Sri Guru Granth Sahib
Displaying Ang 593 of 1430
- 1
- 2
- 3
- 4
ਮਨਮੁਖਿ ਅੰਧ ਨ ਚੇਤਨੀ ਜਨਮਿ ਮਰਿ ਹੋਹਿ ਬਿਨਾਸਿ ॥
Manamukh Andhh N Chaethanee Janam Mar Hohi Binaas ||
The blind, self-willed manmukhs do not think of the Lord; they are ruined through birth and death.
ਵਡਹੰਸ ਵਾਰ (ਮਃ ੪) (੧੭) ਸ. (੩) ੨:੩ - ਗੁਰੂ ਗ੍ਰੰਥ ਸਾਹਿਬ : ਅੰਗ ੫੯੩ ਪੰ. ੧
Raag Vadhans Guru Amar Das
ਨਾਨਕ ਗੁਰਮੁਖਿ ਤਿਨੀ ਨਾਮੁ ਧਿਆਇਆ ਜਿਨ ਕੰਉ ਧੁਰਿ ਪੂਰਬਿ ਲਿਖਿਆਸਿ ॥੨॥
Naanak Guramukh Thinee Naam Dhhiaaeiaa Jin Kano Dhhur Poorab Likhiaas ||2||
O Nanak, the Gurmukhs meditate on the Naam, the Name of the Lord; this is their destiny, pre-ordained by the Primal Lord God. ||2||
ਵਡਹੰਸ ਵਾਰ (ਮਃ ੪) (੧੭) ਸ. (੩) ੨:੪ - ਗੁਰੂ ਗ੍ਰੰਥ ਸਾਹਿਬ : ਅੰਗ ੫੯੩ ਪੰ. ੧
Raag Vadhans Guru Amar Das
ਪਉੜੀ ॥
Pourree ||
Pauree:
ਵਡਹੰਸ ਕੀ ਵਾਰ: (ਮਃ ੪) ਗੁਰੂ ਗ੍ਰੰਥ ਸਾਹਿਬ ਅੰਗ ੫੯੩
ਹਰਿ ਨਾਮੁ ਹਮਾਰਾ ਭੋਜਨੁ ਛਤੀਹ ਪਰਕਾਰ ਜਿਤੁ ਖਾਇਐ ਹਮ ਕਉ ਤ੍ਰਿਪਤਿ ਭਈ ॥
Har Naam Hamaaraa Bhojan Shhatheeh Parakaar Jith Khaaeiai Ham Ko Thripath Bhee ||
The Lord's Name is my food; eating the thirty-six varieties of it, I am satisfied and satiated.
ਵਡਹੰਸ ਵਾਰ (ਮਃ ੪) (੧੭):੧ - ਗੁਰੂ ਗ੍ਰੰਥ ਸਾਹਿਬ : ਅੰਗ ੫੯੩ ਪੰ. ੨
Raag Vadhans Guru Amar Das
ਹਰਿ ਨਾਮੁ ਹਮਾਰਾ ਪੈਨਣੁ ਜਿਤੁ ਫਿਰਿ ਨੰਗੇ ਨ ਹੋਵਹ ਹੋਰ ਪੈਨਣ ਕੀ ਹਮਾਰੀ ਸਰਧ ਗਈ ॥
Har Naam Hamaaraa Painan Jith Fir Nangae N Hoveh Hor Painan Kee Hamaaree Saradhh Gee ||
The Lord's Name is my clothing; wearing it, I shall never be naked again, and my desire to wear other clothing is gone.
ਵਡਹੰਸ ਵਾਰ (ਮਃ ੪) (੧੭):੨ - ਗੁਰੂ ਗ੍ਰੰਥ ਸਾਹਿਬ : ਅੰਗ ੫੯੩ ਪੰ. ੩
Raag Vadhans Guru Amar Das
ਹਰਿ ਨਾਮੁ ਹਮਾਰਾ ਵਣਜੁ ਹਰਿ ਨਾਮੁ ਵਾਪਾਰੁ ਹਰਿ ਨਾਮੈ ਕੀ ਹਮ ਕੰਉ ਸਤਿਗੁਰਿ ਕਾਰਕੁਨੀ ਦੀਈ ॥
Har Naam Hamaaraa Vanaj Har Naam Vaapaar Har Naamai Kee Ham Kano Sathigur Kaarakunee Dheeee ||
The Lord's Name is my business, the Lord's Name is my commerce; the True Guru has blessed me with its use.
