Sri Guru Granth Sahib
Displaying Ang 599 of 1430
- 1
- 2
- 3
- 4
ਜੋ ਅੰਤਰਿ ਸੋ ਬਾਹਰਿ ਦੇਖਹੁ ਅਵਰੁ ਨ ਦੂਜਾ ਕੋਈ ਜੀਉ ॥
Jo Anthar So Baahar Dhaekhahu Avar N Dhoojaa Koee Jeeo ||
He is within - see Him outside as well; there is no one, other than Him.
ਸੋਰਠਿ (ਮਃ ੧) (੧੧) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੫੯੯ ਪੰ. ੧
Raag Sorath Guru Nanak Dev
ਗੁਰਮੁਖਿ ਏਕ ਦ੍ਰਿਸਟਿ ਕਰਿ ਦੇਖਹੁ ਘਟਿ ਘਟਿ ਜੋਤਿ ਸਮੋਈ ਜੀਉ ॥੨॥
Guramukh Eaek Dhrisatt Kar Dhaekhahu Ghatt Ghatt Joth Samoee Jeeo ||2||
As Gurmukh, look upon all with the single eye of equality; in each and every heart, the Divine Light is contained. ||2||
ਸੋਰਠਿ (ਮਃ ੧) (੧੧) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੫੯੯ ਪੰ. ੨
Raag Sorath Guru Nanak Dev
ਚਲਤੌ ਠਾਕਿ ਰਖਹੁ ਘਰਿ ਅਪਨੈ ਗੁਰ ਮਿਲਿਐ ਇਹ ਮਤਿ ਹੋਈ ਜੀਉ ॥
Chalatha Thaak Rakhahu Ghar Apanai Gur Miliai Eih Math Hoee Jeeo ||
Restrain your fickle mind, and keep it steady within its own home; meeting the Guru, this understanding is obtained.
ਸੋਰਠਿ (ਮਃ ੧) (੧੧) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੫੯੯ ਪੰ. ੨
Raag Sorath Guru Nanak Dev
ਦੇਖਿ ਅਦ੍ਰਿਸਟੁ ਰਹਉ ਬਿਸਮਾਦੀ ਦੁਖੁ ਬਿਸਰੈ ਸੁਖੁ ਹੋਈ ਜੀਉ ॥੩॥
Dhaekh Adhrisatt Reho Bisamaadhee Dhukh Bisarai Sukh Hoee Jeeo ||3||
Seeing the unseen Lord, you shall be amazed and delighted; forgetting your pain, you shall be at peace. ||3||
ਸੋਰਠਿ (ਮਃ ੧) (੧੧) ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੫੯੯ ਪੰ. ੩
Raag Sorath Guru Nanak Dev
ਪੀਵਹੁ ਅਪਿਉ ਪਰਮ ਸੁਖੁ ਪਾਈਐ ਨਿਜ ਘਰਿ ਵਾਸਾ ਹੋਈ ਜੀਉ ॥
Peevahu Apio Param Sukh Paaeeai Nij Ghar Vaasaa Hoee Jeeo ||
Drinking in the ambrosial nectar, you shall attain the highest bliss, and dwell within the home of your own self.
ਸੋਰਠਿ (ਮਃ ੧) (੧੧) ੪:੧ - ਗੁਰੂ ਗ੍ਰੰਥ ਸਾਹਿਬ : ਅੰਗ ੫੯੯ ਪੰ. ੪
Raag Sorath Guru Nanak Dev
ਜਨਮ ਮਰਣ ਭਵ ਭੰਜਨੁ ਗਾਈਐ ਪੁਨਰਪਿ ਜਨਮੁ ਨ ਹੋਈ ਜੀਉ ॥੪॥
Janam Maran Bhav Bhanjan Gaaeeai Punarap Janam N Hoee Jeeo ||4||
So sing the Praises of the Lord, the Destroyer of the fear of birth and death, and you shall not be reincarnated again. ||4||
ਸੋਰਠਿ (ਮਃ ੧) (੧੧) ੪:੨ - ਗੁਰੂ ਗ੍ਰੰਥ ਸਾਹਿਬ : ਅੰਗ ੫੯੯ ਪੰ. ੪
Raag Sorath Guru Nanak Dev
ਤਤੁ ਨਿਰੰਜਨੁ ਜੋਤਿ ਸਬਾਈ ਸੋਹੰ ਭੇਦੁ ਨ ਕੋਈ ਜੀਉ ॥
Thath Niranjan Joth Sabaaee Sohan Bhaedh N Koee Jeeo ||
The essence, the immaculate Lord, the Light of all - I am He and He is me - there is no difference between us.
