Sri Guru Granth Sahib
Displaying Ang 597 of 1430
- 1
- 2
- 3
- 4
ਤੁਝ ਹੀ ਮਨ ਰਾਤੇ ਅਹਿਨਿਸਿ ਪਰਭਾਤੇ ਹਰਿ ਰਸਨਾ ਜਪਿ ਮਨ ਰੇ ॥੨॥
Thujh Hee Man Raathae Ahinis Parabhaathae Har Rasanaa Jap Man Rae ||2||
My mind is imbued with You, day and night and morning, O Lord; my tongue chants Your Name, and my mind meditates on You. ||2||
ਸੋਰਠਿ (ਮਃ ੧) (੫) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੫੯੭ ਪੰ. ੧
Raag Sorath Guru Nanak Dev
ਤੁਮ ਸਾਚੇ ਹਮ ਤੁਮ ਹੀ ਰਾਚੇ ਸਬਦਿ ਭੇਦਿ ਫੁਨਿ ਸਾਚੇ ॥
Thum Saachae Ham Thum Hee Raachae Sabadh Bhaedh Fun Saachae ||
You are True, and I am absorbed into You; through the mystery of the Shabad, I shall ultimately become True as well.
ਸੋਰਠਿ (ਮਃ ੧) (੫) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੫੯੭ ਪੰ. ੨
Raag Sorath Guru Nanak Dev
ਅਹਿਨਿਸਿ ਨਾਮਿ ਰਤੇ ਸੇ ਸੂਚੇ ਮਰਿ ਜਨਮੇ ਸੇ ਕਾਚੇ ॥੩॥
Ahinis Naam Rathae Sae Soochae Mar Janamae Sae Kaachae ||3||
Those who are imbued with the Naam day and night are pure, while those who die to be reborn are impure. ||3||
ਸੋਰਠਿ (ਮਃ ੧) (੫) ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੫੯੭ ਪੰ. ੨
Raag Sorath Guru Nanak Dev
ਅਵਰੁ ਨ ਦੀਸੈ ਕਿਸੁ ਸਾਲਾਹੀ ਤਿਸਹਿ ਸਰੀਕੁ ਨ ਕੋਈ ॥
Avar N Dheesai Kis Saalaahee Thisehi Sareek N Koee ||
I do not see any other like the Lord; who else should I praise? No one is equal to Him.
ਸੋਰਠਿ (ਮਃ ੧) (੫) ੪:੧ - ਗੁਰੂ ਗ੍ਰੰਥ ਸਾਹਿਬ : ਅੰਗ ੫੯੭ ਪੰ. ੩
Raag Sorath Guru Nanak Dev
ਪ੍ਰਣਵਤਿ ਨਾਨਕੁ ਦਾਸਨਿ ਦਾਸਾ ਗੁਰਮਤਿ ਜਾਨਿਆ ਸੋਈ ॥੪॥੫॥
Pranavath Naanak Dhaasan Dhaasaa Guramath Jaaniaa Soee ||4||5||
Prays Nanak, I am the slave of His slaves; by Guru's Instruction, I know Him. ||4||5||
ਸੋਰਠਿ (ਮਃ ੧) (੫) ੪:੨ - ਗੁਰੂ ਗ੍ਰੰਥ ਸਾਹਿਬ : ਅੰਗ ੫੯੭ ਪੰ. ੩
Raag Sorath Guru Nanak Dev
ਸੋਰਠਿ ਮਹਲਾ ੧ ॥
Sorath Mehalaa 1 ||
Sorat'h, First Mehl:
ਸੋਰਠਿ (ਮਃ ੧) ਗੁਰੂ ਗ੍ਰੰਥ ਸਾਹਿਬ ਅੰਗ ੫੯੭
ਅਲਖ ਅਪਾਰ ਅਗੰਮ ਅਗੋਚਰ ਨਾ ਤਿਸੁ ਕਾਲੁ ਨ ਕਰਮਾ ॥
Alakh Apaar Aganm Agochar Naa This Kaal N Karamaa ||
He is unknowable, infinite, unapproachable and imperceptible. He is not subject to death or karma.
