Sri Guru Granth Sahib
Displaying Ang 592 of 1430
- 1
- 2
- 3
- 4
ਸਭਿ ਘਟ ਭੋਗਵੈ ਅਲਿਪਤੁ ਰਹੈ ਅਲਖੁ ਨ ਲਖਣਾ ਜਾਈ ॥
Sabh Ghatt Bhogavai Alipath Rehai Alakh N Lakhanaa Jaaee ||
He enjoys the hearts of all, and yet He remains detached; He is unseen; He cannot be described.
ਵਡਹੰਸ ਵਾਰ (ਮਃ ੪) (੧੫) ਸ. (੩) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੫੯੨ ਪੰ. ੧
Raag Vadhans Guru Amar Das
ਪੂਰੈ ਗੁਰਿ ਵੇਖਾਲਿਆ ਸਬਦੇ ਸੋਝੀ ਪਾਈ ॥
Poorai Gur Vaekhaaliaa Sabadhae Sojhee Paaee ||
The Perfect Guru reveals Him, and through the Word of His Shabad, we come to understand Him.
ਵਡਹੰਸ ਵਾਰ (ਮਃ ੪) (੧੫) ਸ. (੩) ੨:੩ - ਗੁਰੂ ਗ੍ਰੰਥ ਸਾਹਿਬ : ਅੰਗ ੫੯੨ ਪੰ. ੧
Raag Vadhans Guru Amar Das
ਪੁਰਖੈ ਸੇਵਹਿ ਸੇ ਪੁਰਖ ਹੋਵਹਿ ਜਿਨੀ ਹਉਮੈ ਸਬਦਿ ਜਲਾਈ ॥
Purakhai Saevehi Sae Purakh Hovehi Jinee Houmai Sabadh Jalaaee ||
Those who serve their Husband Lord, become like Him; their egos are burnt away by His Shabad.
ਵਡਹੰਸ ਵਾਰ (ਮਃ ੪) (੧੫) ਸ. (੩) ੨:੪ - ਗੁਰੂ ਗ੍ਰੰਥ ਸਾਹਿਬ : ਅੰਗ ੫੯੨ ਪੰ. ੨
Raag Vadhans Guru Amar Das
ਤਿਸ ਕਾ ਸਰੀਕੁ ਕੋ ਨਹੀ ਨਾ ਕੋ ਕੰਟਕੁ ਵੈਰਾਈ ॥
This Kaa Sareek Ko Nehee Naa Ko Kanttak Vairaaee ||
He has no rival, no attacker, no enemy.
ਵਡਹੰਸ ਵਾਰ (ਮਃ ੪) (੧੫) ਸ. (੩) ੨:੫ - ਗੁਰੂ ਗ੍ਰੰਥ ਸਾਹਿਬ : ਅੰਗ ੫੯੨ ਪੰ. ੨
Raag Vadhans Guru Amar Das
ਨਿਹਚਲ ਰਾਜੁ ਹੈ ਸਦਾ ਤਿਸੁ ਕੇਰਾ ਨਾ ਆਵੈ ਨਾ ਜਾਈ ॥
Nihachal Raaj Hai Sadhaa This Kaeraa Naa Aavai Naa Jaaee ||
His rule is unchanging and eternal; He does not come or go.
ਵਡਹੰਸ ਵਾਰ (ਮਃ ੪) (੧੫) ਸ. (੩) ੨:੬ - ਗੁਰੂ ਗ੍ਰੰਥ ਸਾਹਿਬ : ਅੰਗ ੫੯੨ ਪੰ. ੩
Raag Vadhans Guru Amar Das
ਅਨਦਿਨੁ ਸੇਵਕੁ ਸੇਵਾ ਕਰੇ ਹਰਿ ਸਚੇ ਕੇ ਗੁਣ ਗਾਈ ॥
Anadhin Saevak Saevaa Karae Har Sachae Kae Gun Gaaee ||
Night and day, His servant serves Him, singing the Glorious Praises of the True Lord.
