੧) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੫੯੦ ਪੰ. ੨
Raag Vadhans Guru Nanak Dev
ਪਉੜੀ ॥
Pourree ||
Pauree:
ਵਡਹੰਸ ਕੀ ਵਾਰ: (ਮਃ ੪) ਗੁਰੂ ਗ੍ਰੰਥ ਸਾਹਿਬ ਅੰਗ ੫੯੦
ਹਰਿ ਇਕੋ ਦਾਤਾ ਸੇਵੀਐ ਹਰਿ ਇਕੁ ਧਿਆਈਐ ॥
Har Eiko Dhaathaa Saeveeai Har Eik Dhhiaaeeai ||
Serve the One Lord, the Great Giver; meditate on the One Lord.
ਵਡਹੰਸ ਵਾਰ (ਮਃ ੪) (੧੦):੧ - ਗੁਰੂ ਗ੍ਰੰਥ ਸਾਹਿਬ : ਅੰਗ ੫੯੦ ਪੰ. ੩
Raag Vadhans Guru Nanak Dev
ਹਰਿ ਇਕੋ ਦਾਤਾ ਮੰਗੀਐ ਮਨ ਚਿੰਦਿਆ ਪਾਈਐ ॥
Har Eiko Dhaathaa Mangeeai Man Chindhiaa Paaeeai ||
Beg from the One Lord, the Great Giver, and you shall obtain your heart's desires.
ਵਡਹੰਸ ਵਾਰ (ਮਃ ੪) (੧੦):੨ - ਗੁਰੂ ਗ੍ਰੰਥ ਸਾਹਿਬ : ਅੰਗ ੫੯੦ ਪੰ. ੪
Raag Vadhans Guru Nanak Dev
ਜੇ ਦੂਜੇ ਪਾਸਹੁ ਮੰਗੀਐ ਤਾ ਲਾਜ ਮਰਾਈਐ ॥
Jae Dhoojae Paasahu Mangeeai Thaa Laaj Maraaeeai ||
But if you beg from another, then you shall be shamed and destroyed.
ਵਡਹੰਸ ਵਾਰ (ਮਃ ੪) (੧੦):੩ - ਗੁਰੂ ਗ੍ਰੰਥ ਸਾਹਿਬ : ਅੰਗ ੫੯੦ ਪੰ. ੪
Raag Vadhans Guru Nanak Dev
ਜਿਨਿ ਸੇਵਿਆ ਤਿਨਿ ਫਲੁ ਪਾਇਆ ਤਿਸੁ ਜਨ ਕੀ ਸਭ ਭੁਖ ਗਵਾਈਐ ॥
Jin Saeviaa Thin Fal Paaeiaa This Jan Kee Sabh Bhukh Gavaaeeai ||
One who serves the Lord obtains the fruits of his rewards; all of his hunger is satisfied.
ਵਡਹੰਸ ਵਾਰ (ਮਃ ੪) (੧੦):੪ - ਗੁਰੂ ਗ੍ਰੰਥ ਸਾਹਿਬ : ਅੰਗ ੫੯੦ ਪੰ. ੪
Raag Vadhans Guru Nanak Dev
ਨਾਨਕੁ ਤਿਨ ਵਿਟਹੁ ਵਾਰਿਆ ਜਿਨ ਅਨਦਿਨੁ ਹਿਰਦੈ ਹਰਿ ਨਾਮੁ ਧਿਆਈਐ ॥੧੦॥
Naanak Thin Vittahu Vaariaa Jin Anadhin Hiradhai Har Naam Dhhiaaeeai ||10||
Nanak is a sacrifice to those, who night and day, meditate within their hearts on the Name of the Lord. ||10||
ਵਡਹੰਸ ਵਾਰ (ਮਃ ੪) (੧੦):੫ - ਗੁਰੂ ਗ੍ਰੰਥ ਸਾਹਿਬ : ਅੰਗ ੫੯੦ ਪੰ. ੫
Raag Vadhans Guru Nanak Dev
ਸਲੋਕੁ ਮਃ ੩ ॥
Salok Ma 3 ||
Shalok, Third Mehl:
ਵਡਹੰਸ ਕੀ ਵਾਰ: (ਮਃ ੩) ਗੁਰੂ ਗ੍ਰੰਥ ਸਾਹਿਬ ਅੰਗ ੫੯੦
ਭਗਤ ਜਨਾ ਕੰਉ ਆਪਿ ਤੁਠਾ ਮੇਰਾ ਪਿਆਰਾ ਆਪੇ ਲਇਅਨੁ ਜਨ ਲਾਇ ॥
Bhagath Janaa Kano Aap Thuthaa Maeraa Piaaraa Aapae Laeian Jan Laae ||
He Himself is pleased with His humble devotees; my Beloved Lord attaches them to Himself.