ਸੋਰਠਿ (ਮਃ ੧) (੬) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੫੯੭ ਪੰ. ੪
Raag Sorath Guru Nanak Dev
ਜਾਤਿ ਅਜਾਤਿ ਅਜੋਨੀ ਸੰਭਉ ਨਾ ਤਿਸੁ ਭਾਉ ਨ ਭਰਮਾ ॥੧॥
Jaath Ajaath Ajonee Sanbho Naa This Bhaao N Bharamaa ||1||
His caste is casteless; He is unborn, self-illumined, and free of doubt and desire. ||1||
ਸੋਰਠਿ (ਮਃ ੧) (੬) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੫੯੭ ਪੰ. ੫
Raag Sorath Guru Nanak Dev
ਸਾਚੇ ਸਚਿਆਰ ਵਿਟਹੁ ਕੁਰਬਾਣੁ ॥
Saachae Sachiaar Vittahu Kurabaan ||
I am a sacrifice to the Truest of the True.
ਸੋਰਠਿ (ਮਃ ੧) (੬) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੫੯੭ ਪੰ. ੫
Raag Sorath Guru Nanak Dev
ਨਾ ਤਿਸੁ ਰੂਪ ਵਰਨੁ ਨਹੀ ਰੇਖਿਆ ਸਾਚੈ ਸਬਦਿ ਨੀਸਾਣੁ ॥ ਰਹਾਉ ॥
Naa This Roop Varan Nehee Raekhiaa Saachai Sabadh Neesaan || Rehaao ||
He has no form, no color and no features; through the True Word of the Shabad, He reveals Himself. ||Pause||
ਸੋਰਠਿ (ਮਃ ੧) (੬) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੫੯੭ ਪੰ. ੫
Raag Sorath Guru Nanak Dev
ਨਾ ਤਿਸੁ ਮਾਤ ਪਿਤਾ ਸੁਤ ਬੰਧਪ ਨਾ ਤਿਸੁ ਕਾਮੁ ਨ ਨਾਰੀ ॥
Naa This Maath Pithaa Suth Bandhhap Naa This Kaam N Naaree ||
He has no mother, father, sons or relatives; He is free of sexual desire; He has no wife.
ਸੋਰਠਿ (ਮਃ ੧) (੬) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੫੯੭ ਪੰ. ੬
Raag Sorath Guru Nanak Dev
ਅਕੁਲ ਨਿਰੰਜਨ ਅਪਰ ਪਰੰਪਰੁ ਸਗਲੀ ਜੋਤਿ ਤੁਮਾਰੀ ॥੨॥
Akul Niranjan Apar Paranpar Sagalee Joth Thumaaree ||2||
He has no ancestry; He is immaculate. He is infinite and endless; O Lord, Your Light is pervading all. ||2||
ਸੋਰਠਿ (ਮਃ ੧) (੬) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੫੯੭ ਪੰ. ੭
Raag Sorath Guru Nanak Dev
ਘਟ ਘਟ ਅੰਤਰਿ ਬ੍ਰਹਮੁ ਲੁਕਾਇਆ ਘਟਿ ਘਟਿ ਜੋਤਿ ਸਬਾਈ ॥
Ghatt Ghatt Anthar Breham Lukaaeiaa Ghatt Ghatt Joth Sabaaee ||
Deep within each and every heart, God is hidden; His Light is in each and every heart.
ਸੋਰਠਿ (ਮਃ ੧) (੬) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੫੯੭ ਪੰ. ੭
Raag Sorath Guru Nanak Dev
ਬਜਰ ਕਪਾਟ ਮੁਕਤੇ ਗੁਰਮਤੀ ਨਿਰਭੈ ਤਾੜੀ ਲਾਈ ॥੩॥
Bajar Kapaatt Mukathae Guramathee Nirabhai Thaarree Laaee ||3||
The heavy doors are opened by Guru's Instructions; one becomes fearless, in the trance of deep meditation. ||3||
ਸੋਰਠਿ (ਮਃ ੧) (੬) ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੫੯੭ ਪੰ. ੮
Raag Sorath Guru Nanak Dev
ਜੰਤ ਉਪਾਇ ਕਾਲੁ ਸਿਰਿ ਜੰਤਾ ਵਸਗਤਿ ਜੁਗਤਿ ਸਬਾਈ ॥
Janth Oupaae Kaal Sir Janthaa Vasagath Jugath Sabaaee ||
The Lord created all beings, and placed death over the heads of all; all the world is under His Power.
