Sri Guru Granth Sahib
Displaying Ang 591 of 1430
- 1
- 2
- 3
- 4
ਜਿਨਾ ਗੁਰਸਿਖਾ ਕਉ ਹਰਿ ਸੰਤੁਸਟੁ ਹੈ ਤਿਨੀ ਸਤਿਗੁਰ ਕੀ ਗਲ ਮੰਨੀ ॥
Jinaa Gurasikhaa Ko Har Santhusatt Hai Thinee Sathigur Kee Gal Mannee ||
Those Gursikhs, with whom the Lord is pleased, accept the Word of the True Guru.
ਵਡਹੰਸ ਵਾਰ (ਮਃ ੪) (੧੨):੪ - ਗੁਰੂ ਗ੍ਰੰਥ ਸਾਹਿਬ : ਅੰਗ ੫੯੧ ਪੰ. ੧
Raag Vadhans Guru Amar Das
ਜੋ ਗੁਰਮੁਖਿ ਨਾਮੁ ਧਿਆਇਦੇ ਤਿਨੀ ਚੜੀ ਚਵਗਣਿ ਵੰਨੀ ॥੧੨॥
Jo Guramukh Naam Dhhiaaeidhae Thinee Charree Chavagan Vannee ||12||
Those Gurmukhs who meditate on the Naam are imbued with the four-fold color of the Lord's Love. ||12||
ਵਡਹੰਸ ਵਾਰ (ਮਃ ੪) (੧੨):੫ - ਗੁਰੂ ਗ੍ਰੰਥ ਸਾਹਿਬ : ਅੰਗ ੫੯੧ ਪੰ. ੧
Raag Vadhans Guru Amar Das
ਸਲੋਕ ਮਃ ੩ ॥
Salok Ma 3 ||
Shalok, Third Mehl:
ਵਡਹੰਸ ਕੀ ਵਾਰ: (ਮਃ ੩) ਗੁਰੂ ਗ੍ਰੰਥ ਸਾਹਿਬ ਅੰਗ ੫੯੧
ਮਨਮੁਖੁ ਕਾਇਰੁ ਕਰੂਪੁ ਹੈ ਬਿਨੁ ਨਾਵੈ ਨਕੁ ਨਾਹਿ ॥
Manamukh Kaaeir Karoop Hai Bin Naavai Nak Naahi ||
The self-willed manmukh is cowardly and ugly; lacking the Name of the Lord, his nose is cut off in disgrace.
ਵਡਹੰਸ ਵਾਰ (ਮਃ ੪) (੧੩) ਸ. (੩) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੫੯੧ ਪੰ. ੨
Raag Vadhans Guru Amar Das
ਅਨਦਿਨੁ ਧੰਧੈ ਵਿਆਪਿਆ ਸੁਪਨੈ ਭੀ ਸੁਖੁ ਨਾਹਿ ॥
Anadhin Dhhandhhai Viaapiaa Supanai Bhee Sukh Naahi ||
Night and day, he is engrossed in worldly affairs, and even in his dreams, he finds no peace.
ਵਡਹੰਸ ਵਾਰ (ਮਃ ੪) (੧੩) ਸ. (੩) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੫੯੧ ਪੰ. ੩
Raag Vadhans Guru Amar Das
ਨਾਨਕ ਗੁਰਮੁਖਿ ਹੋਵਹਿ ਤਾ ਉਬਰਹਿ ਨਾਹਿ ਤ ਬਧੇ ਦੁਖ ਸਹਾਹਿ ॥੧॥
Naanak Guramukh Hovehi Thaa Oubarehi Naahi Th Badhhae Dhukh Sehaahi ||1||
O Nanak, if he becomes Gurmukh, then he shall be saved; otherwise, he is held in bondage, and suffers in pain. ||1||
ਵਡਹੰਸ ਵਾਰ (ਮਃ ੪) (੧੩) ਸ. (੩) ੧:੩ - ਗੁਰੂ ਗ੍ਰੰਥ ਸਾਹਿਬ : ਅੰਗ ੫੯੧ ਪੰ. ੩
Raag Vadhans Guru Amar Das
ਮਃ ੩ ॥
Ma 3 ||
Third Mehl:
ਵਡਹੰਸ ਕੀ ਵਾਰ: (ਮਃ ੩) ਗੁਰੂ ਗ੍ਰੰਥ ਸਾਹਿਬ ਅੰਗ ੫੯੧
ਗੁਰਮੁਖਿ ਸਦਾ ਦਰਿ ਸੋਹਣੇ ਗੁਰ ਕਾ ਸਬਦੁ ਕਮਾਹਿ ॥
Guramukh Sadhaa Dhar Sohanae Gur Kaa Sabadh Kamaahi ||
The Gurmukhs always look beautiful in the Court of the Lord; they practice the Word of the Guru's Shabad.