ਵਡਹੰਸ ਵਾਰ (ਮਃ ੪) (੧੫) ਸ. (੩) ੨:੭ - ਗੁਰੂ ਗ੍ਰੰਥ ਸਾਹਿਬ : ਅੰਗ ੫੯੨ ਪੰ. ੩
Raag Vadhans Guru Amar Das
ਨਾਨਕੁ ਵੇਖਿ ਵਿਗਸਿਆ ਹਰਿ ਸਚੇ ਕੀ ਵਡਿਆਈ ॥੨॥
Naanak Vaekh Vigasiaa Har Sachae Kee Vaddiaaee ||2||
Beholding the Glorious Greatness of the True Lord, Nanak blossoms forth. ||2||
ਵਡਹੰਸ ਵਾਰ (ਮਃ ੪) (੧੫) ਸ. (੩) ੨:੮ - ਗੁਰੂ ਗ੍ਰੰਥ ਸਾਹਿਬ : ਅੰਗ ੫੯੨ ਪੰ. ੪
Raag Vadhans Guru Amar Das
ਪਉੜੀ ॥
Pourree ||
Pauree:
ਵਡਹੰਸ ਕੀ ਵਾਰ: (ਮਃ ੪) ਗੁਰੂ ਗ੍ਰੰਥ ਸਾਹਿਬ ਅੰਗ ੫੯੨
ਜਿਨ ਕੈ ਹਰਿ ਨਾਮੁ ਵਸਿਆ ਸਦ ਹਿਰਦੈ ਹਰਿ ਨਾਮੋ ਤਿਨ ਕੰਉ ਰਖਣਹਾਰਾ ॥
Jin Kai Har Naam Vasiaa Sadh Hiradhai Har Naamo Thin Kano Rakhanehaaraa ||
Those whose hearts are forever filled with the Name of the Lord, have the Name of the Lord as their Protector.
ਵਡਹੰਸ ਵਾਰ (ਮਃ ੪) (੧੫):੧ - ਗੁਰੂ ਗ੍ਰੰਥ ਸਾਹਿਬ : ਅੰਗ ੫੯੨ ਪੰ. ੪
Raag Vadhans Guru Amar Das
ਹਰਿ ਨਾਮੁ ਪਿਤਾ ਹਰਿ ਨਾਮੋ ਮਾਤਾ ਹਰਿ ਨਾਮੁ ਸਖਾਈ ਮਿਤ੍ਰੁ ਹਮਾਰਾ ॥
Har Naam Pithaa Har Naamo Maathaa Har Naam Sakhaaee Mithra Hamaaraa ||
The Lord's Name is my father, the Lord's Name is my mother; the Lord's Name is my helper and friend.
ਵਡਹੰਸ ਵਾਰ (ਮਃ ੪) (੧੫):੨ - ਗੁਰੂ ਗ੍ਰੰਥ ਸਾਹਿਬ : ਅੰਗ ੫੯੨ ਪੰ. ੫
Raag Vadhans Guru Amar Das
ਹਰਿ ਨਾਵੈ ਨਾਲਿ ਗਲਾ ਹਰਿ ਨਾਵੈ ਨਾਲਿ ਮਸਲਤਿ ਹਰਿ ਨਾਮੁ ਹਮਾਰੀ ਕਰਦਾ ਨਿਤ ਸਾਰਾ ॥
Har Naavai Naal Galaa Har Naavai Naal Masalath Har Naam Hamaaree Karadhaa Nith Saaraa ||
My conversation is with the Lord's Name, and my counseling is with the Lord's Name; the Lord's Name always takes care of me.
ਵਡਹੰਸ ਵਾਰ (ਮਃ ੪) (੧੫):੩ - ਗੁਰੂ ਗ੍ਰੰਥ ਸਾਹਿਬ : ਅੰਗ ੫੯੨ ਪੰ. ੫
Raag Vadhans Guru Amar Das
ਹਰਿ ਨਾਮੁ ਹਮਾਰੀ ਸੰਗਤਿ ਅਤਿ ਪਿਆਰੀ ਹਰਿ ਨਾਮੁ ਕੁਲੁ ਹਰਿ ਨਾਮੁ ਪਰਵਾਰਾ ॥
Har Naam Hamaaree Sangath Ath Piaaree Har Naam Kul Har Naam Paravaaraa ||
The Lord's Name is my most beloved society, the Lord's Name is my ancestry, and the Lord's Name is my family.