ਵਡਹੰਸ ਵਾਰ (ਮਃ ੪) (੧੧) ਸ. (੩) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੫੯੦ ਪੰ. ੬
Raag Vadhans Guru Amar Das
ਪਾਤਿਸਾਹੀ ਭਗਤ ਜਨਾ ਕਉ ਦਿਤੀਅਨੁ ਸਿਰਿ ਛਤੁ ਸਚਾ ਹਰਿ ਬਣਾਇ ॥
Paathisaahee Bhagath Janaa Ko Dhitheean Sir Shhath Sachaa Har Banaae ||
The Lord blesses His humble devotees with royalty; He fashions the true crown upon their heads.
ਵਡਹੰਸ ਵਾਰ (ਮਃ ੪) (੧੧) ਸ. (੩) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੫੯੦ ਪੰ. ੭
Raag Vadhans Guru Amar Das
ਸਦਾ ਸੁਖੀਏ ਨਿਰਮਲੇ ਸਤਿਗੁਰ ਕੀ ਕਾਰ ਕਮਾਇ ॥
Sadhaa Sukheeeae Niramalae Sathigur Kee Kaar Kamaae ||
They are always at peace, and immaculately pure; they perform service for the True Guru.
ਵਡਹੰਸ ਵਾਰ (ਮਃ ੪) (੧੧) ਸ. (੩) ੧:੩ - ਗੁਰੂ ਗ੍ਰੰਥ ਸਾਹਿਬ : ਅੰਗ ੫੯੦ ਪੰ. ੭
Raag Vadhans Guru Amar Das
ਰਾਜੇ ਓਇ ਨ ਆਖੀਅਹਿ ਭਿੜਿ ਮਰਹਿ ਫਿਰਿ ਜੂਨੀ ਪਾਹਿ ॥
Raajae Oue N Aakheeahi Bhirr Marehi Fir Joonee Paahi ||
They are not said to be kings, who die in conflict, and then enter again the cycle of reincarnation.
ਵਡਹੰਸ ਵਾਰ (ਮਃ ੪) (੧੧) ਸ. (੩) ੧:੪ - ਗੁਰੂ ਗ੍ਰੰਥ ਸਾਹਿਬ : ਅੰਗ ੫੯੦ ਪੰ. ੮
Raag Vadhans Guru Amar Das
ਨਾਨਕ ਵਿਣੁ ਨਾਵੈ ਨਕੀ ਵਢੀ ਫਿਰਹਿ ਸੋਭਾ ਮੂਲਿ ਨ ਪਾਹਿ ॥੧॥
Naanak Vin Naavai Nakanaee Vadtanaee Firehi Sobhaa Mool N Paahi ||1||
O Nanak, without the Name of the Lord, they wander about with their noses cut off in disgrace; they get no respect at all. ||1||
ਵਡਹੰਸ ਵਾਰ (ਮਃ ੪) (੧੧) ਸ. (੩) ੧:੫ - ਗੁਰੂ ਗ੍ਰੰਥ ਸਾਹਿਬ : ਅੰਗ ੫੯੦ ਪੰ. ੯
Raag Vadhans Guru Amar Das
ਮਃ ੩ ॥
Ma 3 ||
Third Mehl:
ਵਡਹੰਸ ਕੀ ਵਾਰ: (ਮਃ ੩) ਗੁਰੂ ਗ੍ਰੰਥ ਸਾਹਿਬ ਅੰਗ ੫੯੦
ਸੁਣਿ ਸਿਖਿਐ ਸਾਦੁ ਨ ਆਇਓ ਜਿਚਰੁ ਗੁਰਮੁਖਿ ਸਬਦਿ ਨ ਲਾਗੈ ॥
Sun Sikhiai Saadh N Aaeiou Jichar Guramukh Sabadh N Laagai ||
Hearing the teachings, he does not appreciate them, as long as he is not Gurmukh, attached to the Word of the Shabad.