ਸੋਰਠਿ (ਮਃ ੧) (੧੧) ੫:੧ - ਗੁਰੂ ਗ੍ਰੰਥ ਸਾਹਿਬ : ਅੰਗ ੫੯੯ ਪੰ. ੫
Raag Sorath Guru Nanak Dev
ਅਪਰੰਪਰ ਪਾਰਬ੍ਰਹਮੁ ਪਰਮੇਸਰੁ ਨਾਨਕ ਗੁਰੁ ਮਿਲਿਆ ਸੋਈ ਜੀਉ ॥੫॥੧੧॥
Aparanpar Paarabreham Paramaesar Naanak Gur Miliaa Soee Jeeo ||5||11||
The Infinite Transcendent Lord, the Supreme Lord God - Nanak has met with Him, the Guru. ||5||11||
ਸੋਰਠਿ (ਮਃ ੧) (੧੧) ੫:੨ - ਗੁਰੂ ਗ੍ਰੰਥ ਸਾਹਿਬ : ਅੰਗ ੫੯੯ ਪੰ. ੫
Raag Sorath Guru Nanak Dev
ਸੋਰਠਿ ਮਹਲਾ ੧ ਘਰੁ ੩
Sorath Mehalaa 1 Ghar 3
Sorat'h, First Mehl, Third House:
ਸੋਰਠਿ (ਮਃ ੧) ਗੁਰੂ ਗ੍ਰੰਥ ਸਾਹਿਬ ਅੰਗ ੫੯੯
ੴ ਸਤਿਗੁਰ ਪ੍ਰਸਾਦਿ ॥
Ik Oankaar Sathigur Prasaadh ||
One Universal Creator God. By The Grace Of The True Guru:
ਸੋਰਠਿ (ਮਃ ੧) ਗੁਰੂ ਗ੍ਰੰਥ ਸਾਹਿਬ ਅੰਗ ੫੯੯
ਜਾ ਤਿਸੁ ਭਾਵਾ ਤਦ ਹੀ ਗਾਵਾ ॥
Jaa This Bhaavaa Thadh Hee Gaavaa ||
When I am pleasing to Him, then I sing His Praises.
ਸੋਰਠਿ (ਮਃ ੧) (੧੨) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੫੯੯ ਪੰ. ੮
Raag Sorath Guru Nanak Dev
ਤਾ ਗਾਵੇ ਕਾ ਫਲੁ ਪਾਵਾ ॥
Thaa Gaavae Kaa Fal Paavaa ||
Singing His Praises, I receive the fruits of my rewards.
ਸੋਰਠਿ (ਮਃ ੧) (੧੨) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੫੯੯ ਪੰ. ੮
Raag Sorath Guru Nanak Dev
ਗਾਵੇ ਕਾ ਫਲੁ ਹੋਈ ॥
Gaavae Kaa Fal Hoee ||
The rewards of singing His Praises
ਸੋਰਠਿ (ਮਃ ੧) (੧੨) ੧:੩ - ਗੁਰੂ ਗ੍ਰੰਥ ਸਾਹਿਬ : ਅੰਗ ੫੯੯ ਪੰ. ੮
Raag Sorath Guru Nanak Dev
ਜਾ ਆਪੇ ਦੇਵੈ ਸੋਈ ॥੧॥
Jaa Aapae Dhaevai Soee ||1||
Are obtained when He Himself gives them. ||1||
ਸੋਰਠਿ (ਮਃ ੧) (੧੨) ੧:੪ - ਗੁਰੂ ਗ੍ਰੰਥ ਸਾਹਿਬ : ਅੰਗ ੫੯੯ ਪੰ. ੮
Raag Sorath Guru Nanak Dev
ਮਨ ਮੇਰੇ ਗੁਰ ਬਚਨੀ ਨਿਧਿ ਪਾਈ ॥
Man Maerae Gur Bachanee Nidhh Paaee ||
O my mind, through the Word of the Guru's Shabad, the treasure is obtained;
ਸੋਰਠਿ (ਮਃ ੧) (੧੨) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੫੯੯ ਪੰ. ੯
Raag Sorath Guru Nanak Dev
ਤਾ ਤੇ ਸਚ ਮਹਿ ਰਹਿਆ ਸਮਾਈ ॥ ਰਹਾਉ ॥
Thaa Thae Sach Mehi Rehiaa Samaaee || Rehaao ||
This is why I remain immersed in the True Name. ||Pause||
ਸੋਰਠਿ (ਮਃ ੧) (੧੨) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੫੯੯ ਪੰ. ੯