ਵਡਹੰਸ ਵਾਰ (ਮਃ ੪) (੧੫):੪ - ਗੁਰੂ ਗ੍ਰੰਥ ਸਾਹਿਬ : ਅੰਗ ੫੯੨ ਪੰ. ੬
Raag Vadhans Guru Amar Das
ਜਨ ਨਾਨਕ ਕੰਉ ਹਰਿ ਨਾਮੁ ਹਰਿ ਗੁਰਿ ਦੀਆ ਹਰਿ ਹਲਤਿ ਪਲਤਿ ਸਦਾ ਕਰੇ ਨਿਸਤਾਰਾ ॥੧੫॥
Jan Naanak Kano Har Naam Har Gur Dheeaa Har Halath Palath Sadhaa Karae Nisathaaraa ||15||
The Guru, the Lord Incarnate, has bestowed upon servant Nanak the Name of the Lord; in this world, and in the next, the Lord ever saves me. ||15||
ਵਡਹੰਸ ਵਾਰ (ਮਃ ੪) (੧੫):੫ - ਗੁਰੂ ਗ੍ਰੰਥ ਸਾਹਿਬ : ਅੰਗ ੫੯੨ ਪੰ. ੭
Raag Vadhans Guru Amar Das
ਸਲੋਕੁ ਮਃ ੩ ॥
Salok Ma 3 ||
Shalok, Third Mehl:
ਵਡਹੰਸ ਕੀ ਵਾਰ: (ਮਃ ੩) ਗੁਰੂ ਗ੍ਰੰਥ ਸਾਹਿਬ ਅੰਗ ੫੯੨
ਜਿਨ ਕੰਉ ਸਤਿਗੁਰੁ ਭੇਟਿਆ ਸੇ ਹਰਿ ਕੀਰਤਿ ਸਦਾ ਕਮਾਹਿ ॥
Jin Kano Sathigur Bhaettiaa Sae Har Keerath Sadhaa Kamaahi ||
Those who meet the True Guru, ever sing the Kirtan of the Lord's Praises.
ਵਡਹੰਸ ਵਾਰ (ਮਃ ੪) (੧੬) ਸ. (੩) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੫੯੨ ਪੰ. ੮
Raag Vadhans Guru Amar Das
ਅਚਿੰਤੁ ਹਰਿ ਨਾਮੁ ਤਿਨ ਕੈ ਮਨਿ ਵਸਿਆ ਸਚੈ ਸਬਦਿ ਸਮਾਹਿ ॥
Achinth Har Naam Thin Kai Man Vasiaa Sachai Sabadh Samaahi ||
The Lord's Name naturally fills their minds, and they are absorbed in the Shabad, the Word of the True Lord.
ਵਡਹੰਸ ਵਾਰ (ਮਃ ੪) (੧੬) ਸ. (੩) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੫੯੨ ਪੰ. ੯
Raag Vadhans Guru Amar Das
ਕੁਲੁ ਉਧਾਰਹਿ ਆਪਣਾ ਮੋਖ ਪਦਵੀ ਆਪੇ ਪਾਹਿ ॥
Kul Oudhhaarehi Aapanaa Mokh Padhavee Aapae Paahi ||
They redeem their generations, and they themselves obtain the state of liberation.
ਵਡਹੰਸ ਵਾਰ (ਮਃ ੪) (੧੬) ਸ. (੩) ੧:੩ - ਗੁਰੂ ਗ੍ਰੰਥ ਸਾਹਿਬ : ਅੰਗ ੫੯੨ ਪੰ. ੯
Raag Vadhans Guru Amar Das
ਪਾਰਬ੍ਰਹਮੁ ਤਿਨ ਕੰਉ ਸੰਤੁਸਟੁ ਭਇਆ ਜੋ ਗੁਰ ਚਰਨੀ ਜਨ ਪਾਹਿ ॥
Paarabreham Thin Kano Santhusatt Bhaeiaa Jo Gur Charanee Jan Paahi ||
The Supreme Lord God is pleased with those who fall at the Guru's Feet.
