Sri Guru Granth Sahib
Displaying Ang 611 of 1430
- 1
- 2
- 3
- 4
ਮੇਰੇ ਮਨ ਸਾਧ ਸਰਣਿ ਛੁਟਕਾਰਾ ॥
Maerae Man Saadhh Saran Shhuttakaaraa ||
O my mind, emancipation is attained in the Sanctuary of the Holy Saints.
ਸੋਰਠਿ (ਮਃ ੫) (੯) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੬੧੧ ਪੰ. ੧
Raag Sorath Guru Arjan Dev
ਬਿਨੁ ਗੁਰ ਪੂਰੇ ਜਨਮ ਮਰਣੁ ਨ ਰਹਈ ਫਿਰਿ ਆਵਤ ਬਾਰੋ ਬਾਰਾ ॥ ਰਹਾਉ ॥
Bin Gur Poorae Janam Maran N Rehee Fir Aavath Baaro Baaraa || Rehaao ||
Without the Perfect Guru, births and deaths do not cease, and one comes and goes, over and over again. ||Pause||
ਸੋਰਠਿ (ਮਃ ੫) (੯) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੬੧੧ ਪੰ. ੧
Raag Sorath Guru Arjan Dev
ਓਹੁ ਜੁ ਭਰਮੁ ਭੁਲਾਵਾ ਕਹੀਅਤ ਤਿਨ ਮਹਿ ਉਰਝਿਓ ਸਗਲ ਸੰਸਾਰਾ ॥
Ouhu J Bharam Bhulaavaa Keheeath Thin Mehi Ourajhiou Sagal Sansaaraa ||
The whole world is entangled in what is called the delusion of doubt.
ਸੋਰਠਿ (ਮਃ ੫) (੯) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੬੧੧ ਪੰ. ੨
Raag Sorath Guru Arjan Dev
ਪੂਰਨ ਭਗਤੁ ਪੁਰਖ ਸੁਆਮੀ ਕਾ ਸਰਬ ਥੋਕ ਤੇ ਨਿਆਰਾ ॥੨॥
Pooran Bhagath Purakh Suaamee Kaa Sarab Thhok Thae Niaaraa ||2||
The perfect devotee of the Primal Lord God remains detached from everything. ||2||
ਸੋਰਠਿ (ਮਃ ੫) (੯) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੬੧੧ ਪੰ. ੩
Raag Sorath Guru Arjan Dev
ਨਿੰਦਉ ਨਾਹੀ ਕਾਹੂ ਬਾਤੈ ਏਹੁ ਖਸਮ ਕਾ ਕੀਆ ॥
Nindho Naahee Kaahoo Baathai Eaehu Khasam Kaa Keeaa ||
Don't indulge in slander for any reason, for everything is the creation of the Lord and Master.
ਸੋਰਠਿ (ਮਃ ੫) (੯) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੬੧੧ ਪੰ. ੩
Raag Sorath Guru Arjan Dev
ਜਾ ਕਉ ਕ੍ਰਿਪਾ ਕਰੀ ਪ੍ਰਭਿ ਮੇਰੈ ਮਿਲਿ ਸਾਧਸੰਗਤਿ ਨਾਉ ਲੀਆ ॥੩॥
Jaa Ko Kirapaa Karee Prabh Maerai Mil Saadhhasangath Naao Leeaa ||3||
One who is blessed with the Mercy of my God, dwells on the Name in the Saadh Sangat, the Company of the Holy. ||3||
ਸੋਰਠਿ (ਮਃ ੫) (੯) ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੬੧੧ ਪੰ. ੪
Raag Sorath Guru Arjan Dev
ਪਾਰਬ੍ਰਹਮ ਪਰਮੇਸੁਰ ਸਤਿਗੁਰ ਸਭਨਾ ਕਰਤ ਉਧਾਰਾ ॥
Paarabreham Paramaesur Sathigur Sabhanaa Karath Oudhhaaraa ||
The Supreme Lord God, the Transcendent Lord, the True Guru, saves all.