Raag Sorath Guru Nanak Dev
ਗੁਰ ਸਾਖੀ ਅੰਤਰਿ ਜਾਗੀ ॥
Gur Saakhee Anthar Jaagee ||
When I awoke within myself to the Guru's Teachings,
ਸੋਰਠਿ (ਮਃ ੧) (੧੨) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੫੯੯ ਪੰ. ੯
Raag Sorath Guru Nanak Dev
ਤਾ ਚੰਚਲ ਮਤਿ ਤਿਆਗੀ ॥
Thaa Chanchal Math Thiaagee ||
Then I renounced my fickle intellect.
ਸੋਰਠਿ (ਮਃ ੧) (੧੨) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੫੯੯ ਪੰ. ੧੦
Raag Sorath Guru Nanak Dev
ਗੁਰ ਸਾਖੀ ਕਾ ਉਜੀਆਰਾ ॥
Gur Saakhee Kaa Oujeeaaraa ||
When the Light of the Guru's Teachings dawned,
ਸੋਰਠਿ (ਮਃ ੧) (੧੨) ੨:੩ - ਗੁਰੂ ਗ੍ਰੰਥ ਸਾਹਿਬ : ਅੰਗ ੫੯੯ ਪੰ. ੧੦
Raag Sorath Guru Nanak Dev
ਤਾ ਮਿਟਿਆ ਸਗਲ ਅੰਧ੍ਯ੍ਯਾਰਾ ॥੨॥
Thaa Mittiaa Sagal Andhhyaaraa ||2||
And then all darkness was dispelled. ||2||
ਸੋਰਠਿ (ਮਃ ੧) (੧੨) ੨:੪ - ਗੁਰੂ ਗ੍ਰੰਥ ਸਾਹਿਬ : ਅੰਗ ੫੯੯ ਪੰ. ੧੦
Raag Sorath Guru Nanak Dev
ਗੁਰ ਚਰਨੀ ਮਨੁ ਲਾਗਾ ॥
Gur Charanee Man Laagaa ||
When the mind is attached to the Guru's Feet,
ਸੋਰਠਿ (ਮਃ ੧) (੧੨) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੫੯੯ ਪੰ. ੧੦
Raag Sorath Guru Nanak Dev
ਤਾ ਜਮ ਕਾ ਮਾਰਗੁ ਭਾਗਾ ॥
Thaa Jam Kaa Maarag Bhaagaa ||
Then the Path of Death recedes.
ਸੋਰਠਿ (ਮਃ ੧) (੧੨) ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੫੯੯ ਪੰ. ੧੧
Raag Sorath Guru Nanak Dev
ਭੈ ਵਿਚਿ ਨਿਰਭਉ ਪਾਇਆ ॥
Bhai Vich Nirabho Paaeiaa ||
Through the Fear of God, one attains the Fearless Lord;
ਸੋਰਠਿ (ਮਃ ੧) (੧੨) ੩:੩ - ਗੁਰੂ ਗ੍ਰੰਥ ਸਾਹਿਬ : ਅੰਗ ੫੯੯ ਪੰ. ੧੧
Raag Sorath Guru Nanak Dev
ਤਾ ਸਹਜੈ ਕੈ ਘਰਿ ਆਇਆ ॥੩॥
Thaa Sehajai Kai Ghar Aaeiaa ||3||
Then, one enters the home of celestial bliss. ||3||
ਸੋਰਠਿ (ਮਃ ੧) (੧੨) ੩:੪ - ਗੁਰੂ ਗ੍ਰੰਥ ਸਾਹਿਬ : ਅੰਗ ੫੯੯ ਪੰ. ੧੧
Raag Sorath Guru Nanak Dev
ਭਣਤਿ ਨਾਨਕੁ ਬੂਝੈ ਕੋ ਬੀਚਾਰੀ ॥
Bhanath Naanak Boojhai Ko Beechaaree ||
Prays Nanak, how rare are those who reflect and understand,
ਸੋਰਠਿ (ਮਃ ੧) (੧੨) ੪:੧ - ਗੁਰੂ ਗ੍ਰੰਥ ਸਾਹਿਬ : ਅੰਗ ੫੯੯ ਪੰ. ੧੨
Raag Sorath Guru Nanak Dev
ਇਸੁ ਜਗ ਮਹਿ ਕਰਣੀ ਸਾਰੀ ॥
Eis Jag Mehi Karanee Saaree ||
The most sublime action in this world.