ਵਡਹੰਸ ਵਾਰ (ਮਃ ੪) (੧੬) ਸ. (੩) ੧:੪ - ਗੁਰੂ ਗ੍ਰੰਥ ਸਾਹਿਬ : ਅੰਗ ੫੯੨ ਪੰ. ੧੦
Raag Vadhans Guru Amar Das
ਜਨੁ ਨਾਨਕੁ ਹਰਿ ਕਾ ਦਾਸੁ ਹੈ ਕਰਿ ਕਿਰਪਾ ਹਰਿ ਲਾਜ ਰਖਾਹਿ ॥੧॥
Jan Naanak Har Kaa Dhaas Hai Kar Kirapaa Har Laaj Rakhaahi ||1||
Servant Nanak is the Lord's slave; by His Grace, the Lord preserves his honor. ||1||
ਵਡਹੰਸ ਵਾਰ (ਮਃ ੪) (੧੬) ਸ. (੩) ੧:੫ - ਗੁਰੂ ਗ੍ਰੰਥ ਸਾਹਿਬ : ਅੰਗ ੫੯੨ ਪੰ. ੧੦
Raag Vadhans Guru Amar Das
ਮਃ ੩ ॥
Ma 3 ||
Third Mehl:
ਵਡਹੰਸ ਕੀ ਵਾਰ: (ਮਃ ੩) ਗੁਰੂ ਗ੍ਰੰਥ ਸਾਹਿਬ ਅੰਗ ੫੯੨
ਹੰਉਮੈ ਅੰਦਰਿ ਖੜਕੁ ਹੈ ਖੜਕੇ ਖੜਕਿ ਵਿਹਾਇ ॥
Hanoumai Andhar Kharrak Hai Kharrakae Kharrak Vihaae ||
In egotism, one is assailed by fear; he passes his life totally troubled by fear.
ਵਡਹੰਸ ਵਾਰ (ਮਃ ੪) (੧੬) ਸ. (੩) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੫੯੨ ਪੰ. ੧੧
Raag Vadhans Guru Amar Das
ਹੰਉਮੈ ਵਡਾ ਰੋਗੁ ਹੈ ਮਰਿ ਜੰਮੈ ਆਵੈ ਜਾਇ ॥
Hanoumai Vaddaa Rog Hai Mar Janmai Aavai Jaae ||
Egotism is such a terrible disease; he dies, to be reincarnated - he continues coming and going.
ਵਡਹੰਸ ਵਾਰ (ਮਃ ੪) (੧੬) ਸ. (੩) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੫੯੨ ਪੰ. ੧੨
Raag Vadhans Guru Amar Das
ਜਿਨ ਕਉ ਪੂਰਬਿ ਲਿਖਿਆ ਤਿਨਾ ਸਤਗੁਰੁ ਮਿਲਿਆ ਪ੍ਰਭੁ ਆਇ ॥
Jin Ko Poorab Likhiaa Thinaa Sathagur Miliaa Prabh Aae ||
Those who have such pre-ordained destiny meet with the True Guru, God Incarnate.
ਵਡਹੰਸ ਵਾਰ (ਮਃ ੪) (੧੬) ਸ. (੩) ੨:੩ - ਗੁਰੂ ਗ੍ਰੰਥ ਸਾਹਿਬ : ਅੰਗ ੫੯੨ ਪੰ. ੧੨
Raag Vadhans Guru Amar Das
ਨਾਨਕ ਗੁਰ ਪਰਸਾਦੀ ਉਬਰੇ ਹਉਮੈ ਸਬਦਿ ਜਲਾਇ ॥੨॥
Naanak Gur Parasaadhee Oubarae Houmai Sabadh Jalaae ||2||
O Nanak, by Guru's Grace, they are redeemed; their egos are burnt away through the Word of the Shabad. ||2||
ਵਡਹੰਸ ਵਾਰ (ਮਃ ੪) (੧੬) ਸ. (੩) ੨:੪ - ਗੁਰੂ ਗ੍ਰੰਥ ਸਾਹਿਬ : ਅੰਗ ੫੯੨ ਪੰ. ੧੩
Raag Vadhans Guru Amar Das
ਪਉੜੀ ॥
Pourree ||
Pauree:
ਵਡਹੰਸ ਕੀ ਵਾਰ: (ਮਃ ੪) ਗੁਰੂ ਗ੍ਰੰਥ ਸਾਹਿਬ ਅੰਗ ੫੯੨
ਹਰਿ ਨਾਮੁ ਹਮਾਰਾ ਪ੍ਰਭੁ ਅਬਿਗਤੁ ਅਗੋਚਰੁ ਅਬਿਨਾਸੀ ਪੁਰਖੁ ਬਿਧਾਤਾ ॥
Har Naam Hamaaraa Prabh Abigath Agochar Abinaasee Purakh Bidhhaathaa ||
The Lord's Name is my immortal, unfathomable, imperishable Creator Lord, the Architect of Destiny.