ਵਡਹੰਸ ਵਾਰ (ਮਃ ੪) (੧੭):੩ - ਗੁਰੂ ਗ੍ਰੰਥ ਸਾਹਿਬ : ਅੰਗ ੫੯੩ ਪੰ. ੪
Raag Vadhans Guru Amar Das
ਹਰਿ ਨਾਮੈ ਕਾ ਹਮ ਲੇਖਾ ਲਿਖਿਆ ਸਭ ਜਮ ਕੀ ਅਗਲੀ ਕਾਣਿ ਗਈ ॥
Har Naamai Kaa Ham Laekhaa Likhiaa Sabh Jam Kee Agalee Kaan Gee ||
I record the account of the Lord's Name, and I shall not be subject to death again.
ਵਡਹੰਸ ਵਾਰ (ਮਃ ੪) (੧੭):੪ - ਗੁਰੂ ਗ੍ਰੰਥ ਸਾਹਿਬ : ਅੰਗ ੫੯੩ ਪੰ. ੫
Raag Vadhans Guru Amar Das
ਹਰਿ ਕਾ ਨਾਮੁ ਗੁਰਮੁਖਿ ਕਿਨੈ ਵਿਰਲੈ ਧਿਆਇਆ ਜਿਨ ਕੰਉ ਧੁਰਿ ਕਰਮਿ ਪਰਾਪਤਿ ਲਿਖਤੁ ਪਈ ॥੧੭॥
Har Kaa Naam Guramukh Kinai Viralai Dhhiaaeiaa Jin Kano Dhhur Karam Paraapath Likhath Pee ||17||
Only a few, as Gurmukh, meditate on the Lord's Name; they are blessed by the Lord, and receive their pre-ordained destiny. ||17||
ਵਡਹੰਸ ਵਾਰ (ਮਃ ੪) (੧੭):੫ - ਗੁਰੂ ਗ੍ਰੰਥ ਸਾਹਿਬ : ਅੰਗ ੫੯੩ ਪੰ. ੫
Raag Vadhans Guru Amar Das
ਸਲੋਕ ਮਃ ੩ ॥
Salok Ma 3 ||
Shalok, Third Mehl:
ਵਡਹੰਸ ਕੀ ਵਾਰ: (ਮਃ ੩) ਗੁਰੂ ਗ੍ਰੰਥ ਸਾਹਿਬ ਅੰਗ ੫੯੩
ਜਗਤੁ ਅਗਿਆਨੀ ਅੰਧੁ ਹੈ ਦੂਜੈ ਭਾਇ ਕਰਮ ਕਮਾਇ ॥
Jagath Agiaanee Andhh Hai Dhoojai Bhaae Karam Kamaae ||
The world is blind and ignorant; in the love of duality, it engages in actions.
ਵਡਹੰਸ ਵਾਰ (ਮਃ ੪) (੧੮) ਸ. (੩) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੫੯੩ ਪੰ. ੭
Raag Vadhans Guru Amar Das
ਦੂਜੈ ਭਾਇ ਜੇਤੇ ਕਰਮ ਕਰੇ ਦੁਖੁ ਲਗੈ ਤਨਿ ਧਾਇ ॥
Dhoojai Bhaae Jaethae Karam Karae Dhukh Lagai Than Dhhaae ||
But those actions which are performed in the love of duality, cause only pain to the body.
ਵਡਹੰਸ ਵਾਰ (ਮਃ ੪) (੧੮) ਸ. (੩) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੫੯੩ ਪੰ. ੭
Raag Vadhans Guru Amar Das
ਗੁਰ ਪਰਸਾਦੀ ਸੁਖੁ ਊਪਜੈ ਜਾ ਗੁਰ ਕਾ ਸਬਦੁ ਕਮਾਇ ॥
Gur Parasaadhee Sukh Oopajai Jaa Gur Kaa Sabadh Kamaae ||
By Guru's Grace, peace wells up, when one acts according to the Word of the Guru's Shabad.
