Sri Guru Granth Sahib
Displaying Ang 601 of 1430
- 1
- 2
- 3
- 4
ਸੋਰਠਿ ਮਹਲਾ ੩ ॥
Sorath Mehalaa 3 ||
Sorat'h, Third Mehl:
ਸੋਰਠਿ (ਮਃ ੩) ਗੁਰੂ ਗ੍ਰੰਥ ਸਾਹਿਬ ਅੰਗ ੬੦੧
ਹਰਿ ਜੀਉ ਤੁਧੁ ਨੋ ਸਦਾ ਸਾਲਾਹੀ ਪਿਆਰੇ ਜਿਚਰੁ ਘਟ ਅੰਤਰਿ ਹੈ ਸਾਸਾ ॥
Har Jeeo Thudhh No Sadhaa Saalaahee Piaarae Jichar Ghatt Anthar Hai Saasaa ||
Dear Beloved Lord, I praise You continually, as long as there is the breath within my body.
ਸੋਰਠਿ (ਮਃ ੩) (੪) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੬੦੧ ਪੰ. ੧
Raag Sorath Guru Amar Das
ਇਕੁ ਪਲੁ ਖਿਨੁ ਵਿਸਰਹਿ ਤੂ ਸੁਆਮੀ ਜਾਣਉ ਬਰਸ ਪਚਾਸਾ ॥
Eik Pal Khin Visarehi Thoo Suaamee Jaano Baras Pachaasaa ||
If I were to forget You, for a moment, even for an instant, O Lord Master, it would be like fifty years for me.
ਸੋਰਠਿ (ਮਃ ੩) (੪) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੬੦੧ ਪੰ. ੧
Raag Sorath Guru Amar Das
ਹਮ ਮੂੜ ਮੁਗਧ ਸਦਾ ਸੇ ਭਾਈ ਗੁਰ ਕੈ ਸਬਦਿ ਪ੍ਰਗਾਸਾ ॥੧॥
Ham Moorr Mugadhh Sadhaa Sae Bhaaee Gur Kai Sabadh Pragaasaa ||1||
I was always such a fool and an idiot, O Siblings of Destiny, but now, through the Word of the Guru's Shabad, my mind is enlightened. ||1||
ਸੋਰਠਿ (ਮਃ ੩) (੪) ੧:੩ - ਗੁਰੂ ਗ੍ਰੰਥ ਸਾਹਿਬ : ਅੰਗ ੬੦੧ ਪੰ. ੨
Raag Sorath Guru Amar Das
ਹਰਿ ਜੀਉ ਤੁਮ ਆਪੇ ਦੇਹੁ ਬੁਝਾਈ ॥
Har Jeeo Thum Aapae Dhaehu Bujhaaee ||
Dear Lord, You Yourself bestow understanding.
ਸੋਰਠਿ (ਮਃ ੩) (੪) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੬੦੧ ਪੰ. ੩
Raag Sorath Guru Amar Das
ਹਰਿ ਜੀਉ ਤੁਧੁ ਵਿਟਹੁ ਵਾਰਿਆ ਸਦ ਹੀ ਤੇਰੇ ਨਾਮ ਵਿਟਹੁ ਬਲਿ ਜਾਈ ॥ ਰਹਾਉ ॥
Har Jeeo Thudhh Vittahu Vaariaa Sadh Hee Thaerae Naam Vittahu Bal Jaaee || Rehaao ||
Dear Lord, I am forever a sacrifice to You; I am dedicated and devoted to Your Name. ||Pause||
ਸੋਰਠਿ (ਮਃ ੩) (੪) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੬੦੧ ਪੰ. ੩
Raag Sorath Guru Amar Das
ਹਮ ਸਬਦਿ ਮੁਏ ਸਬਦਿ ਮਾਰਿ ਜੀਵਾਲੇ ਭਾਈ ਸਬਦੇ ਹੀ ਮੁਕਤਿ ਪਾਈ ॥
Ham Sabadh Mueae Sabadh Maar Jeevaalae Bhaaee Sabadhae Hee Mukath Paaee ||
I have died in the Word of the Shabad, and through the Shabad, I am dead while yet alive, O Siblings of Destiny; through the Shabad, I have been liberated.