ਸੋਰਠਿ (ਮਃ ੫) (੯) ੪:੧ - ਗੁਰੂ ਗ੍ਰੰਥ ਸਾਹਿਬ : ਅੰਗ ੬੧੧ ਪੰ. ੪
Raag Sorath Guru Arjan Dev
ਕਹੁ ਨਾਨਕ ਗੁਰ ਬਿਨੁ ਨਹੀ ਤਰੀਐ ਇਹੁ ਪੂਰਨ ਤਤੁ ਬੀਚਾਰਾ ॥੪॥੯॥
Kahu Naanak Gur Bin Nehee Thareeai Eihu Pooran Thath Beechaaraa ||4||9||
Says Nanak, without the Guru, no one crosses over; this is the perfect essence of all contemplation. ||4||9||
ਸੋਰਠਿ (ਮਃ ੫) (੯) ੪:੨ - ਗੁਰੂ ਗ੍ਰੰਥ ਸਾਹਿਬ : ਅੰਗ ੬੧੧ ਪੰ. ੫
Raag Sorath Guru Arjan Dev
ਸੋਰਠਿ ਮਹਲਾ ੫ ॥
Sorath Mehalaa 5 ||
Sorat'h, Fifth Mehl:
ਸੋਰਠਿ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੬੧੧
ਖੋਜਤ ਖੋਜਤ ਖੋਜਿ ਬੀਚਾਰਿਓ ਰਾਮ ਨਾਮੁ ਤਤੁ ਸਾਰਾ ॥
Khojath Khojath Khoj Beechaariou Raam Naam Thath Saaraa ||
I have searched and searched and searched, and found that the Lord's Name is the most sublime reality.
ਸੋਰਠਿ (ਮਃ ੫) (੧੦) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੬੧੧ ਪੰ. ੬
Raag Sorath Guru Arjan Dev
ਕਿਲਬਿਖ ਕਾਟੇ ਨਿਮਖ ਅਰਾਧਿਆ ਗੁਰਮੁਖਿ ਪਾਰਿ ਉਤਾਰਾ ॥੧॥
Kilabikh Kaattae Nimakh Araadhhiaa Guramukh Paar Outhaaraa ||1||
Contemplating it for even an instant, sins are erased; the Gurmukh is carried across and saved. ||1||
ਸੋਰਠਿ (ਮਃ ੫) (੧੦) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੬੧੧ ਪੰ. ੬
Raag Sorath Guru Arjan Dev
ਹਰਿ ਰਸੁ ਪੀਵਹੁ ਪੁਰਖ ਗਿਆਨੀ ॥
Har Ras Peevahu Purakh Giaanee ||
Drink in the sublime essence of the Lord's Name, O man of spiritual wisdom.
ਸੋਰਠਿ (ਮਃ ੫) (੧੦) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੬੧੧ ਪੰ. ੭
Raag Sorath Guru Arjan Dev
ਸੁਣਿ ਸੁਣਿ ਮਹਾ ਤ੍ਰਿਪਤਿ ਮਨੁ ਪਾਵੈ ਸਾਧੂ ਅੰਮ੍ਰਿਤ ਬਾਨੀ ॥ ਰਹਾਉ ॥
Sun Sun Mehaa Thripath Man Paavai Saadhhoo Anmrith Baanee || Rehaao ||
Listening to the Ambrosial Words of the Holy Saints, the mind finds absolute fulfillment and satisfaction. ||Pause||
ਸੋਰਠਿ (ਮਃ ੫) (੧੦) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੬੧੧ ਪੰ. ੭
Raag Sorath Guru Arjan Dev
ਮੁਕਤਿ ਭੁਗਤਿ ਜੁਗਤਿ ਸਚੁ ਪਾਈਐ ਸਰਬ ਸੁਖਾ ਕਾ ਦਾਤਾ ॥
Mukath Bhugath Jugath Sach Paaeeai Sarab Sukhaa Kaa Dhaathaa ||
Liberation, pleasures, and the true way of life are obtained from the Lord, the Giver of all peace.