ਸੋਰਠਿ (ਮਃ ੧) (੬) ੪:੧ - ਗੁਰੂ ਗ੍ਰੰਥ ਸਾਹਿਬ : ਅੰਗ ੫੯੭ ਪੰ. ੮
Raag Sorath Guru Nanak Dev
ਸਤਿਗੁਰੁ ਸੇਵਿ ਪਦਾਰਥੁ ਪਾਵਹਿ ਛੂਟਹਿ ਸਬਦੁ ਕਮਾਈ ॥੪॥
Sathigur Saev Padhaarathh Paavehi Shhoottehi Sabadh Kamaaee ||4||
Serving the True Guru, the treasure is obtained; living the Word of the Shabad, one is emancipated. ||4||
ਸੋਰਠਿ (ਮਃ ੧) (੬) ੪:੨ - ਗੁਰੂ ਗ੍ਰੰਥ ਸਾਹਿਬ : ਅੰਗ ੫੯੭ ਪੰ. ੯
Raag Sorath Guru Nanak Dev
ਸੂਚੈ ਭਾਡੈ ਸਾਚੁ ਸਮਾਵੈ ਵਿਰਲੇ ਸੂਚਾਚਾਰੀ ॥
Soochai Bhaaddai Saach Samaavai Viralae Soochaachaaree ||
In the pure vessel, the True Name is contained; how few are those who practice true conduct.
ਸੋਰਠਿ (ਮਃ ੧) (੬) ੫:੧ - ਗੁਰੂ ਗ੍ਰੰਥ ਸਾਹਿਬ : ਅੰਗ ੫੯੭ ਪੰ. ੯
Raag Sorath Guru Nanak Dev
ਤੰਤੈ ਕਉ ਪਰਮ ਤੰਤੁ ਮਿਲਾਇਆ ਨਾਨਕ ਸਰਣਿ ਤੁਮਾਰੀ ॥੫॥੬॥
Thanthai Ko Param Thanth Milaaeiaa Naanak Saran Thumaaree ||5||6||
The individual soul is united with the Supreme Soul; Nanak seeks Your Sanctuary, Lord. ||5||6||
ਸੋਰਠਿ (ਮਃ ੧) (੬) ੫:੨ - ਗੁਰੂ ਗ੍ਰੰਥ ਸਾਹਿਬ : ਅੰਗ ੫੯੭ ਪੰ. ੧੦
Raag Sorath Guru Nanak Dev
ਸੋਰਠਿ ਮਹਲਾ ੧ ॥
Sorath Mehalaa 1 ||
Sorat'h, First Mehl:
ਸੋਰਠਿ (ਮਃ ੧) ਗੁਰੂ ਗ੍ਰੰਥ ਸਾਹਿਬ ਅੰਗ ੫੯੭
ਜਿਉ ਮੀਨਾ ਬਿਨੁ ਪਾਣੀਐ ਤਿਉ ਸਾਕਤੁ ਮਰੈ ਪਿਆਸ ॥
Jio Meenaa Bin Paaneeai Thio Saakath Marai Piaas ||
Like a fish without water is the faithless cynic, who dies of thirst.
ਸੋਰਠਿ (ਮਃ ੧) (੭) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੫੯੭ ਪੰ. ੧੧
Raag Sorath Guru Nanak Dev
ਤਿਉ ਹਰਿ ਬਿਨੁ ਮਰੀਐ ਰੇ ਮਨਾ ਜੋ ਬਿਰਥਾ ਜਾਵੈ ਸਾਸੁ ॥੧॥
Thio Har Bin Mareeai Rae Manaa Jo Birathhaa Jaavai Saas ||1||
So shall you die, O mind, without the Lord, as your breath goes in vain. ||1||
ਸੋਰਠਿ (ਮਃ ੧) (੭) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੫੯੭ ਪੰ. ੧੧
Raag Sorath Guru Nanak Dev
ਮਨ ਰੇ ਰਾਮ ਨਾਮ ਜਸੁ ਲੇਇ ॥
Man Rae Raam Naam Jas Laee ||
O mind, chant the Lord's Name, and praise Him.