ਸੋਰਠਿ (ਮਃ ੩) (੪) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੬੦੧ ਪੰ. ੪
Raag Sorath Guru Amar Das
ਸਬਦੇ ਮਨੁ ਤਨੁ ਨਿਰਮਲੁ ਹੋਆ ਹਰਿ ਵਸਿਆ ਮਨਿ ਆਈ ॥
Sabadhae Man Than Niramal Hoaa Har Vasiaa Man Aaee ||
Through the Shabad, my mind and body have been purified, and the Lord has come to dwell within my mind.
ਸੋਰਠਿ (ਮਃ ੩) (੪) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੬੦੧ ਪੰ. ੪
Raag Sorath Guru Amar Das
ਸਬਦੁ ਗੁਰ ਦਾਤਾ ਜਿਤੁ ਮਨੁ ਰਾਤਾ ਹਰਿ ਸਿਉ ਰਹਿਆ ਸਮਾਈ ॥੨॥
Sabadh Gur Dhaathaa Jith Man Raathaa Har Sio Rehiaa Samaaee ||2||
The Guru is the Giver of the Shabad; my mind is imbued with it, and I remain absorbed in the Lord. ||2||
ਸੋਰਠਿ (ਮਃ ੩) (੪) ੨:੩ - ਗੁਰੂ ਗ੍ਰੰਥ ਸਾਹਿਬ : ਅੰਗ ੬੦੧ ਪੰ. ੫
Raag Sorath Guru Amar Das
ਸਬਦੁ ਨ ਜਾਣਹਿ ਸੇ ਅੰਨੇ ਬੋਲੇ ਸੇ ਕਿਤੁ ਆਏ ਸੰਸਾਰਾ ॥
Sabadh N Jaanehi Sae Annae Bolae Sae Kith Aaeae Sansaaraa ||
Those who do not know the Shabad are blind and deaf; why did they even bother to come into the world?
ਸੋਰਠਿ (ਮਃ ੩) (੪) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੬੦੧ ਪੰ. ੬
Raag Sorath Guru Amar Das
ਹਰਿ ਰਸੁ ਨ ਪਾਇਆ ਬਿਰਥਾ ਜਨਮੁ ਗਵਾਇਆ ਜੰਮਹਿ ਵਾਰੋ ਵਾਰਾ ॥
Har Ras N Paaeiaa Birathhaa Janam Gavaaeiaa Janmehi Vaaro Vaaraa ||
They do not obtain the subtle essence of the Lord's elixir; they waste away their lives, and are reincarnated over and over again.
ਸੋਰਠਿ (ਮਃ ੩) (੪) ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੬੦੧ ਪੰ. ੬
Raag Sorath Guru Amar Das
ਬਿਸਟਾ ਕੇ ਕੀੜੇ ਬਿਸਟਾ ਮਾਹਿ ਸਮਾਣੇ ਮਨਮੁਖ ਮੁਗਧ ਗੁਬਾਰਾ ॥੩॥
Bisattaa Kae Keerrae Bisattaa Maahi Samaanae Manamukh Mugadhh Gubaaraa ||3||
The blind, idiotic, self-willed manmukhs are like maggots in manure, and in manure they rot away. ||3||
ਸੋਰਠਿ (ਮਃ ੩) (੪) ੩:੩ - ਗੁਰੂ ਗ੍ਰੰਥ ਸਾਹਿਬ : ਅੰਗ ੬੦੧ ਪੰ. ੭
Raag Sorath Guru Amar Das
ਆਪੇ ਕਰਿ ਵੇਖੈ ਮਾਰਗਿ ਲਾਏ ਭਾਈ ਤਿਸੁ ਬਿਨੁ ਅਵਰੁ ਨ ਕੋਈ ॥
Aapae Kar Vaekhai Maarag Laaeae Bhaaee This Bin Avar N Koee ||
The Lord Himself creates us, watches over us, and places us on the Path, O Siblings of Destiny; there is no one other than Him.
ਸੋਰਠਿ (ਮਃ ੩) (੪) ੪:੧ - ਗੁਰੂ ਗ੍ਰੰਥ ਸਾਹਿਬ : ਅੰਗ ੬੦੧ ਪੰ. ੮
Raag Sorath Guru Amar Das
ਜੋ ਧੁਰਿ ਲਿਖਿਆ ਸੁ ਕੋਇ ਨ ਮੇਟੈ ਭਾਈ ਕਰਤਾ ਕਰੇ ਸੁ ਹੋਈ ॥
Jo Dhhur Likhiaa S Koe N Maettai Bhaaee Karathaa Karae S Hoee ||
No one can erase that which is pre-ordained, O Siblings of Destiny; whatever the Creator wills, comes to pass.