ਸੋਰਠਿ (ਮਃ ੫) (੧੦) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੬੧੧ ਪੰ. ੮
Raag Sorath Guru Arjan Dev
ਅਪੁਨੇ ਦਾਸ ਕਉ ਭਗਤਿ ਦਾਨੁ ਦੇਵੈ ਪੂਰਨ ਪੁਰਖੁ ਬਿਧਾਤਾ ॥੨॥
Apunae Dhaas Ko Bhagath Dhaan Dhaevai Pooran Purakh Bidhhaathaa ||2||
The Perfect Lord, the Architect of Destiny, blesses His slave with the gift of devotional worship. ||2||
ਸੋਰਠਿ (ਮਃ ੫) (੧੦) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੬੧੧ ਪੰ. ੮
Raag Sorath Guru Arjan Dev
ਸ੍ਰਵਣੀ ਸੁਣੀਐ ਰਸਨਾ ਗਾਈਐ ਹਿਰਦੈ ਧਿਆਈਐ ਸੋਈ ॥
Sravanee Suneeai Rasanaa Gaaeeai Hiradhai Dhhiaaeeai Soee ||
Hear with your ears, and sing with your tongue, and meditate within your heart on Him.
ਸੋਰਠਿ (ਮਃ ੫) (੧੦) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੬੧੧ ਪੰ. ੯
Raag Sorath Guru Arjan Dev
ਕਰਣ ਕਾਰਣ ਸਮਰਥ ਸੁਆਮੀ ਜਾ ਤੇ ਬ੍ਰਿਥਾ ਨ ਕੋਈ ॥੩॥
Karan Kaaran Samarathh Suaamee Jaa Thae Brithhaa N Koee ||3||
The Lord and Master is all-powerful, the Cause of causes; without Him, there is nothing at all. ||3||
ਸੋਰਠਿ (ਮਃ ੫) (੧੦) ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੬੧੧ ਪੰ. ੧੦
Raag Sorath Guru Arjan Dev
ਵਡੈ ਭਾਗਿ ਰਤਨ ਜਨਮੁ ਪਾਇਆ ਕਰਹੁ ਕ੍ਰਿਪਾ ਕਿਰਪਾਲਾ ॥
Vaddai Bhaag Rathan Janam Paaeiaa Karahu Kirapaa Kirapaalaa ||
By great good fortune, I have obtained the jewel of human life; have mercy on me, O Merciful Lord.
ਸੋਰਠਿ (ਮਃ ੫) (੧੦) ੪:੧ - ਗੁਰੂ ਗ੍ਰੰਥ ਸਾਹਿਬ : ਅੰਗ ੬੧੧ ਪੰ. ੧੦
Raag Sorath Guru Arjan Dev
ਸਾਧਸੰਗਿ ਨਾਨਕੁ ਗੁਣ ਗਾਵੈ ਸਿਮਰੈ ਸਦਾ ਗੋੁਪਾਲਾ ॥੪॥੧੦॥
Saadhhasang Naanak Gun Gaavai Simarai Sadhaa Guopaalaa ||4||10||
In the Saadh Sangat, the Company of the Holy, Nanak sings the Glorious Praises of the Lord, and contemplates Him forever in meditation. ||4||10||
ਸੋਰਠਿ (ਮਃ ੫) (੧੦) ੪:੨ - ਗੁਰੂ ਗ੍ਰੰਥ ਸਾਹਿਬ : ਅੰਗ ੬੧੧ ਪੰ. ੧੧
Raag Sorath Guru Arjan Dev
ਸੋਰਠਿ ਮਹਲਾ ੫ ॥
Sorath Mehalaa 5 ||
Sorat'h, Fifth Mehl:
ਸੋਰਠਿ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੬੧੧
ਕਰਿ ਇਸਨਾਨੁ ਸਿਮਰਿ ਪ੍ਰਭੁ ਅਪਨਾ ਮਨ ਤਨ ਭਏ ਅਰੋਗਾ ॥
Kar Eisanaan Simar Prabh Apanaa Man Than Bheae Arogaa ||
After taking your cleansing bath, remember your God in meditation, and your mind and body shall be free of disease.