ਸੋਰਠਿ (ਮਃ ੧) (੭) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੫੯੭ ਪੰ. ੧੨
Raag Sorath Guru Nanak Dev
ਬਿਨੁ ਗੁਰ ਇਹੁ ਰਸੁ ਕਿਉ ਲਹਉ ਗੁਰੁ ਮੇਲੈ ਹਰਿ ਦੇਇ ॥ ਰਹਾਉ ॥
Bin Gur Eihu Ras Kio Leho Gur Maelai Har Dhaee || Rehaao ||
Without the Guru, how will you obtain this juice? The Guru shall unite you with the Lord. ||Pause||
ਸੋਰਠਿ (ਮਃ ੧) (੭) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੫੯੭ ਪੰ. ੧੨
Raag Sorath Guru Nanak Dev
ਸੰਤ ਜਨਾ ਮਿਲੁ ਸੰਗਤੀ ਗੁਰਮੁਖਿ ਤੀਰਥੁ ਹੋਇ ॥
Santh Janaa Mil Sangathee Guramukh Theerathh Hoe ||
For the Gurmukh, meeting with the Society of the Saints is like making a pilgrimage to a sacred shrine.
ਸੋਰਠਿ (ਮਃ ੧) (੭) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੫੯੭ ਪੰ. ੧੩
Raag Sorath Guru Nanak Dev
ਅਠਸਠਿ ਤੀਰਥ ਮਜਨਾ ਗੁਰ ਦਰਸੁ ਪਰਾਪਤਿ ਹੋਇ ॥੨॥
Athasath Theerathh Majanaa Gur Dharas Paraapath Hoe ||2||
The benefit of bathing at the sixty-eight sacred shrines of pilgrimage is obtained by the Blessed Vision of the Guru's Darshan. ||2||
ਸੋਰਠਿ (ਮਃ ੧) (੭) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੫੯੭ ਪੰ. ੧੩
Raag Sorath Guru Nanak Dev
ਜਿਉ ਜੋਗੀ ਜਤ ਬਾਹਰਾ ਤਪੁ ਨਾਹੀ ਸਤੁ ਸੰਤੋਖੁ ॥
Jio Jogee Jath Baaharaa Thap Naahee Sath Santhokh ||
Like the Yogi without abstinence, and like penance without truth and contentment,
ਸੋਰਠਿ (ਮਃ ੧) (੭) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੫੯੭ ਪੰ. ੧੪
Raag Sorath Guru Nanak Dev
ਤਿਉ ਨਾਮੈ ਬਿਨੁ ਦੇਹੁਰੀ ਜਮੁ ਮਾਰੈ ਅੰਤਰਿ ਦੋਖੁ ॥੩॥
Thio Naamai Bin Dhaehuree Jam Maarai Anthar Dhokh ||3||
So is the body without the Lord's Name; death will slay it, because of the sin within. ||3||
ਸੋਰਠਿ (ਮਃ ੧) (੭) ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੫੯੭ ਪੰ. ੧੪
Raag Sorath Guru Nanak Dev
ਸਾਕਤ ਪ੍ਰੇਮੁ ਨ ਪਾਈਐ ਹਰਿ ਪਾਈਐ ਸਤਿਗੁਰ ਭਾਇ ॥
Saakath Praem N Paaeeai Har Paaeeai Sathigur Bhaae ||
The faithless cynic does not obtain the Lord's Love; the Lord's Love is obtained only through the True Guru.
ਸੋਰਠਿ (ਮਃ ੧) (੭) ੪:੧ - ਗੁਰੂ ਗ੍ਰੰਥ ਸਾਹਿਬ : ਅੰਗ ੫੯੭ ਪੰ. ੧੫
Raag Sorath Guru Nanak Dev
ਸੁਖ ਦੁਖ ਦਾਤਾ ਗੁਰੁ ਮਿਲੈ ਕਹੁ ਨਾਨਕ ਸਿਫਤਿ ਸਮਾਇ ॥੪॥੭॥
Sukh Dhukh Dhaathaa Gur Milai Kahu Naanak Sifath Samaae ||4||7||
One who meets with the Guru, the Giver of pleasure and pain, says Nanak, is absorbed in the Lord's Praise. ||4||7||
ਸੋਰਠਿ (ਮਃ ੧) (੭) ੪:੨ - ਗੁਰੂ ਗ੍ਰੰਥ ਸਾਹਿਬ : ਅੰਗ ੫੯੭ ਪੰ. ੧੫
Raag Sorath Guru Nanak Dev
ਸੋਰਠਿ ਮਹਲਾ ੧ ॥
Sorath Mehalaa 1 ||
Sorat'h, First Mehl:
ਸੋਰਠਿ (ਮਃ ੧) ਗੁਰੂ ਗ੍ਰੰਥ ਸਾਹਿਬ ਅੰਗ ੫੯੭
ਤੂ ਪ੍ਰਭ ਦਾਤਾ ਦਾਨਿ ਮਤਿ ਪੂਰਾ ਹਮ ਥਾਰੇ ਭੇਖਾਰੀ ਜੀਉ ॥
Thoo Prabh Dhaathaa Dhaan Math Pooraa Ham Thhaarae Bhaekhaaree Jeeo ||
You, God, are the Giver of gifts, the Lord of perfect understanding; I am a mere beggar at Your Door.