ਸੋਰਠਿ (ਮਃ ੧) (੧੨) ੪:੨ - ਗੁਰੂ ਗ੍ਰੰਥ ਸਾਹਿਬ : ਅੰਗ ੫੯੯ ਪੰ. ੧੨
Raag Sorath Guru Nanak Dev
ਕਰਣੀ ਕੀਰਤਿ ਹੋਈ ॥
Karanee Keerath Hoee ||
The noblest deed is to sing the Lord's Praises,
ਸੋਰਠਿ (ਮਃ ੧) (੧੨) ੪:੩ - ਗੁਰੂ ਗ੍ਰੰਥ ਸਾਹਿਬ : ਅੰਗ ੫੯੯ ਪੰ. ੧੨
Raag Sorath Guru Nanak Dev
ਜਾ ਆਪੇ ਮਿਲਿਆ ਸੋਈ ॥੪॥੧॥੧੨॥
Jaa Aapae Miliaa Soee ||4||1||12||
And so meet the Lord Himself. ||4||1||12||
ਸੋਰਠਿ (ਮਃ ੧) (੧੨) ੪:੪ - ਗੁਰੂ ਗ੍ਰੰਥ ਸਾਹਿਬ : ਅੰਗ ੫੯੯ ਪੰ. ੧੨
Raag Sorath Guru Nanak Dev
ਸੋਰਠਿ ਮਹਲਾ ੩ ਘਰੁ ੧
Sorath Mehalaa 3 Ghar 1
Sorat'h, Third Mehl, First House:
ਸੋਰਠਿ (ਮਃ ੩) ਗੁਰੂ ਗ੍ਰੰਥ ਸਾਹਿਬ ਅੰਗ ੫੯੯
ੴ ਸਤਿਗੁਰ ਪ੍ਰਸਾਦਿ ॥
Ik Oankaar Sathigur Prasaadh ||
One Universal Creator God. By The Grace Of The True Guru:
ਸੋਰਠਿ (ਮਃ ੩) ਗੁਰੂ ਗ੍ਰੰਥ ਸਾਹਿਬ ਅੰਗ ੫੯੯
ਸੇਵਕ ਸੇਵ ਕਰਹਿ ਸਭਿ ਤੇਰੀ ਜਿਨ ਸਬਦੈ ਸਾਦੁ ਆਇਆ ॥
Saevak Saev Karehi Sabh Thaeree Jin Sabadhai Saadh Aaeiaa ||
All of Your servants, who relish the Word of Your Shabad, serve You.
ਸੋਰਠਿ (ਮਃ ੩) (੧) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੫੯੯ ਪੰ. ੧੫
Raag Sorath Guru Amar Das
ਗੁਰ ਕਿਰਪਾ ਤੇ ਨਿਰਮਲੁ ਹੋਆ ਜਿਨਿ ਵਿਚਹੁ ਆਪੁ ਗਵਾਇਆ ॥
Gur Kirapaa Thae Niramal Hoaa Jin Vichahu Aap Gavaaeiaa ||
By Guru's Grace, they become pure, eradicating self-conceit from within.