ਸੋਰਠਿ (ਮਃ ੫) (੧੧) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੬੧੧ ਪੰ. ੧੧
Raag Sorath Guru Arjan Dev
ਕੋਟਿ ਬਿਘਨ ਲਾਥੇ ਪ੍ਰਭ ਸਰਣਾ ਪ੍ਰਗਟੇ ਭਲੇ ਸੰਜੋਗਾ ॥੧॥
Kott Bighan Laathhae Prabh Saranaa Pragattae Bhalae Sanjogaa ||1||
Millions of obstacles are removed, in the Sanctuary of God, and good fortune dawns. ||1||
ਸੋਰਠਿ (ਮਃ ੫) (੧੧) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੬੧੧ ਪੰ. ੧੨
Raag Sorath Guru Arjan Dev
ਪ੍ਰਭ ਬਾਣੀ ਸਬਦੁ ਸੁਭਾਖਿਆ ॥
Prabh Baanee Sabadh Subhaakhiaa ||
The Word of God's Bani, and His Shabad, are the best utterances.
ਸੋਰਠਿ (ਮਃ ੫) (੧੧) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੬੧੧ ਪੰ. ੧੩
Raag Sorath Guru Arjan Dev
ਗਾਵਹੁ ਸੁਣਹੁ ਪੜਹੁ ਨਿਤ ਭਾਈ ਗੁਰ ਪੂਰੈ ਤੂ ਰਾਖਿਆ ॥ ਰਹਾਉ ॥
Gaavahu Sunahu Parrahu Nith Bhaaee Gur Poorai Thoo Raakhiaa || Rehaao ||
So constantly sing them, listen to them, and read them, O Siblings of Destiny, and the Perfect Guru shall save you. ||Pause||
ਸੋਰਠਿ (ਮਃ ੫) (੧੧) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੬੧੧ ਪੰ. ੧੩
Raag Sorath Guru Arjan Dev
ਸਾਚਾ ਸਾਹਿਬੁ ਅਮਿਤਿ ਵਡਾਈ ਭਗਤਿ ਵਛਲ ਦਇਆਲਾ ॥
Saachaa Saahib Amith Vaddaaee Bhagath Vashhal Dhaeiaalaa ||
The glorious greatness of the True Lord is immeasurable; the Merciful Lord is the Lover of His devotees.
ਸੋਰਠਿ (ਮਃ ੫) (੧੧) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੬੧੧ ਪੰ. ੧੪
Raag Sorath Guru Arjan Dev
ਸੰਤਾ ਕੀ ਪੈਜ ਰਖਦਾ ਆਇਆ ਆਦਿ ਬਿਰਦੁ ਪ੍ਰਤਿਪਾਲਾ ॥੨॥
Santhaa Kee Paij Rakhadhaa Aaeiaa Aadh Biradh Prathipaalaa ||2||
He has preserved the honor of His Saints; from the very beginning of time, His Nature is to cherish them. ||2||
ਸੋਰਠਿ (ਮਃ ੫) (੧੧) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੬੧੧ ਪੰ. ੧੪
Raag Sorath Guru Arjan Dev
ਹਰਿ ਅੰਮ੍ਰਿਤ ਨਾਮੁ ਭੋਜਨੁ ਨਿਤ ਭੁੰਚਹੁ ਸਰਬ ਵੇਲਾ ਮੁਖਿ ਪਾਵਹੁ ॥
Har Anmrith Naam Bhojan Nith Bhunchahu Sarab Vaelaa Mukh Paavahu ||
So eat the Ambrosial Name of the Lord as your food; put it into your mouth at all times.