ਸੋਰਠਿ (ਮਃ ੩) (੪) ੪:੨ - ਗੁਰੂ ਗ੍ਰੰਥ ਸਾਹਿਬ : ਅੰਗ ੬੦੧ ਪੰ. ੮
Raag Sorath Guru Amar Das
ਨਾਨਕ ਨਾਮੁ ਵਸਿਆ ਮਨ ਅੰਤਰਿ ਭਾਈ ਅਵਰੁ ਨ ਦੂਜਾ ਕੋਈ ॥੪॥੪॥
Naanak Naam Vasiaa Man Anthar Bhaaee Avar N Dhoojaa Koee ||4||4||
O Nanak, the Naam, the Name of the Lord, abides deep within the mind; O Siblings of Destiny, there is no other at all. ||4||4||
ਸੋਰਠਿ (ਮਃ ੩) (੪) ੪:੩ - ਗੁਰੂ ਗ੍ਰੰਥ ਸਾਹਿਬ : ਅੰਗ ੬੦੧ ਪੰ. ੯
Raag Sorath Guru Amar Das
ਸੋਰਠਿ ਮਹਲਾ ੩ ॥
Sorath Mehalaa 3 ||
Sorat'h, Third Mehl:
ਸੋਰਠਿ (ਮਃ ੩) ਗੁਰੂ ਗ੍ਰੰਥ ਸਾਹਿਬ ਅੰਗ ੬੦੧
ਗੁਰਮੁਖਿ ਭਗਤਿ ਕਰਹਿ ਪ੍ਰਭ ਭਾਵਹਿ ਅਨਦਿਨੁ ਨਾਮੁ ਵਖਾਣੇ ॥
Guramukh Bhagath Karehi Prabh Bhaavehi Anadhin Naam Vakhaanae ||
The Gurmukhs practice devotional worship, and become pleasing to God; night and day, they chant the Naam, the Name of the Lord.
ਸੋਰਠਿ (ਮਃ ੩) (੫) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੬੦੧ ਪੰ. ੧੦
Raag Sorath Guru Amar Das
ਭਗਤਾ ਕੀ ਸਾਰ ਕਰਹਿ ਆਪਿ ਰਾਖਹਿ ਜੋ ਤੇਰੈ ਮਨਿ ਭਾਣੇ ॥
Bhagathaa Kee Saar Karehi Aap Raakhehi Jo Thaerai Man Bhaanae ||
You Yourself protect and take care of Your devotees, who are pleasing to Your Mind.
ਸੋਰਠਿ (ਮਃ ੩) (੫) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੬੦੧ ਪੰ. ੧੦
Raag Sorath Guru Amar Das
ਤੂ ਗੁਣਦਾਤਾ ਸਬਦਿ ਪਛਾਤਾ ਗੁਣ ਕਹਿ ਗੁਣੀ ਸਮਾਣੇ ॥੧॥
Thoo Gunadhaathaa Sabadh Pashhaathaa Gun Kehi Gunee Samaanae ||1||
You are the Giver of virtue, realized through the Word of Your Shabad. Uttering Your Glories, we merge with You, O Glorious Lord. ||1||
ਸੋਰਠਿ (ਮਃ ੩) (੫) ੧:੩ - ਗੁਰੂ ਗ੍ਰੰਥ ਸਾਹਿਬ : ਅੰਗ ੬੦੧ ਪੰ. ੧੧
Raag Sorath Guru Amar Das
ਮਨ ਮੇਰੇ ਹਰਿ ਜੀਉ ਸਦਾ ਸਮਾਲਿ ॥
Man Maerae Har Jeeo Sadhaa Samaal ||
O my mind, remember always the Dear Lord.
ਸੋਰਠਿ (ਮਃ ੩) (੫) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੬੦੧ ਪੰ. ੧੧
Raag Sorath Guru Amar Das
ਅੰਤ ਕਾਲਿ ਤੇਰਾ ਬੇਲੀ ਹੋਵੈ ਸਦਾ ਨਿਬਹੈ ਤੇਰੈ ਨਾਲਿ ॥ ਰਹਾਉ ॥
Anth Kaal Thaeraa Baelee Hovai Sadhaa Nibehai Thaerai Naal || Rehaao ||
At the very last moment, He alone shall be your best friend; He shall always stand by you. ||Pause||
ਸੋਰਠਿ (ਮਃ ੩) (੫) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੬੦੧ ਪੰ. ੧੨
Raag Sorath Guru Amar Das
ਦੁਸਟ ਚਉਕੜੀ ਸਦਾ ਕੂੜੁ ਕਮਾਵਹਿ ਨਾ ਬੂਝਹਿ ਵੀਚਾਰੇ ॥
Dhusatt Choukarree Sadhaa Koorr Kamaavehi Naa Boojhehi Veechaarae ||
The gathering of the wicked enemies shall always practice falsehood; they do not contemplate understanding.