ਸੋਰਠਿ (ਮਃ ੩)() (੧) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੫੯੯ ਪੰ. ੧੫
Raag Sorath Guru Amar Das
ਅਨਦਿਨੁ ਗੁਣ ਗਾਵਹਿ ਨਿਤ ਸਾਚੇ ਗੁਰ ਕੈ ਸਬਦਿ ਸੁਹਾਇਆ ॥੧॥
Anadhin Gun Gaavehi Nith Saachae Gur Kai Sabadh Suhaaeiaa ||1||
Night and day, they continually sing the Glorious Praises of the True Lord; they are adorned with the Word of the Guru's Shabad. ||1||
ਸੋਰਠਿ (ਮਃ ੩)() (੧) ੧:੩ - ਗੁਰੂ ਗ੍ਰੰਥ ਸਾਹਿਬ : ਅੰਗ ੫੯੯ ਪੰ. ੧੬
Raag Sorath Guru Amar Das
ਮੇਰੇ ਠਾਕੁਰ ਹਮ ਬਾਰਿਕ ਸਰਣਿ ਤੁਮਾਰੀ ॥
Maerae Thaakur Ham Baarik Saran Thumaaree ||
O my Lord and Master, I am Your child; I seek Your Sanctuary.
ਸੋਰਠਿ (ਮਃ ੩)() (੧) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੫੯੯ ਪੰ. ੧੬
Raag Sorath Guru Amar Das
ਏਕੋ ਸਚਾ ਸਚੁ ਤੂ ਕੇਵਲੁ ਆਪਿ ਮੁਰਾਰੀ ॥ ਰਹਾਉ ॥
Eaeko Sachaa Sach Thoo Kaeval Aap Muraaree || Rehaao ||
You are the One and Only Lord, the Truest of the True; You Yourself are the Destroyer of ego. ||Pause||
ਸੋਰਠਿ (ਮਃ ੩)() (੧) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੫੯੯ ਪੰ. ੧੭
Raag Sorath Guru Amar Das
ਜਾਗਤ ਰਹੇ ਤਿਨੀ ਪ੍ਰਭੁ ਪਾਇਆ ਸਬਦੇ ਹਉਮੈ ਮਾਰੀ ॥
Jaagath Rehae Thinee Prabh Paaeiaa Sabadhae Houmai Maaree ||
Those who remain wakeful obtain God; through the Word of the Shabad, they conquer their ego.
ਸੋਰਠਿ (ਮਃ ੩)() (੧) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੫੯੯ ਪੰ. ੧੭
Raag Sorath Guru Amar Das
ਗਿਰਹੀ ਮਹਿ ਸਦਾ ਹਰਿ ਜਨ ਉਦਾਸੀ ਗਿਆਨ ਤਤ ਬੀਚਾਰੀ ॥
Girehee Mehi Sadhaa Har Jan Oudhaasee Giaan Thath Beechaaree ||
Immersed in family life, the Lord's humble servant ever remains detached; he reflects upon the essence of spiritual wisdom.
ਸੋਰਠਿ (ਮਃ ੩)() (੧) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੫੯੯ ਪੰ. ੧੮
Raag Sorath Guru Amar Das
ਸਤਿਗੁਰੁ ਸੇਵਿ ਸਦਾ ਸੁਖੁ ਪਾਇਆ ਹਰਿ ਰਾਖਿਆ ਉਰ ਧਾਰੀ ॥੨॥
Sathigur Saev Sadhaa Sukh Paaeiaa Har Raakhiaa Our Dhhaaree ||2||
Serving the True Guru, he finds eternal peace, and he keeps the Lord enshrined in his heart. ||2||
ਸੋਰਠਿ (ਮਃ ੩)() (੧) ੨:੩ - ਗੁਰੂ ਗ੍ਰੰਥ ਸਾਹਿਬ : ਅੰਗ ੫੯੯ ਪੰ. ੧੮
Raag Sorath Guru Amar Das
ਇਹੁ ਮਨੂਆ ਦਹ ਦਿਸਿ ਧਾਵਦਾ ਦੂਜੈ ਭਾਇ ਖੁਆਇਆ ॥
Eihu Manooaa Dheh Dhis Dhhaavadhaa Dhoojai Bhaae Khuaaeiaa ||
This mind wanders in the ten directions; it is consumed by the love of duality.
ਸੋਰਠਿ (ਮਃ ੩)() (੧) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੫੯੯ ਪੰ. ੧੯
Raag Sorath Guru Amar Das