ਵਡਹੰਸ ਵਾਰ (ਮਃ ੪) (੧੩) ਸ. (੩) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੫੯੧ ਪੰ. ੪
Raag Vadhans Guru Amar Das
ਅੰਤਰਿ ਸਾਂਤਿ ਸਦਾ ਸੁਖੁ ਦਰਿ ਸਚੈ ਸੋਭਾ ਪਾਹਿ ॥
Anthar Saanth Sadhaa Sukh Dhar Sachai Sobhaa Paahi ||
There is a lasting peace and happiness deep within them; at the Court of the True Lord, they receive honor.
ਵਡਹੰਸ ਵਾਰ (ਮਃ ੪) (੧੩) ਸ. (੩) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੫੯੧ ਪੰ. ੪
Raag Vadhans Guru Amar Das
ਨਾਨਕ ਗੁਰਮੁਖਿ ਹਰਿ ਨਾਮੁ ਪਾਇਆ ਸਹਜੇ ਸਚਿ ਸਮਾਹਿ ॥੨॥
Naanak Guramukh Har Naam Paaeiaa Sehajae Sach Samaahi ||2||
O Nanak, the Gurmukhs are blessed with the Name of the Lord; they merge imperceptibly into the True Lord. ||2||
ਵਡਹੰਸ ਵਾਰ (ਮਃ ੪) (੧੩) ਸ. (੩) ੨:੩ - ਗੁਰੂ ਗ੍ਰੰਥ ਸਾਹਿਬ : ਅੰਗ ੫੯੧ ਪੰ. ੫
Raag Vadhans Guru Amar Das
ਪਉੜੀ ॥
Pourree ||
Pauree:
ਵਡਹੰਸ ਕੀ ਵਾਰ: (ਮਃ ੪) ਗੁਰੂ ਗ੍ਰੰਥ ਸਾਹਿਬ ਅੰਗ ੫੯੧
ਗੁਰਮੁਖਿ ਪ੍ਰਹਿਲਾਦਿ ਜਪਿ ਹਰਿ ਗਤਿ ਪਾਈ ॥
Guramukh Prehilaadh Jap Har Gath Paaee ||
As Gurmukh, Prahlaad meditated on the Lord, and was saved.
ਵਡਹੰਸ ਵਾਰ (ਮਃ ੪) (੧੩):੧ - ਗੁਰੂ ਗ੍ਰੰਥ ਸਾਹਿਬ : ਅੰਗ ੫੯੧ ਪੰ. ੬
Raag Vadhans Guru Amar Das
ਗੁਰਮੁਖਿ ਜਨਕਿ ਹਰਿ ਨਾਮਿ ਲਿਵ ਲਾਈ ॥
Guramukh Janak Har Naam Liv Laaee ||
As Gurmukh, Janak lovingly centered his consciousness on the Lord's Name.
ਵਡਹੰਸ ਵਾਰ (ਮਃ ੪) (੧੩):੨ - ਗੁਰੂ ਗ੍ਰੰਥ ਸਾਹਿਬ : ਅੰਗ ੫੯੧ ਪੰ. ੬
Raag Vadhans Guru Amar Das
ਗੁਰਮੁਖਿ ਬਸਿਸਟਿ ਹਰਿ ਉਪਦੇਸੁ ਸੁਣਾਈ ॥
Guramukh Basisatt Har Oupadhaes Sunaaee ||
As Gurmukh, Vashisht taught the Teachings of the Lord.