ਸੋਰਠਿ (ਮਃ ੩) (੫) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੬੦੧ ਪੰ. ੧੨
Raag Sorath Guru Amar Das
ਨਿੰਦਾ ਦੁਸਟੀ ਤੇ ਕਿਨਿ ਫਲੁ ਪਾਇਆ ਹਰਣਾਖਸ ਨਖਹਿ ਬਿਦਾਰੇ ॥
Nindhaa Dhusattee Thae Kin Fal Paaeiaa Haranaakhas Nakhehi Bidhaarae ||
Who can obtain fruit from the slander of evil enemies? Remember that Harnaakhash was torn apart by the Lord's claws.
ਸੋਰਠਿ (ਮਃ ੩) (੫) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੬੦੧ ਪੰ. ੧੩
Raag Sorath Guru Amar Das
ਪ੍ਰਹਿਲਾਦੁ ਜਨੁ ਸਦ ਹਰਿ ਗੁਣ ਗਾਵੈ ਹਰਿ ਜੀਉ ਲਏ ਉਬਾਰੇ ॥੨॥
Prehilaadh Jan Sadh Har Gun Gaavai Har Jeeo Leae Oubaarae ||2||
Prahlaad, the Lord's humble servant, constantly sang the Glorious Praises of the Lord, and the Dear Lord saved him. ||2||
ਸੋਰਠਿ (ਮਃ ੩) (੫) ੨:੩ - ਗੁਰੂ ਗ੍ਰੰਥ ਸਾਹਿਬ : ਅੰਗ ੬੦੧ ਪੰ. ੧੪
Raag Sorath Guru Amar Das
ਆਪਸ ਕਉ ਬਹੁ ਭਲਾ ਕਰਿ ਜਾਣਹਿ ਮਨਮੁਖਿ ਮਤਿ ਨ ਕਾਈ ॥
Aapas Ko Bahu Bhalaa Kar Jaanehi Manamukh Math N Kaaee ||
The self-willed manmukhs see themselves as being very virtuous; they have absolutely no understanding at all.
ਸੋਰਠਿ (ਮਃ ੩) (੫) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੬੦੧ ਪੰ. ੧੪
Raag Sorath Guru Amar Das
ਸਾਧੂ ਜਨ ਕੀ ਨਿੰਦਾ ਵਿਆਪੇ ਜਾਸਨਿ ਜਨਮੁ ਗਵਾਈ ॥
Saadhhoo Jan Kee Nindhaa Viaapae Jaasan Janam Gavaaee ||
They indulge in slander of the humble spiritual people; they waste their lives away, and then they have to depart.
ਸੋਰਠਿ (ਮਃ ੩) (੫) ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੬੦੧ ਪੰ. ੧੫
Raag Sorath Guru Amar Das
ਰਾਮ ਨਾਮੁ ਕਦੇ ਚੇਤਹਿ ਨਾਹੀ ਅੰਤਿ ਗਏ ਪਛੁਤਾਈ ॥੩॥
Raam Naam Kadhae Chaethehi Naahee Anth Geae Pashhuthaaee ||3||
They never think of the Lord's Name, and in the end, they depart, regretting and repenting. ||3||
ਸੋਰਠਿ (ਮਃ ੩) (੫) ੩:੩ - ਗੁਰੂ ਗ੍ਰੰਥ ਸਾਹਿਬ : ਅੰਗ ੬੦੧ ਪੰ. ੧੫
Raag Sorath Guru Amar Das
ਸਫਲੁ ਜਨਮੁ ਭਗਤਾ ਕਾ ਕੀਤਾ ਗੁਰ ਸੇਵਾ ਆਪਿ ਲਾਏ ॥
Safal Janam Bhagathaa Kaa Keethaa Gur Saevaa Aap Laaeae ||
The Lord makes the lives of His devotees fruitful; He Himself links them to the Guru's service.