ਵਡਹੰਸ ਵਾਰ (ਮਃ ੪) (੧੮) ਸ. (੩) ੧:੩ - ਗੁਰੂ ਗ੍ਰੰਥ ਸਾਹਿਬ : ਅੰਗ ੫੯੩ ਪੰ. ੮
Raag Vadhans Guru Amar Das
ਸਚੀ ਬਾਣੀ ਕਰਮ ਕਰੇ ਅਨਦਿਨੁ ਨਾਮੁ ਧਿਆਇ ॥
Sachee Baanee Karam Karae Anadhin Naam Dhhiaae ||
He acts according to the True Word of the Guru's Bani; night and day, he meditates on the Naam, the Name of the Lord.
ਵਡਹੰਸ ਵਾਰ (ਮਃ ੪) (੧੮) ਸ. (੩) ੧:੪ - ਗੁਰੂ ਗ੍ਰੰਥ ਸਾਹਿਬ : ਅੰਗ ੫੯੩ ਪੰ. ੮
Raag Vadhans Guru Amar Das
ਨਾਨਕ ਜਿਤੁ ਆਪੇ ਲਾਏ ਤਿਤੁ ਲਗੇ ਕਹਣਾ ਕਿਛੂ ਨ ਜਾਇ ॥੧॥
Naanak Jith Aapae Laaeae Thith Lagae Kehanaa Kishhoo N Jaae ||1||
O Nanak, as the Lord Himself engages him, so is he engaged; no one has any say in this matter. ||1||
ਵਡਹੰਸ ਵਾਰ (ਮਃ ੪) (੧੮) ਸ. (੩) ੧:੫ - ਗੁਰੂ ਗ੍ਰੰਥ ਸਾਹਿਬ : ਅੰਗ ੫੯੩ ਪੰ. ੯
Raag Vadhans Guru Amar Das
ਮਃ ੩ ॥
Ma 3 ||
Third Mehl:
ਵਡਹੰਸ ਕੀ ਵਾਰ: (ਮਃ ੩) ਗੁਰੂ ਗ੍ਰੰਥ ਸਾਹਿਬ ਅੰਗ ੫੯੩
ਹਮ ਘਰਿ ਨਾਮੁ ਖਜਾਨਾ ਸਦਾ ਹੈ ਭਗਤਿ ਭਰੇ ਭੰਡਾਰਾ ॥
Ham Ghar Naam Khajaanaa Sadhaa Hai Bhagath Bharae Bhanddaaraa ||
Within the home of my own being, is the everlasting treasure of the Naam; it is a treasure house, overflowing with devotion.
ਵਡਹੰਸ ਵਾਰ (ਮਃ ੪) (੧੮) ਸ. (੩) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੫੯੩ ਪੰ. ੯
Raag Vadhans Guru Amar Das
ਸਤਗੁਰੁ ਦਾਤਾ ਜੀਅ ਕਾ ਸਦ ਜੀਵੈ ਦੇਵਣਹਾਰਾ ॥
Sathagur Dhaathaa Jeea Kaa Sadh Jeevai Dhaevanehaaraa ||
The True Guru is the Giver of the life of the soul; the Great Giver lives forever.
ਵਡਹੰਸ ਵਾਰ (ਮਃ ੪) (੧੮) ਸ. (੩) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੫੯੩ ਪੰ. ੧੦
Raag Vadhans Guru Amar Das
ਅਨਦਿਨੁ ਕੀਰਤਨੁ ਸਦਾ ਕਰਹਿ ਗੁਰ ਕੈ ਸਬਦਿ ਅਪਾਰਾ ॥
Anadhin Keerathan Sadhaa Karehi Gur Kai Sabadh Apaaraa ||
Night and day, I continually sing the Kirtan of the Lord's Praise, through the Infinite Word of the Guru's Shabad.
ਵਡਹੰਸ ਵਾਰ (ਮਃ ੪) (੧੮) ਸ. (੩) ੨:੩ - ਗੁਰੂ ਗ੍ਰੰਥ ਸਾਹਿਬ : ਅੰਗ ੫੯੩ ਪੰ. ੧੦
Raag Vadhans Guru Amar Das
ਸਬਦੁ ਗੁਰੂ ਕਾ ਸਦ ਉਚਰਹਿ ਜੁਗੁ ਜੁਗੁ ਵਰਤਾਵਣਹਾਰਾ ॥
Sabadh Guroo Kaa Sadh Oucharehi Jug Jug Varathaavanehaaraa ||
I recite continually the Guru's Shabads, which have been effective throughout the ages.
ਵਡਹੰਸ ਵਾਰ (ਮਃ ੪) (੧੮) ਸ. (੩) ੨:੪ - ਗੁਰੂ ਗ੍ਰੰਥ ਸਾਹਿਬ : ਅੰਗ ੫੯੩ ਪੰ. ੧੧
Raag Vadhans Guru Amar Das
ਇਹੁ ਮਨੂਆ ਸਦਾ ਸੁਖਿ ਵਸੈ ਸਹਜੇ ਕਰੇ ਵਾਪਾਰਾ ॥
Eihu Manooaa Sadhaa Sukh Vasai Sehajae Karae Vaapaaraa ||
This mind ever abides in peace, dealing in peace and poise.
ਵਡਹੰਸ ਵਾਰ (ਮਃ ੪) (੧੮) ਸ. (੩) ੨:੫ - ਗੁਰੂ ਗ੍ਰੰਥ ਸਾਹਿਬ : ਅੰਗ ੫੯੩ ਪੰ. ੧੧
Raag Vadhans Guru Amar Das
ਅੰਤਰਿ ਗੁਰ ਗਿਆਨੁ ਹਰਿ ਰਤਨੁ ਹੈ ਮੁਕਤਿ ਕਰਾਵਣਹਾਰਾ ॥
Anthar Gur Giaan Har Rathan Hai Mukath Karaavanehaaraa ||
Deep within me is the Guru's Wisdom, the Lord's jewel, the Bringer of liberation.
ਵਡਹੰਸ ਵਾਰ (ਮਃ ੪) (੧੮) ਸ. (੩) ੨:੬ - ਗੁਰੂ ਗ੍ਰੰਥ ਸਾਹਿਬ : ਅੰਗ ੫੯੩ ਪੰ. ੧੨
Raag Vadhans Guru Amar Das
ਨਾਨਕ ਜਿਸ ਨੋ ਨਦਰਿ ਕਰੇ ਸੋ ਪਾਏ ਸੋ ਹੋਵੈ ਦਰਿ ਸਚਿਆਰਾ ॥੨॥
Naanak Jis No Nadhar Karae So Paaeae So Hovai Dhar Sachiaaraa ||2||
O Nanak, one who is blessed by the Lord's Glance of Grace obtains this, and is judged to be True in the Court of the Lord. ||2||
ਵਡਹੰਸ ਵਾਰ (ਮਃ ੪) (੧੮) ਸ. (੩) ੨:੭ - ਗੁਰੂ ਗ੍ਰੰਥ ਸਾਹਿਬ : ਅੰਗ ੫੯੩ ਪੰ. ੧੨
Raag Vadhans Guru Amar Das
ਪਉੜੀ ॥
Pourree ||
Pauree:
ਵਡਹੰਸ ਕੀ ਵਾਰ: (ਮਃ ੪) ਗੁਰੂ ਗ੍ਰੰਥ ਸਾਹਿਬ ਅੰਗ ੫੯੩
ਧੰਨੁ ਧੰਨੁ ਸੋ ਗੁਰਸਿਖੁ ਕਹੀਐ ਜੋ ਸਤਿਗੁਰ ਚਰਣੀ ਜਾਇ ਪਇਆ ॥
Dhhann Dhhann So Gurasikh Keheeai Jo Sathigur Charanee Jaae Paeiaa ||
Blessed, blessed is that Sikh of the Guru, who goes and falls at the Feet of the True Guru.
ਵਡਹੰਸ ਵਾਰ (ਮਃ ੪) (੧੮):੧ - ਗੁਰੂ ਗ੍ਰੰਥ ਸਾਹਿਬ : ਅੰਗ ੫੯੩ ਪੰ. ੧੩
Raag Vadhans Guru Amar Das
ਧੰਨੁ ਧੰਨੁ ਸੋ ਗੁਰਸਿਖੁ ਕਹੀਐ ਜਿਨਿ ਹਰਿ ਨਾਮਾ ਮੁਖਿ ਰਾਮੁ ਕਹਿਆ ॥
Dhhann Dhhann So Gurasikh Keheeai Jin Har Naamaa Mukh Raam Kehiaa ||
Blessed, blessed is that Sikh of the Guru, who with his mouth, utters the Name of the Lord.
ਵਡਹੰਸ ਵਾਰ (ਮਃ ੪) (੧੮):੨ - ਗੁਰੂ ਗ੍ਰੰਥ ਸਾਹਿਬ : ਅੰਗ ੫੯੩ ਪੰ. ੧੪
Raag Vadhans Guru Amar Das
ਧੰਨੁ ਧੰਨੁ ਸੋ ਗੁਰਸਿਖੁ ਕਹੀਐ ਜਿਸੁ ਹਰਿ ਨਾਮਿ ਸੁਣਿਐ ਮਨਿ ਅਨਦੁ ਭਇਆ ॥
Dhhann Dhhann So Gurasikh Keheeai Jis Har Naam Suniai Man Anadh Bhaeiaa ||
Blessed, blessed is that Sikh of the Guru, whose mind, upon hearing the Lord's Name, becomes blissful.
ਵਡਹੰਸ ਵਾਰ (ਮਃ ੪) (੧੮):੩ - ਗੁਰੂ ਗ੍ਰੰਥ ਸਾਹਿਬ : ਅੰਗ ੫੯੩ ਪੰ. ੧੪
Raag Vadhans Guru Amar Das
ਧੰਨੁ ਧੰਨੁ ਸੋ ਗੁਰਸਿਖੁ ਕਹੀਐ ਜਿਨਿ ਸਤਿਗੁਰ ਸੇਵਾ ਕਰਿ ਹਰਿ ਨਾਮੁ ਲਇਆ ॥
Dhhann Dhhann So Gurasikh Keheeai Jin Sathigur Saevaa Kar Har Naam Laeiaa ||
Blessed, blessed is that Sikh of the Guru, who serves the True Guru, and so obtains the Lord's Name.
ਵਡਹੰਸ ਵਾਰ (ਮਃ ੪) (੧੮):੪ - ਗੁਰੂ ਗ੍ਰੰਥ ਸਾਹਿਬ : ਅੰਗ ੫੯੩ ਪੰ. ੧੫
Raag Vadhans Guru Amar Das
ਤਿਸੁ ਗੁਰਸਿਖ ਕੰਉ ਹੰਉ ਸਦਾ ਨਮਸਕਾਰੀ ਜੋ ਗੁਰ ਕੈ ਭਾਣੈ ਗੁਰਸਿਖੁ ਚਲਿਆ ॥੧੮॥
This Gurasikh Kano Hano Sadhaa Namasakaaree Jo Gur Kai Bhaanai Gurasikh Chaliaa ||18||
I bow forever in deepest respect to that Sikh of the Guru, who walks in the Way of the Guru. ||18||
ਵਡਹੰਸ ਵਾਰ (ਮਃ ੪) (੧੮):੫ - ਗੁਰੂ ਗ੍ਰੰਥ ਸਾਹਿਬ : ਅੰਗ ੫੯੩ ਪੰ. ੧੬
Raag Vadhans Guru Amar Das
ਸਲੋਕੁ ਮਃ ੩ ॥
Salok Ma 3 ||
Shalok, Third Mehl:
ਵਡਹੰਸ ਕੀ ਵਾਰ: (ਮਃ ੩) ਗੁਰੂ ਗ੍ਰੰਥ ਸਾਹਿਬ ਅੰਗ ੫੯੩
ਮਨਹਠਿ ਕਿਨੈ ਨ ਪਾਇਓ ਸਭ ਥਕੇ ਕਰਮ ਕਮਾਇ ॥
Manehath Kinai N Paaeiou Sabh Thhakae Karam Kamaae ||
No one has ever found the Lord through stubborn-mindedness. All have grown weary of performing such actions.
ਵਡਹੰਸ ਵਾਰ (ਮਃ ੪) (੧੯) ਸ. (੩) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੫੯੩ ਪੰ. ੧੭
Raag Vadhans Guru Amar Das
ਮਨਹਠਿ ਭੇਖ ਕਰਿ ਭਰਮਦੇ ਦੁਖੁ ਪਾਇਆ ਦੂਜੈ ਭਾਇ ॥
Manehath Bhaekh Kar Bharamadhae Dhukh Paaeiaa Dhoojai Bhaae ||
Through their stubborn-mindedness, and by wearing their disguises, they are deluded; they suffer in pain from the love of duality.
ਵਡਹੰਸ ਵਾਰ (ਮਃ ੪) (੧੯) ਸ. (੩) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੫੯੩ ਪੰ. ੧੭
Raag Vadhans Guru Amar Das
ਰਿਧਿ ਸਿਧਿ ਸਭੁ ਮੋਹੁ ਹੈ ਨਾਮੁ ਨ ਵਸੈ ਮਨਿ ਆਇ ॥
Ridhh Sidhh Sabh Mohu Hai Naam N Vasai Man Aae ||
Riches and the supernatural spiritual powers of the Siddhas are all emotional attachments; through them, the Naam, the Name of the Lord, does not come to dwell in the mind.
ਵਡਹੰਸ ਵਾਰ (ਮਃ ੪) (੧੯) ਸ. (੩) ੧:੩ - ਗੁਰੂ ਗ੍ਰੰਥ ਸਾਹਿਬ : ਅੰਗ ੫੯੩ ਪੰ. ੧੮
Raag Vadhans Guru Amar Das
ਗੁਰ ਸੇਵਾ ਤੇ ਮਨੁ ਨਿਰਮਲੁ ਹੋਵੈ ਅਗਿਆਨੁ ਅੰਧੇਰਾ ਜਾਇ ॥
Gur Saevaa Thae Man Niramal Hovai Agiaan Andhhaeraa Jaae ||
Serving the Guru, the mind becomes immaculately pure, and the darkness of spiritual ignorance is dispelled.
ਵਡਹੰਸ ਵਾਰ (ਮਃ ੪) (੧੯) ਸ. (੩) ੧:੪ - ਗੁਰੂ ਗ੍ਰੰਥ ਸਾਹਿਬ : ਅੰਗ ੫੯੩ ਪੰ. ੧੮
Raag Vadhans Guru Amar Das
ਨਾਮੁ ਰਤਨੁ ਘਰਿ ਪਰਗਟੁ ਹੋਆ ਨਾਨਕ ਸਹਜਿ ਸਮਾਇ ॥੧॥
Naam Rathan Ghar Paragatt Hoaa Naanak Sehaj Samaae ||1||
The jewel of the Naam is revealed in the home of one's own being; O Nanak, one merges in celestial bliss. ||1||
ਵਡਹੰਸ ਵਾਰ (ਮਃ ੪) (੧੯) ਸ. (੩) ੧:੫ - ਗੁਰੂ ਗ੍ਰੰਥ ਸਾਹਿਬ : ਅੰਗ ੫੯੩ ਪੰ. ੧੯
Raag Vadhans Guru Amar Das
ਮਃ ੩ ॥
Ma 3 ||
Third Mehl:
ਵਡਹੰਸ ਕੀ ਵਾਰ: (ਮਃ ੩) ਗੁਰੂ ਗ੍ਰੰਥ ਸਾਹਿਬ ਅੰਗ ੫੯੪