ਵਡਹੰਸ ਵਾਰ (ਮਃ ੪) (੧੬):੧ - ਗੁਰੂ ਗ੍ਰੰਥ ਸਾਹਿਬ : ਅੰਗ ੫੯੨ ਪੰ. ੧੩
Raag Vadhans Guru Amar Das
ਹਰਿ ਨਾਮੁ ਹਮ ਸ੍ਰੇਵਹ ਹਰਿ ਨਾਮੁ ਹਮ ਪੂਜਹ ਹਰਿ ਨਾਮੇ ਹੀ ਮਨੁ ਰਾਤਾ ॥
Har Naam Ham Sraeveh Har Naam Ham Poojeh Har Naamae Hee Man Raathaa ||
I serve the Lord's Name, I worship the Lord's Name, and my soul is imbued with the Lord's Name.
ਵਡਹੰਸ ਵਾਰ (ਮਃ ੪) (੧੬):੨ - ਗੁਰੂ ਗ੍ਰੰਥ ਸਾਹਿਬ : ਅੰਗ ੫੯੨ ਪੰ. ੧੪
Raag Vadhans Guru Amar Das
ਹਰਿ ਨਾਮੈ ਜੇਵਡੁ ਕੋਈ ਅਵਰੁ ਨ ਸੂਝੈ ਹਰਿ ਨਾਮੋ ਅੰਤਿ ਛਡਾਤਾ ॥
Har Naamai Jaevadd Koee Avar N Soojhai Har Naamo Anth Shhaddaathaa ||
I know of no other as great as the Lord's Name; the Lord's Name shall deliver me in the end.
ਵਡਹੰਸ ਵਾਰ (ਮਃ ੪) (੧੬):੩ - ਗੁਰੂ ਗ੍ਰੰਥ ਸਾਹਿਬ : ਅੰਗ ੫੯੨ ਪੰ. ੧੫
Raag Vadhans Guru Amar Das
ਹਰਿ ਨਾਮੁ ਦੀਆ ਗੁਰਿ ਪਰਉਪਕਾਰੀ ਧਨੁ ਧੰਨੁ ਗੁਰੂ ਕਾ ਪਿਤਾ ਮਾਤਾ ॥
Har Naam Dheeaa Gur Paroupakaaree Dhhan Dhhann Guroo Kaa Pithaa Maathaa ||
The Generous Guru has given me the Lord's Name; blessed, blessed are the Guru's mother and father.
ਵਡਹੰਸ ਵਾਰ (ਮਃ ੪) (੧੬):੪ - ਗੁਰੂ ਗ੍ਰੰਥ ਸਾਹਿਬ : ਅੰਗ ੫੯੨ ਪੰ. ੧੫
Raag Vadhans Guru Amar Das
ਹੰਉ ਸਤਿਗੁਰ ਅਪੁਣੇ ਕੰਉ ਸਦਾ ਨਮਸਕਾਰੀ ਜਿਤੁ ਮਿਲਿਐ ਹਰਿ ਨਾਮੁ ਮੈ ਜਾਤਾ ॥੧੬॥
Hano Sathigur Apunae Kano Sadhaa Namasakaaree Jith Miliai Har Naam Mai Jaathaa ||16||
I ever bow in humble reverence to my True Guru; meeting Him, I have come to know the Lord's Name. ||16||
ਵਡਹੰਸ ਵਾਰ (ਮਃ ੪) (੧੬):੫ - ਗੁਰੂ ਗ੍ਰੰਥ ਸਾਹਿਬ : ਅੰਗ ੫੯੨ ਪੰ. ੧੬
Raag Vadhans Guru Amar Das
ਸਲੋਕੁ ਮਃ ੩ ॥
Salok Ma 3 ||
Shalok, Third Mehl:
ਵਡਹੰਸ ਕੀ ਵਾਰ: (ਮਃ ੩) ਗੁਰੂ ਗ੍ਰੰਥ ਸਾਹਿਬ ਅੰਗ ੫੯੨
ਗੁਰਮੁਖਿ ਸੇਵ ਨ ਕੀਨੀਆ ਹਰਿ ਨਾਮਿ ਨ ਲਗੋ ਪਿਆਰੁ ॥
Guramukh Saev N Keeneeaa Har Naam N Lago Piaar ||
One who does not serve the Guru as Gurmukh, who does not love the Lord's Name
ਵਡਹੰਸ ਵਾਰ (ਮਃ ੪) (੧੭) ਸ. (੩) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੫੯੨ ਪੰ. ੧੭
Raag Vadhans Guru Amar Das
ਸਬਦੈ ਸਾਦੁ ਨ ਆਇਓ ਮਰਿ ਜਨਮੈ ਵਾਰੋ ਵਾਰ ॥
Sabadhai Saadh N Aaeiou Mar Janamai Vaaro Vaar ||
And who does not savor the taste of the Shabad, shall die, and be reborn, over and over again.