ਵਡਹੰਸ ਵਾਰ (ਮਃ ੪) (੧੩):੩ - ਗੁਰੂ ਗ੍ਰੰਥ ਸਾਹਿਬ : ਅੰਗ ੫੯੧ ਪੰ. ੬
Raag Vadhans Guru Amar Das
ਬਿਨੁ ਗੁਰ ਹਰਿ ਨਾਮੁ ਨ ਕਿਨੈ ਪਾਇਆ ਮੇਰੇ ਭਾਈ ॥
Bin Gur Har Naam N Kinai Paaeiaa Maerae Bhaaee ||
Without the Guru, no one has found the Lord's Name, O my Siblings of Destiny.
ਵਡਹੰਸ ਵਾਰ (ਮਃ ੪) (੧੩):੪ - ਗੁਰੂ ਗ੍ਰੰਥ ਸਾਹਿਬ : ਅੰਗ ੫੯੧ ਪੰ. ੭
Raag Vadhans Guru Amar Das
ਗੁਰਮੁਖਿ ਹਰਿ ਭਗਤਿ ਹਰਿ ਆਪਿ ਲਹਾਈ ॥੧੩॥
Guramukh Har Bhagath Har Aap Lehaaee ||13||
The Lord blesses the Gurmukh with devotion. ||13||
ਵਡਹੰਸ ਵਾਰ (ਮਃ ੪) (੧੩):੫ - ਗੁਰੂ ਗ੍ਰੰਥ ਸਾਹਿਬ : ਅੰਗ ੫੯੧ ਪੰ. ੭
Raag Vadhans Guru Amar Das
ਸਲੋਕੁ ਮਃ ੩ ॥
Salok Ma 3 ||
Shalok, Third Mehl:
ਵਡਹੰਸ ਕੀ ਵਾਰ: (ਮਃ ੩) ਗੁਰੂ ਗ੍ਰੰਥ ਸਾਹਿਬ ਅੰਗ ੫੯੧
ਸਤਿਗੁਰ ਕੀ ਪਰਤੀਤਿ ਨ ਆਈਆ ਸਬਦਿ ਨ ਲਾਗੋ ਭਾਉ ॥
Sathigur Kee Paratheeth N Aaeeaa Sabadh N Laago Bhaao ||
One who has no faith in the True Guru, and who does not love the Word of the Shabad,
ਵਡਹੰਸ ਵਾਰ (ਮਃ ੪) (੧੪) ਸ. (੩) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੫੯੧ ਪੰ. ੮
Raag Vadhans Guru Amar Das
ਓਸ ਨੋ ਸੁਖੁ ਨ ਉਪਜੈ ਭਾਵੈ ਸਉ ਗੇੜਾ ਆਵਉ ਜਾਉ ॥
Ous No Sukh N Oupajai Bhaavai So Gaerraa Aavo Jaao ||
Shall find no peace, even though he may come and go hundreds of times.
ਵਡਹੰਸ ਵਾਰ (ਮਃ ੪) (੧੪) ਸ. (੩) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੫੯੧ ਪੰ. ੯
Raag Vadhans Guru Amar Das
ਨਾਨਕ ਗੁਰਮੁਖਿ ਸਹਜਿ ਮਿਲੈ ਸਚੇ ਸਿਉ ਲਿਵ ਲਾਉ ॥੧॥
Naanak Guramukh Sehaj Milai Sachae Sio Liv Laao ||1||
O Nanak, the Gurmukh meets the True Lord with natural ease; he is in love with the Lord. ||1||
ਵਡਹੰਸ ਵਾਰ (ਮਃ ੪) (੧੪) ਸ. (੩) ੧:੩ - ਗੁਰੂ ਗ੍ਰੰਥ ਸਾਹਿਬ : ਅੰਗ ੫੯੧ ਪੰ. ੯
Raag Vadhans Guru Amar Das
ਮਃ ੩ ॥
Ma 3 ||
Third Mehl:
ਵਡਹੰਸ ਕੀ ਵਾਰ: (ਮਃ ੩) ਗੁਰੂ ਗ੍ਰੰਥ ਸਾਹਿਬ ਅੰਗ ੫੯੧
ਏ ਮਨ ਐਸਾ ਸਤਿਗੁਰੁ ਖੋਜਿ ਲਹੁ ਜਿਤੁ ਸੇਵਿਐ ਜਨਮ ਮਰਣ ਦੁਖੁ ਜਾਇ ॥
Eae Man Aisaa Sathigur Khoj Lahu Jith Saeviai Janam Maran Dhukh Jaae ||
O mind, search for such a True Guru, by serving whom the pains of birth and death are dispelled.