ਸੋਰਠਿ (ਮਃ ੫) (੧੧) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੬੧੧ ਪੰ. ੧੫
Raag Sorath Guru Arjan Dev
ਜਰਾ ਮਰਾ ਤਾਪੁ ਸਭੁ ਨਾਠਾ ਗੁਣ ਗੋਬਿੰਦ ਨਿਤ ਗਾਵਹੁ ॥੩॥
Jaraa Maraa Thaap Sabh Naathaa Gun Gobindh Nith Gaavahu ||3||
The pains of old age and death shall all depart, when you constantly sing the Glorious Praises of the Lord of the Universe. ||3||
ਸੋਰਠਿ (ਮਃ ੫) (੧੧) ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੬੧੧ ਪੰ. ੧੫
Raag Sorath Guru Arjan Dev
ਸੁਣੀ ਅਰਦਾਸਿ ਸੁਆਮੀ ਮੇਰੈ ਸਰਬ ਕਲਾ ਬਣਿ ਆਈ ॥
Sunee Aradhaas Suaamee Maerai Sarab Kalaa Ban Aaee ||
My Lord and Master has heard my prayer, and all my affairs have been resolved.
ਸੋਰਠਿ (ਮਃ ੫) (੧੧) ੪:੧ - ਗੁਰੂ ਗ੍ਰੰਥ ਸਾਹਿਬ : ਅੰਗ ੬੧੧ ਪੰ. ੧੬
Raag Sorath Guru Arjan Dev
ਪ੍ਰਗਟ ਭਈ ਸਗਲੇ ਜੁਗ ਅੰਤਰਿ ਗੁਰ ਨਾਨਕ ਕੀ ਵਡਿਆਈ ॥੪॥੧੧॥
Pragatt Bhee Sagalae Jug Anthar Gur Naanak Kee Vaddiaaee ||4||11||
The glorious greatness of Guru Nanak is manifest, throughout all the ages. ||4||11||
ਸੋਰਠਿ (ਮਃ ੫) (੧੧) ੪:੨ - ਗੁਰੂ ਗ੍ਰੰਥ ਸਾਹਿਬ : ਅੰਗ ੬੧੧ ਪੰ. ੧੬
Raag Sorath Guru Arjan Dev
ਸੋਰਠਿ ਮਹਲਾ ੫ ਘਰੁ ੨ ਚਉਪਦੇ
Sorath Mehalaa 5 Ghar 2 Choupadhae
Sorat'h, Fifth Mehl, Second House, Chau-Padas:
ਸੋਰਠਿ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੬੧੧
ੴ ਸਤਿਗੁਰ ਪ੍ਰਸਾਦਿ ॥
Ik Oankaar Sathigur Prasaadh ||
One Universal Creator God. By The Grace Of The True Guru:
ਸੋਰਠਿ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੬੧੧
ਏਕੁ ਪਿਤਾ ਏਕਸ ਕੇ ਹਮ ਬਾਰਿਕ ਤੂ ਮੇਰਾ ਗੁਰ ਹਾਈ ॥
Eaek Pithaa Eaekas Kae Ham Baarik Thoo Maeraa Gur Haaee ||
The One God is our father; we are the children of the One God. You are our Guru.
ਸੋਰਠਿ (ਮਃ ੫) (੧੨) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੬੧੧ ਪੰ. ੧੯
Raag Sorath Guru Arjan Dev
ਸੁਣਿ ਮੀਤਾ ਜੀਉ ਹਮਾਰਾ ਬਲਿ ਬਲਿ ਜਾਸੀ ਹਰਿ ਦਰਸਨੁ ਦੇਹੁ ਦਿਖਾਈ ॥੧॥
Sun Meethaa Jeeo Hamaaraa Bal Bal Jaasee Har Dharasan Dhaehu Dhikhaaee ||1||
Listen, friends: my soul is a sacrifice, a sacrifice to You; O Lord, reveal to me the Blessed Vision of Your Darshan. ||1||
ਸੋਰਠਿ (ਮਃ ੫) (੧੨) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੬੧੧ ਪੰ. ੧੯
Raag Sorath Guru Arjan Dev