ਵਡਹੰਸ ਵਾਰ (ਮਃ ੪) (੧੧) ਸ. (੩) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੫੯੦ ਪੰ. ੯
Raag Vadhans Guru Amar Das
ਸਤਿਗੁਰਿ ਸੇਵਿਐ ਨਾਮੁ ਮਨਿ ਵਸੈ ਵਿਚਹੁ ਭ੍ਰਮੁ ਭਉ ਭਾਗੈ ॥
Sathigur Saeviai Naam Man Vasai Vichahu Bhram Bho Bhaagai ||
Serving the True Guru, the Naam comes to abide in the mind, and doubts and fears run away.
ਵਡਹੰਸ ਵਾਰ (ਮਃ ੪) (੧੧) ਸ. (੩) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੫੯੦ ਪੰ. ੧੦
Raag Vadhans Guru Amar Das
ਜੇਹਾ ਸਤਿਗੁਰ ਨੋ ਜਾਣੈ ਤੇਹੋ ਹੋਵੈ ਤਾ ਸਚਿ ਨਾਮਿ ਲਿਵ ਲਾਗੈ ॥
Jaehaa Sathigur No Jaanai Thaeho Hovai Thaa Sach Naam Liv Laagai ||
As he knows the True Guru, so he is transformed, and then, he lovingly focuses his consciousness on the Naam.
ਵਡਹੰਸ ਵਾਰ (ਮਃ ੪) (੧੧) ਸ. (੩) ੨:੩ - ਗੁਰੂ ਗ੍ਰੰਥ ਸਾਹਿਬ : ਅੰਗ ੫੯੦ ਪੰ. ੧੦
Raag Vadhans Guru Amar Das
ਨਾਨਕ ਨਾਮਿ ਮਿਲੈ ਵਡਿਆਈ ਹਰਿ ਦਰਿ ਸੋਹਨਿ ਆਗੈ ॥੨॥
Naanak Naam Milai Vaddiaaee Har Dhar Sohan Aagai ||2||
O Nanak, through the Naam, the Name of the Lord, greatness is obtained; he shall be resplendent in the Court of the Lord hereafter. ||2||
ਵਡਹੰਸ ਵਾਰ (ਮਃ ੪) (੧੧) ਸ. (੩) ੨:੪ - ਗੁਰੂ ਗ੍ਰੰਥ ਸਾਹਿਬ : ਅੰਗ ੫੯੦ ਪੰ. ੧੧
Raag Vadhans Guru Amar Das
ਪਉੜੀ ॥
Pourree ||
Pauree:
ਵਡਹੰਸ ਕੀ ਵਾਰ: (ਮਃ ੪) ਗੁਰੂ ਗ੍ਰੰਥ ਸਾਹਿਬ ਅੰਗ ੫੯੦
ਗੁਰਸਿਖਾਂ ਮਨਿ ਹਰਿ ਪ੍ਰੀਤਿ ਹੈ ਗੁਰੁ ਪੂਜਣ ਆਵਹਿ ॥
Gurasikhaan Man Har Preeth Hai Gur Poojan Aavehi ||
The minds of the Gursikhs are filled with the love of the Lord; they come and worship the Guru.
ਵਡਹੰਸ ਵਾਰ (ਮਃ ੪) (੧੧):੧ - ਗੁਰੂ ਗ੍ਰੰਥ ਸਾਹਿਬ : ਅੰਗ ੫੯੦ ਪੰ. ੧੨
Raag Vadhans Guru Amar Das
ਹਰਿ ਨਾਮੁ ਵਣੰਜਹਿ ਰੰਗ ਸਿਉ ਲਾਹਾ ਹਰਿ ਨਾਮੁ ਲੈ ਜਾਵਹਿ ॥
Har Naam Vananjehi Rang Sio Laahaa Har Naam Lai Jaavehi ||
They trade lovingly in the Lord's Name, and depart after earning the profit of the Lord's Name.
ਵਡਹੰਸ ਵਾਰ (ਮਃ ੪) (੧੧):੨ - ਗੁਰੂ ਗ੍ਰੰਥ ਸਾਹਿਬ : ਅੰਗ ੫੯੦ ਪੰ. ੧੨
Raag Vadhans Guru Amar Das
ਗੁਰਸਿਖਾ ਕੇ ਮੁਖ ਉਜਲੇ ਹਰਿ ਦਰਗਹ ਭਾਵਹਿ ॥
Gurasikhaa Kae Mukh Oujalae Har Dharageh Bhaavehi ||
The faces of the Gursikhs are radiant; in the Court of the Lord, they are approved.