ਵਡਹੰਸ ਵਾਰ (ਮਃ ੪) (੧੪) ਸ. (੩) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੫੯੧ ਪੰ. ੧੦
Raag Vadhans Guru Amar Das
ਸਹਸਾ ਮੂਲਿ ਨ ਹੋਵਈ ਹਉਮੈ ਸਬਦਿ ਜਲਾਇ ॥
Sehasaa Mool N Hovee Houmai Sabadh Jalaae ||
Doubt shall never afflict you, and your ego shall be burnt away through the Word of the Shabad.
ਵਡਹੰਸ ਵਾਰ (ਮਃ ੪) (੧੪) ਸ. (੩) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੫੯੧ ਪੰ. ੧੦
Raag Vadhans Guru Amar Das
ਕੂੜੈ ਕੀ ਪਾਲਿ ਵਿਚਹੁ ਨਿਕਲੈ ਸਚੁ ਵਸੈ ਮਨਿ ਆਇ ॥
Koorrai Kee Paal Vichahu Nikalai Sach Vasai Man Aae ||
The veil of falsehood shall be torn down from within you, and Truth shall come to dwell in the mind.
ਵਡਹੰਸ ਵਾਰ (ਮਃ ੪) (੧੪) ਸ. (੩) ੨:੩ - ਗੁਰੂ ਗ੍ਰੰਥ ਸਾਹਿਬ : ਅੰਗ ੫੯੧ ਪੰ. ੧੧
Raag Vadhans Guru Amar Das
ਅੰਤਰਿ ਸਾਂਤਿ ਮਨਿ ਸੁਖੁ ਹੋਇ ਸਚ ਸੰਜਮਿ ਕਾਰ ਕਮਾਇ ॥
Anthar Saanth Man Sukh Hoe Sach Sanjam Kaar Kamaae ||
Peace and happiness shall fill your mind deep within, if you act according to truth and self-discipline.
ਵਡਹੰਸ ਵਾਰ (ਮਃ ੪) (੧੪) ਸ. (੩) ੨:੪ - ਗੁਰੂ ਗ੍ਰੰਥ ਸਾਹਿਬ : ਅੰਗ ੫੯੧ ਪੰ. ੧੧
Raag Vadhans Guru Amar Das
ਨਾਨਕ ਪੂਰੈ ਕਰਮਿ ਸਤਿਗੁਰੁ ਮਿਲੈ ਹਰਿ ਜੀਉ ਕਿਰਪਾ ਕਰੇ ਰਜਾਇ ॥੨॥
Naanak Poorai Karam Sathigur Milai Har Jeeo Kirapaa Karae Rajaae ||2||
O Nanak, by perfect good karma, you shall meet the True Guru, and then the Dear Lord, by His Sweet Will, shall bless you with His Mercy. ||2||
ਵਡਹੰਸ ਵਾਰ (ਮਃ ੪) (੧੪) ਸ. (੩) ੨:੫ - ਗੁਰੂ ਗ੍ਰੰਥ ਸਾਹਿਬ : ਅੰਗ ੫੯੧ ਪੰ. ੧੨
Raag Vadhans Guru Amar Das
ਪਉੜੀ ॥
Pourree ||
Pauree:
ਵਡਹੰਸ ਕੀ ਵਾਰ: (ਮਃ ੪) ਗੁਰੂ ਗ੍ਰੰਥ ਸਾਹਿਬ ਅੰਗ ੫੯੧
ਜਿਸ ਕੈ ਘਰਿ ਦੀਬਾਨੁ ਹਰਿ ਹੋਵੈ ਤਿਸ ਕੀ ਮੁਠੀ ਵਿਚਿ ਜਗਤੁ ਸਭੁ ਆਇਆ ॥
Jis Kai Ghar Dheebaan Har Hovai This Kee Muthee Vich Jagath Sabh Aaeiaa ||
The whole world comes under the control of one whose home is filled with the Lord, the King.