ਸੋਰਠਿ (ਮਃ ੧) (੮) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੫੯੭ ਪੰ. ੧੬
Raag Sorath Guru Nanak Dev
ਮੈ ਕਿਆ ਮਾਗਉ ਕਿਛੁ ਥਿਰੁ ਨ ਰਹਾਈ ਹਰਿ ਦੀਜੈ ਨਾਮੁ ਪਿਆਰੀ ਜੀਉ ॥੧॥
Mai Kiaa Maago Kishh Thhir N Rehaaee Har Dheejai Naam Piaaree Jeeo ||1||
What should I beg for? Nothing remains permanent; O Lord, please, bless me with Your Beloved Name. ||1||
ਸੋਰਠਿ (ਮਃ ੧) (੮) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੫੯੭ ਪੰ. ੧੭
Raag Sorath Guru Nanak Dev
ਘਟਿ ਘਟਿ ਰਵਿ ਰਹਿਆ ਬਨਵਾਰੀ ॥
Ghatt Ghatt Rav Rehiaa Banavaaree ||
In each and every heart, the Lord, the Lord of the forest, is permeating and pervading.
ਸੋਰਠਿ (ਮਃ ੧) (੮) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੫੯੭ ਪੰ. ੧੭
Raag Sorath Guru Nanak Dev
ਜਲਿ ਥਲਿ ਮਹੀਅਲਿ ਗੁਪਤੋ ਵਰਤੈ ਗੁਰ ਸਬਦੀ ਦੇਖਿ ਨਿਹਾਰੀ ਜੀਉ ॥ ਰਹਾਉ ॥
Jal Thhal Meheeal Gupatho Varathai Gur Sabadhee Dhaekh Nihaaree Jeeo || Rehaao ||
In the water, on the land, and in the sky, He is pervading but hidden; through the Word of the Guru's Shabad, He is revealed. ||Pause||
ਸੋਰਠਿ (ਮਃ ੧) (੮) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੫੯੭ ਪੰ. ੧੮
Raag Sorath Guru Nanak Dev
ਮਰਤ ਪਇਆਲ ਅਕਾਸੁ ਦਿਖਾਇਓ ਗੁਰਿ ਸਤਿਗੁਰਿ ਕਿਰਪਾ ਧਾਰੀ ਜੀਉ ॥
Marath Paeiaal Akaas Dhikhaaeiou Gur Sathigur Kirapaa Dhhaaree Jeeo ||
In this world, in the nether regions of the underworld, and in the Akaashic Ethers, the Guru, the True Guru, has shown me the Lord; He has showered me with His Mercy.
ਸੋਰਠਿ (ਮਃ ੧) (੮) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੫੯੭ ਪੰ. ੧੮
Raag Sorath Guru Nanak Dev
ਸੋ ਬ੍ਰਹਮੁ ਅਜੋਨੀ ਹੈ ਭੀ ਹੋਨੀ ਘਟ ਭੀਤਰਿ ਦੇਖੁ ਮੁਰਾਰੀ ਜੀਉ ॥੨॥
So Breham Ajonee Hai Bhee Honee Ghatt Bheethar Dhaekh Muraaree Jeeo ||2||
He is the unborn Lord God; He is, and shall ever be. Deep within your heart, behold Him, the Destroyer of ego. ||2||
ਸੋਰਠਿ (ਮਃ ੧) (੮) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੫੯੭ ਪੰ. ੧੯
Raag Sorath Guru Nanak Dev