ਵਡਹੰਸ ਵਾਰ (ਮਃ ੪) (੧੧):੩ - ਗੁਰੂ ਗ੍ਰੰਥ ਸਾਹਿਬ : ਅੰਗ ੫੯੦ ਪੰ. ੧੩
Raag Vadhans Guru Amar Das
ਗੁਰੁ ਸਤਿਗੁਰੁ ਬੋਹਲੁ ਹਰਿ ਨਾਮ ਕਾ ਵਡਭਾਗੀ ਸਿਖ ਗੁਣ ਸਾਂਝ ਕਰਾਵਹਿ ॥
Gur Sathigur Bohal Har Naam Kaa Vaddabhaagee Sikh Gun Saanjh Karaavehi ||
The Guru, the True Guru, is the treasure of the Lord's Name; how very fortunate are the Sikhs who share in this treasure of virtue.
ਵਡਹੰਸ ਵਾਰ (ਮਃ ੪) (੧੧):੪ - ਗੁਰੂ ਗ੍ਰੰਥ ਸਾਹਿਬ : ਅੰਗ ੫੯੦ ਪੰ. ੧੩
Raag Vadhans Guru Amar Das
ਤਿਨਾ ਗੁਰਸਿਖਾ ਕੰਉ ਹਉ ਵਾਰਿਆ ਜੋ ਬਹਦਿਆ ਉਠਦਿਆ ਹਰਿ ਨਾਮੁ ਧਿਆਵਹਿ ॥੧੧॥
Thinaa Gurasikhaa Kano Ho Vaariaa Jo Behadhiaa Outhadhiaa Har Naam Dhhiaavehi ||11||
I am a sacrifice to those Gursikhs who, sitting and standing, meditate on the Lord's Name. ||11||
ਵਡਹੰਸ ਵਾਰ (ਮਃ ੪) (੧੧):੫ - ਗੁਰੂ ਗ੍ਰੰਥ ਸਾਹਿਬ : ਅੰਗ ੫੯੦ ਪੰ. ੧੪
Raag Vadhans Guru Amar Das
ਸਲੋਕ ਮਃ ੩ ॥
Salok Ma 3 ||
Shalok, Third Mehl:
ਵਡਹੰਸ ਕੀ ਵਾਰ: (ਮਃ ੩) ਗੁਰੂ ਗ੍ਰੰਥ ਸਾਹਿਬ ਅੰਗ ੫੯੦
ਨਾਨਕ ਨਾਮੁ ਨਿਧਾਨੁ ਹੈ ਗੁਰਮੁਖਿ ਪਾਇਆ ਜਾਇ ॥
Naanak Naam Nidhhaan Hai Guramukh Paaeiaa Jaae ||
O Nanak, the Naam, the Name of the Lord, is the treasure, which the Gurmukhs obtain.
ਵਡਹੰਸ ਵਾਰ (ਮਃ ੪) (੧੨) ਸ. (੩) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੫੯੦ ਪੰ. ੧੫
Raag Vadhans Guru Amar Das
ਮਨਮੁਖ ਘਰਿ ਹੋਦੀ ਵਥੁ ਨ ਜਾਣਨੀ ਅੰਧੇ ਭਉਕਿ ਮੁਏ ਬਿਲਲਾਇ ॥੧॥
Manamukh Ghar Hodhee Vathh N Jaananee Andhhae Bhouk Mueae Bilalaae ||1||
The self-willed manmukhs are blind; they do not realize that it is within their own home. They die barking and crying. ||1||
ਵਡਹੰਸ ਵਾਰ (ਮਃ ੪) (੧੨) ਸ. (੩) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੫੯੦ ਪੰ. ੧੫
Raag Vadhans Guru Amar Das
ਮਃ ੩ ॥
Ma 3 ||
Third Mehl:
ਵਡਹੰਸ ਕੀ ਵਾਰ: (ਮਃ ੩) ਗੁਰੂ ਗ੍ਰੰਥ ਸਾਹਿਬ ਅੰਗ ੫੯੦
ਕੰਚਨ ਕਾਇਆ ਨਿਰਮਲੀ ਜੋ ਸਚਿ ਨਾਮਿ ਸਚਿ ਲਾਗੀ ॥
Kanchan Kaaeiaa Niramalee Jo Sach Naam Sach Laagee ||
That body is golden and immaculate, which is attached to the True Name of the True Lord.