ਸੋਰਠਿ (ਮਃ ੩) (੫) ੪:੧ - ਗੁਰੂ ਗ੍ਰੰਥ ਸਾਹਿਬ : ਅੰਗ ੬੦੧ ਪੰ. ੧੬
Raag Sorath Guru Amar Das
ਸਬਦੇ ਰਾਤੇ ਸਹਜੇ ਮਾਤੇ ਅਨਦਿਨੁ ਹਰਿ ਗੁਣ ਗਾਏ ॥
Sabadhae Raathae Sehajae Maathae Anadhin Har Gun Gaaeae ||
Imbued with the Word of the Shabad, and intoxicated with celestial bliss, night and day, they sing the Glorious Praises of the Lord.
ਸੋਰਠਿ (ਮਃ ੩) (੫) ੪:੨ - ਗੁਰੂ ਗ੍ਰੰਥ ਸਾਹਿਬ : ਅੰਗ ੬੦੧ ਪੰ. ੧੬
Raag Sorath Guru Amar Das
ਨਾਨਕ ਦਾਸੁ ਕਹੈ ਬੇਨੰਤੀ ਹਉ ਲਾਗਾ ਤਿਨ ਕੈ ਪਾਏ ॥੪॥੫॥
Naanak Dhaas Kehai Baenanthee Ho Laagaa Thin Kai Paaeae ||4||5||
Slave Nanak utters this prayer: O Lord, please, let me fall at their feet. ||4||5||
ਸੋਰਠਿ (ਮਃ ੩) (੫) ੪:੩ - ਗੁਰੂ ਗ੍ਰੰਥ ਸਾਹਿਬ : ਅੰਗ ੬੦੧ ਪੰ. ੧੭
Raag Sorath Guru Amar Das
ਸੋਰਠਿ ਮਹਲਾ ੩ ॥
Sorath Mehalaa 3 ||
Sorat'h, Third Mehl:
ਸੋਰਠਿ (ਮਃ ੩) ਗੁਰੂ ਗ੍ਰੰਥ ਸਾਹਿਬ ਅੰਗ ੬੦੧
ਸੋ ਸਿਖੁ ਸਖਾ ਬੰਧਪੁ ਹੈ ਭਾਈ ਜਿ ਗੁਰ ਕੇ ਭਾਣੇ ਵਿਚਿ ਆਵੈ ॥
So Sikh Sakhaa Bandhhap Hai Bhaaee J Gur Kae Bhaanae Vich Aavai ||
He alone is a Sikh, a friend, a relative and a sibling, who walks in the Way of the Guru's Will.
ਸੋਰਠਿ (ਮਃ ੩) (੬) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੬੦੧ ਪੰ. ੧੮
Raag Sorath Guru Amar Das
ਆਪਣੈ ਭਾਣੈ ਜੋ ਚਲੈ ਭਾਈ ਵਿਛੁੜਿ ਚੋਟਾ ਖਾਵੈ ॥
Aapanai Bhaanai Jo Chalai Bhaaee Vishhurr Chottaa Khaavai ||
One who walks according to his own will, O Siblings of Destiny, suffers separation from the Lord, and shall be punished.
ਸੋਰਠਿ (ਮਃ ੩) (੬) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੬੦੧ ਪੰ. ੧੮
Raag Sorath Guru Amar Das
ਬਿਨੁ ਸਤਿਗੁਰ ਸੁਖੁ ਕਦੇ ਨ ਪਾਵੈ ਭਾਈ ਫਿਰਿ ਫਿਰਿ ਪਛੋਤਾਵੈ ॥੧॥
Bin Sathigur Sukh Kadhae N Paavai Bhaaee Fir Fir Pashhothaavai ||1||
Without the True Guru, peace is never obtained, O Siblings of Destiny; again and again, he regrets and repents. ||1||
ਸੋਰਠਿ (ਮਃ ੩) (੬) ੧:੩ - ਗੁਰੂ ਗ੍ਰੰਥ ਸਾਹਿਬ : ਅੰਗ ੬੦੧ ਪੰ. ੧੯
Raag Sorath Guru Amar Das
ਹਰਿ ਕੇ ਦਾਸ ਸੁਹੇਲੇ ਭਾਈ ॥
Har Kae Dhaas Suhaelae Bhaaee ||
The Lord's slaves are happy, O Siblings of Destiny.
ਸੋਰਠਿ (ਮਃ ੩) (੬) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੬੦੧ ਪੰ. ੧੯
Raag Sorath Guru Amar Das