ਵਡਹੰਸ ਵਾਰ (ਮਃ ੪) (੧੪):੧ - ਗੁਰੂ ਗ੍ਰੰਥ ਸਾਹਿਬ : ਅੰਗ ੫੯੧ ਪੰ. ੧੩
Raag Vadhans Guru Amar Das
ਤਿਸ ਕਉ ਤਲਕੀ ਕਿਸੈ ਦੀ ਨਾਹੀ ਹਰਿ ਦੀਬਾਨਿ ਸਭਿ ਆਣਿ ਪੈਰੀ ਪਾਇਆ ॥
This Ko Thalakee Kisai Dhee Naahee Har Dheebaan Sabh Aan Pairee Paaeiaa ||
He is subject to no one else's rule, and the Lord, the King, causes everyone to fall at his feet.
ਵਡਹੰਸ ਵਾਰ (ਮਃ ੪) (੧੪):੨ - ਗੁਰੂ ਗ੍ਰੰਥ ਸਾਹਿਬ : ਅੰਗ ੫੯੧ ਪੰ. ੧੩
Raag Vadhans Guru Amar Das
ਮਾਣਸਾ ਕਿਅਹੁ ਦੀਬਾਣਹੁ ਕੋਈ ਨਸਿ ਭਜਿ ਨਿਕਲੈ ਹਰਿ ਦੀਬਾਣਹੁ ਕੋਈ ਕਿਥੈ ਜਾਇਆ ॥
Maanasaa Kiahu Dheebaanahu Koee Nas Bhaj Nikalai Har Dheebaanahu Koee Kithhai Jaaeiaa ||
One may run away from the courts of other men, but where can one go to escape the Lord's Kingdom?
ਵਡਹੰਸ ਵਾਰ (ਮਃ ੪) (੧੪):੩ - ਗੁਰੂ ਗ੍ਰੰਥ ਸਾਹਿਬ : ਅੰਗ ੫੯੧ ਪੰ. ੧੪
Raag Vadhans Guru Amar Das
ਸੋ ਐਸਾ ਹਰਿ ਦੀਬਾਨੁ ਵਸਿਆ ਭਗਤਾ ਕੈ ਹਿਰਦੈ ਤਿਨਿ ਰਹਦੇ ਖੁਹਦੇ ਆਣਿ ਸਭਿ ਭਗਤਾ ਅਗੈ ਖਲਵਾਇਆ ॥
So Aisaa Har Dheebaan Vasiaa Bhagathaa Kai Hiradhai Thin Rehadhae Khuhadhae Aan Sabh Bhagathaa Agai Khalavaaeiaa ||
The Lord is such a King, who abides in the hearts of His devotees; He brings the others, and makes them stand before His devotees.
ਵਡਹੰਸ ਵਾਰ (ਮਃ ੪) (੧੪):੪ - ਗੁਰੂ ਗ੍ਰੰਥ ਸਾਹਿਬ : ਅੰਗ ੫੯੧ ਪੰ. ੧੫
Raag Vadhans Guru Amar Das
ਹਰਿ ਨਾਵੈ ਕੀ ਵਡਿਆਈ ਕਰਮਿ ਪਰਾਪਤਿ ਹੋਵੈ ਗੁਰਮੁਖਿ ਵਿਰਲੈ ਕਿਨੈ ਧਿਆਇਆ ॥੧੪॥
Har Naavai Kee Vaddiaaee Karam Paraapath Hovai Guramukh Viralai Kinai Dhhiaaeiaa ||14||
The glorious greatness of the Lord's Name is obtained only by His Grace; how few are the Gurmukhs who meditate on Him. ||14||
ਵਡਹੰਸ ਵਾਰ (ਮਃ ੪) (੧੪):੫ - ਗੁਰੂ ਗ੍ਰੰਥ ਸਾਹਿਬ : ਅੰਗ ੫੯੧ ਪੰ. ੧੬
Raag Vadhans Guru Amar Das
ਸਲੋਕੁ ਮਃ ੩ ॥
Salok Ma 3 ||
Shalok, Third Mehl:
ਵਡਹੰਸ ਕੀ ਵਾਰ: (ਮਃ ੩) ਗੁਰੂ ਗ੍ਰੰਥ ਸਾਹਿਬ ਅੰਗ ੫੯੧
ਬਿਨੁ ਸਤਿਗੁਰ ਸੇਵੇ ਜਗਤੁ ਮੁਆ ਬਿਰਥਾ ਜਨਮੁ ਗਵਾਇ ॥
Bin Sathigur Saevae Jagath Muaa Birathhaa Janam Gavaae ||
Without serving the True Guru, the people of the world are dead; they waste their lives away in vain.