ਵਡਹੰਸ ਵਾਰ (ਮਃ ੪) (੧੨) ਸ. (੩) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੫੯੦ ਪੰ. ੧੬
Raag Vadhans Guru Amar Das
ਨਿਰਮਲ ਜੋਤਿ ਨਿਰੰਜਨੁ ਪਾਇਆ ਗੁਰਮੁਖਿ ਭ੍ਰਮੁ ਭਉ ਭਾਗੀ ॥
Niramal Joth Niranjan Paaeiaa Guramukh Bhram Bho Bhaagee ||
The Gurmukh obtains the Pure Light of the Luminous Lord, and his doubts and fears run away.
ਵਡਹੰਸ ਵਾਰ (ਮਃ ੪) (੧੨) ਸ. (੩) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੫੯੦ ਪੰ. ੧੭
Raag Vadhans Guru Amar Das
ਨਾਨਕ ਗੁਰਮੁਖਿ ਸਦਾ ਸੁਖੁ ਪਾਵਹਿ ਅਨਦਿਨੁ ਹਰਿ ਬੈਰਾਗੀ ॥੨॥
Naanak Guramukh Sadhaa Sukh Paavehi Anadhin Har Bairaagee ||2||
O Nanak, the Gurmukhs find lasting peace; night and day, they remain detached, while in the Love of the Lord. ||2||
ਵਡਹੰਸ ਵਾਰ (ਮਃ ੪) (੧੨) ਸ. (੩) ੨:੩ - ਗੁਰੂ ਗ੍ਰੰਥ ਸਾਹਿਬ : ਅੰਗ ੫੯੦ ਪੰ. ੧੭
Raag Vadhans Guru Amar Das
ਪਉੜੀ ॥
Pourree ||
Pauree:
ਵਡਹੰਸ ਕੀ ਵਾਰ: (ਮਃ ੪) ਗੁਰੂ ਗ੍ਰੰਥ ਸਾਹਿਬ ਅੰਗ ੫੯੦
ਸੇ ਗੁਰਸਿਖ ਧਨੁ ਧੰਨੁ ਹੈ ਜਿਨੀ ਗੁਰ ਉਪਦੇਸੁ ਸੁਣਿਆ ਹਰਿ ਕੰਨੀ ॥
Sae Gurasikh Dhhan Dhhann Hai Jinee Gur Oupadhaes Suniaa Har Kannee ||
Blessed blessed are those Gursikhs who, with their ears, listen to the Guru's Teachings about the Lord.
ਵਡਹੰਸ ਵਾਰ (ਮਃ ੪) (੧੨):੧ - ਗੁਰੂ ਗ੍ਰੰਥ ਸਾਹਿਬ : ਅੰਗ ੫੯੦ ਪੰ. ੧੮
Raag Vadhans Guru Amar Das
ਗੁਰਿ ਸਤਿਗੁਰਿ ਨਾਮੁ ਦ੍ਰਿੜਾਇਆ ਤਿਨਿ ਹੰਉਮੈ ਦੁਬਿਧਾ ਭੰਨੀ ॥
Gur Sathigur Naam Dhrirraaeiaa Thin Hanoumai Dhubidhhaa Bhannee ||
The Guru, the True Guru, implants the Naam within them, and their egotism and duality are silenced.
ਵਡਹੰਸ ਵਾਰ (ਮਃ ੪) (੧੨):੨ - ਗੁਰੂ ਗ੍ਰੰਥ ਸਾਹਿਬ : ਅੰਗ ੫੯੦ ਪੰ. ੧੯
Raag Vadhans Guru Amar Das
ਬਿਨੁ ਹਰਿ ਨਾਵੈ ਕੋ ਮਿਤ੍ਰੁ ਨਾਹੀ ਵੀਚਾਰਿ ਡਿਠਾ ਹਰਿ ਜੰਨੀ ॥
Bin Har Naavai Ko Mithra Naahee Veechaar Ddithaa Har Jannee ||
There is no friend, other than the Name of the Lord; the Lord's humble servants reflect upon this and see.
ਵਡਹੰਸ ਵਾਰ (ਮਃ ੪) (੧੨):੩ - ਗੁਰੂ ਗ੍ਰੰਥ ਸਾਹਿਬ : ਅੰਗ ੫੯੦ ਪੰ. ੧੯
Raag Vadhans Guru Amar Das