ਵਡਹੰਸ ਵਾਰ (ਮਃ ੪) (੧੭) ਸ. (੩) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੫੯੨ ਪੰ. ੧੭
Raag Vadhans Guru Amar Das
ਮਨਮੁਖਿ ਅੰਧੁ ਨ ਚੇਤਈ ਕਿਤੁ ਆਇਆ ਸੈਸਾਰਿ ॥
Manamukh Andhh N Chaethee Kith Aaeiaa Saisaar ||
The blind, self-willed manmukh does not think of the Lord; why did he even come into the world?
ਵਡਹੰਸ ਵਾਰ (ਮਃ ੪) (੧੭) ਸ. (੩) ੧:੩ - ਗੁਰੂ ਗ੍ਰੰਥ ਸਾਹਿਬ : ਅੰਗ ੫੯੨ ਪੰ. ੧੮
Raag Vadhans Guru Amar Das
ਨਾਨਕ ਜਿਨ ਕਉ ਨਦਰਿ ਕਰੇ ਸੇ ਗੁਰਮੁਖਿ ਲੰਘੇ ਪਾਰਿ ॥੧॥
Naanak Jin Ko Nadhar Karae Sae Guramukh Langhae Paar ||1||
O Nanak, that Gurmukh, upon whom the Lord casts His Glance of Grace, crosses over the world-ocean. ||1||
ਵਡਹੰਸ ਵਾਰ (ਮਃ ੪) (੧੭) ਸ. (੩) ੧:੪ - ਗੁਰੂ ਗ੍ਰੰਥ ਸਾਹਿਬ : ਅੰਗ ੫੯੨ ਪੰ. ੧੮
Raag Vadhans Guru Amar Das
ਮਃ ੩ ॥
Ma 3 ||
Third Mehl:
ਵਡਹੰਸ ਕੀ ਵਾਰ: (ਮਃ ੩) ਗੁਰੂ ਗ੍ਰੰਥ ਸਾਹਿਬ ਅੰਗ ੫੯੨
ਇਕੋ ਸਤਿਗੁਰੁ ਜਾਗਤਾ ਹੋਰੁ ਜਗੁ ਸੂਤਾ ਮੋਹਿ ਪਿਆਸਿ ॥
Eiko Sathigur Jaagathaa Hor Jag Soothaa Mohi Piaas ||
Only the Guru is awake; the rest of the world is asleep in emotional attachment and desire.
ਵਡਹੰਸ ਵਾਰ (ਮਃ ੪) (੧੭) ਸ. (੩) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੫੯੨ ਪੰ. ੧੯
Raag Vadhans Guru Amar Das
ਸਤਿਗੁਰੁ ਸੇਵਨਿ ਜਾਗੰਨਿ ਸੇ ਜੋ ਰਤੇ ਸਚਿ ਨਾਮਿ ਗੁਣਤਾਸਿ ॥
Sathigur Saevan Jaagann Sae Jo Rathae Sach Naam Gunathaas ||
Those who serve the True Guru and remain wakeful, are imbued with the True Name, the treasure of virtue.
ਵਡਹੰਸ ਵਾਰ (ਮਃ ੪) (੧੭) ਸ. (੩) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੫੯੨ ਪੰ. ੧੯
Raag Vadhans Guru Amar Das