ਵਡਹੰਸ ਵਾਰ (ਮਃ ੪) (੧੫) ਸ. (੩) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੫੯੧ ਪੰ. ੧੭
Raag Vadhans Guru Amar Das
ਦੂਜੈ ਭਾਇ ਅਤਿ ਦੁਖੁ ਲਗਾ ਮਰਿ ਜੰਮੈ ਆਵੈ ਜਾਇ ॥
Dhoojai Bhaae Ath Dhukh Lagaa Mar Janmai Aavai Jaae ||
In love with duality, they suffer terrible pain; they die, and are reincarnated, and continue coming and going.
ਵਡਹੰਸ ਵਾਰ (ਮਃ ੪) (੧੫) ਸ. (੩) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੫੯੧ ਪੰ. ੧੭
Raag Vadhans Guru Amar Das
ਵਿਸਟਾ ਅੰਦਰਿ ਵਾਸੁ ਹੈ ਫਿਰਿ ਫਿਰਿ ਜੂਨੀ ਪਾਇ ॥
Visattaa Andhar Vaas Hai Fir Fir Joonee Paae ||
They live in manure, and are reincarnated again and again.
ਵਡਹੰਸ ਵਾਰ (ਮਃ ੪) (੧੫) ਸ. (੩) ੧:੩ - ਗੁਰੂ ਗ੍ਰੰਥ ਸਾਹਿਬ : ਅੰਗ ੫੯੧ ਪੰ. ੧੮
Raag Vadhans Guru Amar Das
ਨਾਨਕ ਬਿਨੁ ਨਾਵੈ ਜਮੁ ਮਾਰਸੀ ਅੰਤਿ ਗਇਆ ਪਛੁਤਾਇ ॥੧॥
Naanak Bin Naavai Jam Maarasee Anth Gaeiaa Pashhuthaae ||1||
O Nanak, without the Name, the Messenger of Death punishes them; in the end, they depart regretting and repenting. ||1||
ਵਡਹੰਸ ਵਾਰ (ਮਃ ੪) (੧੫) ਸ. (੩) ੧:੪ - ਗੁਰੂ ਗ੍ਰੰਥ ਸਾਹਿਬ : ਅੰਗ ੫੯੧ ਪੰ. ੧੮
Raag Vadhans Guru Amar Das
ਮਃ ੩ ॥
Ma 3 ||
Third Mehl:
ਵਡਹੰਸ ਕੀ ਵਾਰ: (ਮਃ ੩) ਗੁਰੂ ਗ੍ਰੰਥ ਸਾਹਿਬ ਅੰਗ ੫੯੧
ਇਸੁ ਜਗ ਮਹਿ ਪੁਰਖੁ ਏਕੁ ਹੈ ਹੋਰ ਸਗਲੀ ਨਾਰਿ ਸਬਾਈ ॥
Eis Jag Mehi Purakh Eaek Hai Hor Sagalee Naar Sabaaee ||
In this world, there is one Husband Lord; all other beings are His brides.
ਵਡਹੰਸ ਵਾਰ (ਮਃ ੪) (੧੫) ਸ. (੩) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੫੯੧ ਪੰ. ੧੯
Raag Vadhans Guru Amar Das