Sri Guru Granth Sahib
Displaying Ang 596 of 1430
- 1
- 2
- 3
- 4
ਬੰਨੁ ਬਦੀਆ ਕਰਿ ਧਾਵਣੀ ਤਾ ਕੋ ਆਖੈ ਧੰਨੁ ॥
Bann Badheeaa Kar Dhhaavanee Thaa Ko Aakhai Dhhann ||
Let your work be restraint from sin; only then will people call you blessed.
ਸੋਰਠਿ (ਮਃ ੧) (੨) ੪:੨ - ਗੁਰੂ ਗ੍ਰੰਥ ਸਾਹਿਬ : ਅੰਗ ੫੯੬ ਪੰ. ੧
Raag Sorath Guru Nanak Dev
ਨਾਨਕ ਵੇਖੈ ਨਦਰਿ ਕਰਿ ਚੜੈ ਚਵਗਣ ਵੰਨੁ ॥੪॥੨॥
Naanak Vaekhai Nadhar Kar Charrai Chavagan Vann ||4||2||
O Nanak, the Lord shall look upon you with His Glance of Grace, and you shall be blessed with honor four times over. ||4||2||
ਸੋਰਠਿ (ਮਃ ੧) (੨) ੪:੩ - ਗੁਰੂ ਗ੍ਰੰਥ ਸਾਹਿਬ : ਅੰਗ ੫੯੬ ਪੰ. ੧
Raag Sorath Guru Nanak Dev
ਸੋਰਠਿ ਮਃ ੧ ਚਉਤੁਕੇ ॥
Sorath Ma 1 Chouthukae ||
Sorat'h, First Mehl, Chau-Tukas:
ਸੋਰਠਿ (ਮਃ ੧) ਗੁਰੂ ਗ੍ਰੰਥ ਸਾਹਿਬ ਅੰਗ ੫੯੬
ਮਾਇ ਬਾਪ ਕੋ ਬੇਟਾ ਨੀਕਾ ਸਸੁਰੈ ਚਤੁਰੁ ਜਵਾਈ ॥
Maae Baap Ko Baettaa Neekaa Sasurai Chathur Javaaee ||
The son is dear to his mother and father; he is the wise son-in-law to his father-in-law.
ਸੋਰਠਿ (ਮਃ ੧) (੩) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੫੯੬ ਪੰ. ੨
Raag Sorath Guru Nanak Dev
ਬਾਲ ਕੰਨਿਆ ਕੌ ਬਾਪੁ ਪਿਆਰਾ ਭਾਈ ਕੌ ਅਤਿ ਭਾਈ ॥
Baal Kanniaa Ka Baap Piaaraa Bhaaee Ka Ath Bhaaee ||
The father is dear to his son and daughter, and the brother is very dear to his brother.
ਸੋਰਠਿ (ਮਃ ੧) (੩) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੫੯੬ ਪੰ. ੨
Raag Sorath Guru Nanak Dev
ਹੁਕਮੁ ਭਇਆ ਬਾਹਰੁ ਘਰੁ ਛੋਡਿਆ ਖਿਨ ਮਹਿ ਭਈ ਪਰਾਈ ॥
Hukam Bhaeiaa Baahar Ghar Shhoddiaa Khin Mehi Bhee Paraaee ||
By the Order of the Lord's Command, he leaves his house and goes outside, and in an instant, everything becomes alien to him.
ਸੋਰਠਿ (ਮਃ ੧) (੩) ੧:੩ - ਗੁਰੂ ਗ੍ਰੰਥ ਸਾਹਿਬ : ਅੰਗ ੫੯੬ ਪੰ. ੩
Raag Sorath Guru Nanak Dev
ਨਾਮੁ ਦਾਨੁ ਇਸਨਾਨੁ ਨ ਮਨਮੁਖਿ ਤਿਤੁ ਤਨਿ ਧੂੜਿ ਧੁਮਾਈ ॥੧॥
Naam Dhaan Eisanaan N Manamukh Thith Than Dhhoorr Dhhumaaee ||1||
The self-willed manmukh does not remember the Name of the Lord, does not give in charity, and does not cleanse his consciousness; his body rolls in the dust. ||1||
ਸੋਰਠਿ (ਮਃ ੧) (੩) ੧:੪ - ਗੁਰੂ ਗ੍ਰੰਥ ਸਾਹਿਬ : ਅੰਗ ੫੯੬ ਪੰ. ੩
Raag Sorath Guru Nanak Dev
ਮਨੁ ਮਾਨਿਆ ਨਾਮੁ ਸਖਾਈ ॥
Man Maaniaa Naam Sakhaaee ||
The mind is comforted by the Comforter of the Naam.
ਸੋਰਠਿ (ਮਃ ੧) (੩) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੫੯੬ ਪੰ. ੪
Raag Sorath Guru Nanak Dev
ਪਾਇ ਪਰਉ ਗੁਰ ਕੈ ਬਲਿਹਾਰੈ ਜਿਨਿ ਸਾਚੀ ਬੂਝ ਬੁਝਾਈ ॥ ਰਹਾਉ ॥
Paae Paro Gur Kai Balihaarai Jin Saachee Boojh Bujhaaee || Rehaao ||
I fall at the Guru's feet - I am a sacrifice to Him; He has given me to understand the true understanding. ||Pause||
ਸੋਰਠਿ (ਮਃ ੧) (੩) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੫੯੬ ਪੰ. ੪
Raag Sorath Guru Nanak Dev
ਜਗ ਸਿਉ ਝੂਠ ਪ੍ਰੀਤਿ ਮਨੁ ਬੇਧਿਆ ਜਨ ਸਿਉ ਵਾਦੁ ਰਚਾਈ ॥
Jag Sio Jhooth Preeth Man Baedhhiaa Jan Sio Vaadh Rachaaee ||
The mind is impressed with the false love of the world; he quarrels with the Lord's humble servant.
ਸੋਰਠਿ (ਮਃ ੧) (੩) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੫੯੬ ਪੰ. ੫
Raag Sorath Guru Nanak Dev
ਮਾਇਆ ਮਗਨੁ ਅਹਿਨਿਸਿ ਮਗੁ ਜੋਹੈ ਨਾਮੁ ਨ ਲੇਵੈ ਮਰੈ ਬਿਖੁ ਖਾਈ ॥
Maaeiaa Magan Ahinis Mag Johai Naam N Laevai Marai Bikh Khaaee ||
Infatuated with Maya, night and day, he sees only the worldly path; he does not chant the Naam, and drinking poison, he dies.
ਸੋਰਠਿ (ਮਃ ੧) (੩) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੫੯੬ ਪੰ. ੫
Raag Sorath Guru Nanak Dev
ਗੰਧਣ ਵੈਣਿ ਰਤਾ ਹਿਤਕਾਰੀ ਸਬਦੈ ਸੁਰਤਿ ਨ ਆਈ ॥
Gandhhan Vain Rathaa Hithakaaree Sabadhai Surath N Aaee ||
He is imbued and infatuated with vicious talk; the Word of the Shabad does not come into his consciousness.
ਸੋਰਠਿ (ਮਃ ੧) (੩) ੨:੩ - ਗੁਰੂ ਗ੍ਰੰਥ ਸਾਹਿਬ : ਅੰਗ ੫੯੬ ਪੰ. ੬
Raag Sorath Guru Nanak Dev
ਰੰਗਿ ਨ ਰਾਤਾ ਰਸਿ ਨਹੀ ਬੇਧਿਆ ਮਨਮੁਖਿ ਪਤਿ ਗਵਾਈ ॥੨॥
Rang N Raathaa Ras Nehee Baedhhiaa Manamukh Path Gavaaee ||2||
He is not imbued with the Lord's Love, and he is not impressed by the taste of the Name; the self-willed manmukh loses his honor. ||2||
ਸੋਰਠਿ (ਮਃ ੧) (੩) ੨:੪ - ਗੁਰੂ ਗ੍ਰੰਥ ਸਾਹਿਬ : ਅੰਗ ੫੯੬ ਪੰ. ੭
Raag Sorath Guru Nanak Dev
ਸਾਧ ਸਭਾ ਮਹਿ ਸਹਜੁ ਨ ਚਾਖਿਆ ਜਿਹਬਾ ਰਸੁ ਨਹੀ ਰਾਈ ॥
Saadhh Sabhaa Mehi Sehaj N Chaakhiaa Jihabaa Ras Nehee Raaee ||
He does not enjoy celestial peace in the Company of the Holy, and there is not even a bit of sweetness on his tongue.
ਸੋਰਠਿ (ਮਃ ੧) (੩) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੫੯੬ ਪੰ. ੭
Raag Sorath Guru Nanak Dev
ਮਨੁ ਤਨੁ ਧਨੁ ਅਪੁਨਾ ਕਰਿ ਜਾਨਿਆ ਦਰ ਕੀ ਖਬਰਿ ਨ ਪਾਈ ॥
Man Than Dhhan Apunaa Kar Jaaniaa Dhar Kee Khabar N Paaee ||
He calls his mind, body and wealth his own; he has no knowledge of the Court of the Lord.
ਸੋਰਠਿ (ਮਃ ੧) (੩) ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੫੯੬ ਪੰ. ੮
Raag Sorath Guru Nanak Dev
ਅਖੀ ਮੀਟਿ ਚਲਿਆ ਅੰਧਿਆਰਾ ਘਰੁ ਦਰੁ ਦਿਸੈ ਨ ਭਾਈ ॥
Akhee Meett Chaliaa Andhhiaaraa Ghar Dhar Dhisai N Bhaaee ||
Closing his eyes, he walks in darkness; he cannot see the home of his own being, O Siblings of Destiny.
ਸੋਰਠਿ (ਮਃ ੧) (੩) ੩:੩ - ਗੁਰੂ ਗ੍ਰੰਥ ਸਾਹਿਬ : ਅੰਗ ੫੯੬ ਪੰ. ੮
Raag Sorath Guru Nanak Dev
ਜਮ ਦਰਿ ਬਾਧਾ ਠਉਰ ਨ ਪਾਵੈ ਅਪੁਨਾ ਕੀਆ ਕਮਾਈ ॥੩॥
Jam Dhar Baadhhaa Thour N Paavai Apunaa Keeaa Kamaaee ||3||
Tied up at Death's door, he finds no place of rest; he receives the rewards of his own actions. ||3||
ਸੋਰਠਿ (ਮਃ ੧) (੩) ੩:੪ - ਗੁਰੂ ਗ੍ਰੰਥ ਸਾਹਿਬ : ਅੰਗ ੫੯੬ ਪੰ. ੯
Raag Sorath Guru Nanak Dev
ਨਦਰਿ ਕਰੇ ਤਾ ਅਖੀ ਵੇਖਾ ਕਹਣਾ ਕਥਨੁ ਨ ਜਾਈ ॥
Nadhar Karae Thaa Akhee Vaekhaa Kehanaa Kathhan N Jaaee ||
When the Lord casts His Glance of Grace, then I see Him with my own eyes; He is indescribable, and cannot be described.
ਸੋਰਠਿ (ਮਃ ੧) (੩) ੪:੧ - ਗੁਰੂ ਗ੍ਰੰਥ ਸਾਹਿਬ : ਅੰਗ ੫੯੬ ਪੰ. ੧੦
Raag Sorath Guru Nanak Dev
ਕੰਨੀ ਸੁਣਿ ਸੁਣਿ ਸਬਦਿ ਸਲਾਹੀ ਅੰਮ੍ਰਿਤੁ ਰਿਦੈ ਵਸਾਈ ॥
Kannee Sun Sun Sabadh Salaahee Anmrith Ridhai Vasaaee ||
With my ears, I continually listen to the Word of the Shabad, and I praise Him; His Ambrosial Name abides within my heart.
ਸੋਰਠਿ (ਮਃ ੧) (੩) ੪:੨ - ਗੁਰੂ ਗ੍ਰੰਥ ਸਾਹਿਬ : ਅੰਗ ੫੯੬ ਪੰ. ੧੦
Raag Sorath Guru Nanak Dev
ਨਿਰਭਉ ਨਿਰੰਕਾਰੁ ਨਿਰਵੈਰੁ ਪੂਰਨ ਜੋਤਿ ਸਮਾਈ ॥
Nirabho Nirankaar Niravair Pooran Joth Samaaee ||
He is Fearless, Formless and absolutely without vengeance; I am absorbed in His Perfect Light.
ਸੋਰਠਿ (ਮਃ ੧) (੩) ੪:੩ - ਗੁਰੂ ਗ੍ਰੰਥ ਸਾਹਿਬ : ਅੰਗ ੫੯੬ ਪੰ. ੧੧
Raag Sorath Guru Nanak Dev
ਨਾਨਕ ਗੁਰ ਵਿਣੁ ਭਰਮੁ ਨ ਭਾਗੈ ਸਚਿ ਨਾਮਿ ਵਡਿਆਈ ॥੪॥੩॥
Naanak Gur Vin Bharam N Bhaagai Sach Naam Vaddiaaee ||4||3||
O Nanak, without the Guru, doubt is not dispelled; through the True Name, glorious greatness is obtained. ||4||3||
ਸੋਰਠਿ (ਮਃ ੧) (੩) ੪:੪ - ਗੁਰੂ ਗ੍ਰੰਥ ਸਾਹਿਬ : ਅੰਗ ੫੯੬ ਪੰ. ੧੧
Raag Sorath Guru Nanak Dev
ਸੋਰਠਿ ਮਹਲਾ ੧ ਦੁਤੁਕੇ ॥
Sorath Mehalaa 1 Dhuthukae ||
Sorat'h, First Mehl, Du-Tukas:
ਸੋਰਠਿ (ਮਃ ੧) ਗੁਰੂ ਗ੍ਰੰਥ ਸਾਹਿਬ ਅੰਗ ੫੯੬
ਪੁੜੁ ਧਰਤੀ ਪੁੜੁ ਪਾਣੀ ਆਸਣੁ ਚਾਰਿ ਕੁੰਟ ਚਉਬਾਰਾ ॥
Purr Dhharathee Purr Paanee Aasan Chaar Kuntt Choubaaraa ||
In the realm of land, and in the realm of water, Your seat is the chamber of the four directions.
ਸੋਰਠਿ (ਮਃ ੧) (੪) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੫੯੬ ਪੰ. ੧੨
Raag Sorath Guru Nanak Dev
ਸਗਲ ਭਵਣ ਕੀ ਮੂਰਤਿ ਏਕਾ ਮੁਖਿ ਤੇਰੈ ਟਕਸਾਲਾ ॥੧॥
Sagal Bhavan Kee Moorath Eaekaa Mukh Thaerai Ttakasaalaa ||1||
Yours is the one and only form of the entire universe; Your mouth is the mint to fashion all. ||1||
ਸੋਰਠਿ (ਮਃ ੧) (੪) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੫੯੬ ਪੰ. ੧੩
Raag Sorath Guru Nanak Dev
ਮੇਰੇ ਸਾਹਿਬਾ ਤੇਰੇ ਚੋਜ ਵਿਡਾਣਾ ॥
Maerae Saahibaa Thaerae Choj Viddaanaa ||
O my Lord Master, Your play is so wonderful!
ਸੋਰਠਿ (ਮਃ ੧) (੪) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੫੯੬ ਪੰ. ੧੩
Raag Sorath Guru Nanak Dev
ਜਲਿ ਥਲਿ ਮਹੀਅਲਿ ਭਰਿਪੁਰਿ ਲੀਣਾ ਆਪੇ ਸਰਬ ਸਮਾਣਾ ॥ ਰਹਾਉ ॥
Jal Thhal Meheeal Bharipur Leenaa Aapae Sarab Samaanaa || Rehaao ||
You are pervading and permeating the water, the land and the sky; You Yourself are contained in all. ||Pause||
ਸੋਰਠਿ (ਮਃ ੧) (੪) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੫੯੬ ਪੰ. ੧੩
Raag Sorath Guru Nanak Dev
ਜਹ ਜਹ ਦੇਖਾ ਤਹ ਜੋਤਿ ਤੁਮਾਰੀ ਤੇਰਾ ਰੂਪੁ ਕਿਨੇਹਾ ॥
Jeh Jeh Dhaekhaa Theh Joth Thumaaree Thaeraa Roop Kinaehaa ||
Wherever I look, there I see Your Light, but what is Your form?
ਸੋਰਠਿ (ਮਃ ੧) (੪) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੫੯੬ ਪੰ. ੧੪
Raag Sorath Guru Nanak Dev
ਇਕਤੁ ਰੂਪਿ ਫਿਰਹਿ ਪਰਛੰਨਾ ਕੋਇ ਨ ਕਿਸ ਹੀ ਜੇਹਾ ॥੨॥
Eikath Roop Firehi Parashhannaa Koe N Kis Hee Jaehaa ||2||
You have one form, but it is unseen; there is none like any other. ||2||
ਸੋਰਠਿ (ਮਃ ੧) (੪) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੫੯੬ ਪੰ. ੧੫
Raag Sorath Guru Nanak Dev
ਅੰਡਜ ਜੇਰਜ ਉਤਭੁਜ ਸੇਤਜ ਤੇਰੇ ਕੀਤੇ ਜੰਤਾ ॥
Anddaj Jaeraj Outhabhuj Saethaj Thaerae Keethae Janthaa ||
The beings born of eggs, born of the womb, born of the earth and born of sweat, all are created by You.
ਸੋਰਠਿ (ਮਃ ੧) (੪) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੫੯੬ ਪੰ. ੧੫
Raag Sorath Guru Nanak Dev
ਏਕੁ ਪੁਰਬੁ ਮੈ ਤੇਰਾ ਦੇਖਿਆ ਤੂ ਸਭਨਾ ਮਾਹਿ ਰਵੰਤਾ ॥੩॥
Eaek Purab Mai Thaeraa Dhaekhiaa Thoo Sabhanaa Maahi Ravanthaa ||3||
I have seen one glory of Yours, that You are pervading and permeating in all. ||3||
ਸੋਰਠਿ (ਮਃ ੧) (੪) ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੫੯੬ ਪੰ. ੧੬
Raag Sorath Guru Nanak Dev
ਤੇਰੇ ਗੁਣ ਬਹੁਤੇ ਮੈ ਏਕੁ ਨ ਜਾਣਿਆ ਮੈ ਮੂਰਖ ਕਿਛੁ ਦੀਜੈ ॥
Thaerae Gun Bahuthae Mai Eaek N Jaaniaa Mai Moorakh Kishh Dheejai ||
Your Glories are so numerous, and I do not know even one of them; I am such a fool - please, give me some of them!
ਸੋਰਠਿ (ਮਃ ੧) (੪) ੪:੧ - ਗੁਰੂ ਗ੍ਰੰਥ ਸਾਹਿਬ : ਅੰਗ ੫੯੬ ਪੰ. ੧੬
Raag Sorath Guru Nanak Dev
ਪ੍ਰਣਵਤਿ ਨਾਨਕ ਸੁਣਿ ਮੇਰੇ ਸਾਹਿਬਾ ਡੁਬਦਾ ਪਥਰੁ ਲੀਜੈ ॥੪॥੪॥
Pranavath Naanak Sun Maerae Saahibaa Ddubadhaa Pathhar Leejai ||4||4||
Prays Nanak, listen, O my Lord Master: I am sinking like a stone - please, save me! ||4||4||
ਸੋਰਠਿ (ਮਃ ੧) (੪) ੪:੨ - ਗੁਰੂ ਗ੍ਰੰਥ ਸਾਹਿਬ : ਅੰਗ ੫੯੬ ਪੰ. ੧੭
Raag Sorath Guru Nanak Dev
ਸੋਰਠਿ ਮਹਲਾ ੧ ॥
Sorath Mehalaa 1 ||
Sorat'h, First Mehl:
ਸੋਰਠਿ (ਮਃ ੧) ਗੁਰੂ ਗ੍ਰੰਥ ਸਾਹਿਬ ਅੰਗ ੫੯੬
ਹਉ ਪਾਪੀ ਪਤਿਤੁ ਪਰਮ ਪਾਖੰਡੀ ਤੂ ਨਿਰਮਲੁ ਨਿਰੰਕਾਰੀ ॥
Ho Paapee Pathith Param Paakhanddee Thoo Niramal Nirankaaree ||
I am a wicked sinner and a great hypocrite; You are the Immaculate and Formless Lord.
ਸੋਰਠਿ (ਮਃ ੧) (੫) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੫੯੬ ਪੰ. ੧੭
Raag Sorath Guru Nanak Dev
ਅੰਮ੍ਰਿਤੁ ਚਾਖਿ ਪਰਮ ਰਸਿ ਰਾਤੇ ਠਾਕੁਰ ਸਰਣਿ ਤੁਮਾਰੀ ॥੧॥
Anmrith Chaakh Param Ras Raathae Thaakur Saran Thumaaree ||1||
Tasting the Ambrosial Nectar, I am imbued with supreme bliss; O Lord and Master, I seek Your Sanctuary. ||1||
ਸੋਰਠਿ (ਮਃ ੧) (੫) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੫੯੬ ਪੰ. ੧੮
Raag Sorath Guru Nanak Dev
ਕਰਤਾ ਤੂ ਮੈ ਮਾਣੁ ਨਿਮਾਣੇ ॥
Karathaa Thoo Mai Maan Nimaanae ||
O Creator Lord, You are the honor of the dishonored.
ਸੋਰਠਿ (ਮਃ ੧) (੫) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੫੯੬ ਪੰ. ੧੯
Raag Sorath Guru Nanak Dev
ਮਾਣੁ ਮਹਤੁ ਨਾਮੁ ਧਨੁ ਪਲੈ ਸਾਚੈ ਸਬਦਿ ਸਮਾਣੇ ॥ ਰਹਾਉ ॥
Maan Mehath Naam Dhhan Palai Saachai Sabadh Samaanae || Rehaao ||
In my lap is the honor and glory of the wealth of the Name; I merge into the True Word of the Shabad. ||Pause||
ਸੋਰਠਿ (ਮਃ ੧) (੫) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੫੯੬ ਪੰ. ੧੯
Raag Sorath Guru Nanak Dev
ਤੂ ਪੂਰਾ ਹਮ ਊਰੇ ਹੋਛੇ ਤੂ ਗਉਰਾ ਹਮ ਹਉਰੇ ॥
Thoo Pooraa Ham Oorae Hoshhae Thoo Gouraa Ham Hourae ||
You are perfect, while I am worthless and imperfect. You are profound, while I am trivial.
ਸੋਰਠਿ (ਮਃ ੧) (੫) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੫੯੬ ਪੰ. ੧੯
Raag Sorath Guru